Weldone Kittu Bhai for supporting , helping the new talented girls Long time didn’t get chance to see ur programme on TV I am known to u Cz of cousin mamaji Shree Faqir Chand Remember his visits to Ludhiana After seeing u ,recall my childhood memories Ur very talented 🙏🧜🏻♀️🙏 God Bless you dear🙏🙏
These sisters are very down to earth n humble, they can be a force to recon with if properly trained n exposure will take them way up in the top singers, Kittu Ji shine them up they have a great future, if promoted n guided with care n love,
Such beautiful talented girls , Thankyou TkMA for sharing this video and giving these deserving girls a platform. This will be tribute to Madam Noor Jahan , I am also one of the biggest fan of Madam Noor Jahan . Love from Oxford Uk 🇬🇧. 🙏🙏❤️❤️👍👍
Beautiful voice of simple fellows thanks for this encouragement for them...i am sure u will permote them this is the only way of helping God will give more blessings
شہباز مجید صاحب اے گانا میڈیم نورجہاں دا نییں بلکہ افشاں بیگم دی آواز وچ اے انڈیا وچ غلطی نال مشہور ہوگیا میڈیم نورجہان دے ناں توں یوٹیوب تے افشاں بیگم دی آواز وچ موجود اے تسی سونے دیاں ڈنڈیاں افشاں بیگم لکھو گے تے آجاوے گا افشاں بیگم بڑے مشہور گانے نے مثلا جان کڈ لئی ا بیمانا جان والی گل کر کے. . . . زندگی تماشہ بنی گلیاں دا ھاسا بنی. . دل چندرے دی گل لکا کے کنو دسیے اسی ھن جا کہ اکھ بیمان ہوگئی تے ھور بوہت سارے گانے نے
Respected kittu sir sanu tuhade te bahut maanh a kyo k tusi pehla v iss tran de lok bhlai de kamm karde rehndey ho. So poori umeed a k ihna punjab dian dheean da future v tusi zarur ujwal banaogey. Salute sir.
ਬਹੁਤ ਹੀ ਵਧੀਆ ਲੱਗਿਆ ਹੈ, ਇਹਨਾਂ ਬੱਚਿਆਂ ਦਾ ਗੀਤ, ਉੱਚੀ ਸੁਰ , ਤੇ ਸੁਰੀਲੀ ਆਵਾਜ਼ ਦੀ ਮਾਲਕ ਹੈ ਇਹ ਭੈਣਾਂ ਦੀ ਜੋੜੀ, ਪਰਮਾਤਮਾ ਤਰੱਕੀ ਬਖ਼ਸ਼ੇ ਇਸ ਖੇਤਰ ਵਿੱਚ, ਚੜ੍ਹਦੀ ਕਲਾ ਵਿੱਚ ਰੱਖੇ ।
Very nice ji
Bahut hi Surili Aabaj ji waheguru Kamjab kare
Very nice
@hekbridalG
ImoG
P
ਵਾਹ ਬਹੁਤ ਖ਼ੂਬ ਅਵਾਜ ਤੇ ਅਰਦਾਸ ਕਰਦੇ ਹਾ ਕਿ ਵਾਹਿਗੁਰੂ ਇਹਨਾ ਨੂੰ ਬੁਲੰਦੀਆਂ ਤੇ ਪਹੁੰਚਾਵੇ।
God bless
Good luck
❤god bless u beta.
Very nice👍👍
Waheguru ji mehar kro ji mehar kro Ji 🌹🙏
Wah! Wah! When they sing, they transform their shy, low pitched, modest speech, into such strong voices. God bless them!
