ਖੁੱਸ ਗਿਆ ਹੀਰਾ ਸਿੱਖ ਕੌਮ ਦਾ Deep Sidhu | Deep Sidhu Death | Kwishr Makhan Singh Musafir

แชร์
ฝัง
  • เผยแพร่เมื่อ 15 ก.พ. 2022
  • ਖੁੱਸ ਗਿਆ ਹੀਰਾ ਸਿੱਖ ਕੌਮ ਦਾ Deep Sidhu | Deep Sidhu Death | Kwishr Makhan Singh Musafir | Gurmat Bibek
    ਕਵੀਸ਼ਰ ਮੱਖਣ ਸਿੰਘ ਮੁਸਾਫਿਰ
    Video
    Pargat Singh Mudki
    90231-97400
    #deepsidhu #deepsidhudeath #deepsidhulatestnews #Kwishrmakhansinghmusafir #gurmatbibek #deepsidhunewlive #deepsidhuinterview #deepsidhulivedelhi

ความคิดเห็น • 169

  • @balrajsinghkhalsa7302
    @balrajsinghkhalsa7302 2 ปีที่แล้ว +11

    ਬਿਲਕੁਲ ਸੱਚ ਹੈ ਜੀ ਹੁਣ ਦੋ ਸੱਚੀਆਂ ਸ਼ਖ਼ਸੀਅਤਾਂ ਸੰਭਾਲ ਲਈਏ ਭਾਈ ਬਲਦੇਵ ਸਿੰਘ ਵਡਾਲਾ ਅਤੇ ਸ੍ਰ ਸਿਮਰਨਜੀਤ ਸਿੰਘ ਮਾਨ

  • @baldevsinghbrar4335
    @baldevsinghbrar4335 2 ปีที่แล้ว +36

    ਮੁਸਾਫ਼ਰ ਜੀ ਕੋਟ ਕੋਟ ਧੰਨਵਾਦ ਜੋਧੇ ਦਾ ਦਰਦ ਬਿਆਨ ਕੀਤਾ ਵਾਹਿਗੁਰੂ ਚੜਦੀਕਲਾ ਬਕਸੇ🙏🙏ਬਹੁਤ ਬਹੁਤ ਬਹੁਤ ਦੁੱਖ ਦੀ ਗੱਲ ਹੈ

  • @harjitsinghsahi1633
    @harjitsinghsahi1633 2 ปีที่แล้ว +35

    ਵਾਹਿਗੁਰੂ ਜੀ ਦੀਪ ਸਿੱਧੂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ ਜੀ ।।

  • @lakhvirsinghrasulpuri4987
    @lakhvirsinghrasulpuri4987 2 ปีที่แล้ว +27

    ਬਹੁਤ ਖੂਬ ਪੇਸ਼ਕਾਰੀ ਹੈ ਖਾਲਸਾ ਜੀ

  • @gurtejsingh8254
    @gurtejsingh8254 2 ปีที่แล้ว +22

    ਯੋਧਾ ਸੀ ਸਿੱਖ ਪੰਥ ਦਾ

  • @jugrajjagga6059
    @jugrajjagga6059 2 ปีที่แล้ว +28

    ਬੁਝੇ ਹੋਏ ਦੀਵੇ ਦੀ ਤਰਾਂ ਸਮਝ ਠਿੱਡਾ ਮਾਰ ਕੇ ਮਜ਼ਾਕ ਨਾ ਬਣਾ ਦੇਣਾਂ
    ਇੱਕ ਅੰਗਿਆਰੀ ਹੱਕ ਦੀ ਲਗਾ ਚੱਲਿਆਂ ਤੁਸੀ ਭਾਂਬੜ ਬਣਾ ਦੈਣਾਂ
    ਅਲਵਿਦਾ ਵੀਰੇ 😭😭

  • @Baljindersingh-oq9ly
    @Baljindersingh-oq9ly 2 ปีที่แล้ว +16

    ਵਾਹਿਗੁਰੂ ਜੀ ਦੀਪ ਵੀਰ ਨੂੰ ਆਪਣੇ ਚਰਨਾ ਚ ਨਿਵਾਸ ਬਖ਼ਸ਼ਣ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦਾ ਹਰ ਇੱਕ ਨੂੰ ਬਲ ਬਖ਼ਸ਼ੀ

