Bhai Maninder Singh Srinagar Wale Safar E Shahadat Shaheedi Samagam Kafla Gurudwara Thanda Burj

แชร์
ฝัง
  • เผยแพร่เมื่อ 1 ม.ค. 2018
  • Bhai Maninder Singh Srinagar Wale Safar E Shahadat Shaheedi Samagam Kafla Gurudwara Thanda Burj Shri Fatehgarh Sahib

ความคิดเห็น • 694

  • @SunnySingh-ut8iu
    @SunnySingh-ut8iu 4 ปีที่แล้ว +22

    ਬਾਬਾ ਜੀ ਤੁਹਾਡੀਆ ਕਵਿਤਾਵਾਂ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆ ਯਾਦਾਂ ਆਉਦੀਆ ਨੇ ਬਹੁਤ ਬਹੁਤ ਧੰਨਵਾਦ ਜੀ ਸਾਡੀ ਸੁਰਤਿ ਜੋੜਨ ਲਈ ਵਾਹਿਗੁਰੂ ਜੀ ਮੇਹਰ ਕਰੋ

  • @GurmailsinghSaini1979
    @GurmailsinghSaini1979 6 หลายเดือนก่อน +3

    ਭਾਈ ਸਾਹਿਬ ਜੀ ਆਪ ਜੀ ਨੇ ਆਪਣੀਆ ਕਵਿਤਾਵਾਂ ਨਾਲ ਦਸ਼ਮੇਸ਼ ਪਿਤਾ ਦੇ ਪਰਿਵਾਰ ਦੀ ਸਾਂਝ ਹੋਰ ਵੀ ਵਧੇਰੇ ਬਣਾ ਦਿੱਤੀ। Waheguru 😢 ਕਿਰਪਾ ਰੱਖੇ

  • @JinderSandhu-en8bl
    @JinderSandhu-en8bl 8 หลายเดือนก่อน +4

    Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kaurkulwinder44
    @kaurkulwinder44 4 ปีที่แล้ว +16

    ਭਾਈ ਸਾਹਿਬ ਤੁਹਾਡੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਹੁਤ ਕਿਰਪਾ ਹੈ🙏🏻 ਜੋ ਤੁਹਾਨੂੰ ਕੁਝ ਵੀ ਬੋਲਦਾ ਬੋਲਣ ਦਿਓ ਵਾਹਿਗੁਰੂ ਜੀ ਨੂੰ ਸਭ ਪਤਾ ਕੇ ਤੁਸੀਂ ਕੁਝ ਗਲਤ ਨਹੀਂ ਕਰ ਰਹੇ

    • @singhman1467
      @singhman1467 6 หลายเดือนก่อน +1

      Waheguru ji satnam ji

  • @rajinderkumarmahajan6005
    @rajinderkumarmahajan6005 4 ปีที่แล้ว +2

    Dan Dan guru Gobind singh ji

  • @gurugranthsahibji98
    @gurugranthsahibji98 ปีที่แล้ว +6

    ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਨੇ ਤੁਹਾਨੂੰ ਐਂਨਾ ਮੋਹ ਪਿਆਰ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਵਾਹਿਗੁਰੂ ਜੀ ਤੁਹਾਂਨੂੰ ਚੜ੍ਹਦੀਕਲਾ ਵਿੱਚ ਰਖਣ

  • @Gurpreet_Arabian_Attars
    @Gurpreet_Arabian_Attars 3 ปีที่แล้ว +1

    Waheguru ji dhan oo tusi bde ehsaan ne tuhade sade ser te waheguru ji waheguru ji

  • @narinderlahoria8522
    @narinderlahoria8522 4 ปีที่แล้ว +14

    ਦਸਮੇਸ਼ ਪਿਤਾ ਜੀ ਤੁਹਾਨੂੰ ਚੱੜਦੀਕੱਲਾ ਵਿੱਚ ਰੱਖਣ

  • @surindervirk2722
    @surindervirk2722 3 ปีที่แล้ว +7

    ਧੰਨ ਨੇ ਉਹ ਪਿਤਾ ਧੰਨ ਉਨ੍ਹਾਂ ਦਾ ਜਿਗਰਾ ਇੰਨੇ ਵਿਛੋੜੇ ਇਥੇ ਘਰੋਂ ਇੱਕ ਜੀ ਨੂੰ ਕੰਮ ਖਾਤਰ ਵੀ ਭੇਜ ਕੇ ਘਰ ਵਿੱਚੋ ਖਾਣਾ ਅਉਖਾ ਹੋ ਜਾਂਦਾ ਏਥੇ ਪਿਤਾ , ਮਾਂ , ਚਾਰੋਂ ਪੁੱਤ ਐਸੀ ਕੁਰਬਾਨੀ ਦਸ਼ਮ ਪਿਤਾ ਦੇ ਨਾਂ ਪਹਿਲੇ ਨਾਂ ਮਗਰੋਂ ਹੋਣੀ ਏ