ਬਹੁਤ ਹੀ ਵਧੀਆ ਗਾਇਆ ਬੱਚੀਆਂ ਨੇ।ਵਾਹਿਗੁਰੂ ਜੀ ਤਰੱਕੀ ਬਖਸ਼ੇ।ਕਿੱਟੂ ਜੀ ਤੁਹਾਡਾ ਵੀ ਧੰਨਵਾਦ।
👍
Wah g Kiya bat h
Sir ji ਬਹੁਤ ਵਧੀਆ ਅਵਾਜ਼ਾ, ਇਨ੍ਹਾਂ ਨੂੰ ਮਿਹਨਤ ਦੀ ਲੋੜ ਆ,ਮਾਲਕ ਫਲ ਜਰੂਰ ਦੇਵੇਗਾ।
ਕਿੱਟੂ ਭਾਜੀ ਕੁੜੀਆਂ ਦੀ ਅਵਾਜ ਬਹੁਤ ਹੀ ਵਧੀਆ ਲੱਗੀ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਹਨਾਂ ਬੇਟੀਆਂ ਨੂੰ
ਬਹੁਤ ਵਧੀਆ ਜੀ ਭੈਣਾ ਨੂੰ ਰੱਬ ਬੁਲੰਦੀਆਂ ਤੇ ਪਹੁੰਚਾ ਵੇ
V v nice ji
Waheguru mehr krn
@@nirmalkanta7498 ਬਹੁਤ ਵੱਧੀਆ ਆਵਾਜ਼ ਹੈ ਬੇਟੀਆਂ ਦੀ ਤੇ ਵਾਹਿਗੁਰੂ ਇਨ੍ਹਾਂ ਨੂੰ ਹੋਰ ਕਾਮਯਾਬੀ ਬਖਸ਼ੇ |
Super
Inka music aur gane ka milap nahi huya
ਏ ਪੰਜਾਬ ਦਿਆ ਧੀਆ ਬਹੂਤ ਅੱਗੇ ਜਾਣਗੀਆ ਗ਼ਰੀਬਾਂ ਦਾ ਰੱਬ ਰਾਖਾ ਹੁੰਦਾ। ਬਾਕੀ ਵਦਿਆ ਤੇ ਚੰਗਾ ਗਾਉਣਾ ਰੱਬ ਜ਼ਰੂਰ ਤੇ ਹਮੇਸਾ ਤਾਡੇ ਨਾਲ ਹੈ।
God bless you beeta g
ਜਿਉਦੀਆ ਰਹੋਂ ਮੇਰੀਆਂ ਭੈਣਾਂ ਬਾਬਾ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ੇ 💖
ਬਹੁਤ ਵਧੀਆ ਗੀਤ ਗਾਇਆ ਹੈ ਇਹਨਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ 👌👌
Bhut achhi abaj h panjab da nam karagi yh dono
ਆਵਾਜ਼ ਵਿਚ ਬਹੁਤ ਦੱਮ ਹੈ l ਵਾਹਿਗੁਰੂ ਇਹਨਾਂ ਬਚੀਆਂ ਨੂੰ ਕਾਮਯਾਬੀ ਬਖਸ਼ੇ l ਤੁਹਾਡੇ ਉਪਰਾਲੇ ਲਈ ਵੀ ਬਹੁਤ ਧੰਨਵਾਦ l
V. V. Nice singer
God bless you🙏
Nice awaj🙏❤🙏
ਬਹੁਤ ਸੁੰਦਰ ਆਵਾਜ਼, ਮੇਰੇ ਰੌਂਗੱਟੇ ਖੱੜੇ ਹੋ ਗਏ ਜਦੋਂ ਇਨਾਂ ਭੈਣਾਂ ਤੋਂ ਤੁਸੀਂ ਗੀਤ ਸੁਣਾਇਆ ਜੀ, ਬਹੁਤ ਬਹੁਤ ਧੰਨਵਾਦ ਜੀ॥
ਕੁੜੀਆਂ ਬਹੁਤ ਵਧੀਆ ਗਾਉਂਦੀਆਂ ਨੇ ਕਿਟੂ ਜੀ ਹੁਣ ਅਗੋਂ ਤੁਸੀਂ ਇਹਨਾਂ ਨੂੰ ਤਰਾਸ਼ਣਾ ਹੈ ਵਾਹਿਗੁਰੂ ਜੀ ਮਿਹਰ ਕਰਨਗੇ ।
Future Noora Sisters. Bahut hi wadiya awaz.
