😔😔🙏🏻🙏🏻🙏🏻waheguru jio🙇🏻♀️🙇🏻♀️🙇🏻♀️ Aa hunda aa kirtan jis nu Rooh Naal gayeaa ja reha te sangat v Rooh naal sun rahi aa,,,guru ghar de Har keertniye te waheguru di apaar kirpa aa..DHAN GURU RAMDAS DAS JI,,DHAN DHAN BABA DEEP SINGH JI SHAHEED🙏🏻🙏🏻🙏🏻🙇🏻♀️🙇🏻♀️🙇🏻♀️
Main pehla kdi ehna da kirtan ni sunya c 🥺jd inderjeet veer g da kirtan sunya jd tk oh waheguru g de chrna ch ja viraje c😭bhut dukh hunda v bhut late ho gyi eni sohni awaaj sunan lyi ....Hun roj ehna da kirtan 2 to 3 hours sundi aa meri lyf change krti ehna de kirtan ne 😔
Waheguru Sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru Sahib ji
Waheguru ji 🙏🙏🙏 waw waw waw Rajan ke raja maharajan ke maharaja 👌👌👌👌👌bhut jyada sohna gyeya. Waheguru ji afsos aa ki enni sohni ,surili mantra mughad awaaj (bhai Inderjit Singh g rip) ajj sade vich nhi. 🙏🙏
Bhai inder jit ne bohot vdiya shbd gyan kita aajo inderjit veere bohot yaad aundi tuhadi ik waar waheguru ji nu kho ane trle paa rhi duniya miss u veere 😥
My favourite raggi mi inna d bhut bdda fan h 1998 to gurudwara dukh niwaran ludhiana kirtan krde see uddo Mai 5 saal da see bhut mithi awaj bhut sohna kirtan waheguru ji chardikala ch rakhan inna nu but I miss you bhai Inderjeet singh ji
ਬਹੁਤ ਹੀ ਰਸਭਿੰਨੀ ਆਵਾਜ ਦੀ ਬਖਸ਼ਿਸ਼ ਕੀਤੀ ਸੀ ਅਕਾਲ ਪੁਰਖ ਨੇ ਵੀਰ ਇੰਦਰਜੀਤ ਨੂੰ ਪਰ ਸਮਾਂ ਥੋੜ੍ਹਾ ਵਾਹਿਗੁਰੂ ਨੇ ਵੀਰ ਨੂੰ ਸੇਵਾ ਕਰਨ ਦਾ
🙏🙏🙏🙏🙏🙏🙏ਪਤ
ਆ ਨਹੀਂ ਕਿਉਂ ਇੰਨੀ ਜਲਦੀ ਲੋੜ ਪੈ ਗਈ ਅਕਾਲ ਪੁਰਖ ਨੂੰ ਆਪਣੇ ਬੱਚੇ ਦੀ😥😥😥
ਇਹ ਗੁਰਬਾਣੀ ਨਹੀਂ ਹੈ, ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੀ ਰਚਨਾ ਹੈ। ਪਾਠ ਜਾਂ ਕੀਰਤਨ ਕਰਨ ਦੀ ਲੋੜ ਨਹੀਂ। ਮਨਮੁਖ ਸਿੱਖ ਹੀ ਇਸਦਾ ਪਾਠ ਜਾਂ ਕੀਰਤਨ ਕਰਦੇ ਹਨ
