Very true ahh ganjaa jiha tan grahkan nu fudu ee smjdaa.. uuin sala Jübar da bhut mitha.. asi 3-4 machina ikko vaar laige c… jdon repair ayi es bnde ne naaa phone chkea na koi help kiti fer asi. VANSUN MORINDE TON REPAIR KRVAIII … and Ede kol warranty v pending c.. asi hun kise yaar mitr nu Ede kol ni jaaaan dinde
ਬਹੁਤ ਠੱਗ ਆ ਵੀਰ ਜੀ ਆਹ, ਛੋਟੇ ਛੋਟੇ ਜਿਹੇ parts ਵੀ ਬਹੁਤ ਮਹਿੰਗੇ ਦਿੰਦੇ ਆ, ਤੇ ਰਿਪੇਅਰ ਵੀ ਬਹੁਤ ਮਹਿੰਗੀ ਆ, ਬਹੁਤ ਲੁੱਟ ਮਚਾਈ ਹੋਈ ਆ ਜੀ, ਮੇਰੀ ਬੇਨਤੀ ਆ ਕੇ ਮਾਛੀਵਾੜਾ ਤੇ ਨਾਲ਼ ਦੇ ਇਲਾਕੇ ਚ ਕੋਈ ਵੀਰ ਜਰੂਰ ਦੁੱਧ ਵਾਲੀਆਂ ਮਸ਼ੀਨਾ ਦਾ ਕੰਮ ਸ਼ੁਰੂ ਕਰੇ ਤਾਂ ਜੋ ਅੰਨੀ ਲੁੱਟ ਤੋਂ ਕਿਸਾਨ ਵੀਰ ਬਚ ਸਕਣ 🙏🙏
Very true ahh ganjaa jiha tan grahkan nu fudu ee smjdaa.. uuin sala Jübar da bhut mitha.. asi 3-4 machina ikko vaar laige c… jdon repair ayi es bnde ne naaa phone chkea na koi help kiti fer asi. VANSUN MORINDE TON REPAIR KRVAIII … and Ede kol warranty v pending c.. asi hun kise yaar mitr nu Ede kol ni jaaaan dinde
ਮਝਾਂ ਚੋਣ ਵਾਲੀਆਂ ਮਸ਼ੀਨਾਂ ਹਨ ਕਿ ਨਹੀਂ, ਮੱਝ ਚੋਣ ਵਾਲੀ ਮਸ਼ੀਨ ਦੀ ਕੀ ਕੀਮਤ ਹੈ
ਸਾਡੇ ਖੋਸਲਾ ਭਰਾਵਾਂ ਦਾ ਬਹੁਤ ਵਧੀਆ ਕਮ ਆ ਪੁਰਾਣੇ ਜਾਣਦੇ ਹਾਂ ਅਸੀਂ ❤
Bai 10/15 cow wali machine kihne di aajo
ਵੀਰੇ ਇਸ ਮਿਲਕ machine ਮਝਾ ਤੇ ਗਾਵਾਂ ਲਈ ਇਕੋ ਹੀ ਹੈ ਯਾਂ ਅਲੱਗ ਅਲੱਗ ਹੈ
harbhej bai good informishan ditti.. thanks bai..
KULDIP SINGH JOHAL FOR TALWAN 👍👍👍👍🌷🌷👌👌👌👌🙏🙏
ਬਹੁਤ ਵਧੀਆ ਜੀ
Good information harbjej ver love us l❤️👍👍
Sirra bhai
Very nice
👍
👍🙏
🤘
👌👌
Y seera harigarh di interview kro plz kabutra di
Price
Mobile no
ਤਰਨ ਤਾਰਨ ਵਿੱਚ ਤੁਹਾਡੇ ਡੀਲਰ ਹੈ ਗੇ ਆ 143302
Mobile no