3 type de han ik jihna nu sikh kaum ton nafrat hai like suri kutta, aman aroroa dalla etc. Dooje oh ne jihna nu muslim te sikhan da bhaichara pasnd nhi. 3 oh log jihna da karobaar bnd hoyea guru saab di sikheya naal like pandit jehre veham bharm failande ne.
Mandeepak Bal...dear tuhada comment BHT sohna aa par Shaid word di glty AA tuhadi...Hak hak Agah Gur Gobind singh...Tuc Agah di jgah Andesh likhea aa🙏🙏🙏koi bhul chuk Maf krna ji🙏
eh koi aam musafir nahi sant mahaan sutta ae ..... waheguru.. mere father saab ji har roz sunnde si.. parmatma ohnu nu charna ch niwas deve... miss you papa ji
Es qwalli nu sunan to baad, sachhe patshah ji de os samay di taklif nu yaad krke akkha cho hanju nhi rukde. Dhan dasmesh pita ji te dhan una da jigra.😭😭
I have no words to explain..one of my face book frd shared this on fb yesterday.....ina vadia gya ke bar bar sunan da dil karda....lyrics, composition, voice of sardar ali ji aslo also chorus superb...junde vasde raho..Waheguru ji hor v mehar karan
I just heard on radio. Now found here. Having goosebumps and shivers. Thanks for putting this situation in beautiful words. Waheguruji Ka Khalsa Shri Waheguruji Ki Fateh🙏🙏
Wah g wah baba sardar ali jiii bahut khoob mere layi life da sab to anmol ratan dita tusi dashmesh patshah ji di ustat wich eh qwali world famous honi chahidi hai rabb tuhanu bahut trakiya bakshe...
Waheguru di kirpa mehar rahe sadar ali ji tee dhan dhan guru pita parmatma patshah mehar de sai kull kinaat de malik sub te daya krna wale pita sri guru gobind singh ji mehar kro
Lovely Singh bilkul shi keha g mai ta roj sundi a t uss time nu yaad krdii bhut rondii a rooh kamb jadi a sachiii assi kde v guru g da dein nhi de skde waheguru ji
Aaj jhere khende Hindustan sada aaa shukar karo 🙏 guru gobind singh ji daa jina sara sarbans warta Hindustan layi nai taa aaj namu Nisan nai hona ccc sada waheguru ji mhear Kareo 🙏 Raj karega khalsa
ਧੰਨ ਹੈ ਉਹ ਲਿਖਾਰੀ, ਤੇ ਧੰਨ ਹੈ ਗਾਉਣ ਵਾਲ਼ਾ, ਧੰਨ ਹੈ ਉਹਨਾਂ ਦੇ ਮਨ ਦੀ ਫੀਲਿੰਗ।ਜਿਸ ਨੇ ਸਭ ਦੇ ਮਨਾਂ ਨੂੰ ਝਿੰਜੋੜ ਕੇ ਰੱਖ ਦਿੱਤਾ। ਇਹ ਸਬ ਉਸ ਗੁਰੂ ਦੀ ਕਿਰਪਾ ਬਿਨਾ ਮਨ ਵਿੱਚ ਨਹੀਂ ਆ ਸਕਦੀ।
