ਕੀ ਨੀਂਦ ਹੀ ਸਹਿਜ ਹੈ ? ॥ ਨਾਮ ਦੀ ਪ੍ਰਾਪਤੀ ਲਈ ਮਨ ਦਾ ਸਫਰ

แชร์
ฝัง
  • เผยแพร่เมื่อ 8 ก.ย. 2024

ความคิดเห็น • 29

  • @Ghar_Ghar_Baba_Gaviye
    @Ghar_Ghar_Baba_Gaviye  หลายเดือนก่อน +10

    ਕਿਸ ਕਿਸ ਗੁਰਮੁਖ ਪਿਆਰੇ ਨੂੰ ਇਸ ਮਾਰਗ ਦੀ ਸਮਝ ਆ ਰਹੀ ਹੈ ਜਿਸ ਤੇ ਚੱਲ ਕੇ ਜੀਵਨ ਦੀ ਬਾਜੀ ਜਿੱਤ ਸਕੀਏ 🙏

    • @naviii949
      @naviii949 หลายเดือนก่อน +2

      ਸਤਿ ਸ੍ਰੀ ਅਕਾਲ ਜੀ, ਜੀ ਆਪ ਜੀ ਨੇ ਬਹੁਤ ਬਹੁਤ ਵਧੀਆ ਸਮਜਯਾ ਗੁਰਬਾਣੀ ਦਾ ਗਿਆਨ, ਇਕ ਸਵਾਲ ਹੈ ਜੀ ਕਿ ਤੁਸੀ ਕਿਹਾ ਓਹ ਨਾਮ ਜਪਣ ਨਾਲ ਦਸਮ ਦੁਆਰ ਵਿਚ ਵਾਹਿਗੁਰੂ ਜੀ ਨਾਲ ਮਿਲਾਪ ਹੁੰਦਾ ਹੈ l
      Mera ਸਵਾਲ ਇਹ ਹੈ ਕਿ ਉਹ ਨਾਮ ਵੀ ਤਾਂ ਸਿੱਖ ਨੂੰ ਓਹ ਹੀ ਦੇ ਸਕਦਾ ਜਿਹੜਾ ਦਸਮ ਦੁਆਰ ਵਿਚ ਵਾਹਿਗੁਰੂ ਨਾਲ ਮਿਲਿਆ ਹੋਵੇ l
      Jo naam panj ਪਿਆਰੇ ਦਿੰਦੇ ਹਨ, ਓਹ ਵੀ ਤਾਂ ਇਨਸਾਨ ਹੀ ਹਨ, ਪਰ je ਓਹਨਾ ਵਿਚ ਕੋਈ ਦਸਮ ਦੁਆਰ ਵਿਚ ਪਹੁੰਚਿਆ ਪੂਰਨ ਗੁਰਮੁਖ ਹੈ, ਫੇਰ ਠੀਕ ਹੈ l nhi ta ਆਮ ਇਨਸਾਨ ( ਚਾਹੇ ਓਹ ਗੁਰੂ ਵਾਲਾ ਹੋ ਕੇ ਪੰਜ ਪਿਆਰੇ ਸਜਿਆ ਹੋਵੇ, je ਓਸ ਦਾ ਦਸਮ ਦੁਆਰ ਹੀ ਨਹੀਂ ਖੁੱਲ੍ਹਿਆ, ਮੇਰੇ ਮੱਤ ਅਨੁਸਾਰ ਓਹ ਨਾਮ ਦੇਣ ਦਾ ਅਧਿਕਾਰੀ ਨਹੀਂ l
      Gurbani vich es lyi ਵਾਰ ਵਾਰ ਪੂਰੇ ਗੁਰੂ ਦੀ ਗੱਲ ਕੀਤੀ ਗਈ ਹੈ, ਮੈਨੂੰ ਲਗਦਾ ਪੂਰਾ ਗੁਰੂ ਓਹ ਹੈ ਜਿਸ ਦਾ ਦਸਮ ਦੁਆਰ ਰੂਪੀ ਘਰ ਵਿਚ ਵਾਹਿਗੁਰੂ ਨਾਲ ਵਾਸਾ ਹੋ ਗਿਆ l
      Es ਬਾਰੇ ਆਪ ਜੀ ਦਾ ਕਿ ਵਿਚਾਰ ਹੈ ਵੀਰਜੀ ??