  • @chahalatla8589
    @chahalatla8589 2 ปีที่แล้ว +24

    ਵਾਹਿਗੁਰੂ ਜੀ ਮੇਹਰ ਕਰਨ ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ । ਰੱਬ ਸਿੱਖ ਕੌਮ ਦੇ ਮਹਾਨ ਜਰਨੈਲਾਂ ਨੂੰ ਚੜਦੀਕਲਾ ਚ ਰੱਖਣ।

  • @ranjitkaur5348
    @ranjitkaur5348 2 ปีที่แล้ว +6

    ਬਹੁਤ ਨਿਮਰਤਾ ਸੀ ਵੀਰ ਵਿੱਚ। ਪਰਮਾਤਮਾ ਕਰੇ ਘਰ-ਘਰ ਦੀਪ ਪੈਦਾ ਹੋ ਜਾਣ।
    -

  • @o.pgorakapoorpind6908
    @o.pgorakapoorpind6908 2 ปีที่แล้ว +6

    ਦੀਪ ਸਿੱਧੂ ਜਿੰਦਾਬਾਦ ਪੰਜਾਬ ਦਾ ਸ਼ੇਰ ਸੀ

  • @shivcharndhaliwal1702
    @shivcharndhaliwal1702 2 ปีที่แล้ว +12

    ,,,,,,, DEEP SIDHU, DE AATMA NU 🙏🙏SALUTE HE JI 🙏🙏🙏🙏🙏

  • @HarpreetKaur-zi4ib
    @HarpreetKaur-zi4ib 2 ปีที่แล้ว +6

    ਦੀਪ ਸਿੱਧੂ ਯੋਧਾ ਸੀ ❤❤🙏🙏

  • @karamjeetkaur6307
    @karamjeetkaur6307 2 ปีที่แล้ว +5

    ਵੀਰੇ ਜਿਊਂਦੇ ਰਹੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਦੀਪ ਵੀਰਾਂ ਸਾਡੀਆ ਮਰੀਆਂ ਹੋਈਆਂ ਜ਼ਮੀਰਾਂ ਨੂੰ ਜਗਾ ਗਿਆ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ

  • @fojiarmy8467
    @fojiarmy8467 2 ปีที่แล้ว +9

    Deep sindu veer jidabad

  • @malwadejatt7514
    @malwadejatt7514 2 ปีที่แล้ว +11

    ਸਹੀ ਗੱਲ ਹੈ ਵੀਰ ਜੀ।

  • @Kiranjeetkaur59843
    @Kiranjeetkaur59843 ปีที่แล้ว +2

    ਦੀਪ ਸਿੱਧੂ ਹਮੇਸ਼ਾ ਜ਼ਿੰਦਾਬਾਦ 👍🙏🙏😘😘

  • @Bdog6868
    @Bdog6868 2 ปีที่แล้ว +3

    ਬਹੁਤ ਵਧੀਆ ਲਿਖਿਆ ਹੈ ਦੀਪ ਵੀਰ ਅਮਰ ਰਹੇ ਬਹੁਤ ਜਿਆਦਾ ਮਾੜਾ ਹੋਇਆ

  • @veerpalsingh1306
    @veerpalsingh1306 2 ปีที่แล้ว +8

    wahe guru g

  • @fojiarmy8467
    @fojiarmy8467 2 ปีที่แล้ว +5

    Veer nu selut bar bar salama

  • @diwansinghpbo2
    @diwansinghpbo2 2 ปีที่แล้ว +13

    ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @SukhwinderSingh-bo9gw
    @SukhwinderSingh-bo9gw 2 ปีที่แล้ว +12

    ਵਾਹਿਗੁਰੂ ਜੀ ਮੇਹਰ ਕਰੋ

  • @ramgarhbarnalalive9636
    @ramgarhbarnalalive9636 2 ปีที่แล้ว +9

    Waheguru ji

  • @avsingh.7247
    @avsingh.7247 2 ปีที่แล้ว +5

    ਅਮਰ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਕੌਮੀ ਸ਼ਹੀਦ ਭਾਈ ਹਰਪ੍ਰੀਤ ਸਿੰਘ ਰਾਣਾ ਵੀਰ ਜੀ।

