Didar Sandhu & Chamkila | Sad Songs | ਦੀਦਾਰ ਤੇ ਚਮਕੀਲੇ ਦੇ ਦਰਦ ਭਰੇ ਗੀਤ | ਜਦ ਮੈਂ ਡੋਲੀ ਚੜ੍ਹ ਗਈ

แชร์
ฝัง
  • เผยแพร่เมื่อ 19 ต.ค. 2024

ความคิดเห็น • 72

  • @gurbachan46singh56
    @gurbachan46singh56 6 หลายเดือนก่อน +10

    ਦਿਦਾਰ ਸੰਧੂ ਨੂੰ ਇਸ ਜੱਗ ਤੈ ਗਿਆ ਨੂੰ ਬਹੁਤ ਚਿਰ ਹੋ ਗਿਆ ਹੈ ਸਾਡੀ ਭੈਣ ਸਨੇਹ ਲਤਾ ਨੂੰ ਇੱਕ ਵਾਰ ਜਰੂਰ ਕੈਮਰੇ ਆਉਣਾ ਚਾਹੀਦਾ ਪੰਜਾਬੀ ਬਹੁਤ ਪਿਆਰ ਕਰਦੇ ਹਨ

  • @GurpinderShah
    @GurpinderShah 3 หลายเดือนก่อน

    🎉🎉🎉 old is gold 🎉❤ ਸੁਪਰ ਸਟਾਰ ਸਿੰਗਰ ਹੈ ਜੀ 🎉🎉ਸਾਰੇ ਗਾਣੇ ਸੁਪਰ ਹਿੱਟ ਹੈ ਜੀ 🎉🎉🎉🎉🎉

  • @singhkulbirsingh6657
    @singhkulbirsingh6657 7 หลายเดือนก่อน +1

    Johal saab app ka boot sukhar tusi vadiaa keeta ❤ thanks legend singer ever 💚

  • @JashanSingh-z3b
    @JashanSingh-z3b 7 หลายเดือนก่อน +5

    ਨਵਾਂ ਨੌ ਦਿਨ..ਪੁਰਾਣਾ ਸੌ ਦਿਨ ❤❤

  • @sukhwinderdhiman3457
    @sukhwinderdhiman3457 11 หลายเดือนก่อน +5

    ਆਪ ਜੀ ਨੇ ਵਧੀਆ ਅਨਮੋਲ ਖਜ਼ਾਨਾ ਪੇਸ ਕੀਤਾ ਬਹੁਤ ਧੰਨਵਾਦ ਜੋਹਲ ਅਤੇ ਹੁੰਦਲ ਜੀ

  • @avtarsingh2531
    @avtarsingh2531 11 หลายเดือนก่อน +16

    ਦੀਦਾਰ ਅਤੇ ਚਮਕੀਲਾ ਦੋਨੋਂ ਹੀ ਪੰਜਾਬੀ ਗਾਇਕੀ ਦੇ ਵੱਡੇ ਅਤੇ ਮਹਾਨ ਥੰਮ ਸਨ ਅਫਸੋਸ ਅੱਜ ਦੋਨੋਂ ਸਾਡੇ ਵਿੱਚ ਨਹੀਂ ਰਹੇ।
    ਮਾਂ ਬੋਲੀ ਪੰਜਾਬੀ ਜਿੰਦਾਬਾਦ

