Remembering Sardool Sikander: A Special Conversation with Charanjit Ahuja

แชร์
ฝัง
  • เผยแพร่เมื่อ 26 ก.พ. 2021
  • Beloved Punjabi singer Sardool Sikander left this world, and a legacy of beautifully sung songs. He passed away at the age of 60. He is known for his songs such as "Sanu Ishq Barandi Chad Gayi" and "Ek Charkha Gali De Vich". Sardool Sikander considered Charanjit Ahuja as his ‘Guru’. Harjinder Thind talks with Charanjit Ahuja about the life and music of Sardool Sikander.
    ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਪ੍ਰਸਿੱਧ ਕਲਾਕਾਰ ਸਰਦੂਲ ਸਿਕੰਦਰ ਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਸਰਦੂਲ ਸਿਕੰਦਰ ਨੇ ਸਾਲ 1980 ਵਿੱਚ ਟੀਵੀ ਤੇ ਰੇਡੀਓ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਸਰਦੂਲ ਸਿਕੰਦਰ ਦੀ ਗੱਲ ਕਰਦਿਆਂ ਚਰਨਜੀਤ ਅਹੂਜਾ ਦਾ ਨਾਮ ਪਹਿਲਾਂ ਆਉਂਦਾ ਹੈ। ਹਰਜਿੰਦਰ ਥਿੰਦ ਚਰਨਜੀਤ ਅਹੂਜਾ ਨਾਲ ਸਰਦੂਲ ਸਿਕੰਦਰ ਦੀ ਜ਼ਿੰਦਗੀ ਅਤੇ ਸੰਗੀਤ ਬਾਰੇ ਗੱਲਬਾਤ ਕਰਦੇ ਹੋਏ।
    Music Label | Music Waves Productions Ltd
    Facebook | / musicwaves
    Instagram | / musicwaves.official
    Website | musicwaves.ca
    Mail | kulwinder@musicwaves.ca | arjun@redfm.ca
    Like and Subscribe for more content!
    #sardoolsikander #musicwaves #punjabisongs
  • เพลง

ความคิดเห็น • 131

  • @MusicWavesProductions
    @MusicWavesProductions  3 ปีที่แล้ว +12

    Sardool Sikander Tribute: Emotional Messages from Celebrities ft. Jazzy B, Daler Mehndi, and more th-cam.com/video/zyrSEuO68f8/w-d-xo.html

    • @navidhanju2961
      @navidhanju2961 3 ปีที่แล้ว

      🙏

    • @navidhanju2961
      @navidhanju2961 3 ปีที่แล้ว

      ❤️🙏

    • @navidhanju2961
      @navidhanju2961 3 ปีที่แล้ว

      🙏❤️

    • @bradeneliseo5497
      @bradeneliseo5497 2 ปีที่แล้ว

      I guess Im randomly asking but does anyone know of a tool to get back into an Instagram account?
      I was dumb forgot the login password. I would love any assistance you can give me

  • @SukhwinderSinghSukhwinde-tj6ij
    @SukhwinderSinghSukhwinde-tj6ij 10 หลายเดือนก่อน +2

    ਸਰਦੂਲ ਸਿਕੰਦਰ ਵਰਗਾ ਗਾਇਕ
    ਚਰਨਜੀਤ ਅਹੂਜਾ ਜੀ ਵਰਗਾ ਸੰਗੀਤਕਾਰ
    ਦੁਨੀਆਂ ਤੇ ਸਦੀਆ ਬਾਅਦ ਹੀ ਪੈਦਾ ਹੁੰਦੇ ਆ ❤❤ 🙏🙏

