ਆਫ਼ਰ no.1//ਕਾਟਨ ਦੇ ਸੂਟਾਂ ਤੇ ਭਾਰੀ ਸੇਲ

แชร์
ฝัง
  • เผยแพร่เมื่อ 18 ม.ค. 2025

ความคิดเห็น • 435

  • @kulwinderkaur6078
    @kulwinderkaur6078 หลายเดือนก่อน +1

    ਬਹੁਤ ਵਧੀਆ ਕਲੈਕਸ਼ਨ ਵਾਹਿਗੁਰੂ ਖੁਸ਼ ਰੱਖਣ ❤❤❤❤❤❤

  • @karamvirkaur2426
    @karamvirkaur2426 หลายเดือนก่อน +10

    ਮੈਮ ਜੀ ਅਸੀਂ ਹਰ ਰੋਜ਼ ਤੁਹਾਡੀ ਕਰੈਕਸ਼ਨ ਦੇਖਦੇ ਹਾਂ ਬਹੁਤ ਸੋਹਣੀ ਹੁੰਦੀ ਹੈ ਪਰ ਸਾਨੂੰ ਖਰੀਦਣੀ ਨਹੀਂ ਆਉਂਦੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ❤❤🎉🎉

  • @jagtarmaan1763
    @jagtarmaan1763 หลายเดือนก่อน +2

    ਬਹੁਤ ਸੋਹਣੇ ਸੂਟ ਹਨ ਦੀਦੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਜੀ ਅਮਰਜੀਤ ਕੌਰ ਮਾਨ ❤❤❤

  • @harmeshsingh2916
    @harmeshsingh2916 หลายเดือนก่อน +1

    ਬਹੁਤ ਹੀ ਵਧੀਆ ਸੂਟ ਹਨ ਪਰਮਾਤਮਾ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਜੀ ❤❤❤❤❤❤❤🎉🎉🎉🎉🎉🎉❤❤❤❤❤❤

  • @YashpreetKaur-i8c
    @YashpreetKaur-i8c หลายเดือนก่อน +2

    ਬਹੁਤ ਸਹੁਣੇ‌‌ ਸੂਟ ਹਨ ਜੀ ਮੈਂ ਹਰ ਰੋਜ਼ ਤੁਹਾਡੀ ਵੀਡੀਓ ਦੇਖਦੀ ਹਾਂ

  • @Sohnapunjab14
    @Sohnapunjab14 หลายเดือนก่อน +3

    ਪਹਿਲਾਂ ਅਸੀਂ ਰਾਜਪੁਰੇ ਰਹਿੰਦੇ ਸੀ ਹੁਣ ਅਸੀਂ ਮੋਹਾਲੀ ਰਹਿੰਦੇ ਹਾਂ ਮੇਰੇ ਰਿਸ਼ਤੇਦਾਰ ਸਾਰੇ ਰਾਜਪੁਰੇ ਦੇ ਨਾਲ ਨਾਲ ਹੀ ਲੱਗਦੇ ਪਿੰਡਾਂ ਵਿੱਚ ਰਹਿੰਦੇ ਹਨ ਪਰ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਤੁਹਾਡੀ ਵੀਡੀਓ ਦਾ ਲਿੰਕ ਸ਼ੇਅਰ ਕਰਦੀ ਹੁੰਦੀ ਆ❤❤

  • @Sarbjitkaur-g9o
    @Sarbjitkaur-g9o หลายเดือนก่อน

    ਬਹੁਤ ਵਧੀਆ ਸੂਟ ਨੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਲਿਆ ਕੇ ਰੱਖੇ

  • @GurdeepKaur-rr5pc
    @GurdeepKaur-rr5pc หลายเดือนก่อน +1

    ਬੇਟਾ ਜੀ ਬਹੁਤ ਵਧੀਆ ਸੂਟ ਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੂਹਾਨੂੰ 🎉🎉🎉🎉🎉

  • @jaswinderkaur7151
    @jaswinderkaur7151 หลายเดือนก่อน +1

    Very nice collection good luck

  • @rickyseerha5668
    @rickyseerha5668 หลายเดือนก่อน

    ਸਾਰੇ ਸੂਟ ਬਹੁਤ ਵਧੀਆ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ ਤਦਰੁਸਤੀ ਬਖ਼ਸ਼ੇ