  • @kesarsinghghumaan1793
    @kesarsinghghumaan1793 7 หลายเดือนก่อน +3

    ਅਣਮੁੱਲੇ ਗੀਤ 👍👌💕🙏

  • @jagrajsinghpirkot6708
    @jagrajsinghpirkot6708 11 หลายเดือนก่อน +12

    ਨਹੀਂ ਲੱਭਣੇ ਲਾਲ ਗੁਆਚੇ ਼ਧੰਨਵਾਦ ਜੀ

  • @karamjeetsingh2352
    @karamjeetsingh2352 11 หลายเดือนก่อน +7

    ਬੱਲੇ ਜੀ ਬੱਲੇ
    ਕਾਹਦੇ ਨਾਲ ਮਾਂਦਰੀ ਆਫ਼ਤਾਂ ਨੂੰ ਕੀਲੂ ਜਿਹਤੋਂ ਬੀਨ ਖੋਹ ਲਈ

    • @gurindergrewal9283
      @gurindergrewal9283 9 หลายเดือนก่อน

      ਬਾਈ ਤੂੰ ਚੰਗਾ ਕੀਤਾ ਆਹ ਲਾਈਨ ਲਿਖਤੀ , ਮੈਨੂੰ ਸਮਝ ਹੀ ਨਹੀਂ ਆਉਂਦੀ ਸੀ ਕਿ ਕੀ ਸਬਦ ਬੋਲ ਰਹੇ ਨੇ ਸੰਧੂ ਸ਼ਾਬ ,,
      ਇਸਤੋਂ ਅਗਲਾ ਸਬਦ ਵੀ ਮੈਂ ਪਹਿਲੀ ਤੇ ਆਖਰੀ ਵਾਰ ਸੰਧੂ ਸ਼ਾਬ ਤੋਂ ਹੀ ਸੁਣਿਆ ਕੇ,,,, ਰੱਗਲਾਂ ਦੇ ਵਾਂਗ ਕੌਲੇ ਕੱਛਦਾ ਫਿਰਾਂ ,ਖੁਬੇਆ ਸੀ ਰਹਿੰਦਾ ਵਿਚ ਤੇਰੇ ,,, ਆਹ ਰੱਗਲਾਂ ਸਬਦ ਵੀ ਪਹਿਲੀ ਵਾਰ ਸੁਣਿਆ ,,, ਇਸ ਰੱਗਲ ਸਬਦ ਦਾ ਕੀ ਅਰਥ ਆ ਜੇ ਪਤਾ ਤਾਂ ਦੱਸਿਓ ਕੋਈ ਵੀ ਬਾਈ ।

    • @karamjeetsingh2352
      @karamjeetsingh2352 9 หลายเดือนก่อน

      @@gurindergrewal9283 ਰੱਗਲਾ ਮਤਲਬ ਪਾਗਲਾ
      ਕਮਲਿਆ ਵਾਂਗ ਕੌਲ਼ੇ ਕੱਛਦਾ ਫਿਰਦਾ
      ਦੀਦਾਰ ਦੇ ਹੋਰ ਸ਼ਬਦ
      ਚੜ੍ਹਦੀ ਜਵਾਨੀ ਬੂਝਾ ਮਾਰ ਗਈ ਵੇ ਹਾਣੀਆ ਆ ਜਾ ਇਹਦੀ ਲੈ ਲਾ ਖੁਸਬੋ ਫੇਰ ਕਹੇਗਾਂ ਠੇਕਾ ਗਿਆ ਚੱਕਿਆਂ ਸ਼ਰਾਬ ਦਾ ਜਦ ਮੈਂ ਕਿਸੇ ਦੀ ਗਈ ਹੋ
      ਬਾਈ ਰੁੱਝਿਆ ਕਿਹਾ ਨਾ ਕਿ ਖੁੱਬਿਆ
      ਸਨੇਹ ਲਤਾ ਦੇ ਵਿਯੋਗ ਵਿੱਚ ਲਿਖੇ ਗੀਤ ਹਨ
      ਜਦੋਂ ਸਨੇਹ ਦਾ ਵਿਆਹ ਹੋ ਗਿਆ ਸੀ