ਫਿਰ ਅਰਦਾਸ ਕਰਨੀ ਵੀ ਛੱਡ ਦਿਉ ਉਹ ਵੀ ਦਸਮ ਗ੍ਰੰਥ ਦੀ ਹੀ ਦੇਣ ਏ@@DalbirSingh-v4c
ਵਾਹ ਜੀ ਵਾਹ ਕਿਆ ਅਵਾਜ਼ ਦਿੱਤੀ ਹੈ ਧੰਨ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਜੀ ਨੇ। ਬਹੁਤ ਸੁਰੀਲੀ ਆਵਾਜ਼ ਹੈ ਜੀ ਭਾਈ ਸਾਹਿਬ ਜੀ ਦੀ।।
ਧੁਰ ਅੰਦਰ ਤੱਕ ਸ਼ਬਦ ਕੀਰਤਨ ਦਾ ਅਨੰਦ ਮਾਣਿਆ ਜੀ।
ਬਹੁਤ ਹੀ ਵਧੀਆ ਅਵਾਜ।
ਪੂਰੀ ਕਿਰਪਾ ਹੈ ਭਾਈ ਸਾਹਿਬ ਜੀ ਤੇ ਮੇਰੇ ਸਤਿਗੁਰੂ ਜੀ ਦੀ।
ਅਤਿ ਸੁੰਦਰ ਰਸੀਲਾ ਧੁਰ ਅੰਦਰੋਂ ਗਿਆ ਸ਼ਬਦ l ਧੰਨ ਸਿੱਖ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਰਹਿਮਤ ਬਖਸ਼ੀ ਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ saanu ਇੰਜ ਸੁਣਾਇਆ l ਗੁਰੂ ਇਹਨਾਂ ਤੇ ਮੇਹਰ kre
Bhai Inderjeet Singh ji nu dilon satkar parmatma uhna d rooh nu apney charna ch rakhey
@@GurpreetKaur-fr8iw (ਹਟ
@@gursaweksinghjogewala9088 l
Very nice
Waheguru ji
ਨਹੀ ਭੁਲਦੇ ਭਾਈ inderjit ਸਿੰਘ ਜੀ ਇਹਨਾ ਨੂੰ ਪਰਮਾਤਮਾ ਅਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਜਰਨੈਲ ਸਿੰਘ ਖੰਨੇ ਤੋਂ
ਬਹੁਤ ਹੀ ਰਸਭਿੰਨਾ ਕੀਰਤਨ । ਜਿਨੀ ਵਾਰ ਸੁਣੋ, ਜ਼ਿਆਦਾ ਅਨੰਦ ਆਂਦਾ ਹੈ ।ਕੀ ਸਿਫ਼ਤ ਕਰੀਏ । ਵਾਹਿਗੁਰੂ ।
ਗੁਰੂ ਸਾਹਿਬ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੈ ਭਾਈ ਸਾਹਿਬ ਜੀ।
ਬਹੁਤ ਵਧੀਆ ਅਨੰਦ ਭਾਈ ਸਾਹਿਬ ਪਰ ਭਾਈ ਇੰਦਰਜੀਤ ਸਿੰਘ ਸ਼ਰੀਰ ਕਰਕੇ ਦੁਨੀਆ ਤੋਂ ਚਲੇ ਗਏ ਪਰ ਅੱਜ ਵੀ ਕੀਰਤਨ ਦੀਆਂ ਧੁਨਾਂ ਨਾਲ ਦਿਲਾਂ ਵਿਚ ਵਸਦੇ ਮਿੱਠੀ ਸੁਰੀਲੀ ਆਵਾਜ਼ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 🙏❤️
ਇੰਜ ਪ੍ਰਤੀਤ ਹੁੰਦਾ ਜਿਵੇਂ ਭਾਈ ਸਾਹਿਬ ਇੰਦਰਜੀਤ ਸਿੰਘ ਜੀ ਅੱਜ ਵੀ ਗੁਰੂ ਚਰਨਾਂ ਵਿੱਚ ਸੁਰੀਲੀ ਅਵਾਜ਼ ਵਿਚ ਕੀਰਤਨ ਕਰ ਰਹੇ ਹੋਣ।🙏
ਅਵਾਜ ਤਾਂ ਬਹੁਤ ਹੀ ਬਾ-ਕਮਾਲ ਸੀ ਵੀਰ ਦੀ ਪਰ ਵਾਹਿਗੁਰੂ ਨੇ ਸਮਾਂ ਬਹੁਤ ਘੱਟ ਦਿੱਤਾ
ਚਲੋ ਉਸ ਦੀ ਰਜਾ ਹੈ 😭😭
ਮਿੱਤਰ ਪਿਆਰੇ ਨੂੰ .......
