ਪੁੱਤ ਬੈਠਾ ਕੈਨੇਡਾ ਤੇ ਬਾਪ ਮਾੜੇ ਹਾਲਾਤਾਂ 'ਚ ਪਿਆ ਕੱਟ ਰਿਹਾ ਦਿਨ ਬਾਪੂ ਸੁਰਿੰਦਰ ਸਿੰਘ ਜੀ ਦੀ ਸਿਹਤਯਾਬੀ ਲਈ ਅਰਦਾਸ..

แชร์
ฝัง
  • เผยแพร่เมื่อ 25 มิ.ย. 2024
  • ਪੁੱਤ ਬੈਠਾ ਕੈਨੇਡਾ ਤੇ ਬਾਪ ਗੁਰੂ ਦੀ ਨਗਰੀ ਵਿੱਚ ਮਾੜੇ ਹਾਲਾਤਾਂ 'ਚ ਪਿਆ ਕੱਟ ਰਿਹਾ ਦਿਨ
    "ਬਜ਼ੁਰਗ ਬਾਪੂ ਸੁਰਿੰਦਰ ਸਿੰਘ ਜੀ ਦੀ ਸਿਹਤਯਾਬੀ ਲਈ ਅਰਦਾਸ ਕਰੋ ਜੀ"
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

ความคิดเห็น • 295

  • @shivanisharma5562
    @shivanisharma5562 2 วันที่ผ่านมา +66

    ਵਿਰੇ ਤੇਰੀ ਸੇਵਾ ਨੂੰ ਸਲਾਮ ਹੈ,ਜਨਨੀ ਜਣੇ ਭਗਤ ਜਣ ਯਾ ਜਣੇਂ ਸੂਰ ਵੀਰ,ਨਹੀ ਤਾਂ ਜਨਣੀ ਬਾਝ ਰਹੇ,ਕਾਹੇ ਗਵਾਵੇ ਨੂਰ,

    • @shivanisharma5562
      @shivanisharma5562 2 วันที่ผ่านมา +3

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮😮

    • @SurjitSangha
      @SurjitSangha 2 วันที่ผ่านมา

      Ih ki commment bhai ​@@shivanisharma5562

    • @SurjitSangha
      @SurjitSangha 2 วันที่ผ่านมา +1

      ​@@shivanisharma5562are hou mentally upset?

    • @shivanisharma5562
      @shivanisharma5562 2 วันที่ผ่านมา +1

      @@SurjitSangha ਆਪ ਨੇ ਸ਼ਹੀ ਕਿਹਾ ਹੈ ਜੋਂ ਸੱਚ ਬੋਲਦਾਂ ਹੈਂ ,ਉਸ ਨੂੰ ਲੋਕ ਅਪਸੈਟ ਹੀ ਕਹਿੰਦੇ ਹਨ

    • @user-md9zu5st9u
      @user-md9zu5st9u 2 วันที่ผ่านมา +1

      Waheguru ji mehar Krna

  • @shivanisharma5562
    @shivanisharma5562 2 วันที่ผ่านมา +34

    ਮੇਰੀ ਸਲਾਮ ਹੈ ਇਨ੍ਹਾਂ ਵੀਰਾਂ ਨੂੰ ਜੋਂ ਇਸ ਕਮੇਟੀ ਨਾਲ ਜੂੜੇ ਹੋਏ ਹਨ

  • @shamshersingh1288
    @shamshersingh1288 2 วันที่ผ่านมา +13

    ਮੈਂ ਅਪਣੇ ਖ਼ੂਨ ਦਾ ਇੱਕ ਇੱਕ ਬੂੰਦ ਤੇਨੂੰ ਸਲਾਮ ਕਰਦਾ❤

  • @BarinderkaurHundal
    @BarinderkaurHundal 2 วันที่ผ่านมา +19

    ਇਸ ਸਮੇ ਵਿੱਚ ਔਲਾਦ ਲੲਈ ਪੈਸਾ ਜਰੂਰੀ ਹੋ ਗਿਆ ਮਾ ਬਾਪ ਨੀ ਵਾਹਿਗੂਰੁ ਜੀ ਮੇਹਰ ਕਰੀ ਬਾਪੂ ਜੀ ਤੇ🙏🏿🙏🏿