  • @KulwinderSingh-wr9ri
    @KulwinderSingh-wr9ri 11 หลายเดือนก่อน +7

    ਬਹੁਤ ਵਧੀਆ ਜੀ ਦੀਦਾਰ ਸੰਧੂ

  • @kuljindersingh8282
    @kuljindersingh8282 11 หลายเดือนก่อน +13

    ਗਾਇਕਾਵਾਂ ਸਮੇਤ ਸਾਰੇ ਹੀ ਇੱਕ ਦੂਜੇ ਤੋਂ ਉੱਤੇ ਨੇ।।

  • @JAGJEETSingh-lv1dm
    @JAGJEETSingh-lv1dm 5 หลายเดือนก่อน +1

    ਜਨਾਬ,ਕੁਲੈਕਸਨ ਬਹੁਤ ਹੀ ਵਧੀਆ ਆ,ਦਿੱਲੋ ਵਧਾਈ ਦੇ ਪਾਤਰ ਓ।ਸੋਚ ਨੂੰ ਸਲਾਮ ਆ ਜੀ,101,ਵਾਰੀ।

  • @SukhwinderJhiont
    @SukhwinderJhiont 6 หลายเดือนก่อน +1

    ਸਾਰੇ। ਗੀਤ। ਦਿਲ।ਨੂੰ ਸਕੂਨ। ਦੇਣ। ਵਾਲੇ ਹਨ। ਧੰਨਵਾਦ। ਵੀਰ। ਜੀ

  • @tarsemsinghrajput6675
    @tarsemsinghrajput6675 7 หลายเดือนก่อน +3

    ਦੀਦਾਰ ਤਾਂ ਬੱਸ ਦੀਦਾਰ ਸੀ ਜਿੱਸਦਾ ਕਦੇ ਦੀਦਾਰ ਨੀ ਹੋਣਾ ਲਵ ਯੂ ਜੱਟਾ 🙏🏻🙏🏻🙏🏻👌🏽👌🏽👌🏽💪🏾💪🏾💪🏾👍👍👍

  • @varindersharma7222
    @varindersharma7222 9 หลายเดือนก่อน +1

    Bah ji bah ji purani yad thanks

  • @KashmirSingh-ii9ly
    @KashmirSingh-ii9ly 11 หลายเดือนก่อน +7

    ਬਹੁੁਤ ਵਧੀਆ ਗੀਤ ਹਨ ਸਾਰੇ ਧੰਨਵਾਦ ਜੀ

  • @BhupinderSingh-yg8cg
    @BhupinderSingh-yg8cg 11 หลายเดือนก่อน +8

    ਬਹੁਤ ਖੂਬ ਜੀ।

  • @Bahadurpurijagdish
    @Bahadurpurijagdish 11 หลายเดือนก่อน +10

    ਰੂਹ ਚੋਂ ਰੁੱਗ ਭਰ ਲੈਣ ਵਾਲੇ ਦਰਦ ਭਰੇ ਖੂਬਸੂਰਤ ਗੀਤ।ਪੰਜਾਬੀ ਸੰਗੀਤ ਦਾ ਇਕ ਅੰਦਾਜ਼।।

    • @singhsaroop1675
      @singhsaroop1675 11 หลายเดือนก่อน +1

      Wah....🎉 Duo Sandhu-Chamkila Legends are ultimate in lyrics and gulukari❤

  • @AvtarSingh-vp8pk
    @AvtarSingh-vp8pk 11 หลายเดือนก่อน +2

    ਵਾਹ ਜੀ ਵਾਹ ਬਹੁਤ ਵਧੀਆ ਜੀ , ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਪੰਜਾਬ ।

