12 ਸਾਲ ਬਾਅਦ ਮਿਲੇ ਤਲਾਕਸ਼ੁਦਾ ਪਤੀ ਪਤਨੀ ਫਿਰ ਹੋਇਆ ਉਹ.! ਰਾਮਪੁਰ ਦੀ ਸੱਚੀ ਘਟਨਾ | Beautiful Wife and Husband

แชร์
ฝัง
  • เผยแพร่เมื่อ 28 ก.ย. 2024
  • Thanks for Watching..
    About
    12 ਸਾਲ ਬਾਅਦ ਮਿਲੇ ਤਲਾਕਸ਼ੁਦਾ ਪਤੀ ਪਤਨੀ ਫਿਰ ਹੋਇਆ ਉਹ.! ਰਾਮਪੁਰ ਦੀ ਸੱਚੀ ਘਟਨਾ | Beautiful Wife and Husband
    #divorce #husband #beautifulwife
    ਰਾਮਪੁਰ ਯੂਪੀ ਦੇ ਪਿੰਡ ਦਾ ਰਹਿਣ ਵਾਲਾ ਆਸਿਫ਼ ਅਲੀ ਤੇ ਰਾਮਪੁਰ ਸ਼ਹਿਰ ਦੀ ਰਹਿਣ ਵਾਲੀ ਹੋਮਾ ਖਾਨ ਦਾ ਵਿਆਹ 2004 ਵਿੱਚ ਹੋਇਆ ਤੇ 2012 ਵਿੱਚ ਤਲਾਕ ਹੋ ਗਿਆ ਅਤੇ ਜਦੋਂ 12 ਸਾਲ ਬਾਅਦ 2024 ਵਿੱਚ ਮਿਲ਼ੇ ਤਾਂ ਇੱਕ ਦੂਜੇ ਨੂੰ ਦੇਖਦੇ ਹੀ ਰੋਣ ਲੱਗੇ | ਭਾਵੁਕ ਕਰ ਦੇਵੇਗੀ ਇਹ ਸੱਚੀ ਘਟਨਾ

ความคิดเห็น • 89

  • @sukhvirkaur6726
    @sukhvirkaur6726 3 หลายเดือนก่อน +6

    bahut vadhiya uprala kita ,risteya nu ਸਮਝਾਉਣ ਦਾ ❤🎉🎉

  • @DrCMGupta9605
    @DrCMGupta9605 3 หลายเดือนก่อน +8

    Very very nice video and awesome emotional story. It’s good both have joined again. God bless you and your family members

  • @RajniBala-nc3ff
    @RajniBala-nc3ff 2 หลายเดือนก่อน +2

    Is vich two couples di gl kiti hai, ਇਕ couple ਮੇਰਠ ਤੇ ਅਬੋਹਰ ਦਾ ਸੀ। ਇਕ couple ਰਾਮਪੁਰ ਦਾ ਸੀ। ਪਹਿਲੇ ਜੋੜੇ ਦਾ ਤਲਾਕ ਜੋ ਜਾਂਦਾ ਤੇ ਉਹ ਅਲੱਗ ਹੋ ਜਾਂਦੇ ਨੇ। ਉਹ ਫੇਰ ਕਦੇ ਨਹੀਂ ਮਿਲਦੇ।
    ਦੂਜਾ ਜੋੜਾ ਜੋ ਤਲਾਕ ਤੋਂ ਬਾਅਦ ਇਕ ਵਿਆਹ ਵਿਚ ਮਿਲਦੇ ਤੇ ਫ਼ਿਰ ਦੁਬਾਰਾ ਵਿਆਹ ਕਰਾ ਕੇ ਇਕ ਹੋ ਜਾਂਦੇ।
    Very nice and interesting story❤