  • @ParamjeetKaur-hg3pc
    @ParamjeetKaur-hg3pc หลายเดือนก่อน +1

    ਬਹੁਤ ਵਧੀਆ ਕੁਲੈਕਸ਼ਣ ਹੁੰਦੀ ਹੈ ਜੀ ਤੁਹਾਡੀ ਚੁਆਇਸ ਬਹੁਤ ਵਧੀਆ ਹੁੰਦੀ ਹੈ ਜੀ ਅਸੀਂ ਬਿਨਾਂ ਨਾਗਾ ਤੁਹਾਡੀ ਵੀਡੀਓ ਵੇਖਦੇ ਹਾਂ ਵਾਹਿਗੁਰੂ ਤਹਾਨੂੰ ਤਰੱਕੀ ਬਖਸ਼ਣ 🙏🙏🌹💕🥀🥀🥀🥀🥀🥀🥀

  • @Prince12-hm2io
    @Prince12-hm2io หลายเดือนก่อน

    ਬਹੁਤ ਹੀ ਸੋਹਣੇ ਸਰਦਾਰੀ ਲੁਕ ਦੇ ਸੂਟ ਹੈ ਪਰਮਾਤਮਾ ਸਦਾ ਲਈ ਚੜ੍ਹਦੀ ਕਲਾ ਰੱਖੇ ਜਲੰਧਰ ਰਾਣੋ ❤

  • @Sharansingh_vie
    @Sharansingh_vie หลายเดือนก่อน

    ਬੇਟਾ ਜੀ ਤੁਹਾਡੀ ਸੂਟਾਂ ਦੀ ਵੀਡੀਓ ਦੇਖ ਕੇ ਤਾਂ ਦਿਲ ਖੁਸ਼ ਹੋ ਜਾਂਦਾ ਏ❤❤❤❤❤🎉🎉🎉

  • @rickyseerha5668
    @rickyseerha5668 หลายเดือนก่อน

    ਸਾਰੇ ਸੂਟ ਬਹੁਤ ਵਧੀਆ ਨੇ ਸੂਟ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੇਟਾ

  • @sukhvirkaur6726
    @sukhvirkaur6726 หลายเดือนก่อน

    ਸਰਦੀਆਂ ਦੇ ਤੋਹਫ਼ੇ ਅਤੇ ਬਹੁਤ ਹੀ ਵਧੀਆ ਤੇ ਸੋਹਣੇ ਸੋਹਣੇ ਸੁੰਦਰ ਡਿਜ਼ਾਈਨ 👌👌👌💖💖💖🔥🔥🔥🔥🔥🔥🔥🌹🌹🌹🌹

  • @Veerpalkaursidhu570
    @Veerpalkaursidhu570 หลายเดือนก่อน +1

    beautiful collection didi reb tenu hmesha khush rakhe

  • @harkomalkaur2050
    @harkomalkaur2050 หลายเดือนก่อน

    ਬਹੁਤ ਹੀ ਵਧੀਆ ਕੀਤਾ ਹੈ ਜੀ ਸੂਟਾਂ ਦੀ ਸੇਲ ਲਾ ਕੇ🎉🎉❤❤

  • @JASWINDERKAUR-xi4cl
    @JASWINDERKAUR-xi4cl หลายเดือนก่อน

    ਬਹੁਤ ਵਧੀਆ ਸੂਟ ਨੇ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤❤❤

  • @ਪੰਜਾਬੀਸਮੱਗਰੀ
    @ਪੰਜਾਬੀਸਮੱਗਰੀ หลายเดือนก่อน

    ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣੇ ਸੂਟ

  • @Simranjitkaur-8283
    @Simranjitkaur-8283 หลายเดือนก่อน +1

    ਬਹੁਤ ਬਹੁਤ ਸੋਹਣੇ ਸੂਟ ਬਹੁਤ ਹੀ ਪਿਆਰ❤❤

  • @sukhvirkaur6726
    @sukhvirkaur6726 หลายเดือนก่อน +1

    most beautiful design and lovely printing with nice collection 👌👌👌👌👌🎉🎉🎉❤

  • @technicalsardar8306
    @technicalsardar8306 หลายเดือนก่อน +1

    Very very nice suit 🎉🎉🎉🎉🎉❤❤❤❤❤

  • @manjeetkaurwaraich1059
    @manjeetkaurwaraich1059 หลายเดือนก่อน

    🎉🎉🎉🎉 ਬਹੁਤ ਬਹੁਤ ਵਧੀਆ ਤੇ ਸੋਹਣੇ ਸੂਟ ਹਨ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉🎉🎉🎉