ਹਮੇਸ਼ਾ ਤੁਸੀ ਆਪਣੀ ਆਵਾਜ ਦੇ ਜਰੀਏ ਸਾਡੇ ਦਿਲਾਂ ਵਿੱਚ ਸਦਾ ਚਿਰ ਲਈ ਜਿਂਓਦੇ ਰਹੋਗੇ 💕 Miss you brother Inderjit Singh ji 🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਭਾਈ ਸਰਬਜੀਤ ਸਿੰਘ ਨੂੰ ਅਪ ਜੀ ਦੀ ਆਵਾਜ਼ ਬਹੁਤ ਸਹੋਣੀ ਏ 🙏🏻🙏🏻🙏🏻🙏🏻🙏🏻🙏🏻
ਅਵਾਜ਼ ਤਾਂ ਦੋਹਾਂ ਵੀਰਾਂ ਦੀ ਬਹੁਤ ਮਿੱਠੀ ਤੇ ਪਿਆਰੀ ਆ ਪਰ ਵੀਰ ਇੰਦਰਜੀਤ ਦੇ ਵਿਛੜਨ ਦਾ ਬਹੁਤ ਹੀ ਦੁੱਖ ਹੋਇਆ ਹੈ ਵਾਹਿਗੁਰੂ ਜੀ ਇੰਦਰਜੀਤ ਵੀਰ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ
Ki gal hoi c
ਮਹਾਂ ਆਨੰਦ,,,,, ਜਿਨਾਂ ਵੀ ਸੁਣੀਦਾ ਓਨਾ ਹੀ ਵੈਰਾਗ 😭😭,,,ਮਹਾਂ ਆਨੰਦ
ਵਾਹਿਗੁਰੂ ਜੀ ਵੀਰ ਇੰਦਰਜੀਤ ਸਿੰਘ ਜੀ ਨੂੰ ਮੁੜ ਕੇ ਭੇਜ ਦਿਉ ਜੀ
इसका मीनिंग तो मुझे समझ नहीं आया लेकिन आवाज दिल को छू गई क्या कमाल की आवाज है आपकी!सलाम है सर आपको
Shiri guru gobind Singh Sahib ji ki gurbani he kirtan k roop me
Guru Sahib akal purkh nu Das rahe apna haal jad Jung vich apna sara priyar vichard giya c
Hanji but he is never live in our world
इस शब्द में अपने मित्र (प्रभू) के पास बेनती की है,कि मेरा हाल उस भगवान के पास बयान करना।
मैं उस भगवान से बिछड़ कर बहुत दुख महसूस कर रहा हूँ।🙏🙏
Veer ji dharn guru gobind singh ji alla Raab nal vartalap he
ਰੂਹ ਨੂੰ ਸਕੂਨ ਦੇਨ ਵਾਲਾ ਕੀਰਤਨ। ਵਾਹੁ ਵਾਹੁ ਕਰਤੇ ਸੇਇ ਜਨ ਸੋਹਣੇ
Waheguru ji
Waraguru
ਬਹੁਤ ਚੜਦੀਕਲਾ ਹੈ ਜੀ 🙏🙏🙏🙏ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ🙏🙏🙏🙏 ਮਿਸ ਯੂ ਇੰਦਰਜੀਤ ਵੀਰ ਜੀ
ਬਹੁਤ, ਸੋਹਣੀ, ਅਵਾਜ਼,ਮੈਂ,ਹਰ,ਰੋਜ਼,5,ਵਾਰ, ਸੁਣਦਾ,ਹਾਂ, ਵਾਹਿਗੁਰੂ,ਜੀ, ਚੜ੍ਹਦੀ, ਕਲਾ, ਰੱਖਣ, ਮੇਰੇ, ਵੀਰਾਂ,ਤੇ, ਵਾਹਿਗੁਰੂ,ਜੀ
ਬਹੁਤ ਚੰਗੀ ਗੱਲ ਆ ਗੁਰਬਾਣੀ ਸੁਣਦੇ ਹੋ ਜਿੰਨੀ ਵਾਰ ਸੁਣਦੇ ਹੋ ਹੋਰ ਜਿਆਦਾ ਸੁਣੋ ਪਰ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ
Dhan Dhan Shri Guru Ramdas Sahib ji 🙏🙏
Ranjit Singh ferozpurcity very nice sabad🙏🙏
Es q
Waheguru ji
