ਅਮਰੀਕਾ ਦੇ ਖੇਤਾਂ ਵਿੱਚ ਕੰਮ ਕਰਦੇ ਪੰਜਾਬੀ, 70-75 ਸਾਲ ਦੇ ਮਿਹਨਤੀ ਬਾਬੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ🙏🇺🇸

แชร์
ฝัง

ความคิดเห็น • 59

  • @GurdeepGill-nh8zy
    @GurdeepGill-nh8zy 9 หลายเดือนก่อน +4

    ਹੱਥੀਂ ਮਿਹਨਤ ਹੀ ਰੰਗ ਲਿਆਉਂਦੀ ਹੈ ਪੰਜਾਬੀ ਭਰਾਵਾਂ ਨੂੰ ਵਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖਣ

  • @gurlabhsingh8072
    @gurlabhsingh8072 9 หลายเดือนก่อน +5

    ਲਾਲਚੀ ਬਿਰਤੀ ਵਾਲੇ ਲੋਕ ਹਨ ਪੰਜਾਬ ਦੀ ਸਰਦਾਰੀ ਛੱਡ ਕੇ ਧੱਕੇ ਖਾਂਦੇ ਹਨ

    • @varinderjohalpb1382
      @varinderjohalpb1382 3 หลายเดือนก่อน +2

      America ch ni koi bnda dhakka khanda sade pind de 10 jne america gye c 2012 ch kise kol 2 kille c kise kol 3 te ajj ohna 12 dia j kothia dekhe ta 2 crore to ght kise di kothi ght ni honi te j jmeen di gll kriye ta kise ne 15 kille bnale kise ne 25 kille america ch pesse boht bnnde ne canada ch dhakke ne america ch nhi baki america ch jo bnda mehnat kr skda o bnda hr 1 cheej khreed skda land cruiser lela chahe aram nal le skda america ch mehnat de hisab nal pesse b double milde ne but punjab ch mehnat jyada te pesse ohi 200-300 aine ch reh k kehdi sardari di gllan krda y tu😂😂😂😂😂

    • @varinderjohalpb1382
      @varinderjohalpb1382 3 หลายเดือนก่อน

      Aah niche dekh babe ne comment b kita babe kol vdia jmeen a o kehnda mull ni milda fssla da eh schayi a y ethe koi mull ni penda bahr bnda sb kuj bna lenda

  • @gurdialsingh3767
    @gurdialsingh3767 9 หลายเดือนก่อน +8

    ਵੀਰੇ ਅਸੀਂ 30/30ਕਿਲਿਆ ਦੀ ਖੇਤੀ ਕੱਲੇ ਕੱਲੇ ਕਰ ਰਹੇ ਹਾਂ ਪੰਜਾਬ ਵਿੱਚ ਪਰ ਫਸਲਾਂ ਦਾ ਕੋਈ ਮੁੱਲ ਨਹੀਂ ਪੈਂਦਾ62 ਸਾਲ ਦੀ ਉਮਰ ਹੈ ਮੇਰੀ

    • @Thejeanhut
      @Thejeanhut 3 หลายเดือนก่อน +1

      ਸਰਕਾਰਾਂ ਹੀ ਮਾੜੀਆਂ ਨੇ । ਕਿਉਂਕਿ ਪੰਜਾਬ ਨੂੰ ਸਰਕਾਰ ਨੇ ਤਰੱਕੀ ਹੀ ਨਹੀ ਕਰਨ ਦੇਣੀ ਤੇ ਪੰਜਾਬੀਆਂ ਨੂੰ ਗੁਲਾਮ ਬਣਾ ਕੇ ਰਖਣਾਂ ਭਾਰਤ ਸਰਕਾਰ ਨੇ ਤਾਂਕਿ ਇਹ ਅੱਕ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਦੇ ਮੁਲਕਾਂ ਵਿਚ ਜਾ ਕੇ ਦਿਹਾੜੀਆਂ ਕਰਨ । ਜੇ ਬਾਹਰਲੇ ਦੇਸ਼ਾਂ ਵਿਚ ਫਸਲਾਂ ਦਾ ਮੁੱਲ ਵਧੀਆ ਮਿਲ ਸਕਦਾ ਤਾਂ ਭਾਰਤ ਵਿਚ ਕਿਉਂ ਨਹੀਂ ?

