Dikhawa Double face 20 ਦਿਖਾਵਾਂ ਦੋਹਰਾ ਚਿਹਰਾ

แชร์
ฝัง
  • เผยแพร่เมื่อ 18 ก.ย. 2024

ความคิดเห็น • 484

  • @kuldipkaur5688
    @kuldipkaur5688 วันที่ผ่านมา +162

    ਜੀਤਾ ਦੀ ਤਾਂ ਐਕਟਿੰਗ ਕਮਾਲ ਦੀ ਆ ਗੋਲੀਆਂ ਖਾਓ ਭੱਜ ਭੱਜ ਕੇ ਸਮੋਸੇ ਖਾਓ ਰੱਜ ਰੱਜ ਕੇ ਆਪਣੀ ਸੱਸ ਤੇ ਕਿੰਨੀ ਔਖੀ ਹੁੰਦੀ ਹੈ। ਨਾਈਸ ਐਕਟਿੰਗ ਆ ਜੀਤਾ ਦੀ🎉🎉

    • @harmeetkaur8900
      @harmeetkaur8900 วันที่ผ่านมา +10

      😅😅😅😊😅😅😊😊😅😊😊😊😊😊😊

    • @Noordhaliwalpunjab
      @Noordhaliwalpunjab วันที่ผ่านมา +3

      ਮਨੋ ਮਨ ਵੀ ਜੋ ਬੋਲ ਰਹੀ ਸੀ ਓ ਬੀ ਬਹੁਤ ਘੈਂਟ 😂😆😆

    • @sangeetakhurana5814
      @sangeetakhurana5814 วันที่ผ่านมา +1

      ❤❤❤ v nice and kawal veer di act 😊

    • @JassDhanoa-pu5gg
      @JassDhanoa-pu5gg วันที่ผ่านมา +3

      Very very very very very very very very very very nice video God bless you all family members 💯👍👍👍👍💪 enia Shoina video ਦੇਖਣਾ ਲਈ the punjab family members 💯💯❤❤❤❤❤❤❤❤❤❤❤

    • @harvinderjhangral3692
      @harvinderjhangral3692 19 ชั่วโมงที่ผ่านมา +1

      Sahi gal a

  • @maan_quotes
    @maan_quotes วันที่ผ่านมา +69

    ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ
    ਜੋਤਿ ਜੋਤ ਦਿਵਸ ਤੇ ਗੁਰੂ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏

  • @sukhdialsinghcheema2016
    @sukhdialsinghcheema2016 วันที่ผ่านมา +149

    ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨਿ ਆਵੇ
    ਸਿੱਖ ਪੰਥ ਦੇ ਤੀਜੇ ਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ 🙏🙏🙏🌹🌹🌹🌹🌹

  • @sharinakhtar1313
    @sharinakhtar1313 วันที่ผ่านมา +19

    Love from Canada ❤

  • @SatveerKaur-c2h
    @SatveerKaur-c2h วันที่ผ่านมา +50

    ਕੰਵਲ ਤੇ ਪਰਮ ਦੀ ਲੜਾਈ ਅੱਤ 😁😅

  • @bikramjitsingh7435
    @bikramjitsingh7435 วันที่ผ่านมา +38

    ਭੂਆਂ ਜੀ ਨੂੰ ਕੋਣ ਕੋਣ ਮਿਸ ਕਰਦਾ ਕਰੋ ਲਾਈਕ 😅

  • @gurmeet3684
    @gurmeet3684 วันที่ผ่านมา +8

    Preeti di gl bahut vadia hain kawal di acting wow wow 🌺🌸🌺🌸🌺🌸

  • @anmolkahlon1974
    @anmolkahlon1974 วันที่ผ่านมา +15

    ਕੰਵਲ ਕਿੰਨਾ ਦੌਗਲਾ ਅੱਜ ਸਾਰੇ ਮੰਨ ਚ ਈ ਬੋਲੀ ਜਾਦੇ ਆਪਣੀ ਵਾਰੀ ਹੁਣ ਪੰਮ ਔਖੀ ਹੁੰਦੀ ਜੀਤਾ ਕਿੰਨੀ ਔਖੀ ਹੋ ਹੋ ਕੇ ਗਲਾ ਸੁਣ ਰਹੀ

