Prime Discussion (2587) || ਹਰਿਆਣਾ ‘ਚ ਵਿਰੋਧੀ ਵਿਧਾਇਕਾਂ ਉੱਤੇ ਛਾਪੇ, ਟਰੰਪ-ਬਾਇਡਨ ਦੋਵਾਂ ਦੇ ਹਾਸੋਹੀਣੇ ਪੈਂਤੜੇ

แชร์
ฝัง
  • เผยแพร่เมื่อ 14 ต.ค. 2024

ความคิดเห็น • 133

  • @manjitdosanjh1457
    @manjitdosanjh1457 2 หลายเดือนก่อน +47

    ਕਿਸੇ ਨਾਂ ਤੇਰੀ ਜਾਤ ਪੁੱਛਣੀ ਨੀ ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ ਇਹ ਕੇਂਦਰ ਵਾਲਿਆਂ ਨੇ ਪਤਾ ਨਹੀਂ ਕੀ ਕੁੱਝ ਕਰਨਾ ਪਰ ਲੋਕਾਂ ਹੀ ਇਹਨਾਂ ਨੂੰ ਜਵਾਬ ਦੇਣਾ ਆ ਪੰਨੂੰ ਜੀ ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਬਹੁਤ ਸੱਚ ਭਰਿਆ ਸੀ ❤ ਸ਼ੁਕਰੀਆ ਜੀ ਬਹੁਤ ਬਹੁਤ ਸਾਰੀ ਟੀਮ ਦਾ 🙏😊🙏

    • @LakhveerSingh-ww6cv
      @LakhveerSingh-ww6cv 2 หลายเดือนก่อน +4

      1:59 😅😅😅 2:14 😊

    • @bharbhurkang1755
      @bharbhurkang1755 2 หลายเดือนก่อน +2

      ਬਹੁਤ ਵਧੀਆ ਪ੍ਰੋਗਰਾਮ ਸੀਤ ਸ੍ਰੀ ਆਕਾਲ ਜੀ

  • @surinderche3354
    @surinderche3354 2 หลายเดือนก่อน +5

    ਖਬਰਾ ਸੁਣ ਕੋ ਸ਼ਰਮ ਅਉਦੀ ਹੈ ।

  • @AvtarSingh-bj2vm
    @AvtarSingh-bj2vm 2 หลายเดือนก่อน +15

    ਪੰਨੂੰ ਸਾਹਿਬ ਜੀ ਸਾਰੇ ਪੁਆੜੇ ਦੀ ਜੜ੍ਹ ਬੀ ਜੇ ਪੀ ਹੈ ਦੇਸ਼ ਦੀ ਜੰਤਾ ਜੇ ਆਪਣੀ ਆਈ ਤੇ ਆ ਗੲੀ ਤਾਂ ਬੀ ਜੇ ਪੀ ਲੱਭਣੀ ਨਹੀਂ ਕਿਥੇ ਗੲੀ। ਇਸ ਲਈ ਸੋਚ ਸਮਝਕੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਦੇਸ਼ ਵਿੱਚ ਭਾਈਚਾਰਾ ਬਣਿਆ ਰਹੇ। ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @gorishankarsharma3663
    @gorishankarsharma3663 2 หลายเดือนก่อน +8

    ਬਹੁਤ ਵਧੀਆ ਪੰਨੂ ਸਾਹਿਬ ਤੁਸੀਂ ਹਮੇਸ਼ਾ ਤੱਥਾਂ ਤੇ ਆਧਾਰਿਤ ,ਨਿਰਪੱਖ ਅਤੇ ਬੇਧੜਕ ਗੱਲ ਕਰਦੇ ਹੋ। ਤੁਹਾਡੀ ਸਿਹਤਜਾਬੀ ਦੀ ਕਾਮਨਾ ਕਰਦਾ ਹਾਂ।

  • @BhupinderSingh-yg8cg
    @BhupinderSingh-yg8cg 2 หลายเดือนก่อน +13

    ਪੰਨੂੰ ਸਾਬ੍ਹ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @RavinderKumar-bf8hv
    @RavinderKumar-bf8hv 2 หลายเดือนก่อน +4