❤❤❤ sahi gal bai gon wale ne ta ba kmaal hi krati ❤
Best qwali guru gobind singh ji
ਮੈਨੂੰ ਸਮਝ ਨੀ ਆਉਦੀ ਸਰਦਾਰ ਅਲੀ ਸਾਹਿਬ ਤੁਹਾਡੀ ਸਿਫ਼ਤ ਕਿਵੇਂ ਕਰਾ, ਸਰਬੰਸਦਾਨੀਆ ਵੇ ਦੇਣਾ ਕੌਣ ਦੇਓਗਾ ਤੇਰਾ❤
Kya baat aa g
ਸਰਦਾਰ ਅਲੀ ਸੱਚੇ ਸ਼ਹਿਨਸ਼ਾਹ ਪਾਤਸ਼ਾਹ ਦੀ ਮਹਿਮਾਂ ਗਈ ਹੈ ਜੁਗ ਜੁਗ ਜੀਓ ❤❤❤
ਧਰਮ ਕੋਈ ਵੀ ਅਲੱਗ ਨਹੀਂ, ਜਿਥੇ ਦਵੈਤ ਹੁੰਦੀ ਹੈ, ਉਥੇ ਰੱਬ ਨਹੀਂ ਹੁੰਦਾ, ਇਹ ਤਾਂ ਜਿਸ ਨੂੰ ਕਿਸੇ ਤੋ ਕੋਈ ਚੰਗੀ ਮੱਤ ਜਾਂ ਰੱਬ ਦੇ ਰਾਹ ਤੇ ਚੱਲਣ ਦੀ ਸਿਖਿਆ ਮਿਲੀ ਹੋਵੇ ਤਾਂ ਉਸ ਗਿਆਨ ਦੇਣ ਵਾਲੇ ਗੁਰੂ ਪਰਤੀ ਸ਼ਰਧਾ ਭਾਵਨਾ ਹੁੰਦੀ ਹੈ। ਜਿਸ ਤੋਂ ਅਸੀਂ ਕੁਝ ਸਿਖਿਆ ਹੋਵੇ ਤਾਂ ਉਸ ਨੂੰ ਆਦਰ ਦੇਣਾ ਸਾਡਾ ਦੁਨਿਆਵੀ ਫਰਜ਼ ਵੀ ਹੈ। ਪਰਮਾਰਥੀ ਸਿਖਿਆ ਦੇਣ ਵਾਲ਼ਾ ਤਾਂ ਬਹੁਤ ਉੱਚੀ ਪਦਵੀ ਦਾ ਮਾਲਕ ਹੁੰਦਾ ਹੈ।
1 ਰੱਬ ਦਾ ਬੰਦਾ ਹੀ ਪਰਮਾਤਮਾ ਦਾ ਗੁਣਗਾਨ ਕਰ ਸਕਦਾ ਹੈ , ਬਹੁਤ ਹੀ ਖੂਬਸੂਰਤ ਅੰਦਾਜ਼ ਅਤੇ ਆਵਾਜ਼ ਵਿੱਚ ਗਾਇਆ ਹੈ
ਜਦੋਂ ਦੂਸਰੇ ਧਰਮਾਂ ਵਿੱਚ ਇਸ ਤਰ੍ਹਾਂ ਦੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਦੇਖਦੇ ਹਾਂ ਤਾਂ ਮਨ ਬਹੁਤ ਖੁਸ਼ ਹੁੰਦਾ ਹੈ। ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।
ਪਰ ਜਦੋਂ ਸਾਡੇ ਰਾਗੀ ਸਾਹਿਬ ਕਿਸੇ ਹੋਰ ਧਰਮ ਦੇ ਗੁਰੂ ਦੇ ਗੁਣ ਗਾਉਣ ਤਾਂ ਸਾਡੇ ਅਖੌਤੀ ਸਿੱਖ ਉਹਨਾਂ ਨੂੰ ਧਰਮ ਵਿੱਚੋ ਸੇਕਣ ਦੀਆ ਗੱਲਾਂ ਕਰਦੇ ਹਨ ਉਸ ਟਾਇਮ ਵੀ ਰਾਗੀ ਸਿੱਖਾਂ ਦਾ ਸਾਥ ਦੀਆ ਕਰੋ ਸਭ ਧਰਮ ਇਕ ਹਨ
ਤੁਹਾਡੀ ਸੋਚ ਨੂੰ ਸਲਾਮ ਵੀਰ ਜੀ,ਮਾਲਕ ਤੁਹਾਨੂੰ ਵੀ ਚੜਦੀ ਕਲਾ ਵਿੱਚ ਰੱਖੇ,
Waheguru ji mehar kare veer te..!!
Apne SIKH DHARAM vich hun igo aa gayi
Jo BABA NANAK ji kade nhi chahunde c..!!
Baki SIKH TE ISLAM sdaa ik doosre de nl pyar rakhan ge..!!
ਸਰਦਾਰ ਅਲੀ ਜੀ ਆਪਣੇ ਗੁਰੂ ਦਸ਼ਮ ਪਿਤਾ ਜੀ ਦੀ ਉਸਤਤ ਵਿਚ ਇਹ ਕਵਾਲੀ ਵਰਲਡ ਪ੍ਰਸਿੱਧ ਹੋਣੀ ਚਾਹੀਦੀ ਹੈ
Wheguru Uch Peer ji
Naci
sebi singh very nice
Nicy shabd
waheguru ji
ਵਾਹ ਜੀ ਵਾਹ!!! ਹੰਝੂ ਨਿਕਲ ਆਏ ਯਾਰ ਅੱਖਾਂ ਵਿਚੋਂ।
ਬੁਹਤ ਵਾਰ ਸੁਣਿਆ ਇਸ ਕਵਾਲੀ ਪਰ ਵਾਰ ਵਾਰ ਸੁਣ ਨੂੰ ਜੀ ਕਰਦਾ ਦਿਲ ਨੂੰ ਬੁਹਤ ਸਕੂਨ ਮਿਲਦਾ i lov u sardar ali veer ji
😊
o
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊9lll mll
l😊😊
Dil buhat krda sunni jaba
ਗੁਰੂ ਗ੍ਰੰਥ ਸਾਹਿਬ ਦਾ ਤੁਹਾਡੇ ਸਿਰ ਤੇ ਹੱਥ ਹੈ. ਲੋਕ ਪਤਾ ਨਹੀਂ ਕਿਉਂ ਏਨੀ ਵੱਧੀਆ song ਨੂੰ dislike ਕਰ ਦਿੰਦੇ ਦਿੰਦੇ ਹਨ
3 type de han ik jihna nu sikh kaum ton nafrat hai like suri kutta, aman aroroa dalla etc. Dooje oh ne jihna nu muslim te sikhan da bhaichara pasnd nhi. 3 oh log jihna da karobaar bnd hoyea guru saab di sikheya naal like pandit jehre veham bharm failande ne.