  • @manjindersingh9941
    @manjindersingh9941 3 ปีที่แล้ว +2

    Waheguru.g.nice.a

  • @ManjitKaur-mk5we
    @ManjitKaur-mk5we 4 ปีที่แล้ว +2

    ਵਾਹਿਗੁਰੂ ਭਲੀ ਕਰੇ ਜੀ

  • @nirmalsinghnirmalsingh9038
    @nirmalsinghnirmalsingh9038 4 ปีที่แล้ว +1

    Bot anand onda .. Satguru hor bal bakhse .. Parnam app ji nu.. Lachar puna karde ona nu koi nhi rokde

  • @KamalSingh-bh5oo
    @KamalSingh-bh5oo 3 ปีที่แล้ว +18

    ਦੁਨੀਆ ਦੇ ਸਭ ਅਵਤਾਰਾ ਤੋ ਸ਼ਾਨਦਾਰ ,,,,,ਹਕੀਕਤ ਭਰੀ,, ਰੱਬ ਦੇ ਭਾਣੈ ਵਿੱਚ ਰਹਿ ਜਿੰਦਗੀ ਜੀ ਕੇ ਗਏ ਤੈ ਜੀਣ ਦਾ ਤਰੀਕਾ ਦੱਸ ਕੈ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ,,,ਕੋਟ ਕੋਟ ਨਮਸਕਾਰ

    • @rattanjitkaur8441
      @rattanjitkaur8441 6 หลายเดือนก่อน

      Waheguru ji ka khalsa waheguru ji ki Fateh ❤

    • @vishusamsung4321
      @vishusamsung4321 6 หลายเดือนก่อน

      ​@@rattanjitkaur8441⁷1ee1q😊😊5

  • @chatranjansaran7518
    @chatranjansaran7518 3 ปีที่แล้ว +3

    This is very good.

  • @jaswinderkaur4285
    @jaswinderkaur4285 3 ปีที่แล้ว +5

    ਸਾਨੂੰ ਓਸ ਅਕਾਲ ਪੁਰਖ਼ ਦੇ ਚਰਨਾਂ ਵਿਚ ਜੁੜਨਾ ਹੈ ਜੀ ਓਸੇ ਦੇ ਘਰ ਦੀ ਗੱਲ ਕਰਨੀ ਹੈ ਤੇ ਸੁਣਨੀ ਹੈ ਜੀ ਫੇਰ ਇਹ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਜ਼ਰੀਆ ਗੀਤ ਹੈ ਯਾਂ ਕਵਿਤਾ ਜਾਂ ਕੀਰਤਨ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @lovepreet1-eu7fl
    @lovepreet1-eu7fl 6 หลายเดือนก่อน +2

    Sri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙇🏻‍♂️🙏

  • @GURDEEPSINGH-gu7op
    @GURDEEPSINGH-gu7op 4 ปีที่แล้ว +29

    ਭਾਈ ਮिਨੰਦਰ िਸੰਘ ਜੀ ਤੁਹਾਨੂੰ ਕੋिਟ ਕੋिਟ ਧੰਨਵਾਦ ਇਸ ਕੀਮਤੀ ਇिਤਹਾਸ ਨੂੰ ਸੁਣਾੳੁਣ ਲਈ 😞😞😞😭😭😭🙏🙏🙏🙏🙏

  • @DetectiveSidhu007
    @DetectiveSidhu007 4 ปีที่แล้ว +4

    ਵਾਹਿਗੁਰੂ 🙏🙏 ਵਾਹਿਗੁਰੂ 🙏🙏 ਵਾਹਿਗੁਰੂ 🙏🙏 ਵਾਹਿਗੁਰੂ 🙏🙏 ਵਾਹਿਗੁਰੂ 🙏🙏 ਵਾਹਿਗੁਰੂ 🙏🙏 ਵਾਹਿਗੁਰੂ 🙏🙏 ਜੀ ਤੁਸੀ ਬਿਲਕੁੱਲ ਸਹੀ ਕਿਹਾ ਭਾੲੀ ਸਾਹਿਬ ਜੀ 🙏🙏 ਥੋਡਾ ਹਰ ੲਿਕ ਲਫਜ ਹਰ ਸਿੱਖ ਦੇ ਸਿਰ ਮੱਥੇ ਹੈ 🙏🙏 ਅਾਪ ਜੀ ਬਹੁਤ ਦੂਰ ਅੰਦੇਸ਼ੀ ਹੋ ਭਾੲੀ ਸਾਹਿਬ ਜੀ 🙏🙏 ਜਿਹੜੇ ਲੋਕ ਕਿੰਤੁ ਪਰੰਤੂ ਜਾਦੇ ਕਰਦੇ ਨੇ ੳੁਹ ਲੋਕ ਜਾਂ ਤਾਂ ਮਸੰਦਾ ਦੇ ਪਰੇਰੀਤ ਨੇ ਜਾਂ ਅਨਭੋਲ ਨੇ 🙏🙏 ਪਰ ਭਾੲੀ ਸਾਹਿਬ ਜੀ ਤੁਸੀਂ ਸੰਗਤ ਨਾਲ ਹੋ ਕਿਸੇ ਅੇਰੇ ਗੇਰੇ ਦੀ ਵਾਲੀ ਪਰਵਾਹ ਨਾ ਕਰੋ 🙏🙏 ਵਾਹਿਗੁਰੂ ਅਾਪ ਜੀ ਨੂੰ ਹਮੇਸ਼ਾ ਚੜਦੀ ਕਲਾ ਰੱਖਨ 🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @harjitsinghdhillion7630
    @harjitsinghdhillion7630 4 ปีที่แล้ว +40