ਜਿਸਦੀ ਏਥੇ ਲੋੜ ਹੈ 🥺 ਊਹਦੀ ਦਰਗਾਹ ਵਿੱਚ ਵਿ ਬਹੁਤ ਲੋੜ ਹੈ 🥺🥺🥺🥺 ਭਾਈ ਇੰਦਰਜੀਤ ਸਿੰਘ ਜੀ 🙏 ਭਾਈ ਨਿਰਮਲ ਸਿੰਘ ਖਾਲਸਾ ਜੀ 🥺🙏😭😭😭😭😭😭😭
ਵਾਹਿਗੁਰੂ ਜੀ
ਵੀਰ ਇੰਦਰਜੀਤ ਸਿੰਘ ਜੀ ਨੂੰ ਫਿਰ ਤੋਂ ਸੇਵਾ ਕਰਨ ਦਾ ਮੌਕਾ ਦੇਣ
Waheguru ji mehar kreo
Waheguru ji
4:26 to 5:30 eda lgda jive parmatma khud apni baani gaun aa gya hove waah Inderjit veer ji miss uuu 😭😭🙏🙏
Bhai Inderjeet Singh ji di awaz🙏🙏🙏🙏 rooh nu sakoon den wala kirtan. Waheguru ji ..
😔😔🙏🏻🙏🏻🙏🏻waheguru jio🙇🏻♀️🙇🏻♀️🙇🏻♀️
Aa hunda aa kirtan jis nu Rooh
Naal gayeaa ja reha te sangat v
Rooh naal sun rahi aa,,,guru ghar de
Har keertniye te waheguru di apaar kirpa aa..DHAN GURU RAMDAS DAS JI,,DHAN DHAN BABA DEEP SINGH JI SHAHEED🙏🏻🙏🏻🙏🏻🙇🏻♀️🙇🏻♀️🙇🏻♀️
Main pehla kdi ehna da kirtan ni sunya c 🥺jd inderjeet veer g da kirtan sunya jd tk oh waheguru g de chrna ch ja viraje c😭bhut dukh hunda v bhut late ho gyi eni sohni awaaj sunan lyi ....Hun roj ehna da kirtan 2 to 3 hours sundi aa meri lyf change krti ehna de kirtan ne 😔
Same here 😔
ਵਾਹ ਜੀ ਵਾਹ, ਭਾਈ ਸਾਹਿਬ ਜੀ ਦੀ ਅਵਾਜ਼ ਰੂਹ ਤੱਕ ਜਾਂਦੀ ਹੈ।।🙏🙏
ਵਾਹਿਗੁਰੂ ਜੀ ਬਹੁਤ ਆਨੰਦ ਆਇਆ ਆਹ ਅੰਦਾਜ਼ ਚ ਪਹਿਲੀ ਵਾਰ ਸੁਣਿਆ ਬਾ ਕਮਾਲ
ਬਹੁਤ ਹੀ ਖ਼ੂਬਸੂਰਤ ਆਵਾਜ਼ ਭਾਈ ਸਾਹਿਬ ਦੀ 🙏🙏 ਚੜਦੀ ਕਲਾ ਚ ਰਹਿਣ 🙏
ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਮੇਰੇ ਕੀਰਤਨੀ ਵੀਰਾਂ ਨੂੰ ।ਭਾਈ ਮਹਿਤਾਬ ਸਿੰਘ ਜਲੰਧਰ ਵਾਲੇ favourite c .miss u Inderjit veere 😢
Waheguru jio 🙏🏼 🙏🏼🌼 🌼
Sahi gl veer ji
Waheguru g
Same here
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਬਹੁਤ ਸਕੂਨ ਮਿਲਦਾ ਏ ਕਿਰਤਨ ਸੁਣ ਕੇ ਬਹੁਤ ਵਧੀਆ ਅਵਾਜ ਖਾਲਸਾ ਜੀ
Dil khush ho gya itna mitha shabad sunkr 🙏🙏🙏
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🏻
Beautiful heart touching kirtan. Bhai Inderjeet Singh jee"s passing away is a huge loss to the Sikh community.