  • @BaljitKaur-ok2ct
    @BaljitKaur-ok2ct หลายเดือนก่อน

    ਸੂਟ ਕਲਰ ਵਰਕ ਬਹੁਤ ਹੀ ਸੋਹਣੇ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 💯🌿💯🌿💯🪷🌿🪷🌿💯🌿💯🌿

  • @jagdeepkaur5664
    @jagdeepkaur5664 หลายเดือนก่อน

    Bhut bhut videa collection a ji 🎉🎉🎉🎉🎉🎉🎉

  • @JujharSingh-f6k
    @JujharSingh-f6k หลายเดือนก่อน

    Very nice collection g ❤🎉🎉🎉 waheguru ji hor tarakia bkshn thnu

  • @ReenaKaur-px6vx
    @ReenaKaur-px6vx หลายเดือนก่อน +1

    Beautiful collection ji beautiful colour nd design and printing nd work🎉🎉🎉🎉 gbu❤❤❤

  • @baljitkaur6940
    @baljitkaur6940 หลายเดือนก่อน

    Tuhadi collection hmesha e sab ton alug boht jyada sohni hundi hai waheguru ji mehar karn tuhada channel din dugni raat chaugni trakki kre ❤❤

  • @KaramjitKaur-s3n
    @KaramjitKaur-s3n หลายเดือนก่อน

    Very beautiful collection didi g ❤❤❤❤🎉🎉🎉🎉🎉 waheguru hamesha charddi Kella ch rakhan 🙏🙏🙏🙏🙏

  • @sunveer1234
    @sunveer1234 หลายเดือนก่อน +1

    Very beautiful collection and nice colors 👌 waheguru bless you 🙏 ❤❤❤❤

  • @JasbirKaur-mk1ne
    @JasbirKaur-mk1ne หลายเดือนก่อน

    ਬਹੁਤ ਹੀ ਵਧੀਆਸੂਟ ਬੇਟਾ ਤੇਰੀ ਪਸੰਦ ਬਹੁਤ ਵਧੀਆ ਜਦੋ ਟਾਇਮ ਮਿਲੇਆ ਸ਼ੋਪ ਤੇ ਆਉਗੀ ਜਸਬੀਰ ਕੌਰ ਮੋਹਾਲੀ ❤🎉❤🎉❤🎉❤🎉❤🎉🎉🎉🎉🎉🎉🎉🎉🎉🎉🎉🎉

  • @ਬੱਖੀਪਾੜ-ਵ8ਨ
    @ਬੱਖੀਪਾੜ-ਵ8ਨ หลายเดือนก่อน

    Verry beautiful collections putter ji verry nice 🎉🎉🎉❤❤❤❤❤😂🎉🎉barnala ❤❤❤😂😂🎉🎉🎉🎉🎉

  • @parneetkaur4115
    @parneetkaur4115 หลายเดือนก่อน

    Nice collection god bless you 🙏 🎉🎉🎉🎉🎉🎉🎉🎉🎉🎉🎉🎉🎉🎉🎉

  • @kulwinderkour9377
    @kulwinderkour9377 หลายเดือนก่อน

    Very nice collection ji always amazing designs 🎉🎉🎉🎉🎉🎉🎉🎉

  • @RajvinderSandhu-k2h
    @RajvinderSandhu-k2h หลายเดือนก่อน

    Mam main daily video dakhdi aa thodi very nice

  • @rajwinderkler
    @rajwinderkler หลายเดือนก่อน

    ਬਹੁਤ ਬਹੁਤ ਸੋਹਣੇ ਸਾਰੇ ਸੂਟ ਕਲਰ ਡਿਜ਼ਾਈਨ ਵੀ ਬਹੁਤ ਸੋਹਣੇ ਸਾਰੇ ਰਾਜਵਿੰਦਰ ਕੌਰ ਕੋਟਕਪੂਰਾ 🎉🎉

  • @sukhvirkaur6726
    @sukhvirkaur6726 หลายเดือนก่อน

    1,2,3,4,bahut hi sundar and best quality 👌👌👌👌👌👌🔥🙏

  • @kauramarjit0671
    @kauramarjit0671 หลายเดือนก่อน

    Very very beautiful collection and very nice designs and very beautiful embroidery and very unique designs ❤