  • @navidhillon5968
    @navidhillon5968 2 ปีที่แล้ว +1

    Very nice singh sab khalsa g God bless you baba g deep Sidhu Vir jindabad khalisatan jindabad miss you brother 💔😭🙏🏻🙏🏻🚩🚩🌹🌹❤❤

  • @gurdeepsinghaulakh185
    @gurdeepsinghaulakh185 2 ปีที่แล้ว +5

    ਵਾਹਿਗੁਰੂ ਜੀ

  • @raghbirsingh7933
    @raghbirsingh7933 2 ปีที่แล้ว +1

    ਵਾਹਿਗੁਰੂ ਜੀ ਬਹੁਤ ਵਧੀਆ ਲਿਖਿਆ

  • @diwansinghpbo2
    @diwansinghpbo2 2 ปีที่แล้ว +8

    Salute to Deep Sidhu

  • @vikellvikellsingh533
    @vikellvikellsingh533 2 ปีที่แล้ว +7

    Waheguru ji waheguru ji 🙏

  • @KuldeepSingh-vv6dm
    @KuldeepSingh-vv6dm 6 หลายเดือนก่อน

    ਮੱਖਣ ਸਿੰਘ ਜੀ ਮੁਸਾਫ਼ਿਰ ਜੀ ਧੰਨਵਾਦ ਦੀਪ ਸਿੱਧੂ ਵੀਰ ਨੂੰ ਸ਼ਰਧਾਂਜਲੀ ਦੇਣ ਲਈ ਦੀਪ ਕੌਮੀ ਯੋਧਾ ਸਦਾ ਲਈ ਪੰਜਾਬ ਦਾ ਪੁੱਤਰ ਬਣਕੇ ਲੋਕਾਂ ਦੇ ਦਿਲਾਂ ਵਿਚ ਵਸਦਾ ਰਹੇ ਗਾ ਇਹੋ ਜਿਹੇ ਯੋਧੇ ਵਾਰ ਵਾਰ ਨਹੀਂ ਜੰਮਦੇ ਦੀਪ ਸਿੱਧੂ ਵੀਰ ਜੀ ਜ਼ਿੰਦਾਬਾਦ

  • @sukhwinderkaur6061
    @sukhwinderkaur6061 2 ปีที่แล้ว +2

    ਵਾਹਿਗੁਰੂ ਜੀ ਦੀਪ ਵੀਰੇ ਦੀ ਬੜੀ ਲੋੜ ਛੇਤੀ ਭੇਜੋ ਸੂਰਮੇ ਵੀਰ ਨੂੰ ਅਜੇ ਤਾਂ ਬਹੁਤ ਛੋਟੀ ਉਮਰ ਸੀ ਬਹੁਤ ਕੰਮ ਕਰਨੇ ਸੀ ਹੀਰੇ ਵੀਰੇ ਨੇ ਬਹੁਤ ਵੱਡਾ ਘਾਟਾ ਪੈ ਗਿਆ ਕੌਮ ਨੂੰ