Waheguru Ji Waheguru Ji 🙏🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹
Waheguru g
ਬਹੁਤ ਸੋਹਣਾ ਕਿਰਤਾਨ ਹੈ ਜੀ
ਵਾਹ ਜੀ ਵਾਹ ਵਾਹਿਗੁਰੂ ਜੀ ਮਿਹਰ ਕਰਨ ਪਰ ਵੀਰ ਇੰਦਰਜੀਤ ਸਿੰਘ ਦੀ ਘਾਟ ਅੱਜ ਮਹਿਸੂਸ ਹੁੰਦੀ ਹੈ 🙏🙏🙏😢😢
I cannot control my tears whenever I listen your melodious voice, waheguruji tuhanu fer bhejna is duniya di sewa layi
ਭਾਈ ਸਾਹਿਬ ਜੀ ਦੀ ਅਵਾਜ਼ ਅਤੇ ਕੀਰਤਨ ਦਾ ਢੰਗ ਬਹੁਤ ਹੀ ਪਿਆਰਾ ਹੈ
miss you ver g Rab Thanu ap ne charna vich Niwas Baksan
Waheguru Ji Waheguru Ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏
@@ManpreetSingh-xr5vg I 😎😭😭c👍👍
Dhan Dhan Guru Govind ji
Khgjj if c
ਆਓ ਸਾਰੇ ਮਿਲ ਕੇ ਪੰਜਾਬ ਬਚਾਈਏ ਮਹਾਰਾਜਾ ਰਣਜੀਤ ਸਿੰਘ ਰਾਜ ਲਿਆਈਏ
ਵਾਹ ਵੀਰ ਜੀ ਅਾਤਮਾ ਨੂੰ.. ਛਾਣਤੀ ਮਿਲ ਗਈ
Wahegur ji bhut mithi awaz hai shabad surt naal sundya hi guru sahib ji de darshan hunde ne🙏🏻🙏🏻🙏🏻🙏🏻🙏🏻
ਵਾਹ ਜੀ ਵਾਹ ❤️ 🙏🏻 ਆਨੰਦ ਆ ਗਿਆ ਸ਼ਬਦ ਸੁਣ ਕੇ ☺️
ਵਾਹਿਗੁਰੂ ਜੀ ਭਾਈ ਸਰਬਜੀਤ ਸਿੰਘ ਤੇ ਭਾਈ ਇੰਦਰਜੀਤ ਸਿੰਘ ਜੀ ਉੱਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਆਪਣੀ ਹਜੂਰੀ ਵਿਚ ਹੋਰ ਸੇਵਾ ਕਰਨ ਦਾ ਹੁਕਮ ਬਖ਼ਸ਼ੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏🙏🙏
ਵੀਰ ਇੰਦਰਜੀਤ ਸਿੰਘ ਜੀ ਮਿਸ ਯੂ
Ki Hoya veerji plss dsso
Veerji 18 April 2019 nu heart attack aun krke guru charna wich ja biraje sn... veerji