  • @josanstereo3793
    @josanstereo3793 2 ปีที่แล้ว +4

    Sar ji charanjit Ahuja ji jug jug Jain sar ji chamkile upar episode jaldi karo

  • @harpreetsinghmoga
    @harpreetsinghmoga 3 ปีที่แล้ว +5

    ਸੰਗੀਤ ਸਮਰਾਟ ਚਰਨਜੀਤ ਆਹੂਜਾ ਜੀ ਨੂੰ ਸਲਾਮ ।

  • @Kundansingh-in1fh
    @Kundansingh-in1fh 3 ปีที่แล้ว +20

    ਗੁਰੂ ਜੀ ਅਤੇ ਵੀਰ ਹਰਜਿੰਦਰ ਜੀ ਬਾਈ ਚਮਕੀਲੇ ਦੇ ਐਪੀਸੋਡ ਦੀ ਬੇਸਬਰੀ ਨਾਲ ਉਡੀਕ ਰਹੇਗੀ।

  • @bhaihardeepsinghfgs5108
    @bhaihardeepsinghfgs5108 3 ปีที่แล้ว +10

    ਅਹੂਜਾ ਸਾਹਿਬ ਗੁਰੂ ਜੀ ਤੁਸੀਂ ਹਜ਼ਾਰਾਂ ਸਾਲ ਜੀਓ ,, ਸਰਦੂਲ ਸਾਹਿਬ ਵਰਗੇ ਉਸਤਾਦ ਕਲਾਕਾਰ ਪੰਜਾਬ ਦੀ ਝੋਲੀ ਪਾਉਂਦੇ ਰਹੋ

  • @SurjeetSandhuSukhewala
    @SurjeetSandhuSukhewala 3 ปีที่แล้ว +25

    ਜਿੱਥੇ ਸਰਦੂਲ ਨੂੰ ਯਾਦ ਕੀਤਾ ਜਾਵੇਗਾ ਉਥੇ ਆਹੂਜਾ ਸਾਹਿਬ ਦਾ ਨਾਮ ਵੀ ਜ਼ਰੂਰ ਆਏਗਾ... 🙏

  • @gurbajmaan9605
    @gurbajmaan9605 3 ปีที่แล้ว +2

    ਵੈਸੇ ਤਾਂ ਮੈਂ ਗਾਇਕੀ ਤੋਂ ਕੋਹਾਂ ਦੂਰ ਆ ਪਰ ਸੁਣਨ ਦਾ ਬਹੁਤ ਸ਼ੌਕੀਨ ਆ। ਚਰਨਜੀਤ ਅਹੂਜਾ ਜੀ ਵਾਰੇ ਜਿਨਾਂ ਵੀ ਸੁਣਿਆ ਬਹੁਤ ਚੰਗਾ ਸੁਣਿਆਂ, ਚਰਨਜੀਤ ਅਹੂਜਾ ਜੀ ਕਲਾਕਾਰ ਦੇ ਲਈ ਰੱਬ ਦੇ ਸਮਾਨ ਆ

  • @Jagvindergoldy
    @Jagvindergoldy 3 ปีที่แล้ว +10

    ਸਰਦੂਲ ਸਿਕੰਦਰ ਸਾਬ ਹਮੇਸ਼ਾਂ ਜਿਊਂਦੇ ਰਹਿਣਗੇ ਯਾਦਾਂ ਚ
    ਅਹੂਜਾ ਸਾਬ ਦੀ ਸਾਦਗੀ ਤੇ ਇਮਾਨਦਾਰੀ ਦਾ ਵੀ ਕੋਈ ਤੋੜ ਨਹੀ

  • @buntywarriach8276
    @buntywarriach8276 3 ปีที่แล้ว +5

    ਬਹੁਤ ਜਲਦ ਤੋ ਜਲਦ ਵੀਰ ਜੀ।

  • @nirmalchoudhary2500
    @nirmalchoudhary2500 3 ปีที่แล้ว +4

    ਧੰਨਵਾਦ ਜੀ ਥਿੰਦ ਸਾਹਿਬ ਜੀ ਉਸਤਾਦ ਚਰਨਜੀਤ ਆਹੂਜਾ ਸਾਹਿਬ ਵਰਗਾ ਮਿਊਜ਼ਿਕ ਡਾਇਰੈਕਟਰ ਹੋਰ ਨਹੀਂ ਮਿਲ ਸਕਦਾ ਜੀ ਇਹਨਾਂ ਦਾ ਬਦਲ ਹੋਰ ਕੋਈ ਨਹੀਂ ਹੈ ਜੀ