  • @dalbirsinghsingh8144
    @dalbirsinghsingh8144 ปีที่แล้ว +8

    ਕੰਮ ਤੇ ਕਰਨਾ ਹੀ ਪੈਣਾ ਆ ਏ ਤੇ ਵਿਰਸੇ ਵਿੱਚ ਹੀ ਮਿਲਿਆ ਆ ਕੰਮ ਤੋ ਬਿੰਨਾ ਰੋਟੀ ਕੋਣ ਦਿੰਦਾ ਆ

  • @charanjitsingh375
    @charanjitsingh375 8 หลายเดือนก่อน +2

    ਨਾ ਕੋਈ ਜ਼ਮੀਨ ਚ ਜ਼ਹਿਰ, ਨਾ ਹਵਾ ਚ,ਨੀਲਾ ਛਕੋਰ ਅਸਮਾਨ,ਚੰਗੀ ਵਰਜ਼ਿਸ਼,ਹਾਣੀਆਂ ਨਾਲ ਖੁੱਲ੍ਹੀਆਂ ਗੱਲਾਂ - ਨਾਲੇ ਪੁੰਨ ਨਾਲੇ ਫ਼ਲੀਆਂ।

    • @lakhishergill
      @lakhishergill  8 หลายเดือนก่อน

      Shi gal Veere 👍

  • @user-xo9no4rn1s
    @user-xo9no4rn1s ปีที่แล้ว +6

    ਕਿਸੇ ਵੀ ਦੇਸ਼ ਵਿੱਚ ਵੀ ਕੰਮਾਂ ਤੇ ਕਰਨ ਹੀ ਚਾਹੁੰਦੇ ਬਾਕੀ ਬੁੱਢਾ ਨੁੰ ਨਹੁੰ ਰਾਣੀ ਆਨੀ ਹੁਣ ਡੈਡ ਜੀ ਪਾਣੀ ਦਾ ਬਿੱਲ ਦੇਣ ਜੀ

  • @XEnFarmer1974
    @XEnFarmer1974 ปีที่แล้ว +10

    ਤੂੰ ਭਰਾਵਾ ਪਹਿਲੀ ਵਾਰ ਸੱਚ ਦਿਖਾਇਆ ਏ, ਨਹੀਂ ਤਾਂ ਸਾਰੇ ਬਾਕੀ , 🚗🚗 ਨਾਲ ਹੀ ਫੋਟੋ ਪਾਈ ਜਾਂਦੇ ਨੇ।

    • @avtarvirk433
      @avtarvirk433 ปีที่แล้ว +1

      Pr far vi log ni smaj d

    • @avtarvirk433
      @avtarvirk433 ปีที่แล้ว +1

      Pata ki jawani ch private life har kise nu chide a pr old age ch depration

    • @varinderjohalpb1382
      @varinderjohalpb1382 3 หลายเดือนก่อน

      Ki mtlb b america ch bnda khudh di gaddi ni le skda?

    • @varinderjohalpb1382
      @varinderjohalpb1382 3 หลายเดือนก่อน

      Prawa america ch ta gaddi hr 1 bnda le skda hr 1 da mtlb hr 1 even ki jo bnde kmm ni krde american ohna kol b pickke rakkhe hoye ne 😂😂😂😂😂

  • @Gurbani2509
    @Gurbani2509 9 หลายเดือนก่อน +1

    Vadya video ji vir ji

  • @iqbalsingh7628
    @iqbalsingh7628 9 หลายเดือนก่อน +3

    ਜੇ ਦਿਹਾਤੀਆਂ ਹੀ ਕਰਨੀਆਂ ਫਿਰ ਪੰਜਾਬ ਵਿੱਚ ਨਹੀਂ ਕੀਤੀਆਂ ਜਾਂਦੀਆਂ ਸਨ ਕੋਈ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਗਿਆ ਹੁਣ ਕਹੀਆਂ ਕਸੌਲੀਆ ਚੱਕੀ ਫਿਰਦੇ ਹਨ

    • @varinderjohalpb1382
      @varinderjohalpb1382 3 หลายเดือนก่อน

      Ehna babeya de munde pakke ne eh babe shonk lyi kmm krde ne kyoki jina ne mehnat kiti hundi a o bnda vehla ni reh skda vehle reh k ohna da time pass ni hunda so eh andaza na lga eh babe majboori ch kmm krde ne shonk nu krde ne 4 pesse b bnnde ne nale time lng jnda