    ਬਹੁਤ ਵਧੀਆਂ ਭਾਈ ਮਨਿੰਦਰ ਸਿੰਘ ਜੀ 🙏🏿🙏🏿🙏🏿🙏🏿🙏🏿❤️❤️❤️❤️❤️🇮🇳🇨🇦 ਭਾਈ ਸਾਬ ਤੁਹਾਡੀਆਂ ਗੱਲ ਬਾਤਾਂ ਵਿੱਚ ਬੜਾ ਵੈਰਾਗ ਹੈ ਜੜਦੀ ਕਲਾ ਵਿੱਚ ਰਹੋ ਕੌਮ ਦੀ ਸੇਵਾ ਕਰੀ ਜਾਣਾ !!!!!

    • @maniklubhana9690
      @maniklubhana9690 4 ปีที่แล้ว +1

      Bhaji tuhade shabad dil nu bhut jyada chhu jande ne jo ki sanu bhut achhe lgde ne rab agge ardas h tusi eda hi shabad sanu sunade rho

  • @sonubehal3955
    @sonubehal3955 4 ปีที่แล้ว +20

    ਵੀਰ ਜੀ ਆਪ ਜੀ ਨੂੰ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਹਿਤੇ ਵੀਰ ਜੀ ਆਪ ਦੀਆਂ ਕੀਵਤਾ ਤੇ ਆਪ ਦੀ ਗੱਲਾ ਸੁਣਕੇ ਸਾਨੂੰ ਗੁਰੂ ਜੀ ਦੀ ਬੁਹਤ ਯਾਦ ਆਉਂਦੇ ਹਨ ਵੀਰ ਜੀ ਆਪ ਦਾ ਬੁਹਤ ਧੰਨਵਾਦ ਅਸੀਂ ਅਾਪਣੇ ਗੁਰੂ ਜੀ ਨੂੰ ਯਾਦ ਕਰਦੇ ਹਾਂ ਅਸੀਂ ਬਹੁਤ ਹੀ ਬਾਗ ਸਾਹਲੀ ਹਾ ਵਾਹੇ ਗੁਰੂ ਵਾਹੇ ਗੁਰੂ 🙏🙏🙏🙏👍👍👍👍

  • @rajbamrah8145
    @rajbamrah8145 4 ปีที่แล้ว +2

    Wahaguru ji tusi sach kehde Ho wahaguru ji aap te hamesha mehar bharia hath rakhan

  • @mrsingh9177
    @mrsingh9177 4 ปีที่แล้ว +70

    ਵਾਹਿਗੁਰੂ ਜੀ ਬਹੁਤ ਹੀ ਇਮੋਸ਼ਨਲ ਇਤਿਹਾਸ ਹੈ ਛੋਟੇ ਸਾਹਿਬ ਜਾਦਿਆਂ ਦਾ ਮੇਰੇ ਕੋਲੋ ਨਹੀ ਸੁਣਿਆ ਗਿਆ ਸਾਰਾ ਕਿਓ ਕਿ ਮੈਂ ਆਪਣੇ ਆਪ ਨੂੰ ਰੋਣ ਤੋਂ ਨਹੀ ਸੀ ਰੋਕ ਪਾ ਰਿਹਾ ਵਾਹਿਗੁਰੂ ਜੀ ਮੇਹਰ ਕਰਨ ਸਾਰੀ ਸੰਗਤ ਨੂੰ ਇਹ ਇਤਿਹਾਸ ਸੁਨਣ ਦਾ ਬੱਲ ਬਖਸ਼ਣ | ਭਾਈ ਸਾਹਿਬ ਜੀ ਆਪ ਜੀ ਵੀ ਸਾਰੀ ਸੰਗਤ ਨੂੰ ਏਦਾ ਜੀ ਸਿੱਖ ਇਤਿਹਾਸ ਨਾਲ ਜੋੜੀ ਰੱਖਣਾ |