    • @AMP23817
      @AMP23817  2 หลายเดือนก่อน

      ♥️

  • @gurus1213
    @gurus1213 3 หลายเดือนก่อน +1

    ਧੰਨਵਾਦ।

  • @RajwinderKaur-hy9hh
    @RajwinderKaur-hy9hh 3 หลายเดือนก่อน +1

    Very nice story good explanation sir

  • @AmrikSingh-h1r3f
    @AmrikSingh-h1r3f 3 หลายเดือนก่อน +2

    Very nice story

  • @BaljitKaur-ms8bi
    @BaljitKaur-ms8bi หลายเดือนก่อน

    Very nice ❤

  • @jmvlogstudio9785
    @jmvlogstudio9785 3 หลายเดือนก่อน +1

    Good Story👍

  • @RajniBala-nc3ff
    @RajniBala-nc3ff 2 หลายเดือนก่อน +1

    Bahut vdiya sir🎉

  • @GsPanchi
    @GsPanchi 3 หลายเดือนก่อน +3

    ❤❤❤❤❤ Vicky ji namaskar❤❤❤❤❤🎉🎉🎉🎉🎉

  • @neetugold6136
    @neetugold6136 3 หลายเดือนก่อน +2

    Nice

  • @NirmalSingh-by3dp
    @NirmalSingh-by3dp 3 หลายเดือนก่อน +1

    Very very very very good

  • @gurtejjoga5233
    @gurtejjoga5233 3 หลายเดือนก่อน +1

    Good 👍

  • @JinderSingh-gg1xs
    @JinderSingh-gg1xs 3 หลายเดือนก่อน +1

    Very nice

  • @sarbjitkaur7814
    @sarbjitkaur7814 3 หลายเดือนก่อน +1

    👍🏽

  • @jagseersingh-bg5ud
    @jagseersingh-bg5ud 3 หลายเดือนก่อน

    Very nice ji ❤🎉🎉

  • @BANSALBHUPESH
    @BANSALBHUPESH 3 หลายเดือนก่อน +3

    Very nice true story

  • @raovarindersingh7038
    @raovarindersingh7038 3 หลายเดือนก่อน +1

    ਬਾਈ ਜੀ ਗੱਲ ਬੇਤੁਕੀ ਕਿਤੇ ਕੁਝ ਸਮਝ ਨਹੀਂ ਪਈ ਇਹ ਬੇਤੁਕੀ ਕਹਾਣੀ ਆਪਣੇ ਕੋਲੋ ਬਣਾਈ ਹੋਈ ਕੋਈ ਵਧੀਆ ਗੱਲਾਂ ਵੱਲ ਧਿਆਨ ਕਰਿਆ ਕਰੋ

    • @AMP23817
      @AMP23817  3 หลายเดือนก่อน +1

      ਆਜ ਤੱਕ ਦੇ ਰਿਪੋਰਟ ਵੱਲੋਂ ਕਵਰੇਜ ਕੀਤੀ ਗਈ ਸੀ ਵੀਰ ਜੀ ਇਸ ਸੱਚੀ ਘਟਨਾ ਦੀ | ਰਿਸ਼ਤਿਆਂ ਨੂੰ ਜੋੜਨ ਵਾਲੀ ਕਹਾਣੀ ਹੈ ਇੱਕ ਪਤੀ ਪਤਨੀ 12 ਸਾਲ ਬਾਅਦ ਇੱਕਠੇ ਹੋ ਗਏ ਇਸ ਵਿੱਚ ਬੇਤੁਕੀ ਗੱਲ ਕੀ ਆ ?

  • @BalwinderSingh-sv7hp
    @BalwinderSingh-sv7hp 3 หลายเดือนก่อน +5

    ਤੁਹਾਡੇ ਕੋਲ ਇਹੋ ਜਿਹੀਆਂ ਸਟੋਰੀਆਂ ਸੁਣਾਉਣ ਤੋਂ ਇਲਾਵਾ ਕੋਈ ਹੋਰ ਵੀ ਚੱਜ ਦੀ ਗੱਲ ਹੁੰਦੀ ਹੈ?? ਕਦੇ ਆਪ ਨੂੰ ਕੋਈ ਉਸਾਰੂ ਚਰਚਾ ਕਰਦੇ ਨਹੀਂ ਸੁਣਿਆਂ। ਕੀ ਔਰਤ, ਮਰਦ ਦੇ ਸੰਬੰਧਾਂ ਤੋਂ ਇਲਾਵਾ ਜ਼ਿੰਦਗੀ ਦਾ ਹੋਰ ਕੋਈ ਮੁੱਦਾ ਨਹੀਂ ਹੁੰਦਾ ???????