  • @nabarchannel5569
    @nabarchannel5569 2 ปีที่แล้ว +2

    ਬਹੁਤ ਖੂਬਸੂਰਤ ਯਾਦਾਂ ਸਾਂਝੀਆਂ ਕੀਤੀਆਂ ਆਹੂਜਾ ਸਾਹਿਬ ਨੇ ਸਰਦੂਲ ਭਾਅ ਜੀ ਦੀਆਂ,
    ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਸੰਗੀਤ ਦੇ ਉਸ ਦੌਰ ਨੂੰ ਮਾਣਿਆ ਹੈ ਜਿਸ ਦੌਰ ਵਿੱਚ ਆਹੂਜਾ ਸਾਹਿਬ, ਸਰਦੂਲ ਭਾਅ ਜੀ ਵਰਗੇ ਉਸਤਾਦਾਂ ਦਾ ਗਾਣਾ ਸਾਨੂੰ ਸੁਣਨ ਨੂੰ ਮਿਲਿਆ ♥️♥️

  • @charanjitsingh422
    @charanjitsingh422 3 ปีที่แล้ว +7

    ਪਰਮਾਤਮਾ ਤੰਦਰੁਸਤੀ ਬਖਸ਼ੇ ਸੰਗੀਤ ਸਮਰਾਟ ਚਰਨਜੀਤ ਆਹੂਜਾ ਨੂੰ

  • @madanlimba5087
    @madanlimba5087 3 ปีที่แล้ว +14

    ਚਰਨਜੀਤ ਅਹੂਜਾ ਸਾਬ ਵਾਹ ਕਮਾਲ ਮਿਊਜ਼ਿਕ ਡਾਇਰੈਕਟਰ ਨੇ ਮਾਲਕ ਇਨ੍ਹਾਂ ਨੂੰ ਤੰਦਰੁਸਤੀ ਬਖ਼ਸ਼ਣ ਸਾਰਿਆਂ ਦੇ ਪਿਆਰੇ ਸਿੰਗਰ ਸਰਦੂਲ ਸਾਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @jatindersony2033
    @jatindersony2033 3 ปีที่แล้ว +10

    Charanjit ahuja Tusi honestly Kam Kita tahi aj tuhada name Puri dunia ch hai salute hai tuhanu

  • @nirmalchoudhary2500
    @nirmalchoudhary2500 3 ปีที่แล้ว +2

    ਜਿਥੇ ਉਸਤਾਦ ਹੰਸ ਤੇ ਉਸਤਾਦ ਸਰਦੂਲ ਜੀ ਨੂੰ ਯਾਦ ਕੀਤਾ ਜਾਵੇਗਾ ਜੀ ਗੁਰੂ ਜੀ ਚਰਨਜੀਤ ਆਹੂਜਾ ਸਾਹਿਬ ਜੀ ਨੂੰ ਵੀ ਨਾਲ ਯਾਦ ਕੀਤਾ ਜਾਂਦਾ ਰਹੇਗਾ ਜੀ

  • @ManmohanSingh-kr8bx
    @ManmohanSingh-kr8bx 3 ปีที่แล้ว +10

    ਅਮਰ,,ਸਿਘ,,ਚਮਕੀਲਾ,,ਦੀ,,ਬਾਰਸੀ,,8,,ਮਾਰਚ,,2021,,ਨੂ,,ਦੂਗਰੀ,,ਲਧਿਆਣਾ,,ਪਜਾਬ,,ਖੂਲਾ,,ਸਦਾ,,

  • @buntywarriach8276
    @buntywarriach8276 3 ปีที่แล้ว +9

    ਵੀਰ ਜੀ plz ਤੁਸੀ ਚਰਨਜੀਤ ਆਹੂਜਾ ਜੀ ਕੋਲੋ ਚਮਕੀਲਾ ਜੀ ਬਾਰੇ interview ਜਰੂਰ ਲਵੋ plz veer ji

  • @JarnailSingh-bb9hp
    @JarnailSingh-bb9hp 3 ปีที่แล้ว +14

    ਬਾਈ ਜੀ ਸਤ ਸ੍ਰੀ ਅਕਾਲ ਬਹੁਤ ਧੰਨਵਾਦ ਤੁਸੀਂ ਚਮਕੀਲੇ ਬਾਈ ਜੀ ਦਾ ਜਿਕਰ ਕੀਤਾ ਪਰ ਗੁਰੂ ਜੀ ਨਾਲ ਚਮਕੀਲੇ ਬਾਰੇ ਐਪੀਸੋਡ ਤਯਾਰ ਕਰੋ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਨਗੇ ਧੰਨਵਾਦ