Bilkul sahi gal aw thuadi 🙏
Veer gg ohna di koi galti dar asal ohna nu ehna Gyan ii nhi aa Keri cheez like vali aa Keri dislike vali sarbansdani api mehr kruga ohna te v❤❤
0laaaA
Veer eh song nahi shabad aa
❤❤❤❤❤ਭਰਾਓ ਤੁਹਾਨੂੰ ਸਿਜਦਾ ਹੈ ਮੇਰਾ ❤❤ਮੈਂ ਰਿਣੀ ਹਾਂ ਜੋ ਤੁਸੀਂ ਮੇਰੇ ਪਾਤਸ਼ਾਹ ਸ਼੍ਰੀ ਦਸ਼ਮੇਸ਼ ਪਿਤਾ ਜੀ ਦੀ ਮਹਿਮਾਂ ਗਾਈ ਐ ਰੱਬ ਤੁਹਾਨੂੰ ਚੜਦੀ ਕਲਾ ਬਖਸ਼ੇ 🙏🙏🙏🙏🙏
Bhai ji mai 1 sikh a par es bande diya kawliya sun k dekhein kade
Bahut kuj sikan nu milda
ਧੰਨ ਧੰਨ ਓ ਦਸ਼ਮੇਸ਼ ਪਿਤਾ ਜਿਹਨਾਂ ਨੇ ਕੌਮ ਲਈ ਐਡੀ ਸ਼ਹਾਦਤ ਦਿੱਤੀ 🙏🏻🙏🏻
ਰੂਹ ਤੱਕ ਝੰਜੋੜਦੀ ਜਾਦੀ ਆ ਲਗਦੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠੇ ਹੋਈਏ, ਵਾ ਕਮਾਲ ਕਲਮ ਤੇ ਦਿਲਕਸ਼ ਆਵਾਜ਼ 🙏🙏🙏🙏⭐⭐⭐⭐⭐
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਦੇ ਲਾਸਾਨੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ
ਸਵੇਰੇ ਸਵੇਰੇ ਅੱਖਾਂ ਚੋ ਅੱਥਰੂ ਚੱਲਣ ਲੱਗ ਪਏ ਵਾਹਿਗੂਰੂ ਜੀ ਮਿਹਰ ਕਰਿਓ ਆਪਣੇ ਬੱਚਿਆਂ ਤੇ। ਸਰਦਾਰ ਅਲੀ ਲਵ ਯੂ ❤️❤️❤️❤️😭😭😭😭🙏🙏🙏🙏🙏😭
ਦਸਮੇਸ਼ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਪੂਰਾ ਪਰਿਵਾਰ ਵਾਰ ਦਿੱਤਾ ਕੌਮ ਲਈ ਧੰਨ ਤੇਰੀ ਕੁਰਬਾਨੀ ਮੇਰੇ ਸਤਿਗੁਰੂ ਜੀ 🌹🙏🙏🌹
ਇਸ ਇੱਕ ਹੀ ਕਵਾਲੀ ਨੇ ਧੂਮਾ ਪਾ ਦਿੱਤੀ ਸਾਰੇ ਸੰਸਾਰ ਵਿੱਚ ਦੁਜੀ ਧੂਮ ਪਾਈ ਜ਼ਫ਼ਰਨਾਮਾ ਕਵਿਤਾ ਰੂਪ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ
Shi kiha jii
Satname Shri waheguru ji 🙏
Sahi gal aa
ਬਹੁਤ ਸੋਹਣਾ ਗਾਇਆ ਆ ਜੀ,
ਮੇਰੀਆਂ ਤਾਂ ਅੱਖਾਂ ਭਰ ਆਈਆਂ 😢 ਏਹ ਸਭ ਸੁਣ ਕੇ l
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਜੀ l
Waheguru ji
Sahi gal a veer ki bohat sohna gaeaya
yeah ravinder bro
Nice g 🙏
@@sukhmeetkaur1834 nice g 🙏
ਸੱਚੀ ਮਾਛੀਵਾੜਾ ਸਾਹਿਬ ਦੇ ਬਾਬੇ ਜੰਗਲ ਨੇ ਬੇਨਤੀ ਜਰੂਰ ਕੀਤੀ ਹੋਣੀ । ਨਹੀ ਤਾ ਇਹ (ਸ਼ਬਦ) ਕਵਾਲੀ ਐਡੀ ਸੁਣਨ ਚ ਚੰਗੀ ਨਹੀਂ ਸੀ ਲਗਣੀ 🙏ੴ ਧੰਨ ਬਾਜਾ ਵਾਲੇ ਮਾਹੀ 🙏 ਮਹਿਰਮ ਦਿਲਾ ਦੇ ਸਾਈਂ 🙏🤲
🙏🙏🙏🙏🙏
ਬਿਲਕੁਲ ਸੱਚ ਹੈ
Nice g 🙏
ਵਾਹਿਗੁਰੂ ਜੀ
4
ਸਰਦਾਰ ਅਲੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਗੀਤ ਪੂਰੇ ਅਦਬ ਸਤਕਾਰ ਸਿਰ ਢਕ ਗਾਏ ਹਨ। ਸੋ ਸਲੂਟ ਸਰਦਾਰ ਅਲੀ ਜੀ ਨੂੰ ਸੁਨਾਮ ਇਕ ਸ਼ੋਅ ਚ ਮਿਲਣ ਦਾ ਮੋਕਾ ਮਿਲਿਆ। ਦਾਸ ਦੀ ਸਿਫਾਰਸ਼ ਤੇ ਸਰਦਾਰ ਅਲੀ ਜੀ ਨੇ ਇਹ ਗੀਤ ਗਾਇਆ ਸੀ।
ਯਰ ਕੋੲੀ ਲ਼ਫਜ਼ ਨਹੀ ਤੁਹਾਡਾ ਸੁਕਰਿਅਾ ਕਰਨ ਲੲੀ ਕਮਾਲ ਕਰਤੀ ਸ਼ਰਦਾਰ ਅਲ਼ੀ ਜ਼ੀ🙏🙏
ਨਾਮ ਬੜਾ ਘੈਂਟ ਰੱਖਿਅਾ ਭਾਜੀ ਤੁਸੀਂ ਅਾਪਣਾ!!!!!!!!!! ਬੁੜੇ ਦਾ ਚੀਨਾ ਕਬੁਤਰ ਹਾਹਾਹਾਹਾਹਾਹਾਹਾਹਾਹਾਹਾਹਾਹਾਹਾ