    • @AMP23817
      @AMP23817  3 หลายเดือนก่อน

      ਨਹੀਂ ਜੀ ਮੈਂ ਤੂਹਾਡੇ ਵਰਗਾ ਵਿਦਵਾਨ ਨਹੀਂ ਤੁਸੀਂ ਤਾਂ ਕੋਈ ਮਹਾਨ ਆਦਮੀ ਲੱਗਦੇ ਹੋ ਅਸੀਂ ਤਾਂ ਛੋਟੇ ਮੋਟੇ ਜੇ ਇੰਨਸਾਨ ਆ

    • @BalwinderSingh-sv7hp
      @BalwinderSingh-sv7hp 3 หลายเดือนก่อน

      @@AMP23817 ਜ਼ਰੂਰੀ ਨਹੀਂ ਕਿ ਛੋਟਾ ਮੋਟਾ ਇਨਸਾਨ ਮਹਾਨ ਨਾਂ ਹੋਵੇ, ਮਹਾਨ ਤਾਂ ਕੋਈ ਆਪਣੀ ਸੋਚ ਤੋਂ ਹੁੰਦਾ ਹੈ। ਘਟੀਆ ਸੋਚ ਵਾਲੇ ਇਨਸਾਨ ਦੀ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਸ ਨੂੰ ਉਸ ਦੀ ਸੋਚ ਵਾਲੀਆਂ ਗੱਲਾਂ ਹੀ ਚੰਗੀਆਂ ਲੱਗਦੀਆਂ ਹਨ।
      ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਦਾ ਫੁਰਮਾਨ ਹੈ:-
      ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ
      ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ।।
      ( ਸੂਹੀ ਮਹਲਾ ਪਹਿਲਾ ਅੰਗ ੭੯੦ )
      ਚੰਦਨ ਲੇਪੁ ਉਤਾਰੈ ਧੋਇ।।
      ਗਰਧਬ ਪ੍ਰੀਤਿ ਭਸਮ ਸੰਗਿ ਹੋਇ।।
      ( ਸੁਖਮਨੀ ਸਾਹਿਬ)
      ਖੋਤੇ ਨੂੰ ਭਾਵੇਂ ਚੰਦਨ ਦਾ ਲੇਪ ਕਰਨ ਦਿਓ,ਉਹ ਖੇਹ ਵਿਚ ਹੀ ਲੇਟੇਗਾ।

    • @AMP23817
      @AMP23817  3 หลายเดือนก่อน

      ਇਸ ਲਈ ਹੀ ਕਹਿੰਦਾ ਹਾ ਕੇ ਤੁਸੀਂ ਇਹ ਸਟੋਰੀਆ ਨਾ ਦੇਖਿਆ ਕਰੋ 🙏 ਤੁਹਾਡੀ ਸੋਚ ਵੀ ਵਧੀਆ ਰਹੇਗੀ | ਤੁਸੀਂ ਤਾਂ ਮਹਾਂਪੁਰਸ਼ ਹੋ ਅਸੀਂ ਪਾਪੀ ਹਾ ਜੀ

  • @BalwinderSingh-jw5ws
    @BalwinderSingh-jw5ws 3 หลายเดือนก่อน +8

    ਇਹ ਕਹਾਣੀ ਦੀ ਸਮਝ ਨਹੀਂ ਲੱਗੀ ਵਿਆਹ ਤੋਂ ਦੂਜੇ ਦਿਨ ਹੀ ਅਲੱਗ ਅਲੱਗ ਹੋ ਗਏ ਚਾਰ ਬੱਚੇ ਕਿਵੇਂ ਪੈਂਦਾ ਹੈ ਗਏ

