He is always bluffing .. I am challenging him to get connect to my wifi connection ! Yes if you turn on hot spot wifi disconnects & phone to cellular data
Agr koyi dusre phn te na lagya howe ..j pta na howe kise da paswrd fr kiwe chalega o v dasdo g ...koyi andi gwandi da lag jawe apne phn ch paswrd o dsoo
ਸਤਿ ਸ੍ਰੀ ਆਕਾਲ ਭਾਜੀ ਸਰ ਜੀ ਜੇਕਰ ਕੋਈ ਮਾੜੇ ਅਕਸ ਵਾਲੇ ਆਦਮੀ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਘਰ ਫੋਨ ਨਹੀਂ ਕਰਨਾ ਜਿਸ ਦੇ ਫ਼ੋਨ ਤੇ ਉਹ ਕਰਦਾ ਹੈ ਉਹ ਵਿਅਕਤੀ ਵੀ ਉਸ ਦੇ ਫ਼ੋਨ ਸੁਣਦਾ ਜਿਹੜਾ ਨਸ਼ੇ ਕੰਮ ਕਰਦਾ ਹੈ ਸਰ ਜੀ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਸੁਣਦਾ ਹਾਂ ਸਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਲੋਕਾਂ ਤਕ ਪਹੁੰਚਾਉਂਦੇ ਹੋ ਸਰ ਜੀ ਸਾਨੂੰ ਕੋਈ ਐਸਾ ਤਰੀਕਾ ਤਰੀਕਾ ਦੱਸੋ ਕਿ ਜਦੋਂ ਉਸ ਕਦੀ ਫੋਨ ਆਏ ਤਾਂ ਸਾਨ
ਪੂਰੀ ਤਰ੍ਹਾਂ ਸਮਝ ਨਹੀਂ ਆ ਰਹੀ ਜੀ ਤੁਸੀਂ ਕੀ ਕਹਿਣਾ ਚਾਹ ਰਹੇ ਹੋ
Bahut vadia information veer ji ❤
Thanks 🙏
ਇਹ ਤਾਂ ਬਹੁਤ ਪੁਰਾਣਾ ਹੋ ਗਿਆ ਵਾਈ ਜੀ ਪੰਜਾਬੀ
ਬਾਈ ਜੀ ਪਾਸਵਰਡ ਤੋਂ ਬਿਨਾ ਤਾਂ ਤੁਸੀ ਦਸਿਆ ਨਹੀ ਏਵੇਂ ਤਾਂ ਦੁੱਜੇ ਬੰਦਾ ਥੋੜੀ ਮੋਬਾਈਲ ਦਵੇਗਾ ਆਪਣਾ
Good 👍 ji
Thanks
ਗੁਆਂਢੀਆਂ ਦੇ ਘਰ ਲੱਗੇ ਵਾਈ ਫਾਈ ਤੋਂ ਬਿਨਾਂ ਪਾਸਵਰਡ ਜਾਣੇ, ਆਪਣੇ ਫੋਨ ਉਪਰ ਵਾਈ ਫਾਈ ਚਲਾਉਣ ਦਾ ਤਰੀਕਾ ਦੱਸੋ ਜੀ।
ਹਾਟ ਸਪੌਟ ਲਿੰਕ ਕਰਕੇ ਤਾਂ ਆਮ ਹੀ ਚਲਾਉਂਦੇ ਨੇ।
😅😅😅
🙏
@@chahal-pbmte shi gal g o dsoo kiwe chalega ...jaldi video uplod kroo .....umeed karde han thouda Ans yes ch howe
Use Wifi password cracker tool
wps app te v wifi connect ho janda 👍
Very useful information. Thanks
You are welcome 🙏
I'm punjab too
🙏
ਜੋ ਹੋਰ wifi show ਹੋ ਰਹੇ ਨੇ ਓਹਨਾਂ ਤੇ ਚੱਲਾ ਕੇ ਵਿਖਾਓ ਇਹ ਤਾਂ code scan ਕਰਕੇ ਵੀ ਚੱਲ ਜਾਂਦਾ ਵੀਰ ਅਗਲੀ ਵੀਡੀਓ ਲਾਕ wifi ਤੇ lyvo 😢
Thx
He is always bluffing .. I am challenging him to get connect to my wifi connection ! Yes if you turn on hot spot wifi disconnects & phone to cellular data