    • @amandipkaur7618
      @amandipkaur7618 4 ปีที่แล้ว

      Waheguru ji 🙏🏻🙏🏻🙏🏻🙏🏻🙏🏻

  • @harpaldhillon3810
    @harpaldhillon3810 6 หลายเดือนก่อน +2

    Waheguru.ji.manu.tush.nu..milade.baba.manider.singh.ji.nu.kirpa.kar.do.waheguru.ji

  • @Bajwadailyneeds-tm8vu
    @Bajwadailyneeds-tm8vu 6 หลายเดือนก่อน +2

    ਭਾਈ ਸਾਹਿਬ ਆਖਰੀ ਸਾਹ ਤੱਕ ਵਾਹਿਗੁਰੂ ਤੁਹਾਡੇ ਕੋਲੋਂ ਕਵਿਤਾਵਾਂ ਦੀ ਸੇਵਾ ਲੈਂਦੇ ਰਹਿਣ ਜੀ

  • @surindersingh9028
    @surindersingh9028 3 ปีที่แล้ว +1

    Waheguru waheguru tera shukar hai

  • @GurmeetKaur-to4pz
    @GurmeetKaur-to4pz 3 ปีที่แล้ว +2

    W waheguru ji 🙏

  • @GURPREETSINGH-rv4ut
    @GURPREETSINGH-rv4ut 4 ปีที่แล้ว +33

    ਵਾਹਿਗੁਰੂ ਜੀ ਤੁਹਾਡੇ ਸ਼ਬਦ ਸੁਣ ਕੇ ਬਹੁਤ ਵੈਰਾਗ ਆਉਂਦਾ ਗੁਰੂ ਜੀ ਨਾਲ ਹੋਰ ਪਿਆਰ ਵੱਧ ਜਾਂਦਾ 🙏

  • @preetaman4025
    @preetaman4025 4 ปีที่แล้ว +15

    Waheguru ji... Bhai sahib ji tuc heere ho koum de.. Waheguru ji mehr krn...

  • @PreetKaur-jd6sd
    @PreetKaur-jd6sd 3 ปีที่แล้ว +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @anitasethi2174
    @anitasethi2174 4 ปีที่แล้ว +10

    🙏😪😭😭😭Wahe Giuruji, bahut sona kirtan ha ji 🙏

    • @baldeepsujata
      @baldeepsujata 3 ปีที่แล้ว

      🙏🙏🙏🙏🙏🙏🙏🙏

  • @gurcharangill9453
    @gurcharangill9453 4 ปีที่แล้ว +15

    bhai sahab ji tusi puran guru de sikh ho ji ek ek sabad tuhada heera hai te tushi sikh kom de heere ho parmatma tuhadi awaz buland kare ji rab tuhadi umar 1000 sal kare ji waheguru ji ka khalsa waheguru ji ki gateh ji

  • @sukhwantsingh1963
    @sukhwantsingh1963 3 ปีที่แล้ว +1

    Dhan Gur Nanak Sahib kirpa karn

  • @jasbirkaur536
    @jasbirkaur536 4 ปีที่แล้ว +1

    Vaheguru satnam ji pranam lala nu mata gujri ji ko

  • @sitalsinghsinghsingh4307
    @sitalsinghsinghsingh4307 4 ปีที่แล้ว +6

    Very nice ji .you are great

  • @r.smodify8177
    @r.smodify8177 4 ปีที่แล้ว +15

    बाबा मनीदर सिह जी बहुत ही कमाल कर दिती जी बाहेगुरु जी आप जी. दी हर मदान फतेबकशे जी बाहे गुरु जी का खालसा बाहेगुरु जी की फते जी

  • @harmeetcaur5004
    @harmeetcaur5004 4 ปีที่แล้ว +4

    Very nice aini haleemi pramtma tuhani ese tran bal bakhshe

  • @satwantkaur2055
    @satwantkaur2055 4 ปีที่แล้ว +1

    Bhot rooh tak Jan wali awaz

  • @SandeepSingh-wf6tf
    @SandeepSingh-wf6tf 4 ปีที่แล้ว +4

    DHAN DHAN SHRI GURU TEG BAHADUR SAHIB JI. DHAN DHAN HAI EH SARA PARIVAR.