@@sahibpreetsingh6909 acha veerji but mai sach dssa eni pyaari aawaz eni pyaari rooh eni chetti bula leya babaji ne😞
ਵਾਹਿਗੁਰੂ ਜੀ ਵਾਹ ਜੀ ਵਾਹ ਕਮਾਲ ਦੀ ਅਵਾਜ਼ ਹੈ ਸਿੰਘਾ ਦੀ ਰੂਹ ਖੁਸ਼ ਹੋ ਗਈ ਹੈ ਜੀ
ਮੇਰੀ ਕੌਮ ਤੋਂ ਕਰਜ਼ਾ ਨਹੀਂ ਲਹਿਣਾ ਗੁਰੂ ਗੋਬਿੰਦ ਸਿੰਘ ਜਿਹੇ ਸਰਦਾਰਾਂ ਦਾ 🙏
😢😢
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹ ਕਮਾਲ ਕੀਰਤਨ ਕਰਦੇ ਨੇ ਭਾਈ ਸਾਹਿਬ
Beautiful soul stirring kirtan Looks like Bhai Inderjit singhji very comfortable singing along with Bhai Sarabjit Singhji Really missing your soulful melodious voice Bhai Inderjit singh
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।❤
ਵਾਹਿਗੁਰੂ ਜੀ ਵੀਰ ਇੰਦਰਜੀਤ ਨੂੰ ਇਸ ਸੇਵਾ ਦਾ ਫਿਰ ਮੌਕਾ ਦਿਉ 🙏🙏😭😭😭😭
ਭਾਈ ਇੰਦਰਜੀਤ ਸਿੰਘ ਅਤੇ ਭਾਈ ਨਿਰਮਲ ਸਿੰਘ ਖਾਲਸਾ ਨੂੰ ਵਾਹਿਗੁਰੂ ਚਰਨ
ਵਿੱਚ ਨਿਵਾਸ ਬਖਸੇ😢😢😢😢😢😢😢👏👏👏👏👏👏👏👏👏👏👏👏👏🙏🙏🙏🙏🙏🙏🙏👍👍👍👍👍
🙏🙏🙏ਵੈਰਾਗ ਆ ਗਿਆ ਸ਼ਬਦ ਸੁਣ ਕੇ 🙏🙏🙏😭
ਇਹ ਬਹੁਤ ਮਹਿੰਗਾ ਕੀਰਤਨ ਹੈ ਜੀ, ਕੋਟਿ ਕੋਟਿ ਪ੍ਰਣਾਮ
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ⚘⚘⚘⚘🙏
ਧੰਨ ਸ਼ੀ ਗੁਰੂ ਗੋਬਿਦ ਜੀ ਦਾ ਅਸੀ ਕਰਜਾ ਨਹੀ ਉਤਾਰ ਸਕਦੇ ਖਾਲਸਾ ਜੀ ਤੁਹਾਡੀ ਆਵਾਜ ਬਹੁਤ ਮਿਠੀ ਆ ਜੀ ਵਾਰ ਵਾਰ ਸ਼ਬਦ ਸੁਣੀ ਜਾਈ ਦਾ
Bhai Inderjit Singh, such a beautiful soul taken away so early in his life. Waheguru, bete nu apni charna de kol rakhi.