  • @BaljitKaur-ok2ct
    @BaljitKaur-ok2ct หลายเดือนก่อน

    ਸੂਟ ਤਾ ਇੱਕ ਤੋਂ ਇੱਕ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ ਜੀ ❤❤❤❤❤

  • @UdhamSingh-vv4ry
    @UdhamSingh-vv4ry หลายเดือนก่อน

    ਬਹੁਤ ਸੋਹਣੇ ਸੂਟ ਨੇ ਜੀ ਹਮੇਸਾ ਦੀ ਤਰਾ❤❤🎉🎉❤❤🎉🎉❤❤👌👌🌹🌹🔥🔥🔥🔥

  • @GURFATEHSINGH-t3n
    @GURFATEHSINGH-t3n หลายเดือนก่อน +1

    Sat Sri akal ji

  • @RanjitkaurRanjit-g7d
    @RanjitkaurRanjit-g7d หลายเดือนก่อน +1

    Very nice sutt ❤❤❤❤❤ Raj dhand amirtsar

  • @ManinderKaur-e7v
    @ManinderKaur-e7v หลายเดือนก่อน

    As usual all suits are so beautiful ❤❤❤❤❤❤❤❤❤❤

  • @SurinderMahey-c3p
    @SurinderMahey-c3p หลายเดือนก่อน

    Bhut bhut hi sohne suit ne saare hi ❤❤❤❤❤❤🎉🎉🎉🎉🎉🎉

  • @sukhvirkaur6726
    @sukhvirkaur6726 หลายเดือนก่อน

    Bahut hi Graceful and khoobsurat colours and lovely printing 👌👌🔥🙏💖 parmatma chardi kla ch rakhe 🙏🙏🙏🙏🙏🌹🌹 🌹💖💖

  • @gurveervirk3423
    @gurveervirk3423 หลายเดือนก่อน

    Very nice colour collection parmatma chardi kale vich rakha ji🎉🎉🎉🎉🎉🎉

  • @Hazel1-j7p
    @Hazel1-j7p หลายเดือนก่อน

    Very Very nice Suit 👌 👍 👏 god bless you 🎉🎉🎉🎉🎉🎉🎉❤❤❤❤❤❤❤❤❤

  • @SonuSandhu-fv5lt
    @SonuSandhu-fv5lt หลายเดือนก่อน

    Very beautiful❤❤❤ collection didi bhut ghaint aa waheguru ji thanu hemasha chardikala ch rakhn te tarrikan bakshan

  • @baljeetkaur1967
    @baljeetkaur1967 หลายเดือนก่อน

    ਬਹੁਤ ਵਧੀਆ ਸੂਟ ਨੇ ਜੀ 🎉🎉🎉🎉🎉🎉🎉🎉

  • @BaljitKaur-ln8jd
    @BaljitKaur-ln8jd หลายเดือนก่อน

    Bhut vadia suit ne ji sare god bless you 🎉🎉🎉🎉🎉🎉❤❤❤❤❤❤❤

  • @sukhvirkaur6726
    @sukhvirkaur6726 หลายเดือนก่อน

    12,16,no is so beautiful colours and design 🎉👍👍👍👍👍👍👍🌹🌹👌👌👌👌👌

  • @gurdialsingh6843
    @gurdialsingh6843 หลายเดือนก่อน

    Duppate very very very very very very beautiful jii 👌👌👌

  • @amrindersingh7753
    @amrindersingh7753 หลายเดือนก่อน

    ਬਹੁਤ ਵਧੀਆ ਸੂਟ ਹਨ ਜੀ❤❤❤❤❤🎉🎉🎉🎉🎉🎉

  • @gurpreetkaur3375
    @gurpreetkaur3375 หลายเดือนก่อน

    ਅੱਜ ਵਾਲੇ ਸੂਟ ਬਹੁਤ ਵਧੀਆ ਨੇ ਜੀ❤❤❤❤

  • @HARMEETGILL-w1y
    @HARMEETGILL-w1y หลายเดือนก่อน

    Very Beautiful party wear suit Wahegure tuhanu khush rakhe 💕 💕 💕 💕 💕

  • @paramjitbhoura1916
    @paramjitbhoura1916 หลายเดือนก่อน

    Me b roj video dekhti hai

  • @PaulKingh
    @PaulKingh หลายเดือนก่อน

    Very cool and very good collection putt God bless you ❤❤❤❤❤❤❤❤❤❤❤🎉🎉🎉🎉🎉🎉🎉🎉London.

