Gallan Te Geet | Lakhwinder Singh Lakha Salempuri | 09 July 2024 | DD Punjabi

แชร์
ฝัง
  • เผยแพร่เมื่อ 7 ก.ค. 2024
  • #doordarshan #talkshow #Gallantegeet
    #Gallantegeet # #latestshow
    #Gallantegeet #latestshow #latestshow #ddpunjabi #dd1 #09July2024 #doordarshan #ddjalandhar #talkshow
    ਪ੍ਰੋਗਰਾਮ : ਗੱਲਾਂ ਤੇ ਗੀਤ
    ਵਿਸ਼ਾ : ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਨਾਲ ਸੰਬੰਧਿਤ ਗਤੀਵਿਧੀਆਂ
    ਮਹਿਮਾਨ : ਲਖਵਿੰਦਰ ਸਿੰਘ ਲੱਖਾ ਸਲੇਮਪੁਰੀ (ਪੰਜਾਬੀ ਲੇਖਕ)
    ਐਂਕਰ : ਪਰਮਵੀਰ ਕੌਰ
    ਪ੍ਰੋਡਿਊਸਰ : ਸੁਖਵਿੰਦਰ ਕੁਮਾਰ
    Twitter :
    / ddpunjabi
    Facebook :
    / ddpunjabijal)

ความคิดเห็น • 159

  • @dhammu3193
    @dhammu3193 23 วันที่ผ่านมา +1

    ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ ਸਲੇਮਪੁਰੀ ਸਾਹਿਬ ਅਤੇ ਬੀਬਾ ਪਰਮਵੀਰ ਕੌਰ

  • @inderpal9343
    @inderpal9343 23 วันที่ผ่านมา +1

    ਬੜਾ ਚੰਗਾ ਲੱਗਦੈ, ਬੜਾ ਮਾਣ ਮਹਿਸੂਸ ਹੁੰਦਾ ਹੈ,ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ ਕੇ ਦੇ ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਜਦੋਂ ਦਰਸ਼ਕਾਂ ਦੇ ਰੂਬਰੂ ਹੁੰਦੇ ਹਨ

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @RANJITKAUR-ml2kt
    @RANJITKAUR-ml2kt 23 วันที่ผ่านมา +1

    ਪੰਜਾਬੀ ਮਾਂ ਬੋਲੀ ਦੀ ਮਹਾਨ ਸੇਵਾ ਲਈ ਆਪ ਜੀ ਨੂੰ ਸਿਜਦਾ ਏ ਜੀ, 🙏

  • @lakhasalempuriproductions1965
    @lakhasalempuriproductions1965 23 วันที่ผ่านมา +1

    ਬਹੁਤ ਬਹੁਤ ਧੰਨਵਾਦ ਮਮਤਾ ਸੇਤੀਆ ਜੀ!

  • @gurmitsingh9771
    @gurmitsingh9771 23 วันที่ผ่านมา +1

    ਲਖਵਿੰਦਰ ਸਿੰਘ ਲੱਖਾ ਜੀ ਤੁਹਾਡੀ ਵਿਸ਼ਵ ਪ੍ਸਿਧ ਰਚਨਾ ਅੰਮਿ੍ਤਸਰ ਵੱਲ ਜਾਂਦਿਓ ਰਾਹੀਓ,,ਵਾਰ ਵਾਰ ਸਣਨ ਨੂੰ ਜੀ ਕਰਦਾ ਹੈ. ,,,,ਤੁਹਾਡੀ ਕਲਮ ਨੂੰ ਸਲਾਮ

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @user-qi7id1dn1f
    @user-qi7id1dn1f 22 วันที่ผ่านมา +1

    ਪੰਜਾਬੀ ਮਾਂ ਬੋਲੀ ਦੀ ਸੇਵਾ ਐਸੇ ਹੀ ਕਰਦੇ ਰਹੋ।
    ਬਲਜੀਤ ਕੌਰ ਲੁਧਿਆਣਵੀ

  • @gursharankaur6944
    @gursharankaur6944 21 วันที่ผ่านมา +1

    ਬਹੁਤ ਵਧੀਅਾ ਪ੍ਰੋਗਰਾਮ
    ਮਾਣਯੋਗ ਸਖਸ਼ੀਅਤ ਲਖਵਿੰਦਰ ਸਿੰਘ ਲੱਖਾ ਜੀ
    ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @user-eq3es4bq2c
    @user-eq3es4bq2c 23 วันที่ผ่านมา +1