Waheguru ji chardhi Kala vich rakhan hamesha tuhanu Bhai ji
ਬੁੜੇ ਦਾ ਚੀਨਾ ਕਬੁਤਰ P b 0 6 vutg
Thanks for letting g
Deep singh
ਪਿਤਾ ਗੁਰੂ ਗੋਬਿੰਦ ਸਿੰਘ ਜੀ ਚਾਰ ਪੂਤਰ ਵਾਰ ਕੇ ਜੰਗਲ ਵਿਚ ਸੂਤੇ ਆ ਪੈਰਾ ਵਿਚ ਕੰਡੇ ਚੂਬੇ ਆ ਧਨ ਤੁਹਾਡਾ ਜੀਗਰਾ ਪਿਤਾ ਜੀ 😭😔😔🤲🤲🙏🙏🙇♂️🙇♂️
Really 😥😥😥
@@kirandeepkaur3389 yes😔
Paji dilo aa ❤️👈🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇
Waheguru ji 🙏
ji sach a bilkul Aapa apne putter nu akkho ohle ho je dil hill jnda ehns Day jigra dekho kunne lalch ditte fer bi ni dole ,🙏🙏🙏🙏
ਸਰਦਾਰ ਅਲੀ ਖਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਭਰਿਆ ਹੱਥ ਰਹੇਗਾ
Akashdeep singh
1 ਰੱਬ ਦਾ ਬੰਦਾ ਹੀ ਪਰਮਾਤਮਾ ਦਾ ਗੁਣਗਾਨ ਕਰ ਸਕਦਾ ਹੈ ,,, ਬਹੁਤ ਹੀ ਖੁਬਸੂਰਤ ਅਨੰਦ ਆ ਗਈ ਵੀਰ ਬਹੁਤ ਖੁਬਸੂਰਤ ਆਵਾਜ਼ ਵਿੱਚ ਗਾਇਆ ਹੈ ॥ ਵਾਹਿਗੁਰੂ ਜੀ 🙏🏻ਹਮੇਸ਼ਾ ਖੁਸ਼ ਰੱਖੀ ਵੀਰ❤
ਸਰਦਾਰ ਅਲੀ ਜੀ ਕਿਆ ਗੁਰੂ ਜੀ ਦੀ ਬਖਸ਼ਸ ਹੈ ਤੁਹਾਡੀ ਆਵਾਜ ਅਤੇ ਸੋਚ ਤੇ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ।
ਇਹ ਸੁਣ ਕੇ ਲੂ ਕੰਡੇ ਖੜ੍ਹੇ ਹੋ ਗਏ
ਇਹਨੀਂ ਸੋਹਣੀ ਦਮਦਾਰ ਆਵਾਜ਼ ਦੇ ਮਾਲਕ ਨੂੰ ਸਲਾਮ
Khus rah veere waheguru ji tuhanu tarakhi bhakse
SATNAME waheguru ji 🙏
Sahi gal Waheguru dhan dhan guru gobind singh mahraj ji
Noor os time ki si
ਗੁਰੂ ਸਾਹਿਬ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਵੀਰ ਜੀ
ਤੁਹਾਡੀ ਆਵਾਜ ਵਿੱਚ ਇੱਕ ਜਾਦੂ ਏ
SATNAME waheguru ji 🙏
@@gurbhindersingh7279
L
ਧੰਨ ਹੋ ਤੁਸੀਂ ਸਰਦਾਰ ਅਲੀ ਸਾਬ ਬਹੁਤ ਹੀ ਸੋਹਣੀ ਲਿਖਾਰੀ ਕੀਤੀ ਹੈ ਤੁਸੀਂ, ਪਹਿਲਾਂ ਮੈ ਇਹ ਪਿਆਰਾ ਜਿਹਾ ਸ਼ਬਦ 26/12/24 ਦਿਨ ਵੀਰਵਾਰ ਨੂੰ ਗੁਰੂ ਜੀ ਦੀ ਕਿਰਪਾ ਨਾਲ ਲੁਧਿਆਣੇ ਮੁੰਡੀਆਂ ਬੈਸਟ ਪ੍ਰਾਈਜ ਸਟੋਰ ਦੇ ਬਾਹਰ ਲੰਗਰ ਲਿਆ ਸੀ ਉਥੇ ਇਹ ਤੁਹਾਡੇ ਵੱਲੋਂ ਲਿਖਿਆ ਪਿਆਰਾ ਸ਼ਬਦ ਸੁਣਿਆ ਸੀ ਉਸ ਦਿਨ ਤੋਂ ਬਾਅਦ ਹਰ ਰੋਜ਼ ਵਾਰ ਵਾਰ ਸੁਣਦਾ ਹਾਂ ਬਹੁਤ ਪਿਆਰਾ ਸ਼ਬਦ ਪ੍ਰਮਾਤਮਾ ਤੁਹਾਨੂੰ ਬਹੁਤ ਲੰਮੀਆਂ ਉਮਰਾਂ ਤੇ ਤਰੱਕੀ ਬਖਸ਼ੇ 🙏🙏
ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
ਵਾਹਿਗੁਰੂ ਜੀ ☬
ਸਰਦਾਰ ਅਲੀ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹਥ ਰਖਣ ।।
Waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Every day sunda ma 🙏🏾🙏🏾🙏🏾🙏🏾 ਸਰਦਾਰ ਅਲੀ ਰੱਬ ਤੈਨੂੰ ਖੁਸ਼ ਰੱਖੇ🙏🏾❤️
ਸਰਦਾਰ ਅਲੀ ਜੀ ਹਮੇਸ਼ਾ ਪਤਿਸ਼ਾਹੀਆਂ ਦੇ ਸ਼ਬਦ ਗਾਉਦਾਂ ਰਹਿਦਾ ਹੈ ਵਾਹਿਗੁਰੂ ਜੀ ਇਸ ਨੂੰ ਚੜਹਦੀ ਕਲਾ ਚੌ ਰੱਖੇ