  • @sippydhaliwal7184
    @sippydhaliwal7184 3 ปีที่แล้ว +16

    ਚਮਕੀਲੇ ਬਾਰੇ ਲੰਮਾ ਐਪੀਸੋਡ ਕਰੋ ਜਲਦੀ ਤੋਂ ਜਲਦੀ ।

  • @kikiisawesome489
    @kikiisawesome489 3 ปีที่แล้ว +9

    Chamkila ਬਾਰੇ ਵੀ ਗੱਲ ਕਰੋ

  • @ManmohanSingh-kr8bx
    @ManmohanSingh-kr8bx 3 ปีที่แล้ว +8

    ਅਮਰ,,ਸਿਘ,,ਚਮਕੀਲਾ,,ਬਾਰੇ,,ਪਛੂ,,22,,ਆਹਜਾ,,ਸਹਿਬ,,ਨੂ,,

  • @RajuPal-ye6hd
    @RajuPal-ye6hd 3 ปีที่แล้ว +2

    charnjeet ahuja te sardool sikader di super hit jodi c

  • @charanjitsingh422
    @charanjitsingh422 3 ปีที่แล้ว +4

    ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੁਰਾਂ ਦੇ ਸਿਕੰਦਰ ਨੂੰ

  • @kulwantsingh9577
    @kulwantsingh9577 3 ปีที่แล้ว +1

    ਆਹੂਜਾ ਸਾਹਿਬ ਬਹੁਤ ਬੀਬਾ ਬੰਦਾ ਹੈ

  • @harpreetsinghmoga
    @harpreetsinghmoga 3 ปีที่แล้ว +1

    ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਹਨ।

  • @vicky-dhillxn
    @vicky-dhillxn 3 ปีที่แล้ว +1

    Parmatma apne charna ch nivaas bakhshe suran de sikandar nu

  • @Punjab-tz9rj
    @Punjab-tz9rj 3 ปีที่แล้ว +7

    ਅੱਜ ਪੰਜਾਬੀ ਸੰਗੀਤ ਗਰੀਬ ਹੋ ਗਿਆ। ਬੱਸ ਰੌਲ਼ਾ ਹੀ ਰਹਿ ਗਿਆ ਮਗਰ। ਰੱਬ ਕਿਰਪਾ ਕਰਕੇ ਗੁਰੂਆ ਦੇ ਦਿੱਤੇ ਹੋਏ ਸੰਗੀਤ ਤੇ।

  • @lakhwinderjassar2570
    @lakhwinderjassar2570 3 ปีที่แล้ว +10

    ਬਾਈ ਜੀ ਸਰਦੂਲ ਸਿਕੰਦਰ ਬਹੁਤ ਵਧੀਆ ਗਾਇਕ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਅਮਰ ਸਿੰਘ ਚਮਕੀਲਾ ਵੀ ਸੋਲਾ ਕਲਾ ਸੰਪੂਰਨ ਸੀ ਜਿਹੜਾ ਲਿਖਦਾ ਵੀ ਆਪ ਸੀ ਤੇ ਤਰਜ਼ਾਂ ਵੀ ਆਪ ਬਣਾਉਂਦਾ ਸੀ ਸਰਦੂਲ ਦੀ ਪਹਿਲੀ ਕੈਸੇਟ ਭਾਬੀਏ ਗਿੱਧੇ ਦੇ ਵਿੱਚ ਨੱਚ ਲੈ ਅਮਰ ਨੂਰੀ ਨਾਲ ਆਈ ਸੀ

  • @jashansandhu2048
    @jashansandhu2048 3 ปีที่แล้ว +3

    ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @HarjitSingh-id3mu
    @HarjitSingh-id3mu 3 ปีที่แล้ว +1

    Charanjit ahuja Sahab you are great I am big fan 🙏🏼🙏🏼🙏🏼❤️❤️❤️ I love u pi Sahab

  • @pardeepsingh-fl5jk
    @pardeepsingh-fl5jk 3 ปีที่แล้ว +2

    parmatma Sardool Sikander ji nu apne charna vich niwaas deve.
    TheLegendSardoolSikander