  • @Sarbjeet-lk5km
    @Sarbjeet-lk5km หลายเดือนก่อน

    Very very nice collection ji 🌸💐🌸💐🌸💐🌸💐🌸💐🌸💐🌸

  • @gurdialsingh6843
    @gurdialsingh6843 หลายเดือนก่อน

    Har roj di tra aj wale suits vi bht jyeda shone ne jii 👌👌👌👌👌

  • @jasvirthind3574
    @jasvirthind3574 หลายเดือนก่อน

    Very beautiful collection dee parmatama thodi har wish poori karan God bless you ❤❤❤❤

  • @ksgaming9232
    @ksgaming9232 หลายเดือนก่อน

    Unique design ji ❤❤❤❤

  • @SurinderKaur-qn9jt
    @SurinderKaur-qn9jt หลายเดือนก่อน

    Mam, आप की collection बहुत सुन्दर है 🎉🎉❤❤

  • @ArmaanjeetSingh-ij9il
    @ArmaanjeetSingh-ij9il หลายเดือนก่อน

    Bahut hi Sone suit ne didi ji Parmatma chadhadi Kala which rakhen🎉🎉🎉🎉🎉🎉🎉

  • @Growmore911
    @Growmore911 หลายเดือนก่อน

    Sat shri akaal Di 😊

  • @HarshMaan-s7g
    @HarshMaan-s7g หลายเดือนก่อน

    Very Very nice and good collection 🎉🎉🎉🎉

  • @divinderkaur8941
    @divinderkaur8941 หลายเดือนก่อน

    Very beautiful collection dear 😍❤❤❤❤❤❤❤❤

  • @sukhvirkaur6726
    @sukhvirkaur6726 หลายเดือนก่อน

    reasonable price ch best quality and superb designing🎉👌👌👌👌👌👌👌👌👌👌💥💥💥💥💥💥💥💓💓💓

  • @ksgaming9232
    @ksgaming9232 หลายเดือนก่อน

    Ghaint collection ji 🎉🎉🎉🎉🎉

  • @Sargun.235
    @Sargun.235 หลายเดือนก่อน

    Very nice collection ji ❤❤❤❤❤❤❤❤❤❤❤❤❤❤❤❤❤❤❤❤❤❤❤❤

  • @bhullarbhullar4600
    @bhullarbhullar4600 หลายเดือนก่อน

    ਬੁਹਤ ਵਧੀਆ ਸੂਟ ਭੈਣ ਜੀ ❤❤

  • @BalwinderSangha-v1s
    @BalwinderSangha-v1s หลายเดือนก่อน

    Beautiful collation ❤️🙏🏻🙏🏻🙏🏻

  • @harkomalkaur2050
    @harkomalkaur2050 หลายเดือนก่อน

    ਦੀਦੀ ਸੂਟ ਨਾਲ ਨੰਬਰ ਤੇ ਰੇਟ ਜ਼ਰੂਰ ਪਾਇਆ ਕਰੋ ਸਕਰੀਨ ਸ਼ਾਟ ਲੈਣ ਤੌ ਬਾਅਦ ਅਸੀਂ ਭੁੱਲ ਜਾਂਦੇ ਹਾਂ ਕਿੰਨੇ ਦਾ ਸੂਟ ਸੀ🎉🎉❤❤