@@sukhwindersinghsingh7643 😂 de
@@veenadevi468 sahi kehreya e oo
Nice
Nice
ਬਹੁਤ ਵਧੀਆ ਕਿੱਟੂ ਭਾਜੀ ਹੀਰੇ ਤ੍ਰਾਸੋ ਇਕ ਦਿਨ ਚਮਕਣਗੇ
Bahut hi kamal
ਬਹੁਤ ਹੀ ਸੋਹਣਾ ਗਿਆ ਤੇ ਸੋਹਣਾ ਲਗਾ ਵਾਹਿਗੁਰੂ ਦਿੱਲ ਦੀਆਂ ਮੁਰਾਦਾ ਪੂਰੀਆਂ ਕਰੇ
ਕਿਟੂ ਵੀਰੇ ਹੀਰੇ ਮਿਲ। ਗਏ ਹੁਣ ਤਰਸਨਾ ਤੇਰਾ ਕੰਮ ਹੈ
ਤਰਾਸ਼ਣਾ
ਇਹ ਤਾਂ ਸਟਾਰ ਕੁੜੀਆਂ ਹਨ ,
" ਵਾਹਿਗੁਰੂ ਜੀ ; ਏਹਨਾਂ ਨੂੰ ਸਿਰੇ ਦੀ ਸਫਲਤਾ ਬਖ਼ਸ਼ਣ ਜੀ ।
Weldone Kittu Bhai for supporting , helping the new talented girls
Long time didn’t get chance to see ur programme on TV
I am known to u Cz of cousin mamaji Shree Faqir Chand
Remember his visits to Ludhiana
After seeing u ,recall my childhood
memories
Ur very talented 🙏🧜🏻♀️🙏
God Bless you dear🙏🙏
Ppp
th-cam.com/channels/5cdNAnOYaQ8JWraTp8ioUw.html🙏🙏🙏🙏
ਆਵਾਜ਼ ਬਹੁਤ ਵਧੀਆ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਇਨਾਂ ਭੈਣਾਂ ਨੂੰ
ਕਿੰਨੀ ਸੋਹਣੀ ਆਵਾਜ਼ ਹੈ, God bless you 👍
बच्चियों ने बहुत अच्छा गाया तेजबंत जी जहाँ कोई कसर होगी बो आप पुरी करबाओ गे आप का ओर भगवान का आशीर्वाद चाहिए इन बच्चियों
Very nice very nice very beautiful song
Attt
Both vidaa gayi Baba balak nath ji takheri bahsi
God bless you bat
Godblessyou
ਬਹੁਤ ਖੂਬ ਕਿੱਟੂ ਜੀ ਇਕ ਕਹਾਵਤ ਹੈ ਕਿ ਹੀਰਿਆਂ ਦੀ ਪਰਖ਼ ਇਕ ਜੁਆਰੀ ਹੀ ਕਰ ਸਕਦਾ ਹੈ ਤੁਸੀ ਓਹੀ ਕੀਤਾ ਬਹੁਤ ਵਦੀਆ ਗਾਇਆ ਭੈਣਾਂ ਨੇ ਇਹ ਮਾਲਕ ਦੀ ਬਖਸ਼ਿਸ਼ ਹੈ ਨਈ ਤਾਂ ਜਿਸ ਤਰ੍ਹਾਂ ਇਹਨਾ ਨੇ ਗਾਇਆ ਓਦਾ ਕੋਈ ਰਿਆਜ਼ ਕਰ ਕੇ ਵੀ ਨਈ ਗਾ ਸਕਦਾ l
ਕਿਰਪਾ ਕਰ ਕੇ ਇਹਨਾ ਨੂੰ ਜਰੂਰ ਟ੍ਰੇਡ ਕੀਤਾ ਜਾਵੇ ਮਾਲਕ ਤੁਹਾਨੂੰ ਹੋਰ ਮਾਣ ਦਿਵਾਵੇ l
ਵਾਹਿਗੁਰੂ ਮੇਹਰ ਕਰੇ ਜੀ ਤਰੱਕੀਆਂ ਬਖਸ਼ੇ ਭੈਣਾਂ ਨੂੰ
Very nice
These sisters are very down to earth n humble, they can be a force to recon with if properly trained n exposure will take them way up in the top singers, Kittu Ji shine them up they have a great future, if promoted n guided with care n love,
V nice
Nice ji .
Ok meri v rejj a music karne di
Very good
ਬਹੁਤ ਵਧੀਆ ਲੱਗਿਆ ਜੀ ਸੁਣ ਕੇ ਕਿਟੂ ਵੀਰ ਜੀ ਬੱਚਿਆਂ ਤੇ ਸਿਰ ਤੇ ਹੱਥ ਰੱਖੋਂ ਰੱਬ ਮੇਹਰ ਕਰੇ ਗਾ
Absolutely beautiful to watch raw talent! Please help them make it big, Kittu paji!