  • @MohanLal-gv5gy
    @MohanLal-gv5gy 3 ปีที่แล้ว +3

    Ahuja saab ji sardool sikander saab ji di jodi Kiya baat hai ji 🙏🙏🙏🙏🙏

  • @naveenakhtar554
    @naveenakhtar554 3 ปีที่แล้ว +3

    Wah g wah kiya baat a guru g shi gal a g

  • @yrvmusiccompany7255
    @yrvmusiccompany7255 3 ปีที่แล้ว +3

    ਬਹੁਤ ਹੀ ਵਧੀਆ ਉਪਰਾਲਾ ਹੈ ਜੀ!

  • @ManiSingh-cf3ti
    @ManiSingh-cf3ti 2 ปีที่แล้ว +2

    Lenged music director Mr Ahuja saab. ❤️❤️❤️❤️❤️👍

  • @madanlal2746
    @madanlal2746 3 ปีที่แล้ว +3

    Baji sab too pahla aap ji nu piar pari sss akal baji aap ji di interview sunkey Rooh kush ho gai baji sardul baji bahut hi vadia kalakar si aur insahn vi aa sab aap ji di interview with chrnjeet ahuja sahib too pta lags baji aap ji mahrbani karkey amr Singh chamkila ji and amar joot huna di interview sir chrnjeet Abuja nall jarur kro ji aap ji hamesa hi kush rho ji aap sab nu sss akal ji

  • @gurpreetsinghgopi2155
    @gurpreetsinghgopi2155 3 ปีที่แล้ว +1

    ਧੰਨਵਾਦ ਜੀ

  • @toxicyarr3352
    @toxicyarr3352 3 ปีที่แล้ว +1

    ਚਰਨਜੀਤ ਆਹੂਜਾ ਸਾਹਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ

  • @MandeepSingh-ry6ps
    @MandeepSingh-ry6ps ปีที่แล้ว

    ਆਹੂਜਾ ਜੀ ਪੰਜਾਬੀ ਸੰਗੀਤ ਨੂੰ ਤੁਸੀਂ ਸਟਾਰਟ ਕੀਤਾ ❤❤❤❤

  • @Punjab-tz9rj
    @Punjab-tz9rj 3 ปีที่แล้ว +11

    Chamkila g baare v episode Bnao charanjit Ahuja nal

  • @jolly318
    @jolly318 3 ปีที่แล้ว +1

    Ahuja sir ji Love you 🙏

  • @amazinglife7131
    @amazinglife7131 3 ปีที่แล้ว +4

    सर जी चमकीले बारे कम से कम इक घंटे दा ऐपीसोड करो ऐ मेरी दिली इच्छा है, प्लीज प्लीज..।

  • @SarbjitSingh-fp3oj
    @SarbjitSingh-fp3oj 3 ปีที่แล้ว +2

    Sat shri akal bhaijan thind sahib very good program

  • @sandeepkumardaunkalan2988
    @sandeepkumardaunkalan2988 3 ปีที่แล้ว +6

    Harjinder thind ji please all 🌎 famous singer akhadeaa da badsah chamkila sahb akhaddea di queen mata Amarjot ji bare charanjit Ahuja nal episode record kareo ji Talwar main kalgidhar di han baba tera nankana all world ch uhna da name hai

  • @ranjhakindra6040
    @ranjhakindra6040 3 ปีที่แล้ว +1

    Sardool sikander guru ji zindabad

  • @avinashmusafir2936
    @avinashmusafir2936 3 ปีที่แล้ว +5

    Seasoned and great personality

  • @sudeshsardana3102
    @sudeshsardana3102 3 ปีที่แล้ว +1

    Miss you sikenderji ji

  • @charanjeetchanni8550
    @charanjeetchanni8550 3 ปีที่แล้ว +2

    Legend. Star. Music. Director. Sir. Charanjeet. Ahuja. Sahab. Ji. Waheguru. Ji. Aap. Ji. Nu. Hamesha. Chardikla. Bakhse. Vv. Miss. You. Sardool. Sikander. Sir. Ji. Waheguru. Ji. Aap. Ji. Nu. Apne. Charna. Vich. Niwas. Bakhse.