  • @jindugill2203
    @jindugill2203 2 วันที่ผ่านมา +6

    ਸਾਡੇ ਲਈ ਤਾਂ ਸੁਪਨਿਆਂ ਦਾ ਘਰ ਈ ਗੁਰੂ ਨਾਨਕ ਦਾ ਦਰ ਏ ਜੀ।🙏🏻

  • @gurjeetkaur9238
    @gurjeetkaur9238 2 วันที่ผ่านมา +26

    ਵੀਰ ਜੀ ਤੁਸੀਂ ਵਾਹਿਗੁਰੂ ਨੇ ਅਨਮੋਲ ਹੀਰਾ ਤਰਾਸ਼ ਕੇ ਭੇਜਿਆ ਜੋ ਸੇਵਾ ਕਰਕੇ ਚਮਕ ਰਹੇ ਓ ਤੰਦਰੁਸਤ ਰਹੋ ਲੱਖ ਲਾਹਨਤ ਹੈ ਔਲਾਦ ਤੇ ਜਿਨਾਂ ਬੇਕਦਰੀ ਕੀਤੀ ਬਾਪੂ ਜੀ ਦੀ 🙏ਜੀਓ ਵੀਰ ਜੀ। ਜੇ ਸਾਡੀੜਪਵਿਤਰ ਧਰਤੀ ਤੇ ਇਹ ਹਾਲ ਹੈ ਬਜੁਰਗਾਂ ਦਾ ਤਾਂ ਸਾਡਾ ਜੀਣਾ ਜੀਣਾ ਨਹੀਂ 😭😭😭😭😭🙏ਓ ਵਾਹਿਗੁਰੂ ਜੀ

    • @yiyiartiel9490
      @yiyiartiel9490 2 วันที่ผ่านมา

      SON LLAMADO DE DIOS PARA ASER ESTA LAVOR

    • @laalimaanlallimaan2974
      @laalimaanlallimaan2974 2 วันที่ผ่านมา +1

      Veer sahi gal a yaar rona aa giaa dekh k gurpreet y raab banda ki karna eda de putt nu Canada da ki faida

  • @ajsingh348
    @ajsingh348 2 วันที่ผ่านมา +34

    ਹੱਦ ਹੋ ਗਈ ਯਾਰ ਕੀ ਕੀ ਹੋ ਰਿਹਾ ਸਾਡੇ ਗੁਰੂ ਘਰਾਂ ਦੀ ਕਮੇਟੀ ਕਿਸ ਲਈ ਕੰਮ ਕਰ ਰਹੀ ਹੈ ਜੇਕਰ ਗਰੀਬ ਸਿੱਖਾਂ ਦੀ ਬਾਂਹ ਨਹੀਂ ਫੜ੍ਹਨੀ ਫੇਰ ਕਿ ਫਾਇਦਾ ਓਦਰ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਦਾ ਆਸ਼ਰਮ ਚੱਲ ਰਿਹਾ ਕਰਕੇ ਕ਼ਈ ਲੋਕ ਲੁਧਿਆਣੇ ਸ਼ਹਿਰ ਵਿਚ ਮੰਦ ਬੁੱਧੀ ਲੋਕਾਂ ਨੂੰ ਛੱਡ ਕੇ ਜਾ ਰਹੇ ਨੇ ਕਿਉਕਿ ਗੁਰਪ੍ਰੀਤ ਸਿੰਘ ਨੇ ਗੱਡੀ ਲੈਅ ਕੇ ਆਉਣਾ ਅਤੇ ਓਸ ਗਰੀਬ ਬਿਮਾਰ ਮੰਦਬੁੱਧੀ ਨੂੰ ਲੈਅ ਜਾਣਾ ਹੈ ।।।।
    ਓਹ ਵੀ ਕਿੰਨੇ ਕੁ ਲੋਕਾਂ ਨੂੰ ਰੱਖ ਸਕਦਾ ਹੈ ਹਰ ਚੀਜ਼ ਦੀ ਲਿਮਟ ਹੁੰਦੀ ਹੈ

  • @harafangle9473
    @harafangle9473 2 วันที่ผ่านมา +33

    ਹੁਣ ਲਗਦਾ ਆ ਖੂਨ ਸਚੀ ਸਫੈਦ ਹੋ ਗਿਆ ਵਾਹਿਗੁਰੂ ਜੀ 😢😢🙏🙏

    • @tonyroy8123
      @tonyroy8123 2 วันที่ผ่านมา +1

      ਕੋਇ ਨ ਅਵੇਗਾ ਮਿੱਤਰਾ।

    • @ZenoSamaOmniKing
      @ZenoSamaOmniKing 2 วันที่ผ่านมา +1

      Kyoki sikh extremist ban rhe a , specially SHIT western culture
      je kuj bolo tan feminist tapdia a jandea