ਸਿਖਾਂ ਵਲੋਂ ਖਾਨ ਸਾਹਿਬ ਦਾ ਸਤਿਕਾਰ ਕਰਨਾ ਬਣਦਾ ਹੈ ਵਾਹਿਗੁਰੂ ਵੀਰ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ
Jroor 👌👌👌👍👍👍👍
Ikle sikha vlo nhi veer g sareya vlo sarkar
@@kawalsandhu328 trtrrttrrrrtdzz zzz aa
@@kawalsandhu328 l
❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤
ਕੌਣ ਕੌਣ ਸੁਣ ਰਿਹਾ ਇਹਨਾਂ ਦਿਨਾਂ ਚ ਇਹ ਕਵਾਲੀ
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਹੋ ਤੁਸੀ🙏🙏
ਉੱਚ ਦੇ ਪੀਰ ਧੰਨ-ਧੰਨ ਸਾਹਿਬ-ਏ-ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਉਸਤਤ ਨੂੰ ਸਮਰਪਿਤ ਇਹ ਕੱਵਾਲੀ ਲਾਜਵਾਬ ਤੇ ਬਾਕਮਾਲ ਹੈ ਜੀ ।
🙏🙏👍👍
Weheguru ji mehar kro 🙏🌅
ਸਰਦਾਰ ਅਲੀ ਸਾਬ ❤ ਸੱਚੇ ਪਾਤਸਾਹ ਗੁਰੂ ਗੋਬਿੰਦ ਸਿੰਘ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਸਿਰ ਤੇ 🙏 ਬਹੁਤ ਬਹੁਤ ਦੁਆਵਾਂ ❤
ਅਵਲਹੁ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ
🙏🙏🙏🙏🙏🙏🙏🙏👌👌👌👌👌👌💞💞💞💞💞💞💞
Satname Shri waheguru ji 🙏
ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
ਬਹੁਤ ਸੋਹਣੀ ਅਵਾਜ ਅਤੇ ਸ਼ਬਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ ਜਿਉਂਦੇ ਰਹੋ sir ਜੀ
Very nice song
ਵਾਹਿਗੁਰੂ ਜੀ
Mandeepak Bal...dear tuhada comment BHT sohna aa par Shaid word di glty AA tuhadi...Hak hak Agah Gur Gobind singh...Tuc Agah di jgah Andesh likhea aa🙏🙏🙏koi bhul chuk Maf krna ji🙏
@@shavneetkaur1202 g aap g da bhout bhout dhanvaad g dasan lai par jo me suneya g ohna shabda vich hak hak andesh v kehnde ne g maaf kreyo g
🙏🙏 ਵਾਹਿਗੁਰੂ ਜੀ ਮੇਹਰ ਕਰਨ ਜੀ
ਸਰਦਾਰ ਅਲੀ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੀ ਦੁਨੀਆਂ ਦੀ ਸਿੱਖ ਸੰਗਤ ਵੱਲੋ।।।।।ਜਿਉਂਦੇ ਰਹੋ ਸਰਦਾਰ ਅਲੀ ਜੀ ਅੱਲ੍ਹਾ ਤਾਲਾ ਤੁਹਾਨੂੰ ਤੰਦਰੁਸਤੀਆਂ ਵਕਸੇ
ਕੋਟਿ ਕੋਟਿ ਧੰਨਵਾਦ ਵੀਰ ਜੀ ਤੁਹਾਡਾ ਜੋ ਤੁਸੀਂ ਸਾਡੇ ਸੱਚੇ ਪਾਤਸ਼ਾਹ ਸਾਹਿਬ ਏਂ ਕਲਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਬਹੁਤ ਕੀਤੀ 🙏🙏 ਬਹੁਤ ਵਧੀਆ ਲੱਗਦਾ ਸੁਣ ਕੇ ਬਹੁਤ ਸਕੂਨ ਆਇਆ 🙏
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ🙏🏻🙏🏻🙏🏻
Very nice y
ਰੂਹ ਖੁਸ਼ ਹੋ ਜਾਂਦੀ ਹੈ ਇਹ ਕਵਾਲੀ ਸੁਣ ਕੇ
Deep singh
Ryt yr
Waheguru ji
ਵੀਰ ਜੀ ਕਵਾਲੀ ਨਹੀਂ ਹੈ
Eh shabad aa ...waheguru g
Veer ਬਹੁਤ vadia song ਮੇਰੇ ਕੋਲ ਸ਼ਬਦ ਨੀ ਕਹਿਣ।
ਰੂਹ ਨੂੰ ਸਕੂਨ ਮਿਲਦਾ ਇਹ ਕਵਾਲੀ ਸੁਣ ਕੇ
ਵਾਹਿਗੁਰੂ ਜੀ 👏👏🙏🙏🙏
ਕਰਤਾਰ ਕੀ ਸਗੁੰਧ ਹੈ ਨਾਨਕ ਕੀ ਕਸਮ ਹੈ । ਗੁਰੂ ਗੋਬਿੰਦ ਕੀ ਜਿਤਨੀ ਵੀ ਹੋ ਤਾਰੀਫ 'ਵੋ ਕਮ ਹੈ
L
Sahi gll aa 🙏