  • @gopigopi-hi6qc
    @gopigopi-hi6qc 13 วันที่ผ่านมา

    Sardool paji jindabad ❤❤❤

  • @verrk12
    @verrk12 3 ปีที่แล้ว +6

    Ahuja saab best music director 🙏🏻🙏🏻

  • @saarvsingh2074
    @saarvsingh2074 3 ปีที่แล้ว +2

    Charanjeet aahuja ji god bless you sardool ji nu khuda jannat deve

  • @MohanLal-gv5gy
    @MohanLal-gv5gy 3 ปีที่แล้ว +2

    Ahuja saab ji kiya baat hai ji 🙏🙏🙏🙏🙏

  • @harbanssingh2258
    @harbanssingh2258 3 ปีที่แล้ว +2

    What nick Interview sir g

  • @akmundra6045
    @akmundra6045 3 ปีที่แล้ว +4

    Shari ch.ahuja shaib v rab rup a

  • @karampunni1033
    @karampunni1033 3 ปีที่แล้ว +2

    Thind bhaji aaj da yog bhout changa bhout vade kalakar aye hai sono ta sahi mukh mantri, neetu shantrawala, jinda hans, kali activa Bhabi b hai, desi crew hor b bhout hai manu lag da sardool g de jan da b karan eho he hai.!! nahi son hoye enha de gane (song)

  • @harmindersingh5148
    @harmindersingh5148 3 ปีที่แล้ว +4

    Ocean world Indian 🇮🇳 Punjabi music director charnjit ahuja sahib je best music director 💌💝💘💌👍👏👌👌👌👌👌👌👌💌💘💘💘💘💘💘💝💝💝👍👏👏👏👌👌

  • @JasbirSingh-sb4cg
    @JasbirSingh-sb4cg 3 ปีที่แล้ว +4

    Very nice

  • @avinashmusafir2936
    @avinashmusafir2936 9 หลายเดือนก่อน +1

    Very experienced and seasoned personality

  • @anmolsingh1416
    @anmolsingh1416 ปีที่แล้ว

    Bahot vadhea intweo ,sardaar je.

  • @RB-vd3bc
    @RB-vd3bc 3 ปีที่แล้ว +4

    Love you sir,tusi sadde Asli music LEGEND ho.God bless you sir,

  • @bhagatchannel1074
    @bhagatchannel1074 3 ปีที่แล้ว +1

    Very nice ahuja sir

  • @nridesitvusa
    @nridesitvusa 3 ปีที่แล้ว +2

    Sardool sikander was great man and no one singer of Punjabi music and ustad charanjeet ahujha jee a great music director and a greatest man living legend

  • @sukhwantsingh8772
    @sukhwantsingh8772 ปีที่แล้ว

    ਅਹੂਜਾ ਸਹਿਬ ਜੀ ❤❤❤❤❤

  • @sukhwantsingh8772
    @sukhwantsingh8772 ปีที่แล้ว

    ਸਤ shiri ਅਕਾਲ ahujja sab ji

  • @harbanssingh2258
    @harbanssingh2258 3 ปีที่แล้ว +2

    Very nice job sir g

  • @ossyshah2909
    @ossyshah2909 3 ปีที่แล้ว +3

    RIP sardool sikander ji 🙏🙏🙏❤❤❤🙏🙏🙏

  • @baliharsekhon8443
    @baliharsekhon8443 3 ปีที่แล้ว +3

    Kea baat a very nice guru ji

  • @AnwarHussain-hw5nk
    @AnwarHussain-hw5nk 2 ปีที่แล้ว +1

    RIP....LEGEND SIKANDER SAHEB🙏🙏🙏🙏🤲🤲🤲

  • @sukhdevsingh5150
    @sukhdevsingh5150 3 ปีที่แล้ว +1

    Very nice man Charnjit

  • @1993sidhu
    @1993sidhu ปีที่แล้ว +1

    ਹਰਜਿੰਦਰ ਥਿੰਦ ਸਾਬ ਚਮਕੀਲੇ ਬਾਰੇ ਇੰਟਰਵਿਊ ਜਰੂਰ ਕਰੋ ਜੀ। ਕੋਈ ਵੀ ਵਿਅਕਤੀ ਹੁਣ ਤਕ ਅਹੂਜਾ ਸਾਬ ਤੋਂ ਚਮਕੀਲੇ ਬਾਰੇ ਜਾਣਕਾਰੀ ਨਹੀਂ ਦੇ ਸਕਿਆ