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @deepbrar.
    @deepbrar. 2 หลายเดือนก่อน +39

    ਕਿਤਾਬਾਂ ਵਿਚ ਪੜ੍ਹਿਆ ਸੀ ਕੇ ਪਹਿਲਾਂ ਮਨੁੱਖ ਜਾਨਵਰ ਹੁੰਦਾ ਸੀ
    *ਅਖ਼ਬਾਰ ਪੜ੍ਹ ਕੇ ਮਹਿਸੂਸ ਹੋਇਆ ਕੇ ਅੱਜ ਵੀ ਜਾਨਵਰ ਹੀ ਹੈ*

    • @manjitdosanjh1457
      @manjitdosanjh1457 2 หลายเดือนก่อน +2

      @@deepbrar. 👌👌😌😌

    • @gurjitkaur7
      @gurjitkaur7 2 หลายเดือนก่อน +2

      Deep Barar Mere chhote Veer ✅👌🏻👍🏻

    • @naturalagriculturefarmghol1356
      @naturalagriculturefarmghol1356 2 หลายเดือนก่อน +1

      T 16:47 en 16:47

    • @deepbrar.
      @deepbrar. 2 หลายเดือนก่อน

      @@manjitdosanjh1457 😍🙏 ਜੀ

    • @deepbrar.
      @deepbrar. 2 หลายเดือนก่อน +1

      @@gurjitkaur7 ਧੰਨਵਾਦ ਮੇਰੀ ਦੀਦੀ 😍😍

  • @gumitgill6406
    @gumitgill6406 2 หลายเดือนก่อน

    Sat sri aakal pannu sahib and nandpreet

  • @HardeepSingh-jz8zz
    @HardeepSingh-jz8zz 2 หลายเดือนก่อน

    Wahaguru Ji

  • @deepbrar.
    @deepbrar. 2 หลายเดือนก่อน +20

    ਜਦ ਤੱਕ ਤੁਸੀਂ ਟੁੱਟੇ ਸ਼ੀਸ਼ੇ ਦੀ ਤਰਾਂ ਰਹੋਗੇ, ਤੁਸੀਂ ਸਭ ਨੂੰ ਚੁਭੋਗੇ
    *ਜਿਸ ਦਿਨ ਫਰੇਮ ਚ ਜੜ ਕੇ ਆਇਨਾ ਬਣ ਜਾਓਗੇ, ਸਭ ਤੁਹਾਡੇ ਚ ਆਪਣਾ ਸੱਚ ਦੇਖਣ ਆਉਣਗੇ*

    • @daljitsingh7980
      @daljitsingh7980 2 หลายเดือนก่อน +2

      ਦੀਪ ਬਰਾੜ 🙏❤👌👌

    • @gurjitkaur7
      @gurjitkaur7 2 หลายเดือนก่อน +1

      Deep Barar 🙏🏻👌🏻👌🏻👌🏻👌🏻👌🏻🙏🏻

    • @gurjitkaur7
      @gurjitkaur7 2 หลายเดือนก่อน +1

      @@deepbrar. Chhote Veer AJ kal reply ne a rahe??🙏🏻🙏🏻

    • @deepbrar.
      @deepbrar. 2 หลายเดือนก่อน

      @@daljitsingh7980 😍🙏 ਜੀ ਸੰਧੂ ਵੀਰੇ

    • @deepbrar.
      @deepbrar. 2 หลายเดือนก่อน +1

      @@gurjitkaur7 😍🙏 ਜੀ ਦੀਦੀ

  • @mohansinghwarval87
    @mohansinghwarval87 2 หลายเดือนก่อน +1

    ਪੰਨੂ ਸਾਬ ਜੀ,ਗਿਆਨ ਭਰਪੂਰ ਗੱਲਾਂ ਦੱਸ ਕੇ ਸਾਰੇ ਦੇਸ਼-ਵਿਦੇਸ਼ ਦੀ ਆਮ ਖਾਸ ਲੋਕਾਂ ਲਈ ਜਾਣਕਾਰੀ ਮਿਲਦੀ ਹੈ