  • @gagankhepar3949
    @gagankhepar3949 หลายเดือนก่อน

    Very very very nice collection beta ji ❤❤❤❤❤❤❤

  • @NeelamKaur-l7r
    @NeelamKaur-l7r หลายเดือนก่อน

    Nice collection and nice design ❤❤❤❤

  • @Parmjeet_randhawa
    @Parmjeet_randhawa หลายเดือนก่อน

    ਬਹੁਤ ਸੋਹਣੇ ਸਾਰੇ ਸੂਟ ਜੀ 🥰🥰❤️❤️🙏🏻🙏🏻

  • @KsdhillonDhillon
    @KsdhillonDhillon หลายเดือนก่อน

    Baught baught vadia suit ji❤❤❤❤

  • @BalwinderKaur-xq7xj
    @BalwinderKaur-xq7xj หลายเดือนก่อน

    Very beautiful collection ji 🎉🎉🎉🎉🎉🎉🎉

  • @rooprao9787
    @rooprao9787 หลายเดือนก่อน

    ਸਾਰੇ ਸੂਟ ਬਹੁਤ ਵਧੀਆ ਜੀ ਖੁਸ ਰਹੋ🎉🎉🎉🎉🎉❤❤❤❤❤

  • @saini0989
    @saini0989 หลายเดือนก่อน

    ਖੂਬਸੂਰਤ ਸੂਟ❤❤❤

  • @akashbuttar1073
    @akashbuttar1073 หลายเดือนก่อน

    ਬਹੁਤ ਵਧੀਆ ਕੁਲੈਕਸ਼ਨ ਹੈ ਜੀ ❤❤❤❤❤❤❤❤❤

  • @RamanDhillon-oh7qh
    @RamanDhillon-oh7qh หลายเดือนก่อน

    Very beautiful collection ❤❤❤❤❤❤❤❤❤❤❤❤❤❤

  • @Growmore911
    @Growmore911 หลายเดือนก่อน

    Waheguru ji sda mehar rakhn 😊

  • @gurmeetkaurpandher9057
    @gurmeetkaurpandher9057 หลายเดือนก่อน

    ਬਹੁਤ ਹੀ ਸੋਹਣੇ ਸੂਟ ਹਨ ❤❤❤❤❤

  • @ManjeetBawa41532
    @ManjeetBawa41532 หลายเดือนก่อน

    Always very very nice collection❤❤❤❤❤

  • @Prince12-hm2io
    @Prince12-hm2io หลายเดือนก่อน

    ਅੱਜ ਵਾਲੇ ਸੂਟ ਬੁਹਤ ਹੀ ਫੁੱਲਾਂ ਦੇ ਪਿੰਟ ਕਲਰ ਬਹੁਤ ਸੋਹਣੇ ਲੱਗਦੇ ❤

  • @karamjitsandhu5383
    @karamjitsandhu5383 หลายเดือนก่อน

    Beautiful collection as always 🎉🎉❤❤🎉

  • @gurpreetkaur076
    @gurpreetkaur076 หลายเดือนก่อน

    Awesome collection dii ji 🎉🎉🎉🎉🎉

  • @kangsingh6060
    @kangsingh6060 หลายเดือนก่อน

    Very nice beautiful collection🎉🎉🎉🎉🎉🎉🎉🎉🎉🎉🎉

  • @sarabjitlally8699
    @sarabjitlally8699 หลายเดือนก่อน

    ਬਹੁਤ ਹੀ ਸੋਹਣੇ ਸੂਟ ਦੀਦੀ ❤❤❤❤❤

  • @paramjitkaur7151
    @paramjitkaur7151 หลายเดือนก่อน

    Bhuat sohne suit ne ❤

  • @BalbirKailey
    @BalbirKailey หลายเดือนก่อน

    Beautiful collection🎉🎉🎉🎉🎉🎉🎉🎉

  • @jasbirsingh9539
    @jasbirsingh9539 หลายเดือนก่อน

    ਬਹੁਤ ਵਧੀਆ ਸੂਟ ਜੀ❤❤❤❤❤❤❤

  • @waheguru4993
    @waheguru4993 หลายเดือนก่อน

    Waheguru chardikala ch rakhe

  • @deepchahal5596
    @deepchahal5596 หลายเดือนก่อน

    Just beautiful and different design jii 👌👌👌👌👌👌👌👌👌👌👌👌👌👌👌👌

  • @ManjeetBawa41532
    @ManjeetBawa41532 หลายเดือนก่อน

    Beautiful colour and print❤❤❤❤

  • @GMaan-bi9ot
    @GMaan-bi9ot หลายเดือนก่อน

    Bhute jyda pyare suit h ji ❤️ ❤God bless you 🙏 🎉🎉

  • @GurdevsinghGill-i1z
    @GurdevsinghGill-i1z หลายเดือนก่อน

    ਬਹੁਤ ਹੀ ਵਧੀਆ ਕੁਲੈਕਸ਼ਨ ਹੈ ਜੀ ਤੁਹਾਡੀ ਹਮੇਸ਼ਾ ਦੀ ਤਰਾਂ

  • @GurpreetKaur-go8sm
    @GurpreetKaur-go8sm หลายเดือนก่อน

    Very Very beautiful and gorgeous collection hai ji ❤

  • @jaswantkaur7314
    @jaswantkaur7314 หลายเดือนก่อน

    Very good sujt a ji collection good aa didi ji❤❤❤

  • @harinderkaur4009
    @harinderkaur4009 หลายเดือนก่อน

    Collection bahut e vadhia ❤❤