  • @baljitrandhawa8705
    @baljitrandhawa8705 2 วันที่ผ่านมา +11

    ਇਸ ਕਮੇਟੀ ਨੂੰ ਸਿਰਫ ਗੋਲਕਾਂ ਦੀ ਜ਼ਰੂਰਤ ਹੈ ਕੋਮ ਦੀ ਨਹੀਂ

  • @RameshKumar-fr1vz
    @RameshKumar-fr1vz 2 วันที่ผ่านมา +18

    ਗੋਲਕਾਂ ਦੀ ਭੂਖ ਕਦੇ ਪੂਰੀ ਨਹੀਂ ਹੁੰਦੀ ਇਹਨਾਂ ਲਾਲਚ ਦੇ ਬਹਿਰੂਪੀਆ ਦੀ ਲਖ ਦੀ ਲਾਹਨਤ ਹੈ ਸ੍ਰੀ ਗੰਗਾਨਗਰ ਰਾਜਸਥਾਨ 🙏

    • @singhharpreet8594
      @singhharpreet8594 2 วันที่ผ่านมา +1

      ਤੁਹਾਨੂੰ ਨਹੀਂ ਲਗਦਾ ਸਬ ਤੋਂ ਪਹਿਲਾਂ ਪਰਿਵਾਰ ਵਾਲੇ ਜੁਮੇਵਾਰ ਨੇ।

  • @user-vo2tk7sp3o
    @user-vo2tk7sp3o 2 วันที่ผ่านมา +1

    ਤੁਹਾਨੂੰ ਧੰਨਵਾਦ ਜੀ ਤੁਸੀਂ ਵੀਰੋ ਇਹ ਸੇਵਾ ਆਪ ਅੱਗੇ ਉਹ ਕੇ ਲੇਈ ਹੈ

  • @BajSingh-di6pi
    @BajSingh-di6pi 2 วันที่ผ่านมา +8

    ਗੁਰਦੁਆਰਾ ਸਾਹਿਬ ਜੀ ਦੇ ਮੁਲਾਜ਼ਮ ਅੰਨ੍ਹੇ ਸਨ।

  • @rattandhaliwal
    @rattandhaliwal 2 วันที่ผ่านมา +6

    ਸੇਵਾ ਵਾਲੇ ਵੀਰ ਯੁੱਗ ਯੁੱਗ ਜੀਣ,ਵਾਹਿਗੁਰੂ ਜੀ।

  • @BalwinderKaur-nx4kv
    @BalwinderKaur-nx4kv 2 วันที่ผ่านมา +8

    ਰੱਬ ਇਨਸਾਨਾ ਚ ਵਸਦਾ ਨਾ ਕਿ ਚਿੱਟ ਕੱਪੜਿਆਂ ਚ ਏਹ ਤਾਂ ਉੱਤੋਂ ਉੱਤੋਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਦਇਆ ਧਰਮ ਦੀ ਏਹਨਾ ਨੂੰ ਕੋਈ ਪਤਾ ਨੀ

  • @iqbalkaur3636
    @iqbalkaur3636 2 วันที่ผ่านมา +8

    Humidity is dead nowadays it's really heart breaking 💔 😢 😪 😔 there is no respect or care for the family 💔 😢😢thank you everyone for helping baba ji

    • @malkitkaur527
      @malkitkaur527 2 วันที่ผ่านมา

      yes😢😢😢🙏

  • @gurjeetboparai62
    @gurjeetboparai62 2 วันที่ผ่านมา +3

    ਲੋਕ ਕਹਿੰਦੇ ਨੇ ਪੰਜਾਬ ਵਿੱਚ ਕੁਝ ਨਹੀਂ ਹੈ ਪਰ ਬੁੱਢਾਪਾ ਤਾਂ ਨਹੀਂ ਰੁਲਦਾ । ਅਜੇ ਵੀ ਲੋਕ ਸਮਝ ਜਾਣ ।

  • @jasvirmaan2074
    @jasvirmaan2074 2 วันที่ผ่านมา +8

    ਬਾਈ ਜੀ 🙏💐ਕਿਰਦਾਰ ਦੀ ਗੱਲ ਨਾ ਕਰੋ ।ਅਸੀ ਪੰਜਾਬੀਆ ਨੇ ਆਪਣੇ ਕਿਰਦਾਰ ਬਹੁਤ ਉਚੇ ਕਰ ਲਏ ਨੇ🙏💯💯ਹੁਣ ਸਾਡੇ ਵੱਡੇ ਵੱਡੇ ਪ੍ਰੋਗਰਾਮਾ ਵਿੱਚ ਸੋਨੂ ਸੀਤੋ ਵਾਲਾ ਵਰਗੇ ਮੁਖ ਮਹਿਮਾਨ ਬਣ ਕੇ ਆਉਦੇ ਹਨ। ਮਹਾਰਾਜਾ ਰਣਜੀਤ ਸਿੰਘ,,ਹਰੀ ਸਿੰਘ ਨਲੂਆ,,ਅਕਾਲੀ ਫੂਲਾ ਸਿੰਘ,,ਸਾਹਿਬਜਾਦਾ ਅਜੀਤ ਸਿੰਘ ਸਾਹਿਬਜਾਦਾ ਜੁਝਾਰ ਸਿੰਘ ,,ਗੁਰੂਆ ਦੀ ਧਰਤੀ ਦਾ ਅਸੀ ਬੇੜਾ ਗਰਕ ਕਰ ਦਿੱਤਾ ਹੈ🙏💯💯