  • @ManpreetKaur-fn1bd
    @ManpreetKaur-fn1bd วันที่ผ่านมา +26

    ਅੱਜ ਕੀ ਗੱਲ ਸਾਰੇ ਆਪਣਿਆਂ ਸੋਚਾ ਵਿੱਚ ਡੁੱਬੇ ਆ 😂😂😂😂😂ਜੀਤਾ ਦੀਦੀ ਕਮਾਲ ਹੀ ਕਰ ਦਿੰਦੇ ਆ 😂😂😂 😂😂😂😂😂

    • @GurpreetKaur-qr8ly
      @GurpreetKaur-qr8ly วันที่ผ่านมา

      M v aa e same comment karn lgi sa vdeaa LGA menu t brha hasa ਆਇਆ

  • @Ravinderjeetkaur-ov6fw
    @Ravinderjeetkaur-ov6fw วันที่ผ่านมา +12

    ਵਾਹ ਕਿਆ ਬਾਤ ਆ ਸੁਪਰਰਰਰਰਰ ਸੇ ਵੀ ਉੱਪਰਰਰਰਰ

  • @Nirbhay828
    @Nirbhay828 วันที่ผ่านมา +8

    Kawal di mummy kini Soni lage rahi aaj so sweet God bless you ❤❤❤❤❤❤❤❤❤❤❤🎉🎉🎉🎉🎉🎉🎉

  • @AkwinderButter
    @AkwinderButter 23 ชั่วโมงที่ผ่านมา +7

    ਧੰਨ ਧੰਨ ਸ੍ਰੀ ਗੁਰੁ ਅਮਰਦਾਸ ਜੀ ਤੁਹਾਨੂੰ ਸਾਰੇ ਨੂੰ ਚੜਦੀਕਲਾ ਵਿੱਚ ਰਖਜੀ❤❤

  • @hawksaab8049
    @hawksaab8049 วันที่ผ่านมา +40

    ਜੀਤਾ ਭੈਣ ਜੀ ਦੀ ਚਾਚੀ ਦੇ ਸੂਟ ਬਹੁਤ ਸੋਹਣੇ ਹੁੰਦੇ ਨੇ

    • @gursewakgill4503
      @gursewakgill4503 วันที่ผ่านมา

      Hnji mein v ehi comment krn lggi c 🎉bhut sohne suit ne ehna de 👌👌👌👌

  • @Maninder_brar
    @Maninder_brar วันที่ผ่านมา +35

    ਹੁਣ ਜੀਤਾ ਨੂੰ ਪਤਾ ਲੱਗ ਜਾਣਾ ਕੰਵਲ ਦੇ ਸੁਭਾਅ ਦਾ ਫਿਰ ਇਹਨੇ ਸੰਦੀਪ ਦਾ ਖਹਿੜਾ ਨਹੀਂ ਛੱਡਣਾ,,ਜੀਤਾ ਤਾਂ ਬਹੁਤ ਤੇਜ ਆ

  • @Noordhaliwalpunjab
    @Noordhaliwalpunjab วันที่ผ่านมา +10

    ਦਿਖਾਵਾ 😂means
    ਜੀਤਾਂ vs ਕਵਲ ਫੈਮਿਲੀ
    ਕੰਵਲ vs ਜੀਤਾਂ family 😂
    ਅੰਟੀ vs ਕੁੜਮ ਫੈਮਿਲੀ 😂
    ਪ੍ਰੀਤ vs ਸੰਦੀਪ 😄
    ਸੋਨੂੰ vs ਸੰਦੀਪ and ਮੰਮੀ 🤣
    ਬਸ ਇੱਕ ਵਿੱਕੀ ਸਹੀ ਆ ਬੇਚਾਰਾ ਬਚਿਆ ਹੋਇਆ 😂😂😂😂