  • @manindersinghsingh9365
    @manindersinghsingh9365 2 ปีที่แล้ว +6

    Waheguru ji 😭😭

  • @komalpreetkaur2344
    @komalpreetkaur2344 2 ปีที่แล้ว +5

    Waheguru g

  • @Jasvindar9409
    @Jasvindar9409 2 ปีที่แล้ว +7

    ਵਾਹਿਗੁਰੂ ਮਹੇਰ ਕਰੇ

  • @SurjitSingh-up3hj
    @SurjitSingh-up3hj 2 ปีที่แล้ว +1

    Wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii 👏

  • @baljitchahal7313
    @baljitchahal7313 2 ปีที่แล้ว +3

    MISS YOU DEEP VEER JI

  • @kashmirsingh6991
    @kashmirsingh6991 2 ปีที่แล้ว +8

    ਦੀਪ ਵੀਰ ਦਾ ਕਤਲ ਹੋਇਆ

  • @gopyjkgopyjk4159
    @gopyjkgopyjk4159 2 ปีที่แล้ว +1

    ਵਾਹਿਗੁਰੂ ਜੀ॥

  • @golisingh1458
    @golisingh1458 2 ปีที่แล้ว +5

    Waheguru 🙏🏻 wmk kre 🙏🏻

  • @harindersinghgarcha3287
    @harindersinghgarcha3287 2 ปีที่แล้ว +4

    Waheguru ji parmatma sab da bla kre ji 🙏 Waheguru

  • @kamaljitkaur4160
    @kamaljitkaur4160 2 ปีที่แล้ว +1

    ਵੀਰ ਨੇ ਬਹੁਤ ਵਧੀਆ ਲਿਖਿਆ

  • @ragbirsingh4389
    @ragbirsingh4389 2 ปีที่แล้ว +1

    Zabbardast tune very nice thanks

  • @sukwindarkaur7281
    @sukwindarkaur7281 2 ปีที่แล้ว +1

    ਦੀਪ ਜਿੰਦਾ ਬਾਦ ਹੀਰਾ ਜਿੰਦਾ ਬਾਦ

  • @jagdvesingh3457
    @jagdvesingh3457 2 ปีที่แล้ว +2

    Nice 🌹 🌹🌹🌹🌹🌹🌹

  • @gopysingh5835
    @gopysingh5835 2 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @FASHIONSTYLISTShoes
    @FASHIONSTYLISTShoes 2 ปีที่แล้ว +3

    Waheguru waheguru waheguru waheguru waheguru waheguru ji deep Sidhu zindabad 😭😭😭😭😭😭😭😭

  • @gurfatehsingh7477
    @gurfatehsingh7477 2 ปีที่แล้ว +1

    I miss you payare Bai deep ssidhu

  • @sikhsaregulamunderindia7544
    @sikhsaregulamunderindia7544 2 ปีที่แล้ว +4

    Waheguru ji Deep paji kaum da Heera C waheguru ji

  • @ragibhailakhveersinghjisingh
    @ragibhailakhveersinghjisingh 2 ปีที่แล้ว +1

    Wahaguru ji

  • @gurjitbrar4400
    @gurjitbrar4400 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BaldevSingh-ow4vn
    @BaldevSingh-ow4vn 2 ปีที่แล้ว +6