Next nooran sisters ♥
Ona to vi vdiya
ਵੀਰ ਜੀ ਜੳਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚ ਮੁੱਚ ਬੇਟੀਆਂ ਬਹੁਤ ਵਧੀਆ ਸਿਗਰ ਬੰਨ ਸਕਦੀਆਂ ਤੁਹਾਡੇ ਸਹਿਯੋਗ ਦੀ ਲੋੜ ਹੈ 🙏🙏🙏👍🏿👍🏿👍🏿
Wow !! I wasn’t expecting such an amazing performance from them. 👏🏻👏🏻👏🏻👏🏻👏🏻👏🏻
Such beautiful talented girls , Thankyou TkMA for sharing this video and giving these deserving girls a platform. This will be tribute to Madam Noor Jahan , I am also one of the biggest fan of Madam Noor Jahan . Love from Oxford Uk 🇬🇧. 🙏🙏❤️❤️👍👍
Madam noorjehan nhi madam afshan abbas da song hai
ਹਾਜੀ ਇਹਨਾ ਦੋਵੇ ਭੈਣਾ ਦੀ ਬਹੁਤ ਹੀ ਸੋਹਣੀ ਆਵਾਜ ਹੈ ਜੀ ਵਾਹਿਗੁਰੂ ਜੀ ਇਹਨਾ ਨੂੰ ਤਰੱਕੀਆ ਦੇਣ ਸਰ ਜੀ ਥੋਡਾ ਵੀ ਬਹੁਤ ਧੰਨਵਾਦ ਤੁਸੀ ਇਹਨਾ ਨੂੰ ਅੱਗੇ ਲੈ ਕੇ ਆਏ 🎹🎤👌
I have never seen any human being so down to earth as these two sisters !! Wow... ultimate RESPECT ...
Very nice voice sir pls ena di help jroor kro
Always Amazing Always Blessed Kitu g ChardiKala 🙏🙏
ਬਿਲਕੁਲ ਦੋਹਾਂ ਦੀ ਆਵਾਜ਼ ਇੱਕੋ ਜਿਹੀ ਹੀ ਆ, ਇਸ ਤਰ੍ਹਾਂ ਦੀ ਆਵਾਜ਼ ਟਾਵੀਂ ਟਾਵੀਂ ਹੀ ਮਿਲਦੀ ਆ
Tejwant kitu sahab aap to nageenay hi dhoond k laate hain MashALLAH 👌
From : Pakistan
Zaberdast, bhai Tejwant g, tusi punjabi di bari achi khidmat kr rahey ho. Allah mazeed kamyabiaan dawey. Aameen
Mein apney bohat sarey Pakistani dostaan nu tuada taaruf kerwa chukeya haa.
🙏🙏🙏🙏🙏tuhade pyar da karzdaar han ji
@@TejwantKittu jeendey rawo, wasdey rawo, hasdey rawo, saada peyar tuadey naal a.
ਬਹੁਤ ਬਹੁਤ ਹੀ ਆਵਾਜ਼ ਵਿੱਚ ਗਾਇਆ ਹੈ ਬੱਚੀਆਂ ਨੇ ਵਾਹਿਗੁਰੂ ਚੜਦੀ ਕਲਾ ਕਰਨ ਜੀ
Wah ji Wah kya bat bohot Sohna ji 👌👌🔥🔥God bless you 🙏
Great potential ! So polite and demure in their demeanor ! I wish them tremendous success in their singing career and personal lives !
Waa fantastic 😍👍 God bless you 💞
ਰੱਬਆ ਮੇਹਰ ਕਰਨਾ ਏਨਾ ਤੇ
Such a nice voice 😊...keep it up both of sisters 👍👍👍
both have amazing voice 👍👍👍keep it up 👏 God bless u 🙏
ਬਹੁਤ ਵਧੀਆ ਗਾਇਆ ਹੈ ਇਹਨਾਂ ਧੀਆਂ ਨੇ ਪਰਮਾਤਮਾ ਇਹਨਾਂ ਤੇ ਕਿਰਪਾ ਕਰੇ ਬਹੁਤ ਤਰੱਕੀ ਕਰਨ ਔਰ ਸਰ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਪ੍ਰਮਾਤਮਾ ਤੁਹਾਨੂੰ ਬਹੁਤ ਇਜਤ ਬਖਸ਼ੇ
God bless you brother ji 🙏 🙏❤️
Really bhouttt vdiya voice hai superb 🥰❣️
Very. Very. Good. God. Blessed u
ਬਹੁਤ ਵਧੀਆ ਆਵਾਜ਼ ਇਨ੍ਹਾਂ ਭੈਣਾਂ ਦੀ ਵਾਹਿਗੁਰੂ ਜੀ ਮੇਹਰ ਕਰਨ
Kittu Sir, Let’s help them financially, emotionally & in singing. 👍
Both girls had a excellent voice I think if you help them they can go long way. Waha guruji bless you academy and all your students.