  • @harpreetharpreet-nd2jm
    @harpreetharpreet-nd2jm วันที่ผ่านมา +17

    ਜੀਤਾ ਭਾਬੀ ਹੁਣ ਮੋਟੇ ਹੋ ਗਏ ਜੇ

  • @Deepkaurr8155
    @Deepkaurr8155 วันที่ผ่านมา +9

    ਅੱਜ ਜੀਤਾ ਬਹੁਤ ਸੋਹਣੀ ਲੱਗ ਰਹੀ ਆ। ਸੂਟ ਬਹੁਤ ਸੋਹਣਾ ਲੱਗ ਰਿਹਾ।

    • @SherSingh-qq4ed
      @SherSingh-qq4ed 7 ชั่วโมงที่ผ่านมา

      😍😍😍

  • @teama.d.s6961
    @teama.d.s6961 วันที่ผ่านมา +8

    Jeetan didi di acting super ❤

  • @user-dk4gj8ve7w
    @user-dk4gj8ve7w วันที่ผ่านมา +8

    Jeeta didi acting best

  • @jasmeetkaurbajwa2586
    @jasmeetkaurbajwa2586 วันที่ผ่านมา +64

    Only maye ni m kinu dukh sunava is best

  • @jaspalkaur1552
    @jaspalkaur1552 วันที่ผ่านมา +33

    ਕੰਵਲ ਵੀਰ ਜੀ ਦੀ ਭੈਣ ਤਾਂ ਪਿੱਛੇ ਪੈ ਗਈ 😀, ਜਦੋਂ ਉਹਨਾਂ ਕਹਿ ਦਿੱਤਾ ਕਿ ਸਹੁਰੇ ਆਏ ਹਾਂ ਫਿਰ, ਜ਼ਰੂਰ ਹੁਣੇ ਲੜਨਾ ਸੀ, ਬਾਅਦ ਵਿੱਚ ਲੜ ਲੈਂਦੀ (ਉਧਰੋਂ ਜੀਤਾਂ ਚਲਾਕੋ ਵੀ ਕੰਵਲ ਦੀਆਂ ਗੱਲਾਂ ਸੁਣ ਗੲਈ ਆ😀)

  • @harjinderkaur5367
    @harjinderkaur5367 วันที่ผ่านมา +6

    Phla like te comment kr dinde a,phir story dekhde ha,eda da pyar ho gya tuhade sab naal❤❤ love you guys❤

  • @SimranJeet-j6o
    @SimranJeet-j6o วันที่ผ่านมา +42

    ਧਨਧਨ ਗੂਰੁ ਰਾਮਦਾਸ ਜੀ

  • @Rajbeerkaur1234-c9y
    @Rajbeerkaur1234-c9y วันที่ผ่านมา +4

    ਜੀਤਾ ਦੇ ਗੱਲਾਂ ਸੁਣਨ ਵਾਲਾ ਕੰਮ ਅਜੇ ਗਲਤ ਸੀ

  • @GURJANTSHTv
    @GURJANTSHTv วันที่ผ่านมา +41

    ਭਾਜੀ ਤੁਹਾਡੀ ਬਹੁਤ ਵਧੀਆ ਸਟੋਰੀ ਹੈ ਇਦਾ ਹੀ ਨਿਊਜ਼ ਸਟੋਰੀ ਲੈ ਕੇ ਆਉਂਦੇ ਰਿਹਾ ਕਰੋ ਪਰ ਟਾਈਮ ਤੇ ਸਟੋਰੀ ਭਾਜੀ ਲਿਆਇਆ ਕਰੋ ਜਿਹੜੀ ਸਟੋਰੀ ਕਿਸੇ ਦੇ ਕਹਿਣ ਤੇ ਅੱਗੇ ਪਿੱਛੇ ਕਰ ਦਿਓ ਭਾਜੀ ਪਲੀਜ਼ ਹੱਥ ਜੋੜ ਕੇ ਰਿਕੁਐਸਟ ਹੈ ਉਹ ਨਾ ਕਰਿਆ ਕਰੋ ਧੰਨਵਾਦ ਸਾਡੀ ਗੱਲ ਵਧੀਆ ਲੱਗੀ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ❤❤❤

  • @user-cs2bk8sm3cAmanat
    @user-cs2bk8sm3cAmanat วันที่ผ่านมา +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @SanaRasool-441
    @SanaRasool-441 วันที่ผ่านมา +3

