Sidhu Moosewala ਦਾ ਮੁੱਦਾ ਸੰਸਦ 'ਚ ਚੁੱਕਣ 'ਤੇ ਬਲਕੌਰ ਸਿੰਘ ਨੇ ਚੰਨੀ ਬਾਰੇ ਏਹ ਕਿਹਾ..। Punjab Tak

แชร์
ฝัง
  • เผยแพร่เมื่อ 6 ก.ย. 2024
  • Sidhu Moosewala ਦਾ ਮੁੱਦਾ ਸੰਸਦ 'ਚ ਚੁੱਕਣ 'ਤੇ ਬਲਕੌਰ ਸਿੰਘ ਨੇ ਚੰਨੀ ਬਾਰੇ ਏਹ ਕਿਹਾ..। Punjab Tak
    #sidhumoosewala #moosewala #charanjitchanni #punjabnews #punjabnews
    ਚਰਨਜੀਤ ਸਿੰਘ ਚੰਨੀ ਨੇ ਬਜਟ 'ਤੇ ਬਹਿਸ ਦੌਰਾਨ ਮੋਦੀ ਸਰਕਾਰ ਨੂੰ ਕਈ ਸਵਾਲ ਕੀਤੇ । ਇਸ ਦੌਰਾਨ ਚੰਨੀ ਨੇ ਸਿੱਧੂ ਮੂਸੇਵਾਲਾ ਤੇ ਅਮ੍ਰਿਤਪਾਲ ਸਿੰਘ ਦਾ ਮੁੱਦਾ ਵੀ ਚੁੱਕਿਆ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੰਸਦ 'ਚ ਪੁੱਤ ਦਾ ਮੁੱਦਾ ਚੁੱਕੇ ਜਾਣ 'ਤੇ ਕਿਹਾ ਕਿ ਵਧੀਆ ਗੱਲ ਹੈ ਤੇ ਇਸ ਦੇ ਨਾਲ ਪੰਜਾਬ ਦੇ ਸਾਰੇ ਸਾਂਸਦਾਂ ਨੂੰ ਬੇਨਤੀ ਕੀਤੀ ਕਿ ਸੰਸਦ 'ਚ ਸਿੱਧੂ ਦੇ ਮੁੱਦੇ ਨੂੰ ਚੁੱਕਿਆ ਜਾਵੇ ਤਾਂਕਿ ਬਿਨਾ ਡਰ ਤੋਂ ਜਾਂਚ ਹੋ ਸਕੇ ।
    #PUT039
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

ความคิดเห็น • 7

  • @sarabjotsinghsingh1452
    @sarabjotsinghsingh1452 หลายเดือนก่อน +3

    Justice for sidhu moosewala 💔 🙏

  • @Janti838
    @Janti838 หลายเดือนก่อน +2

    Waheguru ji 🙏

  • @NirmalSingh-ys7wz
    @NirmalSingh-ys7wz หลายเดือนก่อน

    Justice for Sidhu Moosewala.

  • @harphoolsingh7661
    @harphoolsingh7661 หลายเดือนก่อน

    Justice for Sidhu moose wala

  • @youtubeshorts-sq1kg
    @youtubeshorts-sq1kg หลายเดือนก่อน

    Justice for sidhu musebala ❤

  • @BharatBhushan-tv6cm
    @BharatBhushan-tv6cm หลายเดือนก่อน

    Canie.or.Balkor.😂😂😂😂😂😂😂😂😂😂😂😂😂😂😂😂😂😂😂

  • @Janti838
    @Janti838 หลายเดือนก่อน

    Waheguru ji 🙏