ਝੋਨੇ ਦਾ ਖ਼ਰਾਬਾ: ਸਿੱਖਿਆ ਕੋਈ ਸਬਕ? ਜੇ ਏਦਾਂ ਹੀ ਚਲਦਾ ਰਿਹਾ ਤਾਂ ਬਰਬਾਦ ਹੋ ਜਾਊ ਖੇਤੀ!| Paddy Zink Deficiency

แชร์
ฝัง
  • เผยแพร่เมื่อ 15 ต.ค. 2024
  • ਝੋਨੇ ਦਾ ਖ਼ਰਾਬਾ: ਸਿੱਖਿਆ ਕੋਈ ਸਬਕ? ਜੇ ਏਦਾਂ ਹੀ ਚਲਦਾ ਰਿਹਾ ਤਾਂ ਬਰਬਾਦ ਹੋ ਜਾਊ ਖੇਤੀ!
    ਮੁੱਖ ਧਾਰਾ ਖੇਤੀ ਅਦਾਰਿਆਂ ਦੇ ਵੱਡੇ ਪਾਪ 50-55 ਸਾਲਾਂ ਦੀ ਕੈਮੀਕਲ ਖੇਤੀ ਦੇ ਚਲਦਿਆਂ ਜ਼ਮੀਨ ਦੀ ਸਿਹਤ ਦਾ ਐਸਾ ਸੱਤਿਆਨਾਸ਼ ਹੋ ਚੁੱਕਿਐ ਕਿ ਬਹੁਗਿਣਤੀ ਕਿਸਾਨ ਸਾਲ-ਦਰ- ਸਾਲ, ਫ਼ਸਲ-ਦਰ-ਫ਼ਸਲ ਲਗਾਤਾਰ ਵੱਡੇ-ਵੱਡੇ ਘਾਟੇ ਖਾ ਰਹੇ ਨੇੰ ਪਰ ਅਫ਼ਸੋਸ ਕਿ ਫ਼ਿਰ ਵੀ ਕੋਈ ਸਬਕ ਸਿੱਖਣ ਨੂੰ ਤਿਆਰ ਨਹੀਂ!
    #Paddy #jhona #rice #agriculture #farming

ความคิดเห็น • 82