  • @user-dc8jj4rs6g
    @user-dc8jj4rs6g 2 วันที่ผ่านมา +6

    ਦੁਨੀਆ ਦੀ ਸਭ ਤੋਂ ਪਹਿਲਾਂ ਇਹ ਸੇਵਾ ਕਰਨ ਪਸੰਦ ਹੈ ਮੈਂ ਬਹੁਤ ਖੁਸ਼ ਹੈ ਇੱਕ ਪ੍ਰਭੂ ਯਿਸੂ ਮਸੀਹ ਨੇ ਵਕਤ ਵਡ ਦਿਲ ਦੇਹੈ😂😂😂

  • @bhupinderbrar8174
    @bhupinderbrar8174 2 วันที่ผ่านมา +6

    ਲੱਖ ਲਾਹਨਤ ਜਿਹੜੇ ਸਿਰਫ ਸਿੱਖੀ ਦੀਆਂ ਗੱਲਾਂ ਤਾਂ ਕਰਦੇ ਹਨ ਪਰ ਕਰਦੇ ਕੁਝ ਨਹੀਂ। ਕੀ ਇਥੇ ਕਿਸੇ ਨੂੰ ਇਹ ਬਾਬਾ ਜੀ ਦਿਖੇ ਨਹੀਂ ? ਬਖਸ਼ੀ ਮੇਰੇ ਮਾਲਕ ! ਇਹੋ ਜਿਹਾ ਬੁਢਾਪਾ ਕਿਸੇ ਨੂੰ ਨਾ ਦੇਈਂ।

  • @manpreetsingh1971
    @manpreetsingh1971 2 วันที่ผ่านมา

    ਧਨਵਾਦ ਗੁਰਪ੍ਰੀਤ ਸਿੰਘ ਬਾਈ ਜੀ ਬਹੁਤ ਵਧੀਆ ਸੇਵਾ ਕਰ ਰਹੋ ਹੋ sgpc ਵਾਲੇ ਤਾਂ ਪੈਸੇ ਇਕੱਠੇ ਕਰ ਕਰਨ ਲਈ ਹੈ 🙏🙏

  • @bhupinderkaur5848
    @bhupinderkaur5848 2 วันที่ผ่านมา +6

    ਗੁਰਪ੍ਰੀਤ ਵਿਰ ਵਾਹਿਗੁਰੂ ਜੀ ਧੰਨ ਸੀਰੀ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੀ ਉਮਰ ਬਹੁਤ ਬਹੁਤ ਲੰਮੀ ਕਰੇ ਤੰਦਰੁਸਤੀ ਦੇਵੇ ਦੀਨ ਦੂਨੀਆਂ ਦੁਖੀਆਂ ਦਾ ਸਹਾਰਾ ਏ ਤੁਸੀਂ ਲੋਕ ਆਪਣੀਆਂ ਨੂੰ ਵੀ ਛਡ ਦਿੰਦੇ ਨੇ ਕਿਨੀਆਂ ਦਾ ਸਹਾਰਾ ਏ ਵਾਹਿਗੁਰੂ ਜੀ ਵਿਰੇ ਦੀ ਬਹੁਤ ਬਹੁਤ ਲੰਮੀ ਉਮਰ ਕਰਿਓ 🙏🏻🙏🏻🙏🏻🙏🏻🙏🏻

  • @avtarbrar4939
    @avtarbrar4939 2 วันที่ผ่านมา +5

    Humidity is dead nowadays. it's really heartbreaking😢😢😢😢 there is no respect or care 💔 for family 😢😢 thank you, everyone, for helping bapu ji God bless surinder bapu ji ta

  • @user-nk4tv2st7f
    @user-nk4tv2st7f 2 วันที่ผ่านมา +1

    RP Gurpreet Singh Mintu Bai ji I salute you for this act of kindness. I would like to say that such wicked son should be boycott in the society. I wish you best of luck.O.K.