  • @alejandrashergill
    @alejandrashergill ปีที่แล้ว +6

    🙏🙏

  • @pindadalifestyle682
    @pindadalifestyle682 9 หลายเดือนก่อน +1

    ਬਹੁਤ ਵਧੀਆ ਵੀਰ ਜੀ

  • @GurnoorSinghDhatt
    @GurnoorSinghDhatt ปีที่แล้ว +2

    Hardworking

  • @jaswindersinghbatth617
    @jaswindersinghbatth617 3 หลายเดือนก่อน +1

    Nice very nice 👍

  • @harshdeepsingh56207
    @harshdeepsingh56207 9 หลายเดือนก่อน +2

    Nice

  • @moneymagnet4842
    @moneymagnet4842 9 หลายเดือนก่อน +1

    Very good nokr

  • @budhsinghhalwai8322
    @budhsinghhalwai8322 9 หลายเดือนก่อน

    ਬਾਈ ਜੀ ਸੋਚ ਆਪੋ ਆਪਣੀ ਕੰਮ ਕਰਦੀ ਹੈ.ਇਧਰ ਬੰਦਾ ਰੂਪੈਂ ਪੈਸੇ ਖੁੱਲੇ ਹੋਣ ਉਹ ਅਕਲ ਨੂੰ ਹੁਲਾਰਾ ਦੇਕੇ ਤਰੱਕੀ ਵਾਲੇ ਰਾਹ ਦਿਖਾਉਦੇ ਦੇ ਹਨ.ਫਿਰ ਇੱਕ ਜੀ ਘਰ ਵਿੱਚ ਅਮਰੀਕਾ ਚਲਿਆ ਜਾਵੇ .ਪੁੱਤ ਨੇ ਬਾਪੂ ਕਿਹਾ ਤੂ ਵੀ ਆ ਜਾ.ਬਾਪੂ ਵੀਪਹਿਲਾ ਹੀ ਤਿਆਰ ਬੈਠਾ ਹੁੰਦਾ ਹੈ.ਇਸਤਰੀ ਸਾਰਾ ਟੱਬਰ ਸਿਟੀ ਜਨ ਬਣ ਜਾਦਾ ਹੈ.ਇਧਰਲੀ ਠੇਕੇ ਉਪਰ ਉਧਰ ਆਪ ਫਾਰਮ ਠੇਕਾ ਤੇ ਲੈ ਖੇਤੀ ਸੁਰੂ ਕਰ ਦਿੰਦੇ ਹਨ. ਪੈਸੇ ਵੱਲੋ ਹੱਥ ਹੋਰ ਸੌਖਾ ਹੋ ਜਾਦਾ ਹੈ.ਜੇ ਕੋਈ ਇਸਤਰਾ ਦਾਮਿਹਨਤੀ ਕੰਮ ਕਰਦਾ ਹੈ ਉਹਨੂੰ ਵੀ ਇਹ ਕੰਮ ਦਿਹਾੜੀ ਕਰਨਾ ਚੰਗਾ ਲੱਗਦਾ . ਧੰਨਵਾਦ.

  • @user-fo3mz4hb3z
    @user-fo3mz4hb3z 10 หลายเดือนก่อน +2

    ❤❤❤👍👍👍👍👍👍

  • @sukhdevsingh6078
    @sukhdevsingh6078 8 หลายเดือนก่อน

    ਮੇਰਾ ਮੁੰਡਾ ਬਾਹਰ ਗਿਆ ਬੜੇ ਮਾਨ ਨਾਲ ਪੰਜਾਬੀ ਦਸਦੇ ਨੇ ਕਰਦੇ ਸਾਰੇ ਲੇਬਰ ਨੇ ਓਸ ਮਿਹਨਤ ਦਾ ਮੁੱਲ ਏਧਰ ਪੇਂਦਾ ਇਕ ਡਾਲਰ ਦੇ ਏਧਰ ਪੈਸੇ ਜ਼ਿਆਦਾ ਬਣ ਜਾਂਦੇ

  • @baljitkaur8405
    @baljitkaur8405 ปีที่แล้ว +2

    🌹🌹🌹🌹🌹🌹🌻🌻🌻🌻

  • @Youtubemax11
    @Youtubemax11 ปีที่แล้ว +2

    Jis jameen te kabja hona chahida hi oh nokar bani bathey ne

  • @samsunglast550
    @samsunglast550 9 หลายเดือนก่อน +1

    🇺🇸🇺🇸🇺🇸 I. Love you. Ok👍👍👍👌👌👌👌👌

  • @user-ne1cw9gx5y
    @user-ne1cw9gx5y 2 หลายเดือนก่อน

    Punjab di zammen vrgi kite zammen nhi hegi all world ch

  • @butasingh9146
    @butasingh9146 ปีที่แล้ว +11

    ਆਵਦੇ ਖੇਤ ਤੇ ਖੇਤਾਂ ਦੀ ਸਰਦਾਰੀ ਛੱਡ ਕੇ ਬਗਾਨੇ ਖੇਤਾਂ ਚ ਦਿਹਾੜੀ ਕਰਦੇ ਸਰਦਾਰ ਲੋਕੋ ਚੰਗਾ ਨਹੀਂ ਲੱਗ ਰਿਹਾ ਕਿਥੇ ਜਾ ਫਸੇ ਤੁਸੀਂ