  • @mohindersingh2754
    @mohindersingh2754 11 หลายเดือนก่อน +5

    ਦੀਦਾਰ ਨੀ ਕੋੲੀ ਬਣ ਸਕਦਾਂ

    • @jagrajsinghpirkot6708
      @jagrajsinghpirkot6708 11 หลายเดือนก่อน

      ਸੱਚ ਕਿਹਾ ਜੀ

    • @bhindabm1468
      @bhindabm1468 6 หลายเดือนก่อน

      Chamkila Bhi Koi Nahin Ban Sakta

  • @tigerbrar3625
    @tigerbrar3625 11 หลายเดือนก่อน +4

    Didar ji salam aa

  • @sukhmandersingh9655
    @sukhmandersingh9655 8 หลายเดือนก่อน +1

    ਬਹੁਤ ਖੂਬ ਬਾਈ ਜੀ ਧੰਨਵਾਦ ❤

  • @jaswantbrar6458
    @jaswantbrar6458 11 หลายเดือนก่อน +3

    Jaswant Brar Rajiana very nice all songs Didar sandhu and chamkila sahib

  • @navjotsingh4324
    @navjotsingh4324 11 หลายเดือนก่อน +6

    ਹੀਰੇ💎💎💎💎 ਪੰਜਾਬ ਦੇ

  • @sukhvinder5221
    @sukhvinder5221 11 หลายเดือนก่อน +5

    Very very beautiful songs

  • @MANJEETSINGH-uc8wd
    @MANJEETSINGH-uc8wd 10 หลายเดือนก่อน +1

    ਗੀਤ ਸੰਗੀਤ ਤੇ ਗੀਤਕਾਰੀ ਤਾਂ ਇਹੀ ਸੀ । ਹੁਣ ਤਾਂ ਡਮ ਡਮ ਹੀ ਹੁੰਦੀ ਐ। ਰੂਹ ਖੁਸ਼ ਕਰਤੀ।
    ਦਰਦ ਵਿਛੋੜੇ ਵਾਲੇ ਸਦੀਕ, ਮਾਣਕ ਤੇ ਬੀਬਾ ਦੀ ਕਲੈਕਸ਼ਨ ਵੀ ਸੁਣਾਓ।

  • @SukhwinderSingh-mf9ly
    @SukhwinderSingh-mf9ly 9 หลายเดือนก่อน +1

    ਬਹੁਤ ਹੀ ਪਿਆਰੇ ਗੀਤ

  • @db42dilbagsinghbuttar41
    @db42dilbagsinghbuttar41 10 หลายเดือนก่อน +1

    Wah ji wah!!
    Great collection of songs

  • @hifh77
    @hifh77 11 หลายเดือนก่อน +5

    att song

  • @SanjeevSharma-bj6zl
    @SanjeevSharma-bj6zl 10 หลายเดือนก่อน +2

    ਬਹੁਤ ਵਧੀਆ ਗੀਤ

  • @tigerbrar3625
    @tigerbrar3625 11 หลายเดือนก่อน +1

    Wah ji wah najara aa gea sun ke

  • @kashmirsandhu1199
    @kashmirsandhu1199 11 หลายเดือนก่อน +2

    Very nice song Happy Dewali johal &Hundal Sab👍

  • @sidhurureke
    @sidhurureke 11 หลายเดือนก่อน +6

    ਮੇਰੀ ਪਸੰਦ ❤❤❤❤❤

    • @jagrajsinghpirkot6708
      @jagrajsinghpirkot6708 11 หลายเดือนก่อน +1

      ਸਭ ਦੀ ਪਸੰਦ ਸਿੱਧੂ ਸਾਹਿਬ

    • @jskaler6254
      @jskaler6254 10 หลายเดือนก่อน

      Snehlata.vest.song

  • @harjeetsingh1160
    @harjeetsingh1160 11 หลายเดือนก่อน +1

    Very.good.sare.gitkar.very.nice

  • @hardishkhangar4045
    @hardishkhangar4045 5 หลายเดือนก่อน +1

    sirrra

  • @harwindersingh9348
    @harwindersingh9348 4 หลายเดือนก่อน

    Old is gold

  • @SatishKumar-gx9zz
    @SatishKumar-gx9zz 11 หลายเดือนก่อน +3

    Extraordinary Punjabi Folk Songs.