    • @Ghar_Ghar_Baba_Gaviye
      @Ghar_Ghar_Baba_Gaviye  หลายเดือนก่อน +3

      ਕਿਸੇ ਵੀ ਗੁਰਮੁਖ ਪਿਆਰੇ ਦਾ ਗੁਰਮਿਤ ਮਾਰਗ ਤੇ ਚਲਦਿਆਂ ਕੋਈ ਸਵਾਲ ਹੈ ਤਾਂ ਵਿਚਾਰ ਕਰਨ ਲਈ ਵਟਸਐਪ ਨੰਬਰ 8264268792 ਤੇ ਮੇਸਜਸ ਕਰ ਸਕਦਾ ਹੈ

    • @MohanSingh-yx9wt
      @MohanSingh-yx9wt หลายเดือนก่อน +1

      ​❤

  • @user-co5cn5ep6d
    @user-co5cn5ep6d 26 วันที่ผ่านมา

    ਵਾਹਿਗੁਰੂ ਜੀ 🙏🙏🙏🙏🙏🙏🌹🌹🌹🌹🌹🌹❤️❤️❤️❤️❤️❤️

  • @Akaal_Sahaye_hovai
    @Akaal_Sahaye_hovai หลายเดือนก่อน +6

    ਗੁਰੂ ਸਾਹਿਬ ਜੀ ਸਾਰੀ ਸੰਗਤ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਨਿਵਾਜਣ। ਬੇਅੰਤ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ, ਜੋ ਆਪਣੀ ਇੰਨੀ ਉੱਚੀ ਸੁੱਚੀ ਗੁਰਬਾਣੀ ਰਾਹੀਂ ਸਾਨੂੰ ਸਾਰੇ ਪ੍ਰਾਣੀਆਂ ਨੂੰ ਢਾਰਸ ਦਿੰਦੇ ਆ, ਸਮਝਾਉਂਦੇ ਆ, ਝਿੜਕਦੇ ਆ, ਪਿਆਰ ਕਰਦੇ ਆ। ਗੁਰੂ ਸਾਹਿਬ ਸਾਡਾ ਇਨਾ ਖਿਆਲ ਰੱਖਦੇ ਆ ਕਿ ਕਿਤੇ ਅਸੀਂ ਏਨਾ ਅਉਂਗਣਾ ਵਿੱਚ ਰੁੱਝੇ ਜ਼ਿੰਦਗੀ ਦੀ ਭੱਜ ਦੌੜ ਵਿੱਚ ਈ ਗੁਆਚ ਨਾ ਜਾਈਏ।
    ਗੁਰੂ ਸਾਹਿਬ ਆਪ ਵਰਤ ਕੇ ਸਾਰੀ ਸੰਗਤ ਨੂੰ ਉਪਦੇਸ਼ ਦਿੰਦੇ ਆ। ਐਨੀ ਉੱਚੀ ਸੋਚ ਆਮ ਮਨੁੱਖ ਦੀ ਨਹੀਂ ਹੁੰਦੀ। ਸੋਚ ਦਾ ਮਾਲਕ ਉਹ ਆਪ ਨਿਰੰਕਾਰ ਹੈ। ਜਦੋਂ ਸਾਡੀ ਸੁਰਤ ਉਸ ਨਾਲ ਮਿਲਦੀ ਆ, ਤਾਂ ਉਹ ਆਪ ਵਰਤਦਾ ਹੈ।
    ਏਸੇ ਤਰੀਕੇ ਨਾਲ ਹੀ ਗੁਰੂ ਪਾਤਿਸ਼ਾਹ ਜੀ ਆਪਣੇ ਸੇਵਕਾਂ ਨੂੰ ਵਡਿਆਈ ਦਿੰਦੇ ਨੇ।
    ਸੰਸਾਰ ਦਾ ਕੋਈ ਵੀ ਵਪਾਰ ਬਰਾਬਰ ਦੀ ਚੀਜ਼ ਦਾ ਹੀ ਹੁੰਦਾ ਏ, ਪ੍ਰੰਤੂ ਧੰਨ ਹੈ ਉਸ ਨਿਰੰਕਾਰ ਦਾ ਵਪਾਰ। ਅਸੀ ਗੁਰੂ ਨੂੰ ਆਪਣੀ ਭੈੜੀ ਮੱਤ ਅਰਪਣ ਕਰਦੇ ਆਂ ਤੇ ਬਦਲੇ ਵਿੱਚ ਗੁਰੂ ਸਾਹਿਬ ਸਾਨੂੰ ਬ੍ਰਹਮੰਡ ਦੇ ਮਾਲਕ ਦੀ ਮੱਤ ਨਾਲ ਨਿਵਾਜਦੇ ਨੇ। ਓਹ ਮੱਤ ਜਿਸ ਨਾਲ ਅਸੀਂ ਉਸ ਤਾਕਤ ਨੂੰ ਆਪਣੀਆਂ ਸੁਰਤੀ ਦੀਆਂ ਅੱਖਾਂ ਨਾਲ ਵੇਖਦੇ ਆਂ, ਜਿਸ ਤੱਕ ਕੋਈ ਦੁਨੀਆ ਦੀ ਸਾਇੰਸ ਨਹੀਂ ਪਹੁੰਚ ਸਕੀ। ਕੋਈ dark energy (ਡਾਰਕ ਐਨਰਜੀ) ਕਹੀ ਜਾਂਦਾ ਤੇ ਕੋਈ ਬਲੈਕ ਹੋਲ (black hole)। ਪਰ ਉਹਨਾਂ ਨੂੰ ਪਤਾ ਨਹੀਂ ਚੱਲ ਸਕਦਾ ਕਿ ਉਸ ਐਨਰਜੀ ਦਾ ਮਾਲਕ ਕੌਣ ਆ। ਕਿਉਂਕਿ ਗੁਰੂ ਪਾਤਿਸ਼ਾਹ ਜੀ ਆਖਦੇ ਆ -
    ਜਿਸਹਿ ਜਨਾਵਹੁ ਸੋ ਜਾਨੈ ਨਾਨਕ ॥
    ਗੁਰੂ ਪਾਤਿਸ਼ਾਹ ਜੀ ਚਰਨਾਂ ਵਿੱਚ ਜੁੜੀ ਸਾਰੀ ਸੰਗਤ ਉੱਤੇ ਕਿਰਪਾ ਕਰਨ। ਨਾਮ ਦਾਨ ਬਖਸ਼ਣ🙏