    • @varinderjohalpb1382
      @varinderjohalpb1382 3 หลายเดือนก่อน

      Jroori nhi ehna kol punjab ch jmeen howe ki pta na howe tahi bnda america ch gya baki y america ch bnde di zindagi bnn jndi a mehnat ethe b krda bnda but sari umr time pass okha e hunda but ehi mehnat j tusi america ch krdeo ta tusi chngi jmeen le skdeo punjab ch chngi kothi chngi gaddi jo chaho o le skdeo but punjab ch reh k tusi kuj ni ukhad skde

  • @ajindersingh835
    @ajindersingh835 9 หลายเดือนก่อน +1

    ਪੰਜਾਬ ਚ ਬਿਹਾਰੀ ਕੈਨੇਡਾ ਅਮੈਰਕਾ ਚ ਸਰਦਾਰੀ ਕਰਦੇ ਨੇ ਕੰਮ ਕਰਨ ਵਾਲੇ

  • @balrajsingh7295
    @balrajsingh7295 ปีที่แล้ว +2

    ਕਰਦੇ,ਖੇਤਾ,िਵਚ,ਕੰਮ,ਹਨ,ਪਰ,ਪੳੁਦੇ,ਪੈਟਾ,ਸਰਟਾ,ਬੁਢੇ,ਹੋਕੇ,ਵੀ,ਅਰਾਮ,ਨਹੀ,ਹੈ,ਲਾਲਚ,ਵੀ,ਹੈ,िੲਥੋ,ਪਤਾ,ਚਲਦਾ,ਹੈ,िਕ,िੲਨਸਾਨ,ਦਾ,ਪੇਟ,ਨਹੀ,ਭਰਦਾ,िੲਹ,ੳੁਮਰ,ਅਾਪਨੇ,ਧੀਅਾ,ਪੁਤਰਾ,ਦੇ,िਸਰ,ਤੇ,ਅਰਾਮ,ਕਰਨਅਤੇ,ਪਰਮਾਤਮਾ,ਦਾ,ਨਾਮ,ਜਪਨ,ਦੀ,ਹੁਦੀ,ਹੈ,ਪਰ,िੲਹਨਾ,ਲੋਕਾ,ਦੇ,ਸिੲਦ,ਕਹਮਾ,िਵਚ,ਨਹੀ,ਹੈ

  • @gurpal1953
    @gurpal1953 7 วันที่ผ่านมา +1

    ਕੰਮ ਤਾਂ ਬੰਦੇ ਦਾ ਕਰਮ ਹੈ ਸਾਡੇ ਕੀ ਕਰਦੇ ਨੇ ਖੇਤ ਜਾਣਾ ਮੋਟਰ ਸਾਈਕਲ ਤੇ ਕੰਮ ਜੱਟਾਂ ਦੇ ਮੁੰਡੇ ਕਰਦੇ ਨਹੀ ਖ਼ਰਚਾ ਵਾਧੂ ਕਰਨਾ

  • @rstradingacademy1
    @rstradingacademy1 ปีที่แล้ว +1

    Kihri location a bai .. asi sacramento rehne a

  • @surjitvirk655
    @surjitvirk655 ปีที่แล้ว +2

    ਸੱਭ ਤੇ ਡੇਢ ਲੱਖ ਦੀ....