  • @varindersharma7222
    @varindersharma7222 9 หลายเดือนก่อน +1

    Dono writer dono singer best song

  • @samanmaan5262
    @samanmaan5262 4 หลายเดือนก่อน

    👌👌👍👍🙏🏽🙏🏽

  • @bootawarring7005
    @bootawarring7005 11 หลายเดือนก่อน +4

    Sr Happy Diwali Sr ji ❤❤❤❤

  • @KuldeepSingh-ru5sz
    @KuldeepSingh-ru5sz 11 หลายเดือนก่อน +3

    ਏਨਾਂ ਗੇਈਕ ਅਗੇ ਹੀਰੇ ਦੀ ਕੀਮਤ ਨਹੀਂ

  • @SurjeetSingh-eq8ne
    @SurjeetSingh-eq8ne 4 หลายเดือนก่อน

    Very 🎉nice ji

  • @SohanLal-uw3tq
    @SohanLal-uw3tq 10 หลายเดือนก่อน +1

    Very nice, heart touch sweet song

  • @Rajnhh67Singh-bp8uh
    @Rajnhh67Singh-bp8uh 10 หลายเดือนก่อน +1

    ❤❤❤❤❤❤❤

  • @avtarsingh2531
    @avtarsingh2531 11 หลายเดือนก่อน +30

    ਬਹੁਤ ਹੀ ਅਣਮੁੱਲੇ ਗਾਣੇ ਹਨ। ਮਾਂ ਬੋਲੀ ਪੰਜਾਬੀ ਦੀ ਸੱਚੇ ਦਿਲੋਂ ਸੇਵਾ ਕਰਨ ਵਾਲੇ ਗਾਇਕਾਂ ਕਵੀਆਂ ਕਲਾਕਾਰਾਂ ਲੇਖਕਾਂ ਦਾ ਬਹੁਤ ਬਹੁਤ ਧੰਨਵਾਦ । ਮਾਂ ਬੋਲੀ ਪੰਜਾਬੀ ਜਿੰਦਾਬਾਦ।

    • @daljindersumra3473
      @daljindersumra3473 11 หลายเดือนก่อน +3

      ❤❤❤😂❤❤❤❤❤❤❤❤❤❤

    • @JassDosanjh-kj7ld
      @JassDosanjh-kj7ld 11 หลายเดือนก่อน

      ​@@daljindersumra3473@aaaa@q

    • @PremKumar-xt1oo
      @PremKumar-xt1oo 11 หลายเดือนก่อน

      ​@@daljindersumra3473llll3slll1ss3ss1sssss1ss2sssss3sssssl22skkw2llsl3sk3s2s31lllsqw3l1s1ssk2l3wslllslllls3ssll3sls2sllw3s133g1s3sl33slss3swl3l2w1ssllelesllls3kkssll3a3slsswsllsllls1jssl

    • @randhirsingh5969
      @randhirsingh5969 7 หลายเดือนก่อน

      🎉🎉🎉randhir si ngh

    • @GurmukhSingh-th1hu
      @GurmukhSingh-th1hu 6 หลายเดือนก่อน

  • @ranjodhsingh3766
    @ranjodhsingh3766 11 หลายเดือนก่อน +1

    Super

  • @GurmuhksinghKandola
    @GurmuhksinghKandola 11 หลายเดือนก่อน +1

    Bary God

  • @JagroopDhindsa-t
    @JagroopDhindsa-t 5 หลายเดือนก่อน

    Verynicrs0ng

  • @JagroopDhindsa-t
    @JagroopDhindsa-t 5 หลายเดือนก่อน

    Verygoddspng

  • @sarupsingh7983
    @sarupsingh7983 11 หลายเดือนก่อน +1

    Very good song and singer😊

  • @jatindershergill7765
    @jatindershergill7765 8 หลายเดือนก่อน +1

    2. 2 24

  • @BalvirSingh-pl4zt
    @BalvirSingh-pl4zt 11 หลายเดือนก่อน +1

    VERY GOOD SONG BHAI JI

    • @kewalharaj2676
      @kewalharaj2676 10 หลายเดือนก่อน

      Very good song ❤

  • @WarinderVirk
    @WarinderVirk 11 หลายเดือนก่อน +1

    7:14

  • @dinenathdinenath1434
    @dinenathdinenath1434 10 หลายเดือนก่อน +1

    Saheh ne Mar ke odari pta nee kithe la le dere

  • @NirmalSingh-sl2ee
    @NirmalSingh-sl2ee 10 หลายเดือนก่อน +1

    10,12,2023❤

  • @Rajnhh67Singh-bp8uh
    @Rajnhh67Singh-bp8uh 11 หลายเดือนก่อน +1

    ❤❤❤❤❤❤❤❤❤❤❤

  • @JagroopDhindsa-t
    @JagroopDhindsa-t 5 หลายเดือนก่อน

    Verygoddspng