  • @dillpreetsingh-jv8sl
    @dillpreetsingh-jv8sl 2 วันที่ผ่านมา +8

    ਵਾਹਿਗੁਰੂ ਜੀ ਕੀ ਹੋ ਗਿਆ ਮੇਰੇ ਹੱਸਦੇ ਵੱਸਦੇ ਪੰਜਾਬ ਨੂੰ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ

  • @pinnupinnu7641
    @pinnupinnu7641 2 ชั่วโมงที่ผ่านมา +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @Minalatti6462
    @Minalatti6462 2 วันที่ผ่านมา +12

    Shame on SGPC,On Akali dal.

  • @randhirdhillon972
    @randhirdhillon972 2 วันที่ผ่านมา +2

    Waheguru ji kirpa Karn App SAB Ta ji MDSS Parwar Ta ji Y

  • @johalpattijhaloor4828
    @johalpattijhaloor4828 2 วันที่ผ่านมา +2

    Bapu de putt nu vi lakh lakh lahnta

  • @SatnamSingh-zk4ce
    @SatnamSingh-zk4ce 2 วันที่ผ่านมา +5

    ਭਾਈ ਸਾਬ ਜੀ ਗੁਰੂ ਰਾਮਦਾਸ ਹੌਸਪੀਟਲ ਸਭ ਠੱਗ ਨੇ ਮੇਰਾ ਵਾਂ ਪਿਆ ਓਨਾ ਨਾਲ ਜੀ

  • @amarjitkaur3694
    @amarjitkaur3694 2 วันที่ผ่านมา +11

    ੳਹ ਵਿਚਾਰੇ ਤਾ ਸੁਖਬੀਰ ਨੂੰ ਬਚਾਉਣ ਲਗੇ ਹਨ

  • @GaganDeep-cg6cw
    @GaganDeep-cg6cw 2 วันที่ผ่านมา +1

    Jithe koi ni khad da uuthe sada veer mintu Bai khad da waheguru g ehna nu hor traki deve ❤❤ waheguru mehar kare veer nu rab ne gareeban da maseeha bnaya hoya hai g wmk ji veer teh❤❤

  • @jasvirsinghjasvirsingh4510
    @jasvirsinghjasvirsingh4510 2 วันที่ผ่านมา +8

    ਵੀਰ ਜੀ ਕਮੇਟੀ ਵਾਲੇ ਪੱਗਾਂ ਵਿੱਚ ਸਿਰ ਫਸਾ ਕੇ ਬੈਠੇ ਹਨ ਜੀ

  • @jinderpreet7621
    @jinderpreet7621 2 วันที่ผ่านมา +1

    Waheguru ji bapu ji nu tandrusti deo ji,aasram de sare pawaar nu chardikla bakhso ji.

  • @lyndasidhu2908
    @lyndasidhu2908 2 วันที่ผ่านมา +1

    I’m just speechless the committee is hungry for Golaks

  • @gagankaur1306
    @gagankaur1306 2 วันที่ผ่านมา +1

    Waheguru ji 🙏 Nanak Naam chardi kala tere bhane sarbat Da bhla 🙏

  • @SurjitSingh-qq2qu
    @SurjitSingh-qq2qu 2 วันที่ผ่านมา +2

    🙏ਵਾਹਿਗੁਰੂ ਜੀ 🙏🙏🙏🙏🙏

  • @tonyroy8123
    @tonyroy8123 2 วันที่ผ่านมา +2

    ਮਿੰਟੂ, ਬੁੱਢਾ ਮੌਤ ਦੇ ਨੇੜੇ ਹੈ। ਕੋਇ ਨ ਅਵੇਗਾ ਮਿੱਤਰਾ। ਤੂ ਹੀ ਕਰ ਸੇਵਾ ਔਰ ਸੰਸਕਾਰ। ਬੁਢੇ ਲਆ ਕੇ ਰਖੀ ਜਾ ਮਿੱਤਰਾ। ਕਰ ਸੇਵਾ ਅਤੇ ਖਾ ਮੇਵਾ।

  • @Funny_guru.7870
    @Funny_guru.7870 2 วันที่ผ่านมา +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਜੀ 🙏🙏

  • @harbhajankaur3716
    @harbhajankaur3716 2 วันที่ผ่านมา +2

    ਵਾਹਿਗੁਰੂ ਜੀ 🙏

  • @rajinderkaur330
    @rajinderkaur330 2 วันที่ผ่านมา +4

    RESPECTED SIR
    GURPREET SINGH JI
    YOU DESERVE APPRECIATION FOR YOUR WORK IT IS SUBMITTED THAT GOVERNMENT OF INDIA SHOULD BESTOWED PADAMSHREE AWARD TO SIR GURPREET SINGH JI
    HE IS NOT A HUMAN BEING BUT HE IS A MESSENGER OF GOD DISTRIBUTING LOVE AND AFFECTION

  • @SukhwinderSingh-wq5ip
    @SukhwinderSingh-wq5ip 2 วันที่ผ่านมา

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤❤❤

  • @bobbiecheema4833
    @bobbiecheema4833 2 วันที่ผ่านมา +3

    Very sad. Blood is really white these days.
    Waheguru ji mehar karan. Bapuji get well soon.
    Salute to you all.