ਕਿੱਟੁ ਜੀ ਬਹੁਤ ਵਧੀਆਂ ਉਪਰਾਲਾ ਹੇ ਤੁਹਾਡਾ ਜੀ ਇਹੋ ਜਿਹੇ ਬੱਚਿਆ ਨੁ ਤੁਹਾਤੋ ਵਧੀਆਂ ਕੋਈ ਨਹੀਂ ਤਰਾਸ ਸਕਦਾ ਜੀ ਵਾਹਿਗੁਰੂ ਤੁਹਾਨੂੰ ਹਿੰਮਤ ਬਖ਼ਸ਼ਦੇ ਰਹਿਣ ਜੀ
God bless them. 🙌
Eh takar de sakdia nooran sisters nu.tu ustad ban javo taaj
Very talented needs more grooming nd hopefully luck will favour them good luck
ਬਹੁਤ ਵਧੀਆ ਜੀ ਭੈਣਾ ਨੂੰ ਰੱਬ ਬੁਲੰਦੀਆਂ ਤੇ ਪਹੁੰਚਾ ਵੇ Binna sagar USA
Well sung. God bless all of you .Music seemed so sweet.
Beautiful voice of simple fellows thanks for this encouragement for them...i am sure u will permote them this is the only way of helping God will give more blessings
Beautiful voice.we r always with these sisters.
ਮੇਰੀ ਪਸੰਦ ਦਾ ਗੀਤ ਹੈ ਜੀ ਤੇ ਦੋਵਾਂ ਨੇ ਬਹੁਤ ਵਧੀਆ ਜੁਗਲਬੰਦੀ ਚ ਗਇਆ ਰੱਬ ਮੇਹਰ ਕਰੇ
These girls undoubtedly have a future in singing and will surely touch the sky's under Kittus guidance
Beautiful voice they will be star one day god bless them
ਬਹੁਤ ਖੁਸ਼ੀ ਹੋਈ ।ਇਹ ਭੈਣਾ ਬਹੁਤ ਤਰੱਕੀ ਕਰਨਗੀਆ ।
Excellent sweet voice, appreciated, keep it up focusing on music classic. All the best
Very good and very nice 👍
Very good
They are talented,just need some help.You have done a great kind job Tejwant by introducing them on video.
जिओ बेटा आपका कोई जवाब नही, जिओ रब आपकी उम्र लम्बी करे व दुनिया की सारी खुशियाँ बक्से।
Wishing all the best to these innocent and shy girls.. God bless them a Bright future...
Exelent Performance 👏👏👏
Waheguru Ji Mehar karan Ji 🙏🌹
ਬਹੁਤ ਵਧੀਆ ਕਿੱਟੂ ਜੀ। ਤਕੜੇ ਦਾ ਤਾਂ ਹਰ ਕੋਈ ਸਾਲਾ ਬਣਨ ਲਈ ਤਿਆਰ ਹੁੰਦਾ। ਪਰ ਗਰੀਬ ਦੀ ਮਦਦ ਲਈ ਕੋਈ ਵਿਰਲਾ ਹੀ ਅਗੇ ਆਉਂਦਾ
Wonderful to hear them, very nice voices and coordination with you paaji
Out standing tiju ji.solute to you.love you from Karachi
Tiju ni kittu ji
Thanks
Wh g wh kaya Kmaal Karti Ehna Dohna Sister a da. Beautiful Awaaj. Wehguru mehar karni Bolandia te pohchan. 👌👌👌🌹🌹🌹🌹🌹🙏
Mind blowing singing especially for folk👌💯
Eh sisters nu ta tusi studio ch hi le jao sidha 😁😁😁God bless you ❤️
ਕਿਟੂ ਜੀ ਤੁਹਾਡੀ ਸੋਚ ਅਤੇ ਵਿਚਾਰਧਾਰਾ ਨੂੰ ਸਲਾਮ ਹੈ।
Beautiful singing in sweet voice.All the best
Pakistan's🇵🇰🇵🇰🇵🇰 Most Popular Song.Mallika A Tarannum Madam Noor Jahan.. 😘😘😘🇵🇰🇵🇰🇵🇰
Can you please share the link of the song in Noor Jahan's voice.