    ਬਹੁਤ ਵਧੀਆ ਵਿਚਾਰ ਸਾਡੇ ਸਤਿਕਾਰਯੋਗ ਲਖਵਿੰਦਰ ਸਿੰਘ ਲੱਖਾ ਸਰ ਜੀ ਬਹੁਤ ਵਧੀਆ ਵਿਚਾਰ ਤੁਹਾਡੇ ਜੀ 🙏🙏🙏🙏🙏

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @inderpal9343
    @inderpal9343 23 วันที่ผ่านมา +1

    ਵਿਦੇਸ਼ ਵਿੱਚ ਰਹਿ ਕੇ ਵੀ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਰੰਤਰ ਕਰ ਰਹੇ ਹਨ

  • @user-tq2px5qs7l
    @user-tq2px5qs7l 23 วันที่ผ่านมา +1

    ਬਹੁਤ ਹੀ ਵਧੀਆ ਲੱਗੀ ਮੁਲਾਕਾਤ ਪਿਆਰੇ ਵੀਰ ਲੱਖਾ ਜੀ ਨਾਲ। ਬਹੁਤ ਬਹੁਤ ਧੰਨਵਾਦ ਦੂਰਦਰਸ਼ਨ ਦਾ ਇਹੋ ਜਿਹੇ ਮਹਾਨ ਸਖਸ਼ੀਅਤ ਨਾਲ ਗੱਲਬਾਤ ਕਰਨ ਲਈ ।ਪ੍ਰਸ਼ੋਤਮ ਪੱਤੋ

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @Mandeepvlogs76
    @Mandeepvlogs76 22 วันที่ผ่านมา +1

    ਵਾਹਿਗੁਰੂ ਜੀ ਏਸੇ ਤਰ੍ਹਾਂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🎉🎉

  • @shayaragurdeepgul6217
    @shayaragurdeepgul6217 15 วันที่ผ่านมา +1

    ਬਹੁਤ ਸੋਹਣੀ ਇੰਟਰਵਿਊ ਆਨੰਦਮਈ

  • @ManpreetKaur-oo5pd
    @ManpreetKaur-oo5pd 23 วันที่ผ่านมา +1

    ਬਹੁਤ ਵਧੀਆ ਵਿਚਾਰ ਵੀਰ ਜੀ।

  • @ravikumarmangla8480
    @ravikumarmangla8480 23 วันที่ผ่านมา +1

    ਬਹੁਤ ਬਹੁਤ ਮੁਬਾਰਕਾਂ ਜੀਓ, ਬਹੁਤ ਹੀ ਵਧੀਆ ਲੱਗਿਆ ਤੁਹਾਡੀ ਮੁਲਾਕਾਤ ਸੁਣ ਕੇ, ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀਓ।

  • @darshanbhame3878
    @darshanbhame3878 23 วันที่ผ่านมา +1

    ਮਹਾਂ ਪੁਰਸੋਂ ਨਮਸਕਾਰ ਹੈ ਆਪਜੀ ਵਿਦੇਸ਼ ਵਿਚ ਰਹਿ ਕੇ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ ਬਹੁਤ ਵਧੀਆ ਯਤਨ ਕਰ ਰਹੇ ਹੋ

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ! ਵਾਹਿਗੁਰੂ ਜੀਓ

  • @balwinderpalsingh307
    @balwinderpalsingh307 23 วันที่ผ่านมา +1

    ਵਧੀਆ ਅਤੇ ਉਤਸ਼ਾਹਜਨਕ! ਸੱਚਮੁੱਚ ਇਹ ਰਚਨਾ ਬਹੁਤ ਹੀ ਸੁਣਾਈ ਗਈ ਹੈ।

  • @himanshiverma1193
    @himanshiverma1193 23 วันที่ผ่านมา +1

    ਮੇਰਾ ਬਹੁਤ ਹੀ ਪਸੰਦ ਦਾ ਸ਼ਬਦ ਹੈ ਅੰਮ੍ਰਿਤਸਰ ਵੱਲ ਜਾਂਦੇ ਰਾਹੀਓ....