  • @surinderpabla6343
    @surinderpabla6343 2 หลายเดือนก่อน

    Very good dhanbad ji 🙏

  • @harjitrallasingh6745
    @harjitrallasingh6745 2 หลายเดือนก่อน +1

    ਬਹੁਤ ਵਧੀਆ ਸਿਆਸੀ ਜਾਣਕਾਰੀ ਦਿੰਦੇ ਰਹਿੰਦੇ ਹਨ।

  • @AmarjitSingh-ed2ds
    @AmarjitSingh-ed2ds 2 หลายเดือนก่อน +3

    ਪੰਨੂੰ ਸਾਹਿਬ ਤੇ ਨਾਦਪ੍ਰੀਤ....... ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ

  • @Karmjitkaur-gk1xq
    @Karmjitkaur-gk1xq 2 หลายเดือนก่อน +4

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ 🙏🏼🙏🏼

  • @kuldeepsingh-xh6jv
    @kuldeepsingh-xh6jv 2 หลายเดือนก่อน +2

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @Khattra-lw1mj
    @Khattra-lw1mj 2 หลายเดือนก่อน +4

    ਪੰਨੂੰ ਜੀ, ਤੁਸੀਂ ਕਿਹਾ ਕਿ ਅਮਰੀਕਾ ਨੂੰ ਦੋ ਬੁੜਿਆਂ ਤੋਂ ਬਿਨਾਂ ਹੋਰ ਕੋਈ ਨਹੀਂ ਲੱਭਦਾ ਹਾਲਾਤ ਭਾਰਤ ਦੇ ਵੀ ਇਹੀ ਨੇ ਭਾਰਤੀਆਂ ਨੂੰ ਵੀ ਇੱਕ ਮੋਦੀ ਫ਼ਿਰਕੂ ਬੁੜ੍ਹੇ ਤੋਂ ਬਿਨਾਂ ਹੋਰ ਕੋਈ ਨਹੀਂ ਲੱਭਦਾ।

    • @manjitdosanjh1457
      @manjitdosanjh1457 2 หลายเดือนก่อน

      @@Khattra-lw1mj ਹਾ ਹਾ ਹਾ 🤣🤣😂😀😄😃😆 ਜਰਮਨੀ ਦੇ ਰੇ ਵਾਂਗ ਆਪਣਾਂ ਮੋਦੀ ਰੇ

  • @rajdevsingh2736
    @rajdevsingh2736 2 หลายเดือนก่อน

    Nandpreet ji Sashrikaal !
    Pannu Saab, sat sri akaal 🙏🙏

  • @kaushal074
    @kaushal074 2 หลายเดือนก่อน

    ਸਤਿ ਸ੍ਰੀ ਆਕਾਲ ਪੰਨੂੰ ਸਾਬ੍ਹ
    ਇਕ ਦਿਨ ਲੱਦਾਖ ਚ ਚੱਲ ਰਹੇ ਧਰਨੇ ਬਾਰੇ ਵੀ ਚਰਚਾ ਕਰੋ

  • @deepbrar.
    @deepbrar. 2 หลายเดือนก่อน +15

    ਇਹ ਖੇਡ ਸਾਰੀ ਤਕਦੀਰਾਂ ਦੀ
    ਕਿਤੇ ਮਖ਼ਮਲ ਰੁੱਲਦੇ ਫਿਰਦੇ ਨੇ
    *ਕਿਤੇ ਕੀਮਤ ਪੈਂਦੀ ਲੀਰਾਂ ਦੀ*