    I like very much your all video I am from Pakistan Sandeep and Preet my favorite Allah Hafiz

  • @user-jd7gu9oi1c
    @user-jd7gu9oi1c วันที่ผ่านมา +8

    Sandeep didi da suit bhut sohna

  • @GopiMasih-ux1tf
    @GopiMasih-ux1tf วันที่ผ่านมา +11

    Bohat hi jyada sohni hundia ne tohadi video 🎉🎉🎉❤️❤️

  • @Jassgaming24-1
    @Jassgaming24-1 วันที่ผ่านมา +4

    Nice story 👏🏼👏🏼👏🏼👏🏼 God bless you

  • @GurkamalSingh-y8w
    @GurkamalSingh-y8w วันที่ผ่านมา +38

    Kwal di mom kini soni lag rahi a aaj sweet anti ji ❤❤❤❤

  • @Diljitkourjosan6170
    @Diljitkourjosan6170 วันที่ผ่านมา +7

    ਲੈ ਦੱਸ ਪੱਮੋ ਭੈਣ ਦਾ ਚੇਤਾ ਹੀ ਭੁੱਲ ਗਿਆ ਕੰਵਲ ਨੂੰ 😂😂❤

  • @kuldeepkaurbajwa4168
    @kuldeepkaurbajwa4168 วันที่ผ่านมา +3

    ਛੇਤੀ ਛੇਤੀ ਵੀਡੀਓ ਦਿਆ ਕਰੋ ਵੀਰ ਜੀ ਸੰਦੀਪ ਨੂੰ ਕਿਤੇ ਜੀਨ ਤੇ ਟੀ ਸਰਟ ਪਵਾ ਦਿਉ ਉਹਨੂੰ ਵੀ ਮੋਡਰਨ ਬਣਾ ਦਿਉ ❤❤❤❤❤❤❤❤❤❤❤❤❤❤❤❤❤❤❤❤❤❤❤

  • @sunitaluthra3201
    @sunitaluthra3201 วันที่ผ่านมา +3

    Sandeep da te aunty ji da suit bhut sone lgde pae ne sardare pahrawa di collection very nice ♥️ 👌