Bro hack ho janda sb Bluetooth to hi patiala hacker a .eh ta video chla rya apni eho akda k wifi password hack kro @@JATTPB04WALA
ਵਾਹ ਜੀ ਵਾਹ
Thanks 🙏
ਭਾਜੀ ਸਤਿ ਸ੍ਰੀ ਆਕਾਲ
ਸਤਿ ਸ੍ਰੀ ਆਕਾਲ ਜੀ
Hahaha bai sidha kehdena c ke hot-spot on krke koi v use kr sakda
😂😂 menu lagda Alon musk da phone aun wala thonu 😂😂😂 wala dimag thide kol
Sida wifi connect krn da trika daso ji
🙏 ਜ਼ਰੂਰ
Agr koyi dusre phn te na lagya howe ..j pta na howe kise da paswrd fr kiwe chalega o v dasdo g ...koyi andi gwandi da lag jawe apne phn ch paswrd o dsoo
🙏👍
Sir bina kisi nu block kite to us insan da msg na awe eda da kuj juagad vi dso please 😊
ਜ਼ਰੂਰ
ਯਾਰ ਜੇ ਹੌਟ ਸਪੌਟ ਆਨ ਕਰਦੇ ਹਾਂ ਤਾ ਵਾਈ ਫਾਈ ਬੰਦ ਹੋ ਜਾਂਦਾ
Setting ਚੈੱਕ ਕਰੋ ਜੀ
Manu ta sating to Krna peda ce roj
👍🙏
Jive tushi dasia eve khuj nahi hunda asi thudi video dakhen toe phale hi eh try kita hoia a tusi loka nu muhark bnone oo
Ja te wifi on hundi ha ja fr Hotspot on...Dona cho ek ..
ਕਿਸੇ ਕਿਸੇ ਫੋਨ ਵਿੱਚ ਇਹ ਹੋ ਸਕਦਾ,
😊😅😅
🙏
😂😂😂😂
Jdo ik phone nal connect ho gya fer ta os phone to QR code scan krke automatically doosre phone nl connect ho janda. Hot spot di lod e ni
🙏
@@BAIGPUNJABIfudu banda
SSA. Bhaji what's is this.....
🙏
ਵਾਈ ਜੀ ਮੇਰੀਆਂ ਫੋਟੋਆ ਰਿਕਵਰ ਨਹੀ ਹੋਈਆਂ ਤੁਹਾਡੇ ਤਰੀਕੇ ਨਾਲ
ਰੀ ਰਾਇਟ ਹੋ ਚੁੱਕਾ ਹੋਣਾ ਜੀ
IP ADDRESS CODE PAA KE PASSWORD BREAK HO SAKDA HAI
Sahi nhi eh trick
ਸਹੀ ਹੈ, ਕਰ ਕੇ ਦੇਖੋ ਜੀ
ʙᴀɪ ᴊɪ ᴘᴀssᴡᴏʀᴅ ᴠ sᴀʙ ᴄʀᴀᴄᴋ ʜᴏ ᴊᴀɴᴅᴇ ᴀᴀ ᴡᴏʀᴋɪɴɢ ᴀᴘᴘ ᴏs ʙᴀʀᴇ ᴠ ᴅsᴏ ᴠɪᴇᴡᴠᴇʀs ɴᴜ ᴛᴇ ɴᴇᴛ ᴠ ᴄʜʟᴅᴀ ʜᴏ sᴋᴅᴀ ᴇʜᴇ ᴛʀɪᴄᴋ ᴋᴜᴄʜ ᴋᴜ ᴅᴇ sᴍᴊᴊ ɴᴀ ᴀᴀᴡᴇ ᴀᴘᴘ ʙᴀʀᴇ ᴠ ᴅsᴏ ᴡᴏʀᴋɪɴɢ ᴊᴏ ᴀᴘᴘ ʜᴀɪ ᴛʜᴀɴᴋᴜᴜᴜ ᴊɪ
Thanks