  • @gkmusic656
    @gkmusic656 23 วันที่ผ่านมา +1

    ਮੈਂ ਕੱਲ੍ਹ ਸਵੇਰੇ ਤੁਹਾਡਾ ਪ੍ਰੋਗਰਾਮ ਦੇਖਿਆ ਸੀ। ਬਹੁਤ ਵਧੀਆ ਗੱਲ ਬਾਤ ਹੋਈ। ਤਰੁੰਨਮ ਵਿਚ ਤੁਸੀਂ ਅੰਮ੍ਰਿਤਸਰ ਵੱਲ ਜਾਂਦੇ ਰਾਹੀਆ ਸੁਣਾਇਆ। ਹੋਰ ਵੀ ਰਚਨਾਵਾਂ ਸਾਂਝੀਆਂ ਕੀਤੀਆਂ। ਬਹੁਤ ਸਾਰੀਆਂ ਮੁਬਾਰਕਾਂ ਹੋਣ ਜੀ।

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @gurmailsingh3709
    @gurmailsingh3709 23 วันที่ผ่านมา +1

    ਵਾਹ ਜੀ ਵਾਹ ਬਹੁਤ ਬਹੁਤ ਹੀ ਖ਼ੂਬ ਜੀਓ।
    ਬਹੁਤ ਹੀ ਵਧੀਆ ਗੱਲ ਬਾਤ ਤੇ ਬਾ ਕਮਾਲ
    ਲਿਖ਼ਤਾਂ ਨੂੰ ਸੁਣਿਆਂ।
    ਸਿਜਦਾ ਏ ਕਲਮ ਨੂੰ।

  • @manjeetkaurambalvi8520
    @manjeetkaurambalvi8520 17 วันที่ผ่านมา +1

    ਬਹੁਤ ਵਧੀਆ ਗੱਲਬਾਤ ਜੀ ਤੇ ਬਹੁਤ ਵਧੀਆ ਤਰੰਨਮ ਆਪ ਜੀ ਦਾ।

  • @Leharpunjabi960
    @Leharpunjabi960 21 วันที่ผ่านมา +1

    ਤਹਿ ਦਿਲੋਂ ਸਤਿਕਾਰ ਇਸ ਮਹਾਨ ਸ਼ਖ਼ਸੀਅਤ ਦਾ

  • @inderpal9343
    @inderpal9343 23 วันที่ผ่านมา +1

    ਵਾਹਿਗੁਰੂ ਜੀ ਇਸੇ ਤਰ੍ਹਾਂ ਮਿਹਰ ਕਰਦੇ ਰਹਿਣ,ਤੁਹਾਡੀ ਕਲਮ ਬੁਲੰਦੀਆਂ ਨੂੰ ਛੂਹੰਦੀ ਰਹੇ

  • @manjeetkaurambalvi8520
    @manjeetkaurambalvi8520 17 วันที่ผ่านมา +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @subhashchander1061
    @subhashchander1061 20 วันที่ผ่านมา +1

    ਬਹੁਤ ਸੋਹਣੀ ਗੱਲਬਾਤ , ਬਹੁਤ ਪਿਆਰੀ ਪੁਸਤਕ , ਬਹੁਤ ਸੋਹਣੀ ਲਿਖਤ

  • @neerujassal6530
    @neerujassal6530 23 วันที่ผ่านมา +1

    ਬਹੁਤ ਵਧੀਆ ਗੱਲਬਾਤ। ਮੁਬਾਰਕਾਂ ਸਲੇਮਪੁਰੀ ਜੀ । ਮੈਨੂੰ ਵੀ ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਬਹੁਤ ਪਸੰਦ ਹੈ । ਜੀਓੰਦੇ ਵੱਸਦੇ ਰਹੋ। ਤਰੱਕੀਆਂ ਮਾਣੋ।
    ਲੇਖਕ, ਸਿੰਗਰ ਅਤੇ ਅਧਿਆਪਕ
    ਨੀਰੂ ਜੱਸਲ

  • @officialkhaspurirecords2177
    @officialkhaspurirecords2177 23 วันที่ผ่านมา +1