@@anmoljakhu9059 salea je kise da shukar adaa karna nahi aunda ta kise baare bura bhala nahi boli da
Waheguru ji kirpa karu
Waheguru
ਬਹੁਤ ਖੂਬ, ਅਤਿ ਸਤਿਕਾਰ ਸਰਦਾਰ ਅਲੀ। ਵਾਹਿਗੁਰੂ ਜੀ ਆਪ ਤੇ ਮਿਹਰ ਭਰਿਆ ਹੱਥ ਰੱਖਣ।🙏🙏💐💐☬☬
Dilo respect tuhade.. I have no words....🙏🙏🙏 ਧੰਨ ਧੰਨ ਦਸਮੇਸ਼ ਪਿਤਾ ਜੀ 🙏🙏🙏
ਸਰਦਾਰ ਅਲੀ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤
ਬਹੁਤ ਹੀ ਵਧੀਆ
ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਨੂੰ
ਜੰਗਲ ਮਾਛੀਵਾੜੇ ਦਾ ਬੇਨਤੀ ਕਰੇ ਹਵਾਮਾਂ ਨੂੰ ਵਾਹਿਗੁਰੂ
ਸਰਬੰਸ ਦਾਨੀਆ ਵੇ ਦੇਣਾ ਕੌਣ ਦਿਉਗਾ ਤੇਰਾ 🙇♂️🙇♂️🙇♂️🙇♂️🙏🙏🙏🙏🙏
ਗੁਰੂ ਗ੍ਰੰਥ ਸਾਹਿਬ ਜੀ ਪੂਰੀ ਮਨੁੱਖਤਾ, ਸੱਭ ਧਰਮਾਂ ਦੇ ਸਾਂਝੇ ਗੁਰੂ ਹਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫ਼ਰੀਦ,ਮੁਸਲਮਾਨ, ਕਬੀਰ ਹਿੰਦੂ, ਗੂਰੂ ਨਾਨਕ ਦੇਵ ਜੀ ਬੇਦੀ,।। ਮੂਲ ਉਦੇਸ਼ ਸਭਨੂੰ ਰੱਬ ਨਾਲ਼ ਜੋੜਣਾ ਹੈ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji
Waheguru jiiii wahiguru jiii
Jasleel Kaur whguru ji
Nice g
ਵਾਹ ਜੀ ਵਾਹ, ਸਦਾ ਬਹਾਰ ਵਾਲੀ ਕਵਾਲੀ ਭੇਟ ਸਰਦਾਰ ਅਲੀ ਸਾਬ੍ਹ
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭 ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ 🙏🙏
ਇਸ ਤੋਂ ਬਾਅਦ ਸ਼ਬਦ ਖਤਮ ਹੋ ਜਾਂਦੇ ਨੇ। ਗੁਰੂ ਪਾਤਸ਼ਾਹ ਸਾਹਿਨਸ਼ਾਹ ਦਸ਼ਮ ਪਾਤਸ਼ਾਹ ਜੀ ਦੀ ਅਜਿਹੀ ਸਿਫ਼ਤ ਸਲਾਹ ਕਰਨ ਲਈ ਤੁਹਾਡਾ ਦਿਲੋਂ ਸਤਿਕਾਰ ਤੇ ਪਿਆਰ। ਬਹੁਤ ਸ਼ੁਕਰਾਨਾ। ਦਸਮੇਸ਼ ਪਿਤਾ ਨੇ ਐਨਾ ਕੁਝ ਹੋਣ ਤੋ ਬਾਅਦ ਵੀ ਸੀ ਨਹੀ ਕੀਤਾ।ਤੁਹਾਡੀ ਇਸ ਰਚਨਾ ਨਾਲ ਇੰਝ ਲਗਦਾ ਕਿ ਉਹ ਸਮਾ ਸਾਡੀਆਂ ਅੱਖਾਂ ਦੇਖ ਰਹੀਆਂ ਤੇ ਮਹਿਸੂਸ ਕਰ ਰਹੀਆਂ। ਦਸਮ ਪਾਤਸ਼ਾਹ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 👏👏👏👏👏
ਅੱਖਾਂ ਵਿਚੋਂ ਹੰਜੂ ਨੀ ਰੁਕ ਰਹੇ ਸੁਣ ਕੇ ਕਮਾਲ ਦੀ ਗਾਇਕੀ ਆ ਰੱਬ ਵਡੇ ਵੀਰ ਨੂੰ ਰਾਜ਼ੀ ਰੱਖੇ🙏🏻🙏🏻
ਬਹੁਤ ਸੋਹਣਾ ਗਾਇਆ ਜੀ 🙏🏻🙏🏻
Excellent song
ਬਹੁਤ ਵਧੀਅ
ਗੁਰੂ ਗੋਬਿੰਦ ਸਾਹਿਬ ਜੀ ਨੇ ਪੂਰੀ ਮਨੁੱਖਤਾ ਦੇ ਲਈ ਬਿਨਾਂ ਬਿਤਕਰੇ ਕੀਤਿਆਂ, ਜੋ ਜੋ ਉਪਕਾਰ ਕੀਤੇ ਨੇ ਉਨਾਂ ਲਈ, ਉਨਾਂ ਦੀ ਸਿਫਤ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ, ਗੁਰੂ ਸਾਹਿਬ ਦੇ ਚਰਨਾਂ ਵਿੱਚ ਸਿਰ ਆਪਣੇ ਆਪ ਝੁਕ ਜਾਂਦਾ ਹੈ🙏
eh koi aam musafir nahi sant mahaan sutta ae ..... waheguru.. mere father saab ji har roz sunnde si.. parmatma ohnu nu charna ch niwas deve... miss you papa ji
Waheguru g
Santa De Sant .. Mahaan Tapasvee.. Ap Akalpurakh Da Saroop .. 😘
I love my dad ,,,, miss u 😭😭😭😭😭😭😭😭😭
Good