ਬਾ ਕਮਾਲ ਸੁਣ ਕੇ ਰੂਹ ਖੁਸ਼ ਹੋ ਗਈ ਦੁੱਖ ਟੁੱਟ ਜਾਂਦੇ ਨੇ ਸੁਣ ਕੇ ਸ਼ਬਦ ਨੂੰ
I m big fan of bhai sarabjit singh ji Patna sahib wale till 2000 at first time listening gurudwara dukh niwaran sahib Ludhiana waheguru ji
ਮਿੱਤਰ ਪਿਆਰੇ ਨੂੰ ਹਾਲ ਮੂਰੀਦਾਂ ਕਹਣਾ
ਧੰਨ ਵਾਹਿਗੁਰੂ ਜੀ
Waheguru Sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru sahib ji Waheguru Sahib ji
Waheguru ji 🙏🙏 bahut hi mitthi awaaz hai shabad v bahut pyara hai akhaan bhar aundiya ne🙏🙏
ਆਵਾਜ ਸਦਾ ਜਿਉਦੀ ਰਹੁਗੀ 🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬੌਹਤ ਸੁੰਦਰ ਮੀਠੀ ਅਵਾਜ਼ ਹੇ ਜੀ
🌷🌻🌹💐🌷💐🌻🌹💐🌷🌻🌹💐🌷🌻🌹🙏🙏🙏🌹🌹
ਭਾਈ ਸਰਬਜੀਤ ਸਿੰਘ ਜੀ ਆਵਾਜ਼ ਬਾ ਕਮਾਲ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਿਸ਼ ਕਰਨ 🙏🙏🙏🙏
waheguru ji
Waheguru mehar kre chardikla bakhse g apne Khalse nu, bhut sakun milda hi g jado v bai shib ji nu sunde a ji,
Waheguru ji 🙏🙏🙏 waw waw waw Rajan ke raja maharajan ke maharaja 👌👌👌👌👌bhut jyada sohna gyeya. Waheguru ji afsos aa ki enni sohni ,surili mantra mughad awaaj (bhai Inderjit Singh g rip) ajj sade vich nhi. 🙏🙏
ਬਹੁਤ ਸੋਹਣੀ ਆਵਾਜ਼ ਆ ਵੀਰ ਜੀ ਵਾਹਿਗੁਰੂ ਜੀ ਦੀ ਮਿਹਰ ਹੈਂ 🥊🥊❤💯
RAB NU V IK TANSEN DI ZARORAT HOVEGI JO UNHANE BHAI INDERJEET SINGH NU APNE KOL BULAEYA... MISS U VEERA..
Bs Ek Sikh dharm hi a jis de kirtan, gurbani ,shabad , hi hr bnde de rooh nu pawitr bna dindi. Dhan dhan shri guru garnth sahib ji sab Te mehr Kro
15:18 Bhai Inderjeet Singh jee has sung Sat siri akal so devoutly, sweetly, lovingly and melodiously. Sounds so beautiful.
Sahi keha ji
Bahut hi sone sur naal sat shri akal bulai ona ne
ਵਾਹ ਭਾਈ ਸਾਹਿਬ ਆਨੰਦ ਆ ਗਿਆ, ਇਸੇ ਤਰ੍ਹਾਂ ਹੀ ਸੰਗਤਾਂ ਉੁੱਤੇ ਕਿਰਪਾ ਕਰਦੇ ਰਹੋ 🙏 ਵਾਹਿਗੁਰੂ ਜੀ ਸਭਦਾ ਭਲਾ ਕਰਨ 🙏🙏💐🌹
First time m listening this voice..heart touching..wapis aa jao veer g😭😭😭 waheguru g hor sunna c ohna nu
One of the best shabad 🙏🏼🙏🏼🙏🏼🙏🏼 wahe guru ji
ਬਹੁਤ ਪਿਆਰੀ ਆਵਾਜ਼,,,ਵਾਹਿਗੁਰੂ ਜੀ
ਬਾਕਮਾਲ ਆਵਾਜ਼ ਹੈ ਭਾਈ ਸਾਹਿਬ ਜੀ ਦੀ
Ene sohna kirtan omg.... waheguru waheguru
ਵਾਹਿਗੁਰੂ ਜੀ ਕਿਰਪਾ ਕਰੋ ਜੀ ਭਾਈ ਸਾਹਿਬ ਜੀ ਦੀ ਆਤਮਾ ਨੂੰ ਢੋਈ ਦੇਣੀ ਜੀ
ਵਾਹਿਗੁਰੂ ਜੀ ਐਨੀ ਸੋਹਣੀ ਆਵਾਜ਼ ਖੋ ਲਈ..... a😒😥😥😥😪
🙏🙏🙏😓 waheguru Ji mehr krn
Nice ustad ji
Weheguru ji