  • @GrewalMohinder
    @GrewalMohinder วันที่ผ่านมา +2

    Jeeta di acting v sirra

  • @SimranJeet-j6o
    @SimranJeet-j6o วันที่ผ่านมา +8

    ਪ੍ਤੀ ਬਹੁਤ ਸੋਣੀਆ ਲਵ ਜੋ

  • @Jotshorts-o5z
    @Jotshorts-o5z วันที่ผ่านมา +8

    ਸਮੋਸੇ ਬੁਹਤ ਮਸ਼ਹੂਰ ਆ ਹਰ ਵੀਡਿਉ ਵਿਚ ਸਮੋਸੇ 😂😂

    • @kamaldeepsingh3988
      @kamaldeepsingh3988 วันที่ผ่านมา +1

      ਇਹ ਸਾਰੇ ਸਮੋਸੇ ਤੇ ਚੌਲਾਂ ਤੇ ਪਲ ਰਹੇ ਨੇ.... ਰੋਟੀ ਸਬਜ਼ੀ ਤਾਂ ਟਾਈਮ ਭਾਲਦੀ ਆ... 👍🏻😄

  • @AmandeepKaur-h1n
    @AmandeepKaur-h1n วันที่ผ่านมา +8

    Nice story par sad be bhot yaada aa

  • @deepsandhu9746
    @deepsandhu9746 วันที่ผ่านมา +3

    ਮੇਰੀ ਸੱਸ ਮਾਂ ਕੰਵਲ ਵੀਰ ਦੀ ਤਰ੍ਹਾਂ ਘਰ ਕੁਝ ਹੋਰ ਤੇ ਬਹਾਰ ਕੁਝ ਹੋਰ 😂😂

  • @SunitaDevi-we6hl
    @SunitaDevi-we6hl วันที่ผ่านมา +3

    Hye jeeta di di acting

  • @jaspreetsandhu3841
    @jaspreetsandhu3841 16 ชั่วโมงที่ผ่านมา +2

    Jeeeta di ghaint acting 🎉

  • @BaljitKaur-gj3cf
    @BaljitKaur-gj3cf วันที่ผ่านมา +7

    ਕੰਵਲ ਵੀਰ ਜੀ ਤੇ ਪਰਮ ਦੀ ਲੜਾਈ ਅੱਤ ਆ 😅😅😅❤

  • @jaswinderkour2733
    @jaswinderkour2733 วันที่ผ่านมา +9

    Anti ji da suit nice hai chuni bohot achi hai

  • @gursahibsinghturbanator7178
    @gursahibsinghturbanator7178 วันที่ผ่านมา +12

    ਧਨ ਧਨ ਗੁਰੂ ਅਮਰਦਾਸ ਜੀ 🙏🙏

  • @paramjitsingh4629
    @paramjitsingh4629 วันที่ผ่านมา +6

    Very nice video all members very good acting waheguru ji mehar kare ❤🎉❤

  • @Noordhaliwalpunjab
    @Noordhaliwalpunjab วันที่ผ่านมา +5

    ਪਰਮ ਤੋਂ ਗਾਲ੍ਹਾਂ ਖਾ ਕੇ ਕਿਡੀ acting 😂ਕੰਵਲ ਵੀਰ ਦੀ 😂ਹਾਜਮਾ 🥰

  • @gillvlog1325
    @gillvlog1325 วันที่ผ่านมา +6

    Please bhua ji nu daily video vich la ayo karo nahi ta assi videos nahi dekhni please reply

  • @kaurkaur468
    @kaurkaur468 วันที่ผ่านมา +2

    ਜੀਤਾ ਦੀ ਐਕਟਿਗ ਕਮਾਲ 👍

  • @luckys4264
    @luckys4264 วันที่ผ่านมา +2

    Jeeta u r superb

  • @happyaadiwal7070
    @happyaadiwal7070 วันที่ผ่านมา +6

    Bahut hi jyada badhiya story

  • @gurdeepsinghbatth1124
    @gurdeepsinghbatth1124 วันที่ผ่านมา +20

    ਮੇਰੀ ਮਾਤਾ ਵੀ ਕਵਲ ਵਾਂਗ ਆ ਘਰ ਕੁਝ ਹੋਰ ਬਾਹਰ ਕੁਝ ਹੋਰ

  • @AmandeepKaur-cz6ej
    @AmandeepKaur-cz6ej วันที่ผ่านมา +2

    Sandeep de sas ma sone legde aa suit very nice

  • @maninderkaur8408
    @maninderkaur8408 วันที่ผ่านมา +1

    Jeeta sonu bhut hi veddia acting kerde ne bless you all family members so good

  • @gursewakgill4503
    @gursewakgill4503 วันที่ผ่านมา +1

    Pammo didi di acting bhut vdia 🎉

  • @harvirkaur1263
    @harvirkaur1263 22 ชั่วโมงที่ผ่านมา +1

    Jeeta di di acting bahut kaint ajj

  • @rajjkakl7071
    @rajjkakl7071 วันที่ผ่านมา +2

    Jeeta de suit buhat sohne hunde❤

  • @deepmala4616
    @deepmala4616 19 ชั่วโมงที่ผ่านมา +2

    Jeeta superrrrrrr

  • @prabhbhinder711
    @prabhbhinder711 วันที่ผ่านมา +6

    Jeetan didi dwaiya khao rajj rajj k smose khao pajj pajj k 😅😅😅very funny 😂😂 nice video ♥️ god bless u ❤❤