  • @jagdishbahia9162
    @jagdishbahia9162 2 วันที่ผ่านมา +1

    Waheguru ji bapu ji te Maher kareo ji🙏🙏🙏🙏❤️❤️❤️❤️

  • @user-yo8ym7ew1r
    @user-yo8ym7ew1r 2 วันที่ผ่านมา +4

    Gurpreet Singh ji Tuhadi Tshirt v bahut vadia Suneha dy rehee hai

  • @smartphonedoctor1242
    @smartphonedoctor1242 2 วันที่ผ่านมา +3

    Waheguru ji kirpa rakhe sab te ji

  • @ASINGH-li8eq
    @ASINGH-li8eq 2 วันที่ผ่านมา +2

    ਵੀਰ ਜੀ , ਤੁਹਾਡੀਆਂ ਗੱਲਾਂ ਬਹੁਤ ਪ੍ਰਭਾਵਸ਼ਾਲੀ ਨੇ . ਕਿਸੇ ਨਾ ਕਿਸੇ ਤੇ ਜਰੂਰ ਅਸਰ ਹੁੰਦਾ ਹੋਏਏਗਾ . ਇਸੇ ਤਰਾਂ ਕਰਦੇ ਰਹੋ . ਰੱਬ ਤੁਹਾਨੂੰ ਇਹ ਨੇਕ ਕੱਮ ਕਰਨ ਦਾ ਵੱਲ ਬਖਸ਼ੇ

  • @gurdeep586
    @gurdeep586 2 วันที่ผ่านมา +1

    ਧੰਨਵਾਦ ਜੀ ਧਨੰਵਾਦ ਜੀ

  • @sonusamrai
    @sonusamrai 2 วันที่ผ่านมา +1

    ਵਾਹਿਗੁਰੂ ਜੀ🙏🏽

  • @paramjeetKaur-xd2mn
    @paramjeetKaur-xd2mn 2 วันที่ผ่านมา +2

    ਵੀਰਾ ਜਿਉਦਾ ਰੈ ਤੂੰ ਫ਼ਰਿਸ਼ਤਾ ਹੈ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @user-uh6uz4lh3p
    @user-uh6uz4lh3p 2 วันที่ผ่านมา

    Waheguru ji Waheguru ji Waheguru ji Waheguru ji Waheguru ji Waheguru ji Waheguru ji ji ji Waheguru

  • @BalwinderSingh-ug2mf
    @BalwinderSingh-ug2mf 2 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਲੂਟ ਆ ਤੁਹਾਡੇ ਉਪਰਾਲੇ ਨੂੰ

  • @pinderdhaliwal8392
    @pinderdhaliwal8392 2 วันที่ผ่านมา +2

    Canada behttha putt ena neech hai jo aap de Baap nu vi bhull gya!! Laanatt hai tehnu...jo roall reha aap de bujjarg baap nu!! Shame on you!! Bhai Gurpreet ji Dhan tuhadi sevah!! 🙏

  • @JasdeepBhattal-rh6hq
    @JasdeepBhattal-rh6hq 2 วันที่ผ่านมา +1

    ਵਾਹਿਗੁਰੂ ਵਾਹਿਗੁਰੂ ਜੀ

  • @BalkarSingh-dc1oq
    @BalkarSingh-dc1oq 2 วันที่ผ่านมา +2

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @RamanSandhu388
    @RamanSandhu388 2 วันที่ผ่านมา +3

    Satnam Shri Waheguru Ji Mehar Karo

  • @ajitgrewal3076
    @ajitgrewal3076 2 วันที่ผ่านมา

    Waheguru Ji, waheguru Ji. Banquet hall he reh gea so up le Gurpreet veer ji dhan ho. Dhan your family & your all team members. God bless you. 🙏🙏🙏🙏

  • @bhupinderbrar8174
    @bhupinderbrar8174 2 วันที่ผ่านมา +3

    ਗੁਰਪ੍ਰੀਤ ਬੇਟੇ ਤੇਰੀ ਨੇਕੀ ਨੂੰ ਸਲਾਮ।

  • @Gurwindersinghdhaliwal-cy8so
    @Gurwindersinghdhaliwal-cy8so 2 วันที่ผ่านมา +2