  • @rajivsehgal9588
    @rajivsehgal9588 8 หลายเดือนก่อน

    Veerji je ehni mehanat ethe krde ta punjab ch bihar ale jameena te kabja te kodhiya te kabja na krde

    • @gurcharansingh-ut3hp
      @gurcharansingh-ut3hp 8 หลายเดือนก่อน

      40 sal hoge jamin ethe theke lake kheti krdea noo pr ethe kuj bhi nhi banea
      Pr usa canada vich log 20 sal vich arbpti ban gae

  • @amandeepsinghsingh3384
    @amandeepsinghsingh3384 ปีที่แล้ว +5

    ਲਾਲਚ ਕਿਥੇ ਟਿਕਨ ਦਿੰਦਾ

    • @varinderjohalpb1382
      @varinderjohalpb1382 3 หลายเดือนก่อน +1

      Lalach ni y jo bnde ne ethe kmm kita hunda ohna bndya da es age ch fer time ni pass hunda shonk nu krde ne kmm mjboori nu nhi

    • @amandeepsinghsingh3384
      @amandeepsinghsingh3384 3 หลายเดือนก่อน

      @@varinderjohalpb1382 ਆ ਸ਼ੋੰਕ ਆਵਦੇ ਦੇਸਾਂ ਵਿੱਚ ਕਿਊ ਮਰ ਜਾਂਦੇ ਹਨ

  • @bhajanlal4352
    @bhajanlal4352 9 หลายเดือนก่อน

    Chitar chahide ina de jwakan nu

  • @karnailsingh696
    @karnailsingh696 8 หลายเดือนก่อน +1

    ਜੇ ਧੁੱਪੇ ਹੀ ਮਰਨਾ ਸੀ ਫਿਰ ਪੰਜਾਬ ਵਿੱਚ ਮਰ ਲੈਂਦੇ

    • @varinderjohalpb1382
      @varinderjohalpb1382 3 หลายเดือนก่อน

      But y america ch grmi punjab ali ni hegi cool weather hunda na looo na grmi na thnd sunny weather a america da baki ehna nu dekh k andaza na lgali v kiwe mrrde ne eh o bnde ne jihna kol punjab ch 2-3 kille jmeen c te ajj 30 kille kise ne 25 kille bnale america ch mehnat krke babe ta kmm shonk nu krde ne kyoki bcche business ch busy ne ghre time pass ni hunda ta krke kmmm krde ne nale 4 pesse kmonde ne shonk nu kmm krde ne mjboori ch nhi baba te babe di ghrwali di pension dona di 1 lakh 20 hzar o alg to boht kuj bnayi bethe ne america de loki jo pakke ne

  • @Luckysenpai192
    @Luckysenpai192 9 หลายเดือนก่อน

    Jaatod goraya dae siri

  • @gurbaxsingh6494
    @gurbaxsingh6494 11 หลายเดือนก่อน

    Panjab is better than america thera is so much land in up lagda veer truck are also in recession ann u are busy in fields

  • @Thejeanhut
    @Thejeanhut 7 หลายเดือนก่อน

    ਆਪਣੇ ਖੇਤ ਵੇਚ ਕੇ ਅਮਰੀਕਾ ਜਾ ਕੇ ਦਿਹਾੜੀਆਂ ਕਰਦੇ ਪੰਜਾਬੀਆਂ ਦੀ ਤ੍ਰਾਸਦੀ

    • @varinderjohalpb1382
      @varinderjohalpb1382 3 หลายเดือนก่อน +1

      Jihde kol jmeen e 2-3 kille hon o kr b ki skda punjab ch america ch bnda chnge pesse shaapda ewi ni keha r nait ne touch krda weekly 2 lakh nu a truck driver prawa ne boht kuj bnalya punjab ch b america ch b jihne kol kde punjab ch 2 kille jmeen c ajj ohna kol 25-30 kille jmeen de ne

  • @JasbirSingh-cv6ji
    @JasbirSingh-cv6ji 4 หลายเดือนก่อน

    Lakh di lahnat ase bajuraga nu jamina vich ke bahar jande ne apne Desh vich kam karda nu saram ondi

    • @varinderjohalpb1382
      @varinderjohalpb1382 3 หลายเดือนก่อน

      Ki pta na howe punjab ch jmeen tahi mjboori ch gye hon but han eh hai v ajj ehna kol vadu jmeen hou punjab ch kyoki america ch pesse boht milde ne mehnat de salary b vdia 60 hzar da ehna di pension laggi hoi a babe di wife di b 60 hzar 1 lakh 20 hzar ta ehna nu pension e mil jndi a baki eh kmm shonk nu krde ne kyoki munde apde business ch busy ne ghre time ni pass hunda ta fer babe kheta ch mehnat krde ne time pass ho jnda nale 4 pesse mil jnde ne chnge

  • @RanjitSingh-lg2hc
    @RanjitSingh-lg2hc 9 หลายเดือนก่อน

    Apni sardari chad bahar ja bahiye ban ge. Punjab da ena beda gark kar ta

  • @bittudhillon3926
    @bittudhillon3926 8 หลายเดือนก่อน

    Dallr. Bund