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਸਲੇਮਪੁਰੀ ਸਾਹਬ

  • @SukhdevSingh-fk5jj
    @SukhdevSingh-fk5jj 22 วันที่ผ่านมา +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @user-ye6fc7gr5s
    @user-ye6fc7gr5s 23 วันที่ผ่านมา +1

    ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ

  • @user-ye6fc7gr5s
    @user-ye6fc7gr5s 23 วันที่ผ่านมา +1

    Waheguru ji chedhi kalan ch rekhen

  • @hardeepjasowal6988
    @hardeepjasowal6988 23 วันที่ผ่านมา +1

    Gallan Te Geet bahut vadhia ji Interviews 👌👍🎉💐🙏🏆

  • @mandersingh7912
    @mandersingh7912 23 วันที่ผ่านมา +1

    ਬਹੁਤ ਵਧੀਆ ਉਪਰਾਲਾ ਹੈ।ਇਸ ਮਹਾਨ ਸ਼ਖਸ਼ੀਅਤ ਨੂੰ ਉਜਾਗਰ ਕਰਨ ਦਾ ਪਰਮਾਤਮਾਂ ਸਦਾ ਸਲਾਮਤ ਰੱਖੇ ਅਤੇ ਤਰੱਕੀਆ ਬਖ਼ਸ਼ੇ ❤🎉❤🎉

  • @preetisaini8005
    @preetisaini8005 23 วันที่ผ่านมา +1

    ਬਹੁਤ ਵਧੀਆ ਵਿਚਾਰ ਪੇਸ਼ਕਾਰੀ ਸਲੇਮਪੁਰੀ ਵੀਰ

  • @punjabivirsabynirmalkaurni7601
    @punjabivirsabynirmalkaurni7601 20 วันที่ผ่านมา +1

    ਬਹੁਤ ਵਧੀਆ ਗਲਬਾਤ ਜੀ🎉🎉❤❤❤ ਵਧੀਆ ਗੀਤ ਗਾਇਆ 👍👍👌👌

    • @lakhasalempuriproductions1965
      @lakhasalempuriproductions1965 20 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @daljitkumar5448
    @daljitkumar5448 21 วันที่ผ่านมา +1

    ਬਹੁਤ ਵਧੀਆ ਗਲਬਾਤ ਗਲਾਂ ਤੇ ਗੀਤ ਵਿਚ ਹੋ ਨਿਬੜੀ।ਵਧੀਆ ਜਾਣਕਾਰੀ ਸਾਂਝੀ ਕੀਤੀ ਤੇ ਹਰ ਟੌਪਿਕ ਤੇ ਬਾਖੂਬੀ ਚਾਨਣਾ ਲੱਖਾ ਭਾਜੀ ਤੁਸੀਂ ਪਾਇਆ। ਬਹੁਤ ਹੀ ਵਧੀਆ ਲਗਾ।

  • @satinderjit6143
    @satinderjit6143 21 วันที่ผ่านมา +1

    ਬਹੁਤ ਵਧੀਆ ਗੱਲਬਾਤ ਵੀਰ ਜੀ, ਮੁਬਾਰਕਾਂ

  • @RanjitKaur-vy1rk
    @RanjitKaur-vy1rk 23 วันที่ผ่านมา +1

    ਬਹੁਤ ਚੰਗਾ ਲੱਗ ਰਿਹੈ ਵੀਰ ਜੀ ਪ੍ਰੋਗਰਾਮ ਦੇਖ ਕੇ,ਸਿਜਦਾ ਹੈ ਤੁਹਾਡੀ ਸੋਚ ਤੇ ਹਿੰਮਤ ਨੂੰ।ਵਾਤਾਵਰਣ ਦੀ ਸੰਭਾਲ ਬਹੁਤ ਜਰੂਰੀ ਹੈ ਖਾਸ ਕਰਕੇ ਸਾਡੇ ਦੇਸ਼ ਵਿੱਚ

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @himanshiverma1193
    @himanshiverma1193 23 วันที่ผ่านมา +1

    ਬਹੁਤ ਹੀ ਵਧੀਆ ਜੀ ਪਰਮਾਤਮਾ ਵਾਹਿਗੁਰੂ ਤੁਹਾਨੂੰ ਹੋਰ ਵੀ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ....