  • @kuldipjhajj5085
    @kuldipjhajj5085 4 ปีที่แล้ว +24

    ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਭਾਈ ਸਾਹਿਬ ਕਈਆਂ ਨੂੰ ਦੂਜੇ ਦੀਆਂ ਊਣਤਾਈਆਂ ਕੱਢਣ ਦੀ ਆਦਤ ਹੁੰਦੀ ਹੈ ਜੀ । ਤੁਸੀਂ ਆਪਣੀ ਸੇਵਾ ਕਰੀ ਚਲੋ। ਦੁਨੀਆਂ ਦੀ ਪਰਵਾਹ ਨਾ ਕਰੋ।

  • @vinaydixit9886
    @vinaydixit9886 4 ปีที่แล้ว +27

    जय हो गुरु गोविंद सिंह और उसकी पुत्रों को शत शत प्रणाम

  • @gurmejsingh3609
    @gurmejsingh3609 4 ปีที่แล้ว +130

    ਭਾਈ ਸਾਹਿਬ ਜੀ ਤੁਸੀਂ ਸਹੀ ਰਸਤੇ ਤੇ ਚਲ ਰਹੇ ਹੋ। ਸੰਗਤ ਤੁਹਾਡੇ ਨਾਲ ਹੈ। ਚੜਦੀ ਕਲਾ ਹੋਏਗੀ ਖਾਲਸੇ ਦੀ।

    • @cmdragonfarm2497
      @cmdragonfarm2497 4 ปีที่แล้ว +5

      Good song 100 saal jeo bhai sahib

    • @praveenkapoor7626
      @praveenkapoor7626 3 ปีที่แล้ว

      Sri Guru Gobind Singh Ji Maharaj ji ke Maharaj ji ke shehjada ko Shri Gobind Singh Ji ko sat sat pranam Pravin Kapoor

    • @GurpreetSingh-di6rb
      @GurpreetSingh-di6rb 3 ปีที่แล้ว

      Waheguru ji

    • @swarankaur6097
      @swarankaur6097 2 ปีที่แล้ว

      @@praveenkapoor7626 के

    • @narinderkaur6758
      @narinderkaur6758 2 ปีที่แล้ว

      Waheguru ji

  • @pindaale7499
    @pindaale7499 4 ปีที่แล้ว +3

    Bhai sahib guru ji da tuhade upper mehar bhrya hath isse tran rhe

  • @user-vw1nd2qm2s
    @user-vw1nd2qm2s 4 ปีที่แล้ว +39

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @krishansingh7174
    @krishansingh7174 4 ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ

    • @harkeshsingh7137
      @harkeshsingh7137 4 ปีที่แล้ว +2

      ਵਾਹਿਗੁਰੂ ਆਪ ਜੀ ਤੇ ਇਸ ਤਰਾ ਮੇਹਰ ਰੱਖੇ

  • @gurbirsingh3787
    @gurbirsingh3787 6 หลายเดือนก่อน +1

    Waheguru g waheguru g waheguru g waheguru g waheguru g waheguru g waheguru g waheguru g waheguru g waheguru g

  • @official.palwinderkaur6629
    @official.palwinderkaur6629 4 ปีที่แล้ว +32

    ਭਾੲੀ ਜੀ ਗੁਰੁ ਪਿਤਾ ਜੀ ਤੁਹਾਡੀਅਾ ਕਵਿਤਾਵਾ ਨੁ ਬੇਲਣ ਵਿਚ ਹੋਰ ਮਦਦ ਕਰਨ ਤੁਹਾਡੀ ਰਸਨਾ ਤੇ ਵਧ ਤੋ ਵਧ ਕਿਰਪਾ ਬਖਸਣ ਜੀ 🙏🙏🙏🙏🌸🌸🌸🌸🌸🌸

  • @gurdeepsingh-rr4pp
    @gurdeepsingh-rr4pp 4 ปีที่แล้ว +7

    Waheguru ji Bahut hi changi kavita likhi hae te sarvan karwayi aap ji da dhanwaad

  • @official.palwinderkaur6629
    @official.palwinderkaur6629 4 ปีที่แล้ว +27

    ਧਨ ਧਨ ਮੇਰਾ ਕਲਗੀਅਾ ਵਾਲਾ ਅਤੇ ਮੇਰੇ ਚਾਰ ਵੀਰਾ ਨੁ ਸਤ ਸਤ ਨਮਨ ਸਭ ਸਗਤਾ ਵਲੋ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਿਹ🙏🙏🙏🙏🙏🙏❤❤❤❤❤

    • @satvindersingh8825
      @satvindersingh8825 4 ปีที่แล้ว

      palwinder kaur Waheguru Ji Waheguru Ji Waheguru ji

    • @balrajsingh1016
      @balrajsingh1016 4 ปีที่แล้ว +1

      Bhai maninder Singh Ji app ji di Rana vichò nikalya ithass guru pita dai hor vi nazdeek Kerda hai 😌

    • @balrajsingh1016
      @balrajsingh1016 4 ปีที่แล้ว

      Guru pita Guru Gobind Singh, Mata Gujari Ji Baba Ajit Singh Ji Baba Jujar Singh Ji Baba Joravar Singh Ji Baba Fetha Singh Ji ona verga na koi hoia ti na koi hona😌❤❤❤ Waheguru Ji Sab Da Bhala Kerna Ji.