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਜਿਉਂਦੇ ਵਸਦੇ ਰਹੋ ਅਲੀ ਸਾਹਿਬ
ਸੁਣਕੇ ਰੂਹ ਖੁਸ਼ ਹੋ ਗਈ ਜੀ
ਰੂਹ ਨੂੰ ਸਕੂਨ ਮਿਲਦਾ ਹੈ ਇਹ ਜੱਸ ਸੁਣ ਕੇ ਵਾਹਿਗੁਰੂ ਜੀ ਇਹਨਾਂ ਦੀ ਆ ਕੁਲਾ ਤਾਰ ਦੇਣ 🙏
Es qwalli nu sunan to baad, sachhe patshah ji de os samay di taklif nu yaad krke akkha cho hanju nhi rukde. Dhan dasmesh pita ji te dhan una da jigra.😭😭
I have no words to explain..one of my face book frd shared this on fb yesterday.....ina vadia gya ke bar bar sunan da dil karda....lyrics, composition, voice of sardar ali ji aslo also chorus superb...junde vasde raho..Waheguru ji hor v mehar karan
I'm emotional 😭 every time listening
Waheguru 🙏🏼🙏🏼🙏🏼
Sardaar Ali🙏🏻
ਤੇਰੇ ਮੇਰੇ ਨਹੀਂ ਗੁਰੂ ਸਾਹਿਬਾਨ ਹਰ ਉਸ ਇਨਸਾਨ ਚ ਵਸਦੇ ਨੇ ਜਿਹਨਾ ਨੂੰ ਰੱਬ ਤੇ ਯਕੀਨ ਹੈ ❤❤
tuhada kiwa sukhar gujara ji tusi mere Dasmes pita di ini tarif tuhade muh to kini soni lgdi aaa guru sahib ap ji de sir te mehar prya hath rakhn ji
Hlo
ਧੰਨ ਧੰਨ ਮੇਰੇ ਸਾਹਿਬੇ ਕਮਾਲ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ
Nice g 🙏
I just heard on radio. Now found here. Having goosebumps and shivers. Thanks for putting this situation in beautiful words. Waheguruji Ka Khalsa Shri Waheguruji Ki Fateh🙏🙏
ਹੈ ਲਿਬਾਸ ਫਕੀਰੀ ਦਾ।।। ਉਝ ਸੁਲਤਾਨ ਸੁੱਤਾ ਏ।।। 😢😢😢😢😢😢😢❤❤❤❤
ਸੁਣ ਕੇ ਨਜਾਰਾ ਆ ਗਿਆ॥।👌👌👌👌
🙏ਵਾਹਿਗੁਰੂ ਜੀ ਕੌਰੌਨਾਵਾਇਰਸ ਵਰਗੀ ਬਿਮਾਰੀ ਨੂੰ ਜਲਦੀ ਦੂਰ ਕਰ ਦਿਓ 🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏
ਸਰਦਾਰ ਅਲੀ ਜੀ ਦਿਲੋਂ ਧੰਨਵਾਦ ਏ ਜੀ ਬਹੁਤ ਵਧੀਆ ਅਵਾਜ਼ ਵਿੱਚ ਗਾਇਆ ਸੁਣ ਕਿ ਅੱਖਾਂ ਭਰ ਆਈਆਂ
ਗੁਰੂ ਗ੍ਰੰਥ ਸਾਹਿਬ ਜੀ ਇੱਕ ਅਜਿਹੀ ਸ਼ਕਤੀ ਹੈ ਜੋ ਦੂਨੀਆਂ ਨੂੰ ਤਾਰਨ ਲਈ ਹੀ ਗੁਰੂ ਸਾਹਿਬ ਨੇ ਤਿਆਰ ਕਰਵਾਇਆ ਸੀ
ਇਸ ਨੂੰ ਕਿਹਾ ਜਾਂਦਾ ਗਾਇਕੀ ਸਰਦਾਰ ਅਲੀ ਜੀ ਕਮਾਲ ਕਰਤੀ
Waheguru je
SATNAME waheguru ji 🙏
ਵਾਹਿਗੁਰੂ ਜੀ ☬
ਵਾਹਿਗੁਰੂ ਜੀ
Kamall.bai Jan.masha.allha
Jnab mai tuhada Naam sunya c par tuc eh shabad Gaa ke vakya apna naam sidh kar ditta bhut sohna shabad aa pita dashmes g da Good Ali saab
Wah g wah baba sardar ali jiii bahut khoob mere layi life da sab to anmol ratan dita tusi dashmesh patshah ji di ustat wich eh qwali world famous honi chahidi hai rabb tuhanu bahut trakiya bakshe...