  • @JasvirSingh-mz4oz
    @JasvirSingh-mz4oz 3 ปีที่แล้ว +3

    Guru ji. Bohat vadhiya laga tuhadi avaj sun k .bohat miss karde a thode music nu ajj v.pls jina v ho sake music den di koshish kariya karo ajj di nami janration nu. Parmatma thonu sehat javta kare ji

  • @JaspalSingh-oo8yz
    @JaspalSingh-oo8yz 3 ปีที่แล้ว +3

    Sirra c sardool sikandar

  • @reshamthind9183
    @reshamthind9183 3 ปีที่แล้ว +2

    GOOD

  • @navidhanju2961
    @navidhanju2961 3 ปีที่แล้ว +1

    🙏

  • @jindaginama9322
    @jindaginama9322 3 ปีที่แล้ว +21

    ਜਨਾਬ ਸਰਦੂਲ ਜੀ 16 ਕਲਾਂ ਦੇ ਸੰਪੂਰਣ ਨਹੀ ਕਹਿ ਸਕਦੇ ਜੀ,ਕਿਉਂਕਿ ਉਹ ਲੇਖਕ/ਕੰਮਪੋਜਰ ਨਹੀ ਸਨ,,,,,ਸੌਲਹਾ ਕਲਾ ਸੰਪੂਰਣ ਇਕੋ-ਇਕ ਗਾਇਕ ਚਮਕੀਲਾ ਸੀ,,,,,ਚਮਕੀਲੇ ਨੂੰ ਸੋਲਹਾ ਕਲਾ ਦੇ ਸੰਪੂਰਣ ਗਾਇਕ ਦੀ ਉਪਾਧੀ ਵੀ ਜਨਾਬ ਚਰਨਜੀਤ ਆਹੂਜਾ ਜੀ ਨੇ ਇਸ ਕਰਕੇ ਦਿੱਤੀ ਸੀ ਕਿਉਂਕਿ ਚਮਕੀਲਾ ਗਾਇਕ,ਕੰਮਪੋਜਰ,ਦੇ ਨਾਲ-ਨਾਲ ਇਕ ਜਬਰਦਸਤ ਲੇਖਕ ਵੀ ਸੀ,ਧੰਨਵਾਦ ਸਹਿਤ ਜੀ

    • @alaapsikander
      @alaapsikander 2 หลายเดือนก่อน +1

      Shayad tuhanu eh gall da bodh nahi ke sardool sahab boht baa kamaal lekhak aur composer vi san. 90% compositions aur ohna te takreeban 50% gaane khud likhe aur compose kite san jis vich oh apne yaaran dostaan de naam khushi naavein paa dinde san.. please sardool sikander sahab te research kro aur fer comment karo ji.

    • @BalvirSingh-oh8kv
      @BalvirSingh-oh8kv 21 วันที่ผ่านมา

      SARDOOL SIKANDER WAS LEGEND ARTIST

  • @navkang7606
    @navkang7606 3 ปีที่แล้ว +4

    Such a legend, such a tragedy.

  • @vijaybhullamusic7634
    @vijaybhullamusic7634 3 ปีที่แล้ว +2

    very nice..ahuja sahb saluet ji..