    • @kamalpreet7129
      @kamalpreet7129 3 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @iqbalsingh286
    @iqbalsingh286 4 ปีที่แล้ว +4

    Bhai sahab ji panth di sewa karde raho ji waheguru ji di kirpa hai aap ji te

  • @craftsbykashmir7944
    @craftsbykashmir7944 2 ปีที่แล้ว +13

    So much knowledge about our Guru Govind Singh Ji, our Sahibzade and Sikhism. Waheguru mehar karo.

  • @craftsbykashmir7944
    @craftsbykashmir7944 2 ปีที่แล้ว +6

    So beautiful and touching. I am a grandmother and i just cannot comprehend how a grandmother would do such a sacrifice. That is Sikhism.

  • @gurcharansingh5895
    @gurcharansingh5895 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ranaashwani5297
    @ranaashwani5297 4 ปีที่แล้ว +3

    Satnam wahgura ji 🙏🙏🙏🙏🙏🙏🙏🙏🙏🙏🙏

  • @simranjeetkaur7509
    @simranjeetkaur7509 4 ปีที่แล้ว +1

    Mnu boht dukh a es gal da k es saal tuc ni a es samagam ch. Tuhdi Kavita sun k akhaan Cho apne aap hanju AA jnde. Tuc o pura tym saade sahmne le onde Jo os tym ho reha c baba jorawar Singh or baba Fateh Singh g naal. Tuc Eda hi Kavita sunonde rho asi sb tuhde naal a. Changeya bandeya nu ta etho de Lok kde agey on a ni dinde. Ehe ta etho de loka di roj di gal a. Bt tuc sache o sahi o rbbi Noor a tuhdi awaaz ch. Waheguru g tuhnu chardikla vch rkhn baba g.

  • @baljeetgulati7899
    @baljeetgulati7899 3 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬਜਾਦੇ

  • @jaswantchana425
    @jaswantchana425 3 ปีที่แล้ว +3

    Great geet singer

  • @SunnySingh-ut8iu
    @SunnySingh-ut8iu 4 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ

  • @veerpalkaur8239
    @veerpalkaur8239 4 ปีที่แล้ว +4

    Bhai Sahib ji guru Maharaj ji di kirpa hai jo har kise nu nahi Mili tusi kade vi pichchhe na hoyo Sare Sikh tuhade naal ha wahguru ji mahar karn

  • @pinkysaharan2403
    @pinkysaharan2403 4 ปีที่แล้ว +24

    This is the best way to make younger generation aware of our history

  • @ekambrar9785
    @ekambrar9785 6 หลายเดือนก่อน +1

    Wahegur ji guru govind sinh ji de tuhada te kripa ha❤❤❤

  • @gurpreetsinghmuktsar1499
    @gurpreetsinghmuktsar1499 4 ปีที่แล้ว +3

    Waheguru ji #bhaigurpreetsinghshrimuktsarsahib

  • @iqbalbadwalz3933
    @iqbalbadwalz3933 2 ปีที่แล้ว +5

    Bhai Maninder Singh's poems are very motivational for the entire world. They are eye openers even for Hindu's to see how Sikh leadership has sacrificed their lives for saving Hinduism.

  • @surjitpadda9188
    @surjitpadda9188 4 ปีที่แล้ว +3

    Good bhai sahib bhut acha uprala aon wali paddi nu tusi guru ithas dad rahe waheguru chandi kala rakhe

    • @sanjukaur7816
      @sanjukaur7816 4 ปีที่แล้ว

      Waheguru ji 🙏🙏😭😭😭😭

  • @pavleenkaur6975
    @pavleenkaur6975 2 ปีที่แล้ว +2

    Dhan dhan guru gobind Singh ji Maharaj ji🙏🙏🙏🙏

    • @jasbirkaur7136
      @jasbirkaur7136 2 ปีที่แล้ว

      JasbirkoùrwDhandhangùrugobindsingmaharajji

  • @amazingtwins9839
    @amazingtwins9839 4 ปีที่แล้ว +2

    Tussi bikul thk keha veer ji tuhanu baba ji ne dutty lae h tussi unhade putra di ustat sare kaum nu daso

  • @manjeetwalia8467
    @manjeetwalia8467 4 ปีที่แล้ว +5

    Waheguru ji ka khalsa waheguru ji ki fateh waheguru ji waheguru ji boleee soh nihal sat sri akal jioooo