    • @AMP23817
      @AMP23817  3 หลายเดือนก่อน +1

      ਨਹੀਂ ਜੀ ਉਹ ਅਲੱਗ ਘਟਨਾ ਸੀ ਅਮਰੋਹ ਦੀ ਤੇ ਇਸ ਵਰਗੀ ਤਲਾਕ ਵਾਲੀ ਇਹ ਘਟਨਾ ਰਾਮਪੁਰ ਦੀ ਸੀ ਜਿਸ ਵਿੱਚ 2004 ਤੋਂ ਬਾਅਦ 2012 ਵਿੱਚ ਤਲਾਕ ਹੁੰਦਾ ਹੈ

  • @BalbirSingh-ur8dt
    @BalbirSingh-ur8dt 3 หลายเดือนก่อน +3

    Bina sir perr Diya galla

  • @thakarsingh6687
    @thakarsingh6687 3 หลายเดือนก่อน +1

    ਵਿਆਹ ਵਾਲੇ ਦਿਨ ਅੱਡ ਹੋ ਗਏ ਫੇਰ ਬੱਚੇ ਕੱਥੋ ਆ ਆਏ

    • @AMP23817
      @AMP23817  3 หลายเดือนก่อน

      ਬਾਈ ਜੀ ਦੋ ਘਟਨਾਵਾਂ ਦਾ ਜ਼ਿਕਰ ਹੈ ਵੀਡੀਓ ਵਿੱਚ ਬੇਨਤੀ ਹੈ ਕੀ ਸਟੋਰੀ ਧਿਆਨ ਨਾਲ ਸੁਣੋ ਜੀ 🙏

  • @LakhvirKaur-m4e
    @LakhvirKaur-m4e 3 หลายเดือนก่อน +1

    ਪਹਿਲਾਂ ਕਿਹਾ ਕਿ ਵਿਆਹ ਤੋਂ ਅਗਲੇ ਦਿਨ ਹੀ 25 ਲੱਖ ਦੇ ਕੇ ਤਲਾਕ ਹੋ ਗਿਆ

    • @AMP23817
      @AMP23817  3 หลายเดือนก่อน +1

      ਬੇਨਤੀ ਹੈ ਕੀ ਸਟੋਰੀ ਧਿਆਨ ਨਾਲ ਸੁਣੋ ਜੀ 🙏

  • @hardialsingh1
    @hardialsingh1 3 หลายเดือนก่อน

    Confusing and not interesting! The Story of divorced couple who met in the train that was really pathetic and inspiring!

  • @terabaap1414
    @terabaap1414 3 หลายเดือนก่อน

    Verry good vir ge❤🖕

  • @Parneer-kg6ks
    @Parneer-kg6ks 2 หลายเดือนก่อน

    ਭਾਈ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਨਾਲ ਤਾਂ ਕੋਈ ਜਾਂਦਾ ਵਿਆਹ ਵਾਲੇ ਦਿਨ ਤਲਾਕ ਹੋ ਗਿਆ ਫਿਰ ਚਾਰ ਬੱਚੇ ਕਿੱਥੋਂ ਆ ਗਏ

    • @AMP23817
      @AMP23817  2 หลายเดือนก่อน

      ਗੁਰੂ ਦੇਵ ਬੇਨਤੀ ਆ ਕਹਾਣੀ ਚੰਗੀ ਤਰ੍ਹਾਂ ਸੁਣੋ ਜੀ 🙏

  • @Parneer-kg6ks
    @Parneer-kg6ks 2 หลายเดือนก่อน

    ਕਿਉਂ ਲੋਕਾਂ ਨੂੰ ਸਾਰਾ ਦਿਨ ਮੂਰਖ ਬਣਾਉਣੇ ਹੁੰਦੇ ਆ

  • @sukhpalsingh1549
    @sukhpalsingh1549 3 หลายเดือนก่อน

    A store 1 hai ja 2 stòrea hai koi smj ne ode

    • @AMP23817
      @AMP23817  3 หลายเดือนก่อน

      ਦੋ ਸਟੋਰੀਆ ਨੇ ਬਾਈ ਜੀ ਪਹਿਲੀ ਸ਼ੌਟ ਵਿੱਚ ਸੁਣਾਈ ਹੈ ਤੇ ਦੂਸਰੀ ਵਿਸਥਾਰ ਨਾਲ ਕਿਉਂ ਕੇ ਦੋਨੋਂ ਹੀ ਤਲਾਕ ਨਾਲ ਸਬੰਧਤ ਹਨ