Waheguru di kirpa mehar rahe sadar ali ji tee dhan dhan guru pita parmatma patshah mehar de sai kull kinaat de malik sub te daya krna wale pita sri guru gobind singh ji mehar kro
ਸੰਗੀਤ ਕਿਸੇ ਇੱਕ ਧਰਮ ਦਾ ਨਹੀਂ ਹੋ ਸਕਦਾ ਤੁਸੀਂ ਸਾਬਤ ਕਰ ਦਿੱਤਾ🙏🙏🙏🙏
ਵਾਹਿਗੁਰੂ ਜੀ ਮੇਹਰ ਕਰਨੀ ਉਹਨਾਂ ਤੇ ਵੀ।
ਜਿਹਨਾ ਨੂੰ ਏਹ ਸ਼ਬਦ ਪਸੰਦ ਨਈ।
Har kise nu pasand hona eh
Body da hr luu kamb janda ehnu sun k meria ta akha cho hanju kirde aa hr vaar sun k
Sahi kha veer g
Waheguru ਵੀਰ ਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ ❤
Bai g sun k sachi gall aa banda kise hor he duniya vich pohach janda aa kamaal aa veere 👍🛐🛐🛐🛐
VERY NICE DHAN GUU GOBIND SINGH JI.ਸਰਦਾਰ ਅਲੀ ਜੀ ਇਹ ਕਵਾਲੀ ਵਰਲਡ ਪ੍ਰਸਿੱਧ ਐ ਰੱਬ ਤੁਹਾਨੂੰ ਚੜਦੀ ਕਲਾ ਬਖਸ਼ੇ
Bhut skoon a aap ji awaj vich rooh tak utar gyi tuhadi awaj ....
Shukriya sardar Ali veer ji guru gobind Singh maharaj di ustat vich qwali gaun lyi ..
Mera pta ni Kyu Rona nikal janda guru sahib ne Sade lai bohut musibta jhaliya ne 🙏🙏🙏🙏🙏
Ona da dena koi ni de sakda😢😢❤❤❤❤
Waheguru ji
Lovely Singh bilkul shi keha g mai ta roj sundi a t uss time nu yaad krdii bhut rondii a rooh kamb jadi a sachiii assi kde v guru g da dein nhi de skde waheguru ji
@@jagmitsingh8029 waheguru ji
Same here...
ਬਹੁਤ ਵਧੀਆ ਵੀਰ ਜੀ ਰੂਹ ਖੁਸ਼ ਹੋਗੀ ਸੁਣ ਕੇ
ਹੁਣ ਕਿੱਥੇ ਨੇ ਸਾਡੇ ਸਿੱਖ ਧਰਮ ਦੇ ਠੇਕੇਦਾਰ ਜੌ ਆਪਣੇ ਸਿੱਖ ਢਾਡੀ ਜਥੇ ਨੂੰ ਕਿਰਸ਼ਨਾ ਜੀ ਦੀ ਬਣਸੀ ਵਜੋਂ ਤੇ ਰੌਲ ਪਾਇਆ c
Bhut he sohni awwazzz.... rooh tk ponchdi aa away tuhadi. 🙏🏻 Waheguru.... asi kiwe dena dawage dasham pita tuhada !!!!
ਇਹ ਗੀਤ ਸੁਣ ਕੇ ਰੁਹ ਖੁਸ਼ ਹੋ ਜਾਂਦੀ ਹੈ ਵਾਹਿਗੁਰੂ ਮਿਹਰ ਕਰਨ
ਵਾਹਿਗੁਰੂ ਜੀ ਜੋ ਵੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਵਾਲੀ ਸੁਣ ਰਿਹਾ ਉਨਾ ਦੇ ਮਾਤਾ ਪਿਤਾ ਨੂੰ ਚੜਦੀ ਕਲਾ ਦੀ ਦਾਤ ਬਖਸੋ ਜੀ 🙏🏻🙏🏻🙏🏻🙏🏻🙏🏻
ਸਰਦਾਰ ਅਲੀ ਜੀ ਪ੍ਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਚ ਰਖੇ ਇਹ ਆ ਅਸਲੀ ਗਾਇਕੀ
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🙏
Aaj jhere khende Hindustan sada aaa shukar karo 🙏 guru gobind singh ji daa jina sara sarbans warta Hindustan layi nai taa aaj namu Nisan nai hona ccc sada waheguru ji mhear Kareo 🙏 Raj karega khalsa
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏।
ਧਨ ਮੇਰੇ ਬਾਜਾਂ ਵਾਲੇ ਪੀਤਾ ਪਰਿਵਾਰ ਵਾਰ ਕੇ ਵੀ ਅਰਾਮ ਨਾਲ ਕੰਢੇਆਂ ਦੀ ਸੇਜ਼ ਵਿਛਾ ਕੇ ਸੁਤੇ ਸੀ 🙏🙏🙏
ਬਹੁਤ ਖੂਬ "ਜੀ ਕਰਦਾ ਬੜ- ਬੜ ਸੁਣੀ ਜਾਈ ਏ,ਵਾਹਿਗੁਰੂ ਜੀ
ਸਰਦਾਰ ਅਲੀ ਜੀ ਦਿਲੋਂ ਧੰਨਵਾਦੀ ਹਾਂ ਤੁਹਾਡੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਹੀ ਸੋਹਣੇ ਢੰਗ ਗਾਇਆ ਤੇ ਵੀਡੀਓ ਸੋਹਣੀ ਆ
Waheguru.ji
ਸਰਦਾਰ ਅਲੀ ਜੀ ਬਹੁਤ ਹੀ ਮੇਹਰਬਾਨੀ ਜੀ,,, ਬਹੁਤ ਹੀ ਪਿਆਰੀ ਅਵਾਜ਼ ਅਤੇ ਕਲਮ,, ਬਹੁਤ ਹੀ ਸ਼ਲਾਘਾਯੋਗ ਕਦਮ,,,,,, ਵਾਹਿਗੁਰੂ ਜੀ ਮੇਹਰ ਕਰਨ ਸਦਾ ਚੜ੍ਹਦੀ ਕਲਾ ਚਂ ਰੱਖਣ ਤਹਾਨੂੰ
ਬਹੁਤ ਵਧੀਅਾ ਜੀ .. ਦਿਲੋਂ ਸਲਾਮ ਵੀਰ ਜੀ ਤੁਹਾਨੁੰ ..