  • @shivgoswamizahura1121
    @shivgoswamizahura1121 23 วันที่ผ่านมา +1

    ਵੀਰ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਜੀ। ਪ੍ਰੋਗਰਾਮ ਦੇਖ ਕੇ ਬਹੁਤ ਮਾਣ ਮਹਿਸੂਸ ਹੋਇਆ ਜੀ।

    • @lakhasalempuriproductions1965
      @lakhasalempuriproductions1965 23 วันที่ผ่านมา +1

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @RanjitKaur-vy1rk
    @RanjitKaur-vy1rk 23 วันที่ผ่านมา +1

    ਪ੍ਰੋਗਰਾਮ ਬਹੁਤ ਸੋਹਣਾ ਲੱਗਿਆ ਵੀਰ ਜੀ।

  • @user-kj1mw5fr9d
    @user-kj1mw5fr9d 20 วันที่ผ่านมา +1

    ਵਾਹ ਜੀ ਵਾਹ ਬਹੁਤ ਹੀ ਵਧੀਆ ਜੀ

  • @SwarnjitSingh-od2wz
    @SwarnjitSingh-od2wz 23 วันที่ผ่านมา +1

    ਵਾਹਿਗੁਰੂ ਜੀ ਮੇਹਰ ਕਰਨ ਦੀ
    ਮੇਰੇ ਰੱਬ ਵਰਗੇ ਵੱਡੇ ਵੀਰ ਜੀ ਤੇ...!
    ਡਾਕਟਰ ਸਵਰਨਜੀਤ ਸਿੰਘ ਪਿੰਡ ਸੌੜੀਆਂ

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @RanjitKaur-vy1rk
    @RanjitKaur-vy1rk 23 วันที่ผ่านมา +1

    ਬਹੁਤ ਉਤਸ਼ਾਹ ਜਨਕ ਇੰਟਰਵਿਊ ਵੀਰ ਜੀ।

  • @sukhwinderkaur2577
    @sukhwinderkaur2577 22 วันที่ผ่านมา +1

    ਬਹੁਤ ਵਧੀਆ ਵਿਚਾਰ ਅਤੇ ਵਧੀਆ ਉਪਰਾਲਾ ਕਰ ਰਹੇ ਹੋ ਸਰ ਜੀ ਪੰਜਾਬੀ ਮਾਂ ਬੋਲੀ ਨਾਲ ਮੋਹ ਪਿਆਰ ਰੱਖਦੇ ਹੋ ✍️👍

    • @lakhasalempuriproductions1965
      @lakhasalempuriproductions1965 22 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @simarpalkaur5749
    @simarpalkaur5749 23 วันที่ผ่านมา +1

    ਬਹੁਤ ਖੂਬ ਜੀਉ

  • @AmanDhillon-kasel
    @AmanDhillon-kasel 23 วันที่ผ่านมา +1

    ਵਾਹਿਗੁਰੂ ਜੀ 🙏🏼

  • @jugrajpalallowalya1970
    @jugrajpalallowalya1970 22 วันที่ผ่านมา +1

    ਬਹੁਤ ਵਧੀਆ ਵਿਚਾਰ ਜੀ 🌷🌷🌹🌹🙏

  • @satinderjit6143
    @satinderjit6143 21 วันที่ผ่านมา +1

    ਵਧੀਆ ਪ੍ਰੋਗਰਾਮ 👍👍

  • @RanjitKaur-vy1rk
    @RanjitKaur-vy1rk 23 วันที่ผ่านมา +1

    ਬਹੁਤ ਸ਼ਾਨਦਾਰ ਕਵਿਤਾ ਵੀਰ ਜੀ।

  • @shindaburjwala6225
    @shindaburjwala6225 23 วันที่ผ่านมา +1

    ਬਹੁਤ ਵਧੀਆ ਜੀ

  • @sujansinghsujan
    @sujansinghsujan 23 วันที่ผ่านมา +1

    ਵੀਰ ਲੱਖਾ ਜੀ ਆਪ ਜੀ ਰਚਨਾ ਅਤੇ ਆਵਾਜ਼ ਬਹੁਤ ਹੀ ਵਧੀਆ ਪ੍ਰਭਾਵਸ਼ਾਲੀ ਹੈ ਜੀ ਧੰਨਵਾਦ ਸੁਜਾਨ ਸਿੰਘ ਸੁਜਾਨ