    ਬਹੁਤ ਸਮੇ ਪਿਛੋ ਸਿੱਖ ਕੌਮ ਨੂੰ ਹੀਰਾ ਮਿਲਿਆ ਸੀ

  • @Ravi-vj6fm
    @Ravi-vj6fm 2 ปีที่แล้ว +1

    v good

  • @husansandhu5351
    @husansandhu5351 2 ปีที่แล้ว +3

    Nice veer ji 🙏🙏🙏🙏🙏

  • @maudgomery1682
    @maudgomery1682 2 ปีที่แล้ว +3

    Waheguru waheguru

  • @sukhasodhi8587
    @sukhasodhi8587 2 ปีที่แล้ว +1

    Good Makhan Singh Ji

  • @karan3806
    @karan3806 2 ปีที่แล้ว +1

    Miss you Deep Veer Ji

  • @narinderkaur1311
    @narinderkaur1311 2 ปีที่แล้ว +1

    Miss you deep veer

  • @beantsinghbeantsingh2697
    @beantsinghbeantsingh2697 10 หลายเดือนก่อน +1

    real hero deep siduy ji

  • @sandeepsandhu5530
    @sandeepsandhu5530 2 ปีที่แล้ว +3

    ਵਾਹਿਗੁਰੂ 🙏🏻😥

  • @ggn_1
    @ggn_1 2 ปีที่แล้ว +1

    🔥ਵਾਹਿਗੁਰੂ ਜੀ ਇੱਹ ਬਾਲੀਵੁਡ,ਪਾਲੀਵੁਡ,ਹਾਲੀਵੁਡ ਬਹੁਤ ਵੱਡਾ ਚਿੱਕੜ ਹੈ ਇੱਹ ਆਪਾ ਸੱਬ ਜਾਣਦੇ ਹਾਂ ਕਦੀ ਸੋਚਿਆ ਕਿ ਵਾਹਿਗੁਰੂ ਨੇ ਦੀਪ ਸਿੱਧੂ ਨੂੰ ਚਿੱਕੜ ਵਿੱਚੋਂ ਕੱਢ ਕੇ ਕਿਵੇਂ ਆਪਣੇ ਸੀਨੇ ਨਾਲ ਲਾਇਆ ? “ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹਿ ਬੈਸਣੁ ਪਾਈਐ।।”ਸੋ ਇੱਹ ਤਾਂ ਉਸ ਦੀ ਮਰਜ਼ੀ ਆ ਉਹ ਚਿੱਕੜ ਵਿੱਚ ਵੀ ਕਮਲ ਉਗਾਉਣ ਦੀ ਸਮਰੱਥਾ ਰੱਖਦਾ ਏ!🔥🔥🔥

  • @annureetgill5948
    @annureetgill5948 2 ปีที่แล้ว +1

    WAHEGURU JI

  • @simranpatiala1825
    @simranpatiala1825 2 ปีที่แล้ว +1

    Good baba ji❤️❤️❤️❤️❤️🙏🙏🙏🙏🙏

  • @jatinderpalsinghguhmansing1143
    @jatinderpalsinghguhmansing1143 2 ปีที่แล้ว +2

    Nice

  • @RandhirSingh-ek6sc
    @RandhirSingh-ek6sc 2 ปีที่แล้ว +1

    Wahegur ji maher kara 🙏🙏🙏🙏

  • @alamdeepsingh7581
    @alamdeepsingh7581 ปีที่แล้ว

    ਸੱਚ ਵੀਰ😭😭😭😭

  • @bindadeol7515
    @bindadeol7515 2 ปีที่แล้ว +1

    waheguru. ji

  • @sinderkaurp953
    @sinderkaurp953 2 ปีที่แล้ว +1

    Waheguru ji Waheguru ji Maher Kari 🙏🙏🙏🙏🙏

  • @user-fh5tr3mq3p
    @user-fh5tr3mq3p 2 ปีที่แล้ว +1

    ਦੇਣ ਨਹੀ ਸਾਰੀ ਉਮਰ ਦੇ ਸੱਕਦਾ ਪੰਜਾਬ ਸੂੰਬਾ / ਅਮਰ ਸ਼ਹੀਦ ਯੋਧਾ ਸੰਨਦੀਪ ਸਿੱਧੂ ਨੂੰ ਕੋਟਿਨ ਕੋਟਿਨ 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @dilbagsingh4226
    @dilbagsingh4226 2 ปีที่แล้ว +1

    Waheguru g 🙏🏻

  • @mantabsinghmantab1074
    @mantabsinghmantab1074 2 ปีที่แล้ว

    Weheguru ਜੀ

  • @amrindersinghbrar8804
    @amrindersinghbrar8804 2 ปีที่แล้ว +1

    ਦੀਪ ਬਾਈ ਜੀ ਪੰਜਾਬ ਦਾ ਬੱਬਰ ਸੇ਼ਰ ਸੀ

  • @taajnagrataajnagra8709
    @taajnagrataajnagra8709 2 ปีที่แล้ว

    Waheguru ji waheguru ji waheguru ji waheguru ji waheguru ji waheguru ji

  • @RanjeetSingh-lv1ox
    @RanjeetSingh-lv1ox 2 ปีที่แล้ว +1

    Waheguru ji🙏🙏

  • @user-yj2dc2mq2q
    @user-yj2dc2mq2q 2 ปีที่แล้ว +1

    Deep 😭😭😭

  • @balwantsingh9318
    @balwantsingh9318 2 ปีที่แล้ว +1

    Good luck brother uk

  • @Rajveerkaur-wn6pb
    @Rajveerkaur-wn6pb 2 ปีที่แล้ว +1

    waheguru g

  • @gurpreetsinghji6684
    @gurpreetsinghji6684 2 ปีที่แล้ว

    ਵਾਹਿਗੁਰੂ ਜੀ , ਦੀਪ ਸਿੰਘ ਸਿੱਧੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @sukhrajbains4680
    @sukhrajbains4680 2 ปีที่แล้ว +2