  • @Paramjitkaur-s4t
    @Paramjitkaur-s4t 3 หลายเดือนก่อน

    😅😅😅😅

  • @Mathradevi-ij7px
    @Mathradevi-ij7px 3 หลายเดือนก่อน

    Bhai sahab iski Mami ki Ladki Thi vah

  • @raikotbaring4833
    @raikotbaring4833 3 หลายเดือนก่อน

    ਸਾਰੇ ਦਿਨ ਝੂਠੇ ਬੋਲੀ ਦਾ ਠੇਕਾ ਲਿਆ ਹੋਇਆ ਲੋਕਾਂ ਨੂੰ ਮੁਰਖਾ ਬਣਾਉਣ ਇਨ੍ਹਾਂ ਦੀ ਗੱਲਾਂ ਤੋਂ ਬਚਾ

  • @Gamdoor-gd8gz
    @Gamdoor-gd8gz 3 หลายเดือนก่อน

    ih . Q bakvash kri jana gala de uden gtola bnauna😊

  • @HarjinderSingh-px2jx
    @HarjinderSingh-px2jx 3 หลายเดือนก่อน

    Lu

  • @RajinderLoyal
    @RajinderLoyal 3 หลายเดือนก่อน

    Rubbish story

  • @Sitalkaur-h6d
    @Sitalkaur-h6d 3 หลายเดือนก่อน

    Es khani ne ta dimag khrab krta tera vte sada v pagla

  • @salwinderkaur6581
    @salwinderkaur6581 3 หลายเดือนก่อน +1

    ਮੈਨੂੰ ਲਗਦਾ ਇਹ ਬੰਦਾ ਪਾਗ਼ਲ ਹੈ ਅਪਲ ਤਪਲੀਆ ਮਾਰ ਰਿਹਾ ਹੈ😂😂😂😂😂😂😂

    • @Jaswinder-c9v
      @Jaswinder-c9v 3 หลายเดือนก่อน

      😂😂😂😂😂

  • @InderjeetSingh-fi2oo
    @InderjeetSingh-fi2oo 3 หลายเดือนก่อน +1

    O Bharava Bache Kithon Aah Gaye Ne

    • @AMP23817
      @AMP23817  3 หลายเดือนก่อน

      ਕਹਾਣੀ ਪੂਰੀ ਤੇ ਚੰਗੀ ਤਰ੍ਹਾਂ ਸੁਣੋ ਜੀ ਬੇਨਤੀ ਹੈ

  • @Jaswinder-c9v
    @Jaswinder-c9v 3 หลายเดือนก่อน +6

    ਕੋਈ ਵਧੀਆ ਖਬਰ ਦਿਆ ਕਰੋ ਇਹੋ ਜਿਹੀ ਖ਼ਬਰ ਸੁਣ ਕੇ ਬੱਚਿਆਂ ਤੇ ਗਲਤ ਅਸਰ ਹੁੰਦਾ

  • @jascbk1793
    @jascbk1793 3 หลายเดือนก่อน +2

    Good 🎉

  • @singhpal2700
    @singhpal2700 3 หลายเดือนก่อน +60

    ਓ ਭਰਾ ਤੇਰੀ ਗੱਲ ਦੀ ਸਮਝ ਆਉਂਦੀ ਹ ਨਾ ਸਟੋਰੀ ਦਾ ਪਤਾ ਲੱਗਣ ਡਿਆ ਵਿਆਹ ਵਾਲੇ ਦਿਨ ਹੀ ਤਲਾਕ ਦੇਤਾ ਅਗਲੇ ਦਿਨ ਛੱਡ ਤੀ ਤੇ ਫਿਰ ਬੱਚੇ ਕਿੱਥੋਂ ਆ ਗਏ ਜੇ ਸਟੋਰੀ ਦੱਸਣੀ ਹੁੰਦੀ ਹ ਪੂਰੀ ਚੱਜ ਨਾਲ ਦੱਸਿਆ ਕਰੋ ਭਰਾਵਾ ਅਗਲੀ ਵਾਰੀ ਤੋਂ ਪੂਰੀ ਡਿਟੇਲ ਨਾ ਦੱਸਿਆ ਕਰ ਭਰਾ