    • @daljitsingh7980
      @daljitsingh7980 2 หลายเดือนก่อน +2

      ਦੀਪ ਬਰਾੜ 👌👌

    • @gurjitkaur7
      @gurjitkaur7 2 หลายเดือนก่อน +1

      Deep Veere Sahi gal a 💖👏🏻🙏🏻

    • @harwinderkaur620
      @harwinderkaur620 2 หลายเดือนก่อน +2

      Bilkul sahi 🎉

    • @deepbrar.
      @deepbrar. 2 หลายเดือนก่อน

      @@daljitsingh7980 ਧੰਨਵਾਦ ਸੰਧੂ ਵੀਰੇ 😍😍

    • @deepbrar.
      @deepbrar. 2 หลายเดือนก่อน +1

      @@gurjitkaur7 ਸ਼ੁਕਰੀਆ ਦੀਦੀ 😍😍

  • @jasvirsingh3098
    @jasvirsingh3098 2 หลายเดือนก่อน

    Satsiriakal ji

  • @AVTARSINGH-jc7bu
    @AVTARSINGH-jc7bu 2 หลายเดือนก่อน +2

    ਪੰਨੂ ਸਾਹਿਬ ,ਨੰਦ ਪ੍ਰੀਤ ਜੀ!
    ਸੱਤ ਸਿਰੀ ਅਕਾਲ ਜੀ!!

  • @JaswantSingh-qi4ok
    @JaswantSingh-qi4ok 2 หลายเดือนก่อน

    Good job prime Asia keep it up 👍

  • @daljitsingh7980
    @daljitsingh7980 2 หลายเดือนก่อน +3

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @suchasingh2663
    @suchasingh2663 2 หลายเดือนก่อน

    Sat Shri Akal Pannu Saab g and Anandpreet Singh g

  • @Champhs-qba12
    @Champhs-qba12 2 หลายเดือนก่อน

    ਸਤਿ ਸ੍ਰੀ ਅਕਾਲ ਤਾਊ ਜੀ

  • @HariSingh-sx3vq
    @HariSingh-sx3vq 2 หลายเดือนก่อน +1

    🙏🙏

  • @bharbhurkang1755
    @bharbhurkang1755 2 หลายเดือนก่อน

  • @inderjitsingh6303
    @inderjitsingh6303 2 หลายเดือนก่อน

    Pannu Sahib & Nandpreet ji
    Sat Sri Akal
    Great views
    Great discussion
    Bundle of Thanks

  • @boharsingh7725
    @boharsingh7725 2 หลายเดือนก่อน +2

    ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨੰਦਪ੍ਰੀਤ ਜੀ
    🙏🙏🙏🙏🙏

  • @sharmatenthouse1848
    @sharmatenthouse1848 2 หลายเดือนก่อน

    Jatinder Pannu g sat shri akal

  • @trilochansinghrehsi9354
    @trilochansinghrehsi9354 2 หลายเดือนก่อน

    ਬਹੁੱਤ ਵਧੀਆ ਕਾਨੂੰਨ ਹੈ ਜੀ

  • @gurjaipalsingh2463
    @gurjaipalsingh2463 2 หลายเดือนก่อน +1

    Ssa both of you sir ji

  • @SwarnjeetSingh-cu3bn
    @SwarnjeetSingh-cu3bn 2 หลายเดือนก่อน

    Pannu ji nandpreet ji sat Shri akal ji ❤❤❤❤❤

  • @hirasingh3151
    @hirasingh3151 2 หลายเดือนก่อน

    ਪੰਨੂ ਸਾਹਿਬ ਨਿਰਪੱਖ ਪੱਤਰਕਾਰ ਹੋਰ ਘੈਂਟ ਪੱਤਰਕਾਰ ਜੀ

  • @palasingh5151
    @palasingh5151 2 หลายเดือนก่อน

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @surajrana5119
    @surajrana5119 2 หลายเดือนก่อน +1