    ਗੁਰਪ੍ਰੀਤ ਵੀਰ ਜੀ ਦਿਲ ਤੋਂ ਸਲਾਮ ਤੁਹਾਨੂੰ❤❤❤

  • @jagdishbahia9162
    @jagdishbahia9162 2 วันที่ผ่านมา +2

    Waheguru ji bless Manukhta di Sava Society and all volunteers are supporting 🙏🙏🙏🙏🙏🙏

  • @kaursukhwant9757
    @kaursukhwant9757 2 วันที่ผ่านมา +4

    Gurpreet veere jinna marji raula pa lai koe sudhaar nahi hona SGPC da bahut vadda bajat hai but asi apni hi kaum nahi sambhaal sakde hor asi ki karna khaalsa aid waley hi ik hospital bna den

    • @tvsittare7126
      @tvsittare7126 2 วันที่ผ่านมา +1

      Khalsa aid Punjab chad ke hor Saab duniya di sewa kardi

  • @JasbirKaur-nj3sr
    @JasbirKaur-nj3sr 2 วันที่ผ่านมา

    Waheguru ji mehar karan, te app sab nu chardi Kala vich rakhan🙏🙏🙏

  • @BalvinderSidhu-lf6go
    @BalvinderSidhu-lf6go 2 วันที่ผ่านมา +3

    Waheguru ji 🙏 Waheguru ji 🙏
    Waheguru ji 🙏 Waheguru ji 🙏

  • @SonuSharma-ps1ij
    @SonuSharma-ps1ij 2 วันที่ผ่านมา +4

    Waheguru ji waheguru ji

  • @RajaSahibji-gs5mq
    @RajaSahibji-gs5mq 2 วันที่ผ่านมา +4

    Waheguru ji 💚🙏

  • @vkd1942
    @vkd1942 2 วันที่ผ่านมา +4

    Waheguru ji waheguru ji waheguru ji waheguru ji 🙏🙏🙏

  • @charanjitkaur9600
    @charanjitkaur9600 2 วันที่ผ่านมา

    ਵਾਹਿਗੁਰੂ ਜੀ ਬਾਪੂ ਠੀਕ ਕਰੋ ਜੀ

  • @AmarjitSingh-di2fj
    @AmarjitSingh-di2fj 2 วันที่ผ่านมา +3

    Waheguru ji waheguru ji 🙏❤️🙏

  • @yadvindersingh1457
    @yadvindersingh1457 2 วันที่ผ่านมา +5

    ਵਾਹਿਗੁਰੂ ਜੀ

  • @hardeepkaur6095
    @hardeepkaur6095 2 วันที่ผ่านมา

    Wahegurujl waheguru wahegurujl wahegurujl wahegurujl Maher kro

  • @harrymehat2932
    @harrymehat2932 2 วันที่ผ่านมา +1

    Waheguru ji 🙏🙏

  • @MANMEETSINGH-no5or
    @MANMEETSINGH-no5or 2 วันที่ผ่านมา +2

    Lakh lanhta aide putar rab oda eis tu v bura haal kare

  • @sukhdeepsingh8517
    @sukhdeepsingh8517 2 วันที่ผ่านมา +2

    ❤WAHEGURU JI❤GOOD LUCK MINTU BRO❤FROM SUKHI BHANOUR❤❤❤HON. 🇬🇧 ENGLAND ❤

  • @GursewakSidhu-bt5bn
    @GursewakSidhu-bt5bn 2 วันที่ผ่านมา +2

    ਲੱਖਾਂ ਦੀ ਲਾਹਨਤ ਸ੍ਰੋਮਢੀ ਕਮੇਟੀ ਦੇ ਮਸੰਦਾਂ ਉੱਪਰ,।

  • @GurjitSingh-wz8tq
    @GurjitSingh-wz8tq 2 วันที่ผ่านมา +1

    Waheguru ji

  • @Deepkiran1235
    @Deepkiran1235 2 วันที่ผ่านมา +3

    ਵਹਿਗੁਰੂ ਮੇਹਰ ਕਰੇ ਇਸ ਵੀਰ ਤੇ,,

  • @jasvirdhillon9091
    @jasvirdhillon9091 2 วันที่ผ่านมา +2

    Waheguru g, waheguru g, waheguru g, waheguru g, waheguru g......