    • @AMP23817
      @AMP23817  3 หลายเดือนก่อน +11

      ਬਾਈ ਜੀ ਬੇਨਤੀ ਆ ਸਟੋਰੀ ਧਿਆਨ ਨਾਲ ਸੁਣੋ | ਪਹਿਲੀ ਘਟਨਾ 2015 ਦੀ ਅਲੱਗ ਸੀ ਅਮਰੋਹ ਦੀ ਇਸ ਦੇ ਨਾਲ ਮਿਲਦੀ ਤਲਾਕ ਨਾਲ ਸਬੰਧਤ ਘਟਨਾ ਰਾਮਪੁਰ ਦੀ ਹੈ ਜੀ ਜਿਸ ਵਿੱਚ 2004 ਵਿੱਚ ਵਿਆਹ ਹੋਇਆ 2012 ਵਿੱਚ ਤਲਾਕ ਹੋਇਆ ਸੀ

    • @anmolpreetsinghmaan270
      @anmolpreetsinghmaan270 3 หลายเดือนก่อน +4

      Duvara sunlo bhra 2004 nu viaah te 2012 ch tlak hoya

    • @paramjitmangat1122
      @paramjitmangat1122 3 หลายเดือนก่อน

      Qqqqqqqqqqqqqq0

    • @manoharsingatia9379
      @manoharsingatia9379 3 หลายเดือนก่อน +2

      Oh veere tu pelha dhyan naal sun

    • @hardeepdharni8697
      @hardeepdharni8697 3 หลายเดือนก่อน +1

      ਵੀਰੇ ਕੁਝ ਸਮਝ ਨੀ ਲੱਗੀ ਨਾ ਤਲਾਕ ਦਾ ਪਤਾ ਲੱਗੀਆਂ ਨੀ ਕੁਝ ਹੋਰ😮😮😮

  • @sukhvirsingh8349
    @sukhvirsingh8349 3 หลายเดือนก่อน +3

    Nice story ego shado sab kuz thik hoega 🎉

  • @LakhwinderSingh-in1bz
    @LakhwinderSingh-in1bz 3 หลายเดือนก่อน +3

    Waheguru di kirpa hoi

  • @RajinderSingh-v8k
    @RajinderSingh-v8k 3 หลายเดือนก่อน +1

    ਜਵਾਕ ਕਿਹੜੇ ਵੇਲੇ ਜੰਮਗੇ ਤਲਾਕ ਤਾਂ ਪਹਿਲੇ ਦਿਨ ਦੇਤਾ ਸੀ ਬੱਚੇ ਨਾ ਹੋਏ ਪੱਦ ਭੇੜੇ ਹੋਏ ਜਿਹੜੇ ਚਾਰ ਇੱਕਠੇ ਉਂਗ ਗੇ

    • @AMP23817
      @AMP23817  3 หลายเดือนก่อน

      ਸਟੋਰੀ ਇੱਕ ਵਾਰ ਫਿਰ ਧਿਆਨ ਨਾਲ ਸੁਣੋ ਜੀ 🙏

  • @khwaishsharma5591
    @khwaishsharma5591 3 หลายเดือนก่อน +2

    Good story sukha dhaula

  • @Parneer-kg6ks
    @Parneer-kg6ks 2 หลายเดือนก่อน

    ਓਏ ਮੂਰਖਾ ਪਹਿਲਾਂ ਤਾਂ ਕਹੀ ਜਾਂਦਾ ਸੀ ਕਿ ਵਿਆਹ ਵਾਲੇ ਦਿਨ ਹੀ ਤਲਾਕ ਹੋ ਗਿਆ 25 ਲੱਖ ਰੁਪਏ ਦੇ ਕੇ