  • @inderpal9343
    @inderpal9343 23 วันที่ผ่านมา +1

    ਅਮ੍ਰਿਤਸਰ ਵੱਲ ਜਾਂਦੇ ਰਾਹੀਉ ਪੁਸਤਕ ਸਾਨੂੰ ਸਭ ਨੂੰ ਜ਼ਰੂਰ ਪੜਣੀ ਚਾਹੀਦੀ ਹੈ

  • @jasvirkaur2046
    @jasvirkaur2046 23 วันที่ผ่านมา +1

    Bhut vadhia veer ji

  • @GurminderKaur-fq2ok
    @GurminderKaur-fq2ok 23 วันที่ผ่านมา +1

    ਬਹੁਤ ਵਧੀਆ, ਉਮਦਾ ਵਿਚਾਰ 🎉

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @sangeeta7869
    @sangeeta7869 23 วันที่ผ่านมา +1

    Vir ji bahut bahut mubarkan ji bahut he vadhiya lga AAP ji de vichar sunke 🎉🎉❤

  • @gurmailsingh4656
    @gurmailsingh4656 23 วันที่ผ่านมา +1

    Very good ji ਸਤਿ sri ਅਕਾਲ

  • @harmeetkaurmeetwritersingr3689
    @harmeetkaurmeetwritersingr3689 23 วันที่ผ่านมา +1

    ਬਹੁਤ ਖੂਬ ਵੀਰੇ

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @inderpal9343
    @inderpal9343 23 วันที่ผ่านมา +1

    ਮੈਂ ਆਪਣੇ ਆਪਨੂੰ ਭਾਗਸ਼ਾਲੀ ਮਹਿਸੂਸ ਕਰਦੀ ਹਾਂ,ਇਸ ਪੁਸਤਕ ਦਾ ਰੀਵਿਊ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ

  • @SandeepSingh-ks1vs
    @SandeepSingh-ks1vs 23 วันที่ผ่านมา +1

    Bahut vadhiya ji

  • @ashasharma6869
    @ashasharma6869 23 วันที่ผ่านมา +1

    Lakha ji England vich ho ke vee punjab de naal jurhey han ,proud of this

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @bhagatrangara7083
    @bhagatrangara7083 22 วันที่ผ่านมา +1