  • @ravindergill2180
    @ravindergill2180 2 วันที่ผ่านมา +3

    Waheguru waheguru waheguru waheguru waheguru waheguru waheguru waheguru waheguru waheguru waheguru waheguru 😢🙏🙏

  • @sukhdavsingh1947
    @sukhdavsingh1947 2 วันที่ผ่านมา +4

    Waheguru mehar Karan

  • @RamanSandhu388
    @RamanSandhu388 2 วันที่ผ่านมา +1

    God bless you bro and all family members always happy

  • @gurmailbenipal918
    @gurmailbenipal918 2 วันที่ผ่านมา +2

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਜੀ ਤਾਂਕੇ ਇਹ ਵਕਤ ਦੇ ਮਾਰੇ ਲੋਕਾਂ ਦਾ ਸਹਾਰਾ ਜੁਗੋ ਜੁਗ ਜੀਵੇ ਵਾਹਿਗੁਰੂ ਜੀ ਅਰਦਾਸ ਕਬੂਲ ਕਰਨੀ ਸੱਚੇ ਪਾਤਸ਼ਾਹ ਜੀ

    • @gulambhaikadodiya6572
      @gulambhaikadodiya6572 2 วันที่ผ่านมา +1

      Waheguruji Ka Khalsa Waheguruji Ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @InderjeetSingh-zo7cj
    @InderjeetSingh-zo7cj 2 วันที่ผ่านมา +1

    Wheaguru ji 🙏🏽🙏🏽

  • @binnykaur9060
    @binnykaur9060 2 วันที่ผ่านมา +2

    SGPC nu help Karan chahidi hai
    Pl take some appropriate action against the responsible committee
    Request with folding hands

  • @BalwinderSingh-xz5kl
    @BalwinderSingh-xz5kl 2 วันที่ผ่านมา

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ

  • @sharnjeetkaur9080
    @sharnjeetkaur9080 2 วันที่ผ่านมา +3

    Waheguru ji baapu te mehar kro ji

  • @ConfusedFoliage-oy3gf
    @ConfusedFoliage-oy3gf 2 วันที่ผ่านมา +2

    Waheguru ji waheguru ji waheguru ji waheguru ji waheguru ji 👏

  • @gurpreetgill445
    @gurpreetgill445 2 วันที่ผ่านมา +3

    Waheguru Waheguru Waheguru Waheguru Waheguru ji 🙏🙏

  • @SonuSingh-jo3gc
    @SonuSingh-jo3gc 2 วันที่ผ่านมา +3

    ਵਾਹਿਗੁਰੂ ਜੀ ਮੇਹਰ ਕਰੋ 🙏

  • @neelamdhiman687
    @neelamdhiman687 2 วันที่ผ่านมา +2

    ਵਾਹਿਗੁਰੂ ਜੀ ਸਬ ਨੂੰ ਤੰਦਰੁਸਤ ਰੱਖਣ 🙏

  • @harsimransingh5022
    @harsimransingh5022 2 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jaggasingh5693
    @jaggasingh5693 วันที่ผ่านมา

    श्री वाहेगुरु जी श्री वाहेगुरु जी

  • @rahulbhardwaj9490
    @rahulbhardwaj9490 2 วันที่ผ่านมา

    DHAN A GURPREET VEER TUHANU DEKH K BS RO E HO JANDA METHO ANI SEWA ANI VINIMRTA ANI SHRDHA ANI SEHAN SHAKTI HOR KI KAHAN BS GURU' MAHARAJ TUHANU HAMESHA SHAKTISHALI BNA RAKHE

  • @neelamdhiman687
    @neelamdhiman687 2 วันที่ผ่านมา +2

    ਵਾਹਿਗੁਰੂ ਜੀ ਸਬ ਨੂੰ ਸੁਮੱਤ ਬਖਸ਼ਣ 🙏

  • @KomalPreet-wu5tw
    @KomalPreet-wu5tw 2 วันที่ผ่านมา +3

    Waheguru ji mehr krn 🙏 😢

  • @guldeepkaur1663
    @guldeepkaur1663 2 วันที่ผ่านมา +3

    Guru Ramdas ji aap ji nu chardi kala ch rakhe veere

  • @jarnailsingh1307
    @jarnailsingh1307 2 วันที่ผ่านมา

    Waheguru Ji kirpa kro waheguru Ji

  • @jasvirkaursangha9693
    @jasvirkaursangha9693 2 วันที่ผ่านมา

    Gurpreet veerji may u live long ❤

  • @JassaDhesi-lw9ig
    @JassaDhesi-lw9ig 2 วันที่ผ่านมา

    Waheguru ji 🙏🏼🙏🏼🙏🏼🙏🏼🙏🏼🙏🏼

  • @vijaydhingra4160
    @vijaydhingra4160 วันที่ผ่านมา

    Salute to you beta gurmit

  • @maninderkaur2
    @maninderkaur2 2 วันที่ผ่านมา

    Waheguru ji Waheguru ji 🙏 😢

  • @baldevsingh1705
    @baldevsingh1705 2 วันที่ผ่านมา

    gurpreet ji good veer hi waheguru ji