  • @sukhwindersingh-su7vy
    @sukhwindersingh-su7vy 3 ปีที่แล้ว +2

    Great🕴🙏

  • @DmSaab-ho8ex
    @DmSaab-ho8ex 8 หลายเดือนก่อน

    Love guru ji ❤

  • @vabasnaivinator6430
    @vabasnaivinator6430 3 ปีที่แล้ว +1

    ਚਰਨਜੀਤ ਅਹੂਜਾ ਸਾਹਿਬ ਜਿਹਾ ਕੋਈ ਕਦੇ ਨਹੀਂ ਹੋ ਸਕਦਾ ਉਹਨਾਂ ਦਾ ਪਤਾ ਤੇ ਫ਼ੋਨ ਨੰਬਰ ਜ਼ਰੂਰ ਦਿਓ

  • @karamsingh3026
    @karamsingh3026 3 ปีที่แล้ว +16

    22 ਜੀ । ਅਮਰ ਸਿੰਘ ਚਮਕੀਲਾ ਬਾਰੇ ਕਹਿਣ ਤੋਂ ਥੋੜ੍ਹਾ ਝਿਝਕ ਜਿਹੀ ਰਹਿੰਦੀ ਹੈ । ਕੋਸ਼ਿਸ਼ ਕਰੋ ਜੇ ਸੰਗੀਤ ਸਮਰਾਟ ਜੀ ਕੁੱਝ ਯਾਦਾਂ ਦੇ ਪਲ ਸਾਂਝੇ ਕਰ ਲੈਣ

  • @jaijonwalasaab3693
    @jaijonwalasaab3693 ปีที่แล้ว

    Miss u sardool Sikander

  • @youtuberecords16
    @youtuberecords16 3 ปีที่แล้ว +1

    Ahuja ji pehli album bhabhie gidhe de vich nach le si

  • @apsingh1829
    @apsingh1829 3 ปีที่แล้ว +3

    So sad 😥

  • @navpreetsingh1968
    @navpreetsingh1968 3 ปีที่แล้ว +1

    Rip legend

  • @narinderkumar5240
    @narinderkumar5240 3 ปีที่แล้ว +1

    🙏😭😭🙏

  • @JagtarSingh-kt2ux
    @JagtarSingh-kt2ux 3 ปีที่แล้ว +3

    Legend

  • @darshanbarnala7142
    @darshanbarnala7142 3 ปีที่แล้ว +3

    🙏🙏🙏🙏🙏

  • @lakhwinderjassar2570
    @lakhwinderjassar2570 3 ปีที่แล้ว +5

    ਰੀਲਾ ਦੀ ਦੁਕਾਨ ਦੂਜੀ ਕੈਸਿਟ ਆਈ ਸੀ

  • @mohdyounassaleem2256
    @mohdyounassaleem2256 3 ปีที่แล้ว +3

    Mein soch rhya si k agar sardool sikander baare jaankari leni hai to charanjit ahuja ji naal contact hona chahida ajj inha ne gall kar k dil jit liya

  • @sahilsareen7856
    @sahilsareen7856 3 ปีที่แล้ว +3

    🙏🙏🙏🙏

  • @kulwindersingh1248
    @kulwindersingh1248 4 หลายเดือนก่อน

    Harjinder singh ji, CHAMKILE bare charanjit ahuja ji naal jaroor interview karo ji, asi besabri nal udeek karange

  • @manisadiq9226
    @manisadiq9226 2 หลายเดือนก่อน +1

    ਅਮਰ ਸਿੰਘ ਚਮਕੀਲਾ ਬਾਰੇ ਵੀ ਪੁਛੋ ਪਾਜੀ ❤❤❤❤❤❤

  • @sandeepguruji-ro5ec
    @sandeepguruji-ro5ec 3 ปีที่แล้ว +2

    Rip 🙏🙏🙏

  • @stylishsingh1082
    @stylishsingh1082 ปีที่แล้ว

    Sab to pehlan all-rounder kalakar surinder Shinda, Hans raj hans, Sardool sikander, Durga rangila.

  • @balveersandhu5027
    @balveersandhu5027 7 หลายเดือนก่อน

    ❤❤❤

  • @varunmalhotra7490
    @varunmalhotra7490 3 ปีที่แล้ว +3

    Anchor is good in his style and language but getting diverted from sardool to Ahuja saahab first and then to chamkila. Interview was in remembrance of sardool should have focussed on him only primarily

  • @SandeepKumar-cd4jd
    @SandeepKumar-cd4jd 3 ปีที่แล้ว +3

    🙏🙏🙏🙏🙏🙏🙏 ahuja saab desurre a da jug agea good

  • @RajinderKumar-lm5un
    @RajinderKumar-lm5un ปีที่แล้ว +1

    Ahuja sahab kade chamkila vare v gl kro tuc