  • @jyotikanda3062
    @jyotikanda3062 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @ramankarinaramankarina7572
    @ramankarinaramankarina7572 4 ปีที่แล้ว +15

    ਨਾਨਕ ਨਾਮ ਚੜਦੀ ਕਲਾ
    ਤੇਰੇ ਭਾਨੇ ਸਰਬਤ ਦਾ ਭਲਾ
    waheguru g
    waheguru g
    waheguru g
    waheguru g
    waheguru g
    waheguru g
    waheguru g
    waheguru g
    waheguru g
    waheguru g

  • @PreetKaur-jd6sd
    @PreetKaur-jd6sd 3 ปีที่แล้ว +4

    ਤੁਹਾਡੇ ਤੇ ਵਾਹਿਗੁਰੂ ਜੀ ਦਾ ਮੇਹਰ ਭਰਿਆ ਹੱਥ ਰਹੇ ਇਤਿਹਾਸ ਦੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ

  • @prabhleenkaur5015
    @prabhleenkaur5015 4 ปีที่แล้ว +11

    Waheguru ji 👌👌👌🙏🙏🙏

  • @user-uw1mi9rz1d
    @user-uw1mi9rz1d 6 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji

  • @bhupinderpaulsingh9142
    @bhupinderpaulsingh9142 4 ปีที่แล้ว +6

    Wahwguru kirpa rakhn apji te

  • @veenachawla8468
    @veenachawla8468 6 หลายเดือนก่อน +1

    Very nice kavita baba ji mehar karan ❤❤❤❤❤❤❤❤❤❤❤❤❤❤❤❤❤❤❤

  • @ks488311
    @ks488311 4 ปีที่แล้ว +12

    Baba jee you are doing great duty,making people know their sikh history through your kirtans.Dasmesh pita te ona de pariwar ne kine kast bhoge hai,tahi ae dastar aaj assi apne seera che sajae hoe hai,je aaj sardara nu shoorveera wala kaum bolaya janda hai ta es di pichey sade gurua di sahidi hai.
    Aaj assi binti karde ha stagea to Amrit naal judan layi but I believe make the sikhs & youths know their history repeatedly & then you don't have to persuade anyone to become a gursikh, through your kirtans I have known my history & now want to be a true gursikh,its all because of you Baba jee.
    Please continue the good work .

  • @elonmusk3743
    @elonmusk3743 4 ปีที่แล้ว +25

    Aapji right ho ji..waheguru ji....aapni aapni soch hai..sanoo bahut changa lagda hai ji..waheguru....Nanak nam chardi kala tere bhane sarbat daa bhala.

  • @rajbeersingh8749
    @rajbeersingh8749 2 ปีที่แล้ว +2

    Waheguru ji Waheguru ji

  • @RavinderKaur-bp7kr
    @RavinderKaur-bp7kr 4 ปีที่แล้ว

    Waheguru g hor mehar krn

  • @ManpreetKaur-cm6qy
    @ManpreetKaur-cm6qy 4 ปีที่แล้ว +24

    ਭਈ ਸਾਹਿਬ ਜੀ ਮੰਨਿਦਰ ਸਿੱਘ ਜੀਤੁਸੀ ਬਹੁਤ ਉਪਰਲਾ ਕਰਦੇ ਹੋ ਸਾਡੇ ਬੱਚਿਆ ਕਿਵੇਂ ਪਤਾ ਚੱਲੇ ਗਾ ਕੇ ਸਹਿਬ ਜਾਂਦਿਆਂ ਦੀ ਸਹਿਦੀ ਦਾ ਗੁਰੂ ਦੇ ਲਾਲਾ। ਦੀਆ ਘੋੜੀਆਂ ਗਾਉਣੀਆਂ ਚਾਹੀਦੀਆਂ ਨੇ ਤੁਹਾਡਾ ਧੰਨਵਾਦ ਜੀ ਬਹੁਤਜੀ 🙏🙏🙏🙏🙏🙏🙏🙏🙏🙏👍👍👍👍👍👍🌹🌹🌹🌹🌹🌹

  • @JarnailSingh-hs1tp
    @JarnailSingh-hs1tp 4 ปีที่แล้ว +69

    ਵਿਰੋਧੀਆਂ ਨੁ ਕੀ ਪਤਾ ਬੈਰਾਗ ਕਿ ਹੁੰਦਾ ਹੈ ਏ ਤਾ ਜੀਨਾਂ ਨੁ ਲਗਯਾ ਉਹ ਹੀ ਜਾਨਦੇ ਨੇ ਏ ਅਨਜਾਣ ਨੇ ਭਾਈ ਸਾਬ ਜੀ