  • @supreetkhurana6137
    @supreetkhurana6137 วันที่ผ่านมา +4

    Jeeta di acting super se b duper

  • @anitag1965
    @anitag1965 18 ชั่วโมงที่ผ่านมา +1

    Very good story very good acting

  • @meandmycrafts1345
    @meandmycrafts1345 วันที่ผ่านมา +2

    Jeeta kawal same to same

  • @monikasethi9231
    @monikasethi9231 18 ชั่วโมงที่ผ่านมา

    Very nice vidio ji waiting for next part of this story ❤❤❤❤❤

  • @KaranSharma-ht8uq
    @KaranSharma-ht8uq 18 ชั่วโมงที่ผ่านมา

    Preeti is very funny when she talks to herself 😂

  • @Hargun1643
    @Hargun1643 วันที่ผ่านมา +3

    Very nice video ❤

  • @NidhiHans-xy7on
    @NidhiHans-xy7on 23 ชั่วโมงที่ผ่านมา +1

    Jeeta didi acting bhut kaint lgdi❤❤

  • @MdJekdip
    @MdJekdip วันที่ผ่านมา +1

    Very nice ❤❤❤vicky paji di personality bhut a ❤❤❤preeti di acting superb ❤❤❤❤ sandeep is so cute ❤❤❤

  • @CHAHAL_saab2024
    @CHAHAL_saab2024 วันที่ผ่านมา +2

    Aunty da shuit bhot sona

  • @kuljitkaur6590
    @kuljitkaur6590 วันที่ผ่านมา +1

    So very nice story ❤

  • @DiljaanSingh-r9c
    @DiljaanSingh-r9c วันที่ผ่านมา +2

    ਬਹੁਤ ਵਧੀਆ ਸਟੋਰੀ ਡ❤❤❤❤

  • @user-ey9ww5qp1j
    @user-ey9ww5qp1j 14 ชั่วโมงที่ผ่านมา

    Very Very nice Story 👌 👍 👏 god bless you

  • @KalaMandeep-s3t
    @KalaMandeep-s3t วันที่ผ่านมา +1

    Very nice story paji ji ❤❤❤❤❤

  • @swarnjeetkaur5726
    @swarnjeetkaur5726 วันที่ผ่านมา

    Very nice vedio Very nice acting Jeeta god bless 🙌 you always ji keep it up

  • @Jaswindersingh-sb4oj
    @Jaswindersingh-sb4oj วันที่ผ่านมา +1

    Very nice story ❤❤

  • @DineshDinesh-nv3bn
    @DineshDinesh-nv3bn วันที่ผ่านมา +1

    V nyc video achi acting krta h sab sab sa achi apki hi story hoyi hai

  • @HarpreetSingh-gt3zu
    @HarpreetSingh-gt3zu วันที่ผ่านมา +1

    Very nice video God bless you

  • @user-xj6ke3jl4w
    @user-xj6ke3jl4w 4 ชั่วโมงที่ผ่านมา

    ਬਹੁਤ ਵਧੀਆ ਐਕਟਿੰਗ ਸਾਰਿਆ ਦੀ

  • @bikramjitsingh7435
    @bikramjitsingh7435 วันที่ผ่านมา +4

    ਵਿਕੀ ਦੇ ਮੂੰਹ ਵਿੱਚ ਪਾਣੀ ਆ ਗਿਆ ਜਦੋਂ ਸਮੋਸੇ ਖਾਣ ਲੱਗੇ ਸੀ ਕੈਮਰਾ ਮੈਨ 😅😅

  • @bablibhatia6279
    @bablibhatia6279 วันที่ผ่านมา +3

    Es time all your stories going best

  • @SurjitSingh-bb2vx
    @SurjitSingh-bb2vx วันที่ผ่านมา +6

    Very Very Very Very nice story ji so beautiful ji and Sandeep didi ji and kawal veer Very Very nice acting ji ਜੀਤਾ ਦੀਦੀ ਜੀ😂😂😂😂😂😂❤❤❤❤❤❤❤😊😊😊😊😊😊😊😅😅😅😅😅😅