    ਬਹੁਤ ਸ਼ਲਾਘਾਯੋਗ ਜੀ

  • @jagjitsingh7604
    @jagjitsingh7604 23 วันที่ผ่านมา +1

    ਬਹੁਤ ਵਧੀਆ ਵੀਚਾਰ ਹਨ ਲੱਖਾ ਜੀ

  • @inderpal9343
    @inderpal9343 23 วันที่ผ่านมา +1

    ਸਵਾਗਤ ਹੈ ਜੀ ਵੀਰ ਜੀ

  • @jatinderpalkaur2064
    @jatinderpalkaur2064 23 วันที่ผ่านมา +1

    ਬਹੁਤ ਵਧੀਆ ਵੀਰ ਜੀ

  • @krishansingh-rs5gr
    @krishansingh-rs5gr 23 วันที่ผ่านมา +1

    'ਨਾਲੇ ਗੱਲਾਂ ਨਾਲੇ ਗੀਤ' ਦੀ ਸੰਵੇਦਨਸ਼ੀਲ ਪ੍ਰੰਪਰਾ ਜੋਂ ਭਵਿੱਖਮੁਖੀ ਸੰਵਾਦ ਰਚਾਉਣ ਦਾ ਬੜਾ ਸਾਰਥਕ ਉਪਰਾਲਾ ਹੈ , ਇਸ ਦੀ ਨਿਰੰਤਰਤਾ ਹਮੇਸ਼ਾਂ ਬਣੀ ਰਹਿਣੀ ਚਾਹੀਦੀ ਹੈ ਕਿਉਂਕਿ ਇਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਭਿੰਨ ਮੁੱਦਿਆਂ ਦੇ ਜਦੋਂ ਵਿਦਵਾਨਾਂ / ਚਿੰਤਕਾਂ/ ਕਲਾਕਾਰਾਂ/ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਗੰਭੀਰ ਕਿਸਮ ਦੇ ਪ੍ਰਮਾਣਿਕ ਰੂਬਰੂ ਹੁੰਦੇ ਹਨ ਤਾਂ ਦਰਸ਼ਕਾਂ ਨੂੰ ਬੜੀ ਪ੍ਰੇਰਨਾ ਵੀ ਮਿਲਦੀ ਹੈ। ਬਿਜਲਈ ਮੀਡੀਆ ਦਾ ਇਹ ਮੰਚ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਸਰਕਾਰੀ/ ਗ਼ੈਰ ਸਰਕਾਰੀ ਤੌਰ 'ਤੇ ਸਰਪ੍ਰਸਤੀ ਵੀ ਹਾਸਲ ਹੈ। ਸਲੇਮਪੁਰੀ ਜੀ ਤੁਸੀਂ ਪੰਜਾਬੀ ਮਾਂ ਬੋਲੀ ਲਈ ਸਮਰਪਿਤ ਹੋ, ਤੁਹਾਡਾ ਇਹ ਪ੍ਰੋਗਰਾਮ ਬੜਾ ਅੱਛਾ ਲੱਗਿਆ; ਤੁਸੀਂ ਵਧਾਈ ਦੇ ਪਾਤਰ ਹੋ।

  • @beantsinghsidhurameana8992
    @beantsinghsidhurameana8992 23 วันที่ผ่านมา +1

    ਬਹੁਤ ਵਧੀਆ ਜੀਓ

  • @deepsakatar920
    @deepsakatar920 22 วันที่ผ่านมา +1

    Bhut sohni gl baat ....
    ❤❤Jugraj Singh Naraingarh

  • @rupindrrkaur6586
    @rupindrrkaur6586 23 วันที่ผ่านมา +1

    Bahut vadhia ji Rupi sidhu

  • @sajnibatish5829
    @sajnibatish5829 23 วันที่ผ่านมา +1

    Very nice

  • @inderpal9343
    @inderpal9343 23 วันที่ผ่านมา +1

    ਸਤਿ ਸ੍ਰੀ ਆਕਾਲ

  • @sukhveerengmismachhiwara7089
    @sukhveerengmismachhiwara7089 23 วันที่ผ่านมา +1

    Good

  • @parminderkaursargunkaur1-a955
    @parminderkaursargunkaur1-a955 23 วันที่ผ่านมา +1

    ਸਿਜਦਾ ਜੀ ਆਪ ਜੀ ਨੂੰ

  • @ParvinderKaur-ul4yk
    @ParvinderKaur-ul4yk 22 วันที่ผ่านมา +1

    👏

  • @inderpal9343
    @inderpal9343 23 วันที่ผ่านมา +1

    ਦੇਸ਼ ਵਿਦੇਸ਼ ਦੇ ਕਵੀ ਅਤੇ ਕਵਿੱਤਰੀਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਦਾ ਉਪਰਾਲਾ ਕਰ ਰਹੇ ਹਨ

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @mamtasetia6737
    @mamtasetia6737 24 วันที่ผ่านมา +1

    ਬਹੁਤ ਬਹੁਤ ਮੁਬਾਰਕਾਂ ਵੀਰ ਜੀ
    ਬਹੁਤ ਖੂਬਸੂਰਤ ਵਿਚਾਰ, ਗੀਤ ਤੇ ਅਵਾਜ਼

  • @karnailatwal3941
    @karnailatwal3941 23 วันที่ผ่านมา +1

    ਬਹੁਤ ਵਧੀਆ ਪ੍ਰੋਗਰਾਮ ਜੀ।

  • @harpreetsingh3020
    @harpreetsingh3020 23 วันที่ผ่านมา +1

    ਬਹੁਤ ਵਧੀਆ ਜੀ

  • @shingaralangeri5916
    @shingaralangeri5916 23 วันที่ผ่านมา +1

    ਬਹੁਤ ਵਧੀਆ ਜੀ

    • @lakhasalempuriproductions1965
      @lakhasalempuriproductions1965 23 วันที่ผ่านมา

      ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਜੀ!

  • @kamlasharma2868
    @kamlasharma2868 23 วันที่ผ่านมา +1

    ਬਹੁਤ ਵਧੀਆ ਜੀ