    Waheguru ji ,😢🙏

  • @harpreetdhillon7955
    @harpreetdhillon7955 2 ปีที่แล้ว +1

    Waheguru

  • @iqbalsingh-xx2cz
    @iqbalsingh-xx2cz 2 ปีที่แล้ว +2

    Waheguru Ji deep ik scha insan c kom gva betti eh baaj ikala c is de magar sikari bhuate c waheguru ji is de naal rehna chadia c das bara bande a nu botta Tak jad pta c is de kine dusman a

  • @manoharpankaj3406
    @manoharpankaj3406 2 ปีที่แล้ว +1

    Waheguru ji ka khalsa waheguru ji ke

  • @Sunny75.
    @Sunny75. 2 ปีที่แล้ว +3

    😥😢😭😭😭

  • @jaspritsinghbrar2053
    @jaspritsinghbrar2053 2 ปีที่แล้ว

    Verry good makhan Singh ji

  • @KuldeepSingh-vv6dm
    @KuldeepSingh-vv6dm 2 ปีที่แล้ว

    Makhan g good deep bai amar hea weuguru g

  • @balwindersinghbalwinder922
    @balwindersinghbalwinder922 2 ปีที่แล้ว +1

    Waheguru ji kirpa kro deep sidhu te apne charna vich nivash baksho

  • @mithusingh6730
    @mithusingh6730 2 ปีที่แล้ว +1

    Waheguru ji mera karo as kaivser ta

  • @JagjitSingh-xk2nc
    @JagjitSingh-xk2nc 2 ปีที่แล้ว +1

    Waheguru ji waheguru

  • @manoharpankaj3406
    @manoharpankaj3406 2 ปีที่แล้ว

    Deep sidhu jinda bad

  • @simranpatiala4291
    @simranpatiala4291 2 ปีที่แล้ว +1

    😭😭😭😭😭😭❤️❤️❤️❤️❤️🙏🙏🙏🙏🙏

  • @gurmeetkaurgurmeetkaur9606
    @gurmeetkaurgurmeetkaur9606 2 ปีที่แล้ว

    🌹🙏🌹WAHEGURU ji🌹🙏🌹

  • @GurpreetSingh-fw9hu
    @GurpreetSingh-fw9hu 2 ปีที่แล้ว +1

    🙏🙏🙏🙏🙏

  • @harpreettung2221
    @harpreettung2221 2 ปีที่แล้ว

    Very good job bro

  • @aileenadhillon6865
    @aileenadhillon6865 2 ปีที่แล้ว

    musaphir ji dil di gehraaai to dhanwad bahut

  • @kuljeetsingh3100
    @kuljeetsingh3100 2 ปีที่แล้ว

    ਦੀਪਯੋਧਾ ਸਿੰਘ

  • @karmasandhu7586
    @karmasandhu7586 ปีที่แล้ว +1

    😭😭

  • @GurpreetKaur-rr5oi
    @GurpreetKaur-rr5oi ปีที่แล้ว

    Bilkul sahi kiha

  • @kgill1365
    @kgill1365 2 ปีที่แล้ว +2

    Deep sidhu rip Gillibrand reen rai aap mp kejriwal Wahe guru a ji kahlas Fateh ji tag Fateh ji jai kisaan jai Hindi jai jawaan Kisaan eikt zinbda

  • @chachaji5767
    @chachaji5767 2 ปีที่แล้ว +1

    🙏🏻🙏🏻🙏🏻🙏🏻🙏🏻😭😭😭😭😭😭😭😭😭😭😭❤

  • @karansinghkaransingh8422
    @karansinghkaransingh8422 2 ปีที่แล้ว +1

    🙏🏻🙏🏻🙏🏻🙏🏻🙏🏻🤲🏻🤲🏻🤲🏻🤲🏻🤲🏻🤲🏻

  • @aileenadhillon6865
    @aileenadhillon6865 2 ปีที่แล้ว

    bahut sohna likhya bhai saab

  • @KulwinderSingh-bi2lf
    @KulwinderSingh-bi2lf 2 ปีที่แล้ว +1

    🙏🙏🙏