شہباز مجید صاحب اے گانا میڈیم نورجہاں دا نییں بلکہ افشاں بیگم دی آواز وچ اے انڈیا وچ غلطی نال مشہور ہوگیا میڈیم نورجہان دے ناں توں یوٹیوب تے افشاں بیگم دی آواز وچ موجود اے تسی سونے دیاں ڈنڈیاں افشاں بیگم لکھو گے تے آجاوے گا افشاں بیگم بڑے مشہور گانے نے مثلا جان کڈ لئی ا بیمانا جان والی گل کر کے. . . . زندگی تماشہ بنی گلیاں دا ھاسا بنی. . دل چندرے دی گل لکا کے کنو دسیے اسی ھن جا کہ اکھ بیمان ہوگئی تے ھور بوہت سارے گانے نے
salute ਮੱਦਦ ਕਰੋ ਜੀ,ਪ੍ਮਾਤਮਾ ਤਰੱਕੀਅਾਂ ਬਖਸ਼ੇ।
They are singing full throttle , a unique old way of singing . God bless 🙏 They may rise to great heights.
👌👌👌👌👌👌👌
Beautiful voices 😍❤
ਬਾਬਾ ਜੀ ਮੇਹਰ ਕਰੇ 🙏 GAMEਜਿੰਦਗੀ ਦੀ ✈️ ਲਾਵੇ ਤਰੱਕੀਆਂ ਬਖਸ਼ੇ 🙏
Beautiful! Angels singing!
Kittu ji great efforts , God bless you all
The sisters are excellent singers but the introduction is long and boring
ਬਹੁਤ ਵਧੀਆ ਬੇਟੀਆਂ ਦੀ classical ਪੰਜਾਬੀ ਲੋਕ ਗੀਤਾ ਦੀ ਧਣਕਣ
Sir,, you are great!!!
God bless you
Very good 🙏🏻🙏🏻
Oye hoye kya bat hai 👌👌👌👌👌Kittu pajji bhut sohna gondiyaan kudiyaaan 👌👌👌
This is like God gifted. ... people like kittu sir must help these kind of people..
Bohat hob beautiful voices needs a lot of incouragement keep it up
Bhut Shoni voice aa meri sister di.waheguru tanu age le k jave
Their voice gives me goosebumps 😍😍😍😍
ਕਿਟੂ ਭਾ ਜੀ ਧਨਞਾਦਹੈਊਸ਼ਦਾਓ
Voice kaint a kya baat hai sirraa laa taa
Bot vdiaa voice meri aa dona bhena di Allah bless you khus rho rabb sonu bot saryia tarkyian bakhse
Oh my God it's to good voice god bless her
God bless you both
God bless you all members 🙏❤️
Osam
ਬਹੁਤ। ਵਧੀਆ। ਵੀਰ। ਜੀ। ਇਹ। ਗਰੀਬ। ਧੀਮਾਂ। ਦੀ। ਬਾਹ। ਫੜੋ। ਜੀ। ਪ੍ਰਮਾਤਮਾ। ਤੁਹਾਨੂੰ। ਵੀ। ਚੜਦੀ। ਕਲਾ। ਵਿਚ। ਰੱਖੇ।।।।
God Bless you Please Help Both Sister
God bless you ❤️❤️
Kittu vira bhot bhit vdia awaz ea ena bachiya de gud putt👌🏼👌🏼👌🏼👌🏼💪🏼💪🏼🔥🔥🌾🚜😁😁
They are diamonds and shall shine after polishing. Must support them.
Kyaa baat hai ji waheguru ji bless you puter ji 🙏🙏🥰🥰
I usually never comment but these sisters are AWESOME singers. May they both succeed in life GOD BLESS>
Great singing! God bless 🙌
Bhaut khobh beeta g
Bhuat sunder voice
Beautiful voice God bless them ❤️
Respected kittu sir sanu tuhade te bahut maanh a kyo k tusi pehla v iss tran de lok bhlai de kamm karde rehndey ho. So poori umeed a k ihna punjab dian dheean da future v tusi zarur ujwal banaogey. Salute sir.
Very great voice, God bless these girls