  • @pargatarora2642
    @pargatarora2642 4 ปีที่แล้ว +4

    Waheguru ji
    Bhai sahib ji thuadi awaz ta atma nu chhu jandi ae

  • @santokhsingh9342
    @santokhsingh9342 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ 🙏🙏🙏🙏🙏💐💐👌👌👌👍

  • @gurpreetkaurkhalsa2895
    @gurpreetkaurkhalsa2895 6 หลายเดือนก่อน +1

    ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਚੜਦੀ ਕਲਾ ਵਿੱਚ ਰੱਖਣ ਜੀ। ਤੁਸੀਂ ਰੱਜ ਰੱਜ ਕਵਿਤਾਵਾਂ ਲਿਖੋ ਤੇ ਗਾਵੳ ਜੀ

  • @jasmeetkaur7809
    @jasmeetkaur7809 4 ปีที่แล้ว +20

    Satnam waheguru🙏🙏🙏🙏🙏

  • @jasdeepsingh9463
    @jasdeepsingh9463 3 ปีที่แล้ว +1

    Chaar sahibzaade Koti Koti Pranam

  • @hardeepkaur7370
    @hardeepkaur7370 4 ปีที่แล้ว +7

    Waheguru ji dhan ho tuci bhajan valya.....koi ni sani thoda....😥🙏🙏🙏🙏

  • @BaldevesinghKhalasa-yc5fw
    @BaldevesinghKhalasa-yc5fw 6 หลายเดือนก่อน +2

    Rab.app.de.charde.kala.karha.ji

  • @MandeepKaur-eb8lf
    @MandeepKaur-eb8lf 3 ปีที่แล้ว +1

    Apnae paeran naal sohni taran chal kae aan di takat daena Data ji🙏🙏🌹🙏🙏

  • @manjitkahlon2794
    @manjitkahlon2794 4 ปีที่แล้ว +4

    jdo asi tawanu sundy a ta varaag di koi hadh nahi rehdi rona bohat onda wheguru ji

  • @gurdassingh3751
    @gurdassingh3751 2 ปีที่แล้ว +2

    Waheguru ji

  • @manpreetwaraich9666
    @manpreetwaraich9666 2 ปีที่แล้ว +2

    🌺🌺ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭ ਉਪਰ ਜੀ 🌺🌺

  • @MandeepKaur-qz3dr
    @MandeepKaur-qz3dr 4 ปีที่แล้ว +16

    Dhan guru gobind sahib aapji te sda Mehar rakhan rakhan,,,,waheguru ji🙏🙏🙏🙏

  • @SubhdeepSingh-cr3ix
    @SubhdeepSingh-cr3ix 6 หลายเดือนก่อน +2

    ਵਾਹਿਗੁਰੂ ਜੀ

  • @jasvindersingh1889
    @jasvindersingh1889 ปีที่แล้ว +2

    ਪਰਮੇਸ਼ੁਰ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਚੜਦੀ ਕਲਾ ਵਿੱਚ ਰੱਖਣ ਜੀ।
    ਸੱਚੇ ਮਾਰਗ ਚੱਲਦਿਆ, ਉਸਤਤਿ ਕਰੇ ਜਹਾਨ
    ਜਸਵਿੰਦਰ ਸਿੰਘ🌹 ਨੰਗਲ।

  • @anjumahey9804
    @anjumahey9804 4 ปีที่แล้ว +1

    Dhan Mera bajaa wala Dhan Sikhi..

  • @sunitajuneja1361
    @sunitajuneja1361 4 ปีที่แล้ว +9

    I lived all you're program keep it up 🙏

    • @kamaljeetsingh8399
      @kamaljeetsingh8399 3 ปีที่แล้ว +2

      💐💐💐💐🌸🌸🌸🌸🏵🏵🏵🌹🌹🌹🌹🌹🌼🌼🌼🌼🍀🍀🍀🍀

    • @sarbjitsingh896
      @sarbjitsingh896 3 ปีที่แล้ว

      @@kamaljeetsingh8399 wahaguru ji

  • @harmanjotsingh7735
    @harmanjotsingh7735 ปีที่แล้ว +1

    Satnam waheguru ji 🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @bustargaming976
    @bustargaming976 4 ปีที่แล้ว +11

    Dhan dhan dhan dhan guru gobind ji 🙏🙏

  • @crazygamers1756
    @crazygamers1756 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ🙏🙏

  • @HarbansKaur-xf4fe
    @HarbansKaur-xf4fe 6 หลายเดือนก่อน +1

    Bhai sahib ji tuhadi kawitanwa sun ke asli seen akhan de samne a jandahe he ji wahiguru kirpa rakhe tuhade te ji

  • @palvinderkaur9220
    @palvinderkaur9220 4 ปีที่แล้ว

    Baba g tusi boot sona gaunde ho waheguru g daa khalsa waheguru g di fth