  • @Sargunrathore123
    @Sargunrathore123 3 หลายเดือนก่อน +2

    ❤❤🎉🎉❤❤👍👍😍😍

  • @GurmeetSingh-ud1dv
    @GurmeetSingh-ud1dv 3 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ

  • @jasvirgill927
    @jasvirgill927 3 หลายเดือนก่อน +2

    Very good story

  • @nirmalkaur1459
    @nirmalkaur1459 2 หลายเดือนก่อน +1

    Very nice👍

  • @sumanbala8513
    @sumanbala8513 3 หลายเดือนก่อน +1

    Beautifull. Very. Nice. Vedio. 👍

  • @kulwantsingh2986
    @kulwantsingh2986 2 หลายเดือนก่อน +1

    ❤❤❤

  • @inderjit2759
    @inderjit2759 3 หลายเดือนก่อน +2

    Ji me apni kahani dasni chauda mere maa baap ne mere naal dhoka kita

  • @tejindersingh9676
    @tejindersingh9676 3 หลายเดือนก่อน +1

    Verry nice 🎉🎉

  • @professorjasvirpalkbrar2593
    @professorjasvirpalkbrar2593 3 หลายเดือนก่อน +1

    😢😢😢😅

  • @jaswinderkaurbrar8421
    @jaswinderkaurbrar8421 3 หลายเดือนก่อน +13

    ਬਹੁਤ ਵਧੀਆ ਗੱਲ ਬਾਤ ਸੁਣੀ।
    ਇਹ ਸੱਚੀ ਘਟਣਾ ਇੱਕ ਸੱਚੀ ਕਹਾਣੀ ਕਹਾਣੀ ਬਣ ਗਈ 🎉

  • @karnailkaur7308
    @karnailkaur7308 3 หลายเดือนก่อน +1

    Nice story 👍👍

  • @HarleenkaurJasleenkaur-wf3ey
    @HarleenkaurJasleenkaur-wf3ey 3 หลายเดือนก่อน +1

    🎉🎉🎉❤❤

  • @ranjitkaur6445
    @ranjitkaur6445 3 หลายเดือนก่อน

    Very heart rouching story❤❤

  • @GeetaChopra-k4i
    @GeetaChopra-k4i 3 หลายเดือนก่อน

    Very nice good.

  • @mohindersidhu1279
    @mohindersidhu1279 3 หลายเดือนก่อน

    Vow

  • @gurpreet1891
    @gurpreet1891 3 หลายเดือนก่อน

    Very nice story ❤❤❤

  • @kusamkaur2761
    @kusamkaur2761 3 หลายเดือนก่อน

    Pagal loka nu pagal samajda hai

    • @AMP23817
      @AMP23817  3 หลายเดือนก่อน


      ADVERTISEMENT
      Rampur: 12 साल बाद मिले तलाकशुदा पति-पत्नी, शादी में एक-दूसरे को देख छलके आंसू, फिर से किया निकाह
      रामपुर में 12 साल पहले तलाक ले चुके पति-पत्नी फिर से एक हो गए. एक शादी समारोह में उनकी मुलाकात हुई थी. बातचीत के बाद दोनों को अपनी गलती का अहसास हुआ, वे रो पड़े. आखिर में उन्होंने फिर से साथ रहने का फैसला कर लिया.

    • @AMP23817
      @AMP23817  3 หลายเดือนก่อน


      ADVERTISEMENT
      Rampur: 12 साल बाद मिले तलाकशुदा पति-पत्नी, शादी में एक-दूसरे को देख छलके आंसू, फिर से किया निकाह
      रामपुर में 12 साल पहले तलाक ले चुके पति-पत्नी फिर से एक हो गए. एक शादी समारोह में उनकी मुलाकात हुई थी. बातचीत के बाद दोनों को अपनी गलती का अहसास हुआ, वे रो पड़े. आखिर में उन्होंने फिर से साथ रहने का फैसला कर लिया.

  • @RanjitRai-ps5zq
    @RanjitRai-ps5zq 3 หลายเดือนก่อน

    Moh na matha story da