  • @ranjitjattana3038
    @ranjitjattana3038 หลายเดือนก่อน

    Waheguru ji ka khalsa waheguru ji ki fateh

  • @ManpreetSingh-qj1yk
    @ManpreetSingh-qj1yk หลายเดือนก่อน +1

    Asal sach adher he sada eh

  • @bhupindersingh0789
    @bhupindersingh0789 หลายเดือนก่อน +3

    waheguru ji 🙏🙏🎉

  • @meetkaur8507
    @meetkaur8507 หลายเดือนก่อน +2

    ਆਪ ਜੀ ਦਾ ਸਮਜਾਉਣ ਦਾ ਤਰੀਕਾ ਬੁਹਤ ਹੀ ਸੌਖਾ ਤੇ best ਹੈ Thank you Waheguru ji 🙏💐

  • @bhaijasbirsinghji7114
    @bhaijasbirsinghji7114 หลายเดือนก่อน +2

    ਵਾਹਿਗੁਰੂ ਜੀ❤

  • @angrejsingh-ei7sw
    @angrejsingh-ei7sw หลายเดือนก่อน +2

    Waheguru ji ❤

  • @Luckymvlogs
    @Luckymvlogs หลายเดือนก่อน +2

    Waheguru ji

  • @kaurjeet68
    @kaurjeet68 หลายเดือนก่อน

    Waheguru ji each of words explains so well according gurbani waheguru ji ji 🙏 ❤

  • @gurmeetkaur9876
    @gurmeetkaur9876 หลายเดือนก่อน +2

    Waheguru ji waheguru ji

  • @gurmeetkaurkahlon2153
    @gurmeetkaurkahlon2153 หลายเดือนก่อน +2

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ... ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ 🙏🙏🙏

  • @user-bb7yi6cb7e
    @user-bb7yi6cb7e หลายเดือนก่อน +1

    Waheguru ji 🙏🏻🙏🏻🙏🏻🙏🏻🙏🏻

  • @sikanderjitdhaliwal2078
    @sikanderjitdhaliwal2078 หลายเดือนก่อน +2

    ਬਹੁਤ ਵਧੀਆ ਗੁਰਬਾਣੀ ਦੀ ਦੀਰਘ ਵਿਚਾਰ ਕੀਤੀ ਹੈ। ਸਭ ਮਨ ਦੀ ਖੇਡ ਹੈ ਸਹੀ ਕਿਹਾ ਆਪ ਨੇ।

  • @user-tc7qh3ef5n
    @user-tc7qh3ef5n หลายเดือนก่อน +2

    🙏🙏💐

  • @ManpreetSingh-qj1yk
    @ManpreetSingh-qj1yk หลายเดือนก่อน

    Great ji

  • @Inner_life_is_real
    @Inner_life_is_real หลายเดือนก่อน +1

    ਇਹ ਤੁਹਾਨੂੰ ਵੀ ਨਹੀ ਪਤਾ ਪਰ ਇਹ ਵੀਡੀਓ ਮੇਰੇ ਲਈ ਹੈ 🙏

  • @AmarjitSingh-ci8gu
    @AmarjitSingh-ci8gu หลายเดือนก่อน +1

    Wahe guru ji apna name and contact no display kro ji

    • @Ghar_Ghar_Baba_Gaviye
      @Ghar_Ghar_Baba_Gaviye  หลายเดือนก่อน

      ਕਿਸੇ ਵੀ ਗੁਰਮੁਖ ਪਿਆਰੇ ਦਾ ਗੁਰਮਿਤ ਮਾਰਗ ਤੇ ਚਲਦਿਆਂ ਕੋਈ ਸਵਾਲ ਹੈ ਤਾਂ ਵਿਚਾਰ ਕਰਨ ਲਈ ਵਟਸਐਪ ਨੰਬਰ 8264268792 ਤੇ ਮੇਸਜਸ ਕਰ ਸਕਦਾ ਹੈ

  • @SatnamWaheguru-1313-f4e
    @SatnamWaheguru-1313-f4e หลายเดือนก่อน +2

    Waheguru g 🙏

  • @Rafirh-g7w
    @Rafirh-g7w หลายเดือนก่อน +1

    Waheguru ji