ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਵਧੀਆ ਉਪਰਾਲਾ ਸਮਾਜ ਕਲਿਆਣ ਕਲੱਬ ਵੱਲੋਂ। ਸਮਾਜ ਵਿੱਚ ਹਰ ਸਾਲ ਗਰਮੀ ਦੀ ਰੁੱਤ ਵਿੱਚ ਵੱਖ ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਰੁੱਖ ਲਗਾਏ ਜਾਂਦੇ ਹਨ , ਪਰ ਜਿੰਨੀ ਗਿਣਤੀ ਵਿੱਚ ਰੁੱਖ ਲਗਾਏ ਜਾਂਦੇ ਹਨ ਉਸ ਹਿਸਾਬ ਨਾਲ ਓਹਨਾ ਦਾ ਪਾਲਣ ਪੋਸ਼ਣ ਨਹੀਂ ਹੁੰਦਾ , ਜਿਸ ਕਰਕੇ ਬੂਟਿਆ ਦੀ ਗਿਣਤੀ ਸਿਰਫ ਤਸਵੀਰਾ ਵਿੱਚ ਹੀ ਜਿਆਦਾ ਲਗਦੀ ਹੈ। ਥੋਡੀ ਇਸ ਵੀਡੀਓ ਵਿੱਚ ਦੇਖਿਆ ਕਿ ਸਮਾਜ ਕਲਿਆਣ ਕਲੱਬ ਵਿੱਚ ਵਿਲੱਖਣਤਾ ਵੀ ਦਿਖਾਈ ਦੇ ਰਹੀ ਹੈ ਕਿ ਕਲੱਬ ਨੇ ਸਜਾਵਟੀ ਬੂਟੇ ਲਗਾਉਣ ਦੀ ਵਜਾਏ ਰਵਾਇਤੀ ਰੁੱਖ ਲਾਉਣ ਨੂੰ ਤਰਜੀਹ ਦਿੱਤੀ ਹੈ। ਜਿਸ ਦਾ ਆਉਣ ਵਾਲੀਆ ਕਈ ਪੀਹੜੀਆਂ ਨੂੰ ਫਾਇਦਾ ਹੋਵੇਗਾ। ਸੋ ਸਮਾਜ ਕਲਿਆਣ ਕਲੱਬ ਦੀ ਸਾਰੀ ਹੀ ਟੀਮ ਜਿੰਨੀ ਮਿਹਨਤ ਨਾਲ ਕੰਮ ਕਰ ਰਹੀ ਹੈ , ਵਾਹਿਗੁਰੂ ਜੀ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਕਸ਼ਨ। ਧੰਨਵਾਦ
❤❤
Nice
🙏🏻🙏🏻🙏🏻🙏🏻
ਬਿਲਕੁਲ ਸਹੀ ਗੱਲ ਹੈਚਾਹੇ ਕੋਰੋਨਾ ਦਾ ਕਾਲ ਹੋਵੇਚਾਹੇ ਹੜ ਦੀ ਪ੍ਰੇਸ਼ਾਨੀ ਚਾਹੇ ਹੋਰ ਕੋਈ ਸਮਾਜਿਕ ਪ੍ਰੇਸ਼ਾਨੀ, ਸਮਾਜ ਕਲਿਆਣ ਕਲੱਬ ਬਾਖੂਬੀ ਲੋਕਾਂ ਦੀ ਸੇਵਾ ਲਈ ਤਤਪਰ ਹੈ।ਬਹੁਤ ਖੂਬ ਵਰਿੰਦਰ ਸਰ😊
Very good job🎉 👌👌👌👌 stay blessed always you all . 🙏🙏🙏🙏🙏
great
🎉🎉❤❤❤❤
❤❤ great
Khoob
Great 👍
Superb❤
Very good humanity work all bro gbu
Good job ustad ji
Great work 👏
Good job all SKC team
Good job all team
Good efforts by all team members
Good job
Good job all team members
Nice work 👏