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
hun tan waheguru kol baith ke kirtan krn ge bhai sahib ji🙏🙏🙏
Miss you inderjit veere,guru sahib ji ap ji de pariwar te sada apni mehr bnai rakhn🙏🙏🙏🙏
Eh shabad sun ke sade man nu bara sakoon milda he 🙏🙏
I miss you bhai inderjeet singh😓😢😭
ਬਹੁਤ ਹੀ ਸੋਹਣਾ ਸ਼ਬਦ ਗਾਇਆ ਅਨੰਦ ਹੀ ਆ ਗਿਆ
ਵਾਹਿਗੁਰੂ ਜੀ ਮਨ ਨੂੰ ਸਕੂਨ ਬਹੁਤ ਮਿਲਦਾ ਸਬਦ ਸੁਣ ਕੇ। ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰ ਦਿਓ ਮਨ ਮੁਖ ਬੰਦੇ ਆ ਕਿਰਪਾ ਕਰੋ ਆਪਣੇ ਚਰਨਾਂ ਨਾਲ ਜੋੜ ਲਓ 🙏ਜੀ 🙏
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ🌸🙏🏻
Bhai inder jit ne bohot vdiya shbd gyan kita aajo inderjit veere bohot yaad aundi tuhadi ik waar waheguru ji nu kho ane trle paa rhi duniya miss u veere 😥
ਵਹਿਗੁਰੂ ਇਸ ਤਰਾਂ ਸਿੱਖੀ ਤੇ ਸ਼ਬਦ ਨਾਲ ਜੋੜ ਕੇ ਰੱਖੇ
🙏🙏🙏🙏🙏🙏🙏🙏🙏 ਬਹੁਤ ਸੁੰਦਰ ਆਵਾਜ਼ 🙏🙏🙏
ਬਹੁਤ ਵਧੀਆ ਮਨ ਖੁਸ਼ ਹੋ ਗਿਆ ਜੀ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ 🙏
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ🌸🙏🏻
ਵਾਹਿਗੁਰੂ ਜੀ ਮੇਂਹਰ ਕਰਨੀ ਜੀ ਸਭਨਾ ਤੇ ਜੀ🙏🏻🙏🏻🙏🏻🙏🏻🙏🏻🙏🏻🙏🏻
Bhai Inderjit di avaaz bakmaal hai .oh god wht a voice .
But we are sad becoz he is no more .but we allways miss him.
Rest and peace.
Bhai inderjeet singh ji I miss your voice plz come back 😭😭
ਮੈਂ ਇੰਦਰਜੀਤ ਜਲੰਧਰ ਵਾਲੇ ਕਰਕੇ ਬਹੁਤ ਸੁਣਦਾਂ ਹਾਂ 🎉,,🎉 miss you vêêr ji ❤
My favourite raggi mi inna d bhut bdda fan h 1998 to gurudwara dukh niwaran ludhiana kirtan krde see uddo Mai 5 saal da see bhut mithi awaj bhut sohna kirtan waheguru ji chardikala ch rakhan inna nu but I miss you bhai Inderjeet singh ji
Bahut sundar shabad baba ji
Really miss you bhai INDERJEET ਸਿੰਘ ਜੀ, ਸੱਚੀ aa ਜਾਓ ਇਕ baar, ਵਾਹਿਗੁਰੂ ਮੇਹਰ ਕਰਿਓ
Ahmik Love ha g bilkul shi keha
Anand.agya. veer.ji.
Thq
Ahmik Love 🙏🙏🙏🙏
@@baljitkaur7531 ki hoyea bhai saab nu ?????
🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🌷🌷🌷🌷🌷🌷🌷🌷🌷🌷🌷🌷🌷🌷🌷🌷
Buhat vadia ji heart touching kirtan
Gurmukh laha le gye bai inderjeet singh g tanu rabb sach khand ch niwaas bakse
I don't know...Why I m crying so badly....Dhan dhan shri guru gobind singh ji!!!
Bhot sohni awaz hai man nu sakoon milda bhot sohna.gurbani.shabad