  • @daljeetbajwa84
    @daljeetbajwa84 วันที่ผ่านมา

    God bless you all best team members 🙏🙏

  • @PreetSingh-lm6rt
    @PreetSingh-lm6rt วันที่ผ่านมา +2

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ ਬਹੁਤ ਵਧੀਆ ਜੀ

  • @kamaldeepsingh3988
    @kamaldeepsingh3988 วันที่ผ่านมา +3

    ਅੱਜ ਵੀਡੀਓ ਚ ਡਾਇਲੋਗ ਸਾਰੇ ਮਨੋ ਮਨੀ ਜ਼ਿਆਦਾ ਮਾਰੇ ਨੇ 😄😄.... ਬੋਲੇ ਘੱਟ ਆ 👍🏻

  • @Jotpreet_Malhi
    @Jotpreet_Malhi วันที่ผ่านมา +1

    ਹਾਏ ਜੀਤਾ ਨੇ ਸੱਸ ਦੇ ਗੋਡੇ ਅੱਜ ਠੀਕ ਕਰ ਦੇਣੇ

  • @gagandandiwal4168
    @gagandandiwal4168 วันที่ผ่านมา +2

    ਜੀਤਾਂ ਦੀਦੀ ਸੋਮੇਸੇ ਨਾਂ ਖਾਓ ਕਮਲ ਵੀਰ ਤੁਹਾਨੂੰ ਦਵਾਈ ਨਹੀਂ ਦੇਣੀ 😂😂😂😂

  • @AkwinderGill-do9qk
    @AkwinderGill-do9qk วันที่ผ่านมา

    Very nice Story Niceeeee Acting All Team Members ❤❤❤ God bless you all ❤️❤️

  • @riyasanjeevbajaj
    @riyasanjeevbajaj วันที่ผ่านมา +2

    Jitta so funny 😅😅

  • @chanchaladevi5406
    @chanchaladevi5406 วันที่ผ่านมา

    Very Very nice story god bless you all family members ❤

  • @gaggubaljit5648
    @gaggubaljit5648 9 ชั่วโมงที่ผ่านมา

    Very nice story God bless you all family

  • @sehajpreetsingh8752
    @sehajpreetsingh8752 วันที่ผ่านมา +2

    Very nice acting and video all family members ❤❤ iam big fan of your family ❤❤❤❤❤❤❤❤❤❤❤❤❤❤❤❤❤😊😊😊😊😊😊😊😊😊

  • @rajumallhsp
    @rajumallhsp 16 ชั่วโมงที่ผ่านมา +1

    Preeti di mummy da suit bot sohna hai

  • @GurnoorSingh-i7d
    @GurnoorSingh-i7d วันที่ผ่านมา +2

    ਨਾਈਸ ਵੀਡੀਓ 👌👌👌👌

  • @RashpalSingh-if2bd
    @RashpalSingh-if2bd 13 ชั่วโมงที่ผ่านมา

    Miss you Bhua ji bring her all video she is so sweet ❤

  • @guricheema2954
    @guricheema2954 วันที่ผ่านมา +3

    Aunty ji da suit bahut sohna hai te dupatta v ❤

  • @gursharanjeetkaur5469
    @gursharanjeetkaur5469 วันที่ผ่านมา +1

    Very very very nice video ❤❤🎉🎉🎉

  • @user-zt6rb1jv8w
    @user-zt6rb1jv8w วันที่ผ่านมา

    So nice video ji te video bnoun vale os toh vadd pyaare

  • @beenuvirdi5733
    @beenuvirdi5733 22 ชั่วโมงที่ผ่านมา

    Bhut vadia video aj apni apni soch ch bolde c sare vase real v eda hi hunda a saria di acting vadia jeeta didi att krva dende 😊😊

  • @harwinderkaur1452
    @harwinderkaur1452 วันที่ผ่านมา

    Best acting kawal di

  • @vinaygill8274
    @vinaygill8274 วันที่ผ่านมา +1

    V nyc 🎉🎉🎉

  • @vanrajchahal-gt8uj
    @vanrajchahal-gt8uj วันที่ผ่านมา +2

    ❤❤❤nice

  • @MandeepKaur-xs2yz
    @MandeepKaur-xs2yz วันที่ผ่านมา +1

    Love from caneda

    • @kamaldeepsingh3988
      @kamaldeepsingh3988 วันที่ผ่านมา

      ਕਮਾਲ ਆ..
      Canada ਰਹਿ ਕੇ ਕੈਨੇਡਾ ਦੇ ਸਪੈਲਿੰਗ ਨੀ ਆਉਂਦੇ... 😄ਕੁੱਪ ਕਲਾਂ ਰਹਿ ਕੇ ਕਨੇਡਾ ਲਿਖ਼ਣ ਡਹੇ ਜੇ