Good job all brother ❤
ਬਹੁਤ ਵਧੀਆ ਉਪਰਾਲਾ ਸਮਾਜ ਕਲਿਆਣ ਕਲੱਬ ਵੱਲੋਂ।
ਸਮਾਜ ਵਿੱਚ ਹਰ ਸਾਲ ਗਰਮੀ ਦੀ ਰੁੱਤ ਵਿੱਚ ਵੱਖ ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਰੁੱਖ ਲਗਾਏ ਜਾਂਦੇ ਹਨ , ਪਰ ਜਿੰਨੀ ਗਿਣਤੀ ਵਿੱਚ ਰੁੱਖ ਲਗਾਏ ਜਾਂਦੇ ਹਨ ਉਸ ਹਿਸਾਬ ਨਾਲ ਓਹਨਾ ਦਾ ਪਾਲਣ ਪੋਸ਼ਣ ਨਹੀਂ ਹੁੰਦਾ , ਜਿਸ ਕਰਕੇ ਬੂਟਿਆ ਦੀ ਗਿਣਤੀ ਸਿਰਫ ਤਸਵੀਰਾ ਵਿੱਚ ਹੀ ਜਿਆਦਾ ਲਗਦੀ ਹੈ।
ਥੋਡੀ ਇਸ ਵੀਡੀਓ ਵਿੱਚ ਦੇਖਿਆ ਕਿ ਸਮਾਜ ਕਲਿਆਣ ਕਲੱਬ ਵਿੱਚ ਵਿਲੱਖਣਤਾ ਵੀ ਦਿਖਾਈ ਦੇ ਰਹੀ ਹੈ ਕਿ ਕਲੱਬ ਨੇ ਸਜਾਵਟੀ ਬੂਟੇ ਲਗਾਉਣ ਦੀ ਵਜਾਏ ਰਵਾਇਤੀ ਰੁੱਖ ਲਾਉਣ ਨੂੰ ਤਰਜੀਹ ਦਿੱਤੀ ਹੈ। ਜਿਸ ਦਾ ਆਉਣ ਵਾਲੀਆ ਕਈ ਪੀਹੜੀਆਂ ਨੂੰ ਫਾਇਦਾ ਹੋਵੇਗਾ।
ਸੋ ਸਮਾਜ ਕਲਿਆਣ ਕਲੱਬ ਦੀ ਸਾਰੀ ਹੀ ਟੀਮ ਜਿੰਨੀ ਮਿਹਨਤ ਨਾਲ ਕੰਮ ਕਰ ਰਹੀ ਹੈ , ਵਾਹਿਗੁਰੂ ਜੀ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਕਸ਼ਨ।
ਧੰਨਵਾਦ
❤❤
Nice
🙏🏻🙏🏻🙏🏻🙏🏻
ਬਿਲਕੁਲ ਸਹੀ ਗੱਲ ਹੈ
ਚਾਹੇ ਕੋਰੋਨਾ ਦਾ ਕਾਲ ਹੋਵੇ
ਚਾਹੇ ਹੜ ਦੀ ਪ੍ਰੇਸ਼ਾਨੀ
ਚਾਹੇ ਹੋਰ ਕੋਈ ਸਮਾਜਿਕ ਪ੍ਰੇਸ਼ਾਨੀ, ਸਮਾਜ ਕਲਿਆਣ ਕਲੱਬ ਬਾਖੂਬੀ ਲੋਕਾਂ ਦੀ ਸੇਵਾ ਲਈ ਤਤਪਰ ਹੈ।
ਬਹੁਤ ਖੂਬ ਵਰਿੰਦਰ ਸਰ😊
Very good job🎉 👌👌👌👌 stay blessed always you all . 🙏🙏🙏🙏🙏
great
🎉🎉❤❤❤❤
❤❤ great
Khoob
Great 👍
Superb❤
Very good humanity work all bro gbu
Good job ustad ji
Great work 👏
Good job all SKC team
Good job all team
Good efforts by all team members
Good job
Good job all team members
Nice work 👏
Good job all brother ❤