    Haryana Maharashtra chhattisgarh tino congress jitugi

  • @arvinderjitsingh7928
    @arvinderjitsingh7928 2 หลายเดือนก่อน +2

    Time is great and God is very great so God bless you

  • @tejpalpannu2293
    @tejpalpannu2293 2 หลายเดือนก่อน

    Waheguru ji 🙏🙏🙏🇮🇳🇨🇦🇮🇳🙏🙏🙏

  • @kamaldeepsinghdandiwal807
    @kamaldeepsinghdandiwal807 2 หลายเดือนก่อน

    ਪੈਦਲ ਚੱਲਣ ਵਾਲਿਆਂ ਤੇ ਵੀ ਕਾਨੂੰਨ ਬਣਨਾ ਚਾਹੀਦਾ

  • @HSKHAIRA
    @HSKHAIRA 2 หลายเดือนก่อน

    ਬਾਇਡਨ ਬੈਠ ਗਿਆ।

  • @snyreet2585
    @snyreet2585 2 หลายเดือนก่อน

    Ssa g

  • @RajwinderKaur-dq5vh
    @RajwinderKaur-dq5vh 2 หลายเดือนก่อน

    Nice

  • @6661on
    @6661on 2 หลายเดือนก่อน

    ਬਲੱਡ ਦੀ ਬੋਤਲ ਤੇ ਗਰੁੱਪ
    ਹਿੰਦੂ O+
    ਮੁਸਲਮਾਨ O+
    ਸਿੱਖ O+
    ਇਸਾਈ O+

  • @JagtarSingh-bp5xb
    @JagtarSingh-bp5xb 2 หลายเดือนก่อน

    SSA JI 🙏

  • @ਸੁਰਿੰਦਰਕੋਰਹਰਚਰਨਗਰੇਵਾਲ
    @ਸੁਰਿੰਦਰਕੋਰਹਰਚਰਨਗਰੇਵਾਲ 2 หลายเดือนก่อน

    ਪੰਨੂੰ ਸਾਬ ਮੀਟ ਦੀਆਂ ਦੁਕਾਨਾਂ ਤੋਂ ਜਿਆਦਾਤਰ ਲੋਕ ਇਹ ਨਹੀਂ ਦੇਖਦੇ ਕਿ ਮੀਟ ਝਟਕੇ ਦਾ ਹੈ ਜਾਂ ਹਲਾਹ ਉਦੋਂ ਧਰਮ ਕਿੱਥੇ ਹੁੰਦਾ

  • @ravinderkaur2640
    @ravinderkaur2640 2 หลายเดือนก่อน

    Sat Shri akal Pannu Saab ji nd Nandprit ji Waheguru ji chardi Kala vich Rakhan 🙏

  • @ParamjeetKaur-wd4qc
    @ParamjeetKaur-wd4qc 2 หลายเดือนก่อน

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:38

  • @PremPal-rg7jx
    @PremPal-rg7jx 2 หลายเดือนก่อน

    Panuu ji and Nandpreet ji sat shri akal ji

  • @simranjeetsingh7482
    @simranjeetsingh7482 2 หลายเดือนก่อน

    Prime aisa team 👍

  • @jatindersingh-fj7vl
    @jatindersingh-fj7vl 2 หลายเดือนก่อน

    ਫੋਜ਼ੀ ਜਤਿੰਦਰ ਸਿੰਘ ਜਗਦੇਵ ਕਲਾਂ ਅੰਮ੍ਰਿਤਸਰ ਤੋ

  • @BakilChand-iv7oc
    @BakilChand-iv7oc 2 หลายเดือนก่อน

    Nandu prit Singh ko bahut bahut shukriya jinhone aise discussion karke logon ka gyan ko badhaya hai

  • @racpalsinghsamra778
    @racpalsinghsamra778 2 หลายเดือนก่อน

    Sat shri akaal ji

  • @daljitsingh8044
    @daljitsingh8044 2 หลายเดือนก่อน

    ਅਗਲਾ ਰਾਸਟਰਪਤੀ ਕਮਲਾ ਹੈਰਿਸ।

  • @SukhdevSingh-bp6yf
    @SukhdevSingh-bp6yf 2 หลายเดือนก่อน

    Pannu ji SSA 🙏

  • @JagtarGill-u1z
    @JagtarGill-u1z 2 หลายเดือนก่อน

    Very good punnu Shihab and nadpreet jio thanks

  • @simranjeetsingh7482
    @simranjeetsingh7482 2 หลายเดือนก่อน

    Very good program g

  • @simranjeetsingh7482
    @simranjeetsingh7482 2 หลายเดือนก่อน

    Jatinder pannu g 👍

  • @VarinderSingh-he7wo
    @VarinderSingh-he7wo 2 หลายเดือนก่อน

    Nand Preet ji te Jatinder Pannu ji Sat sri akal ji.

  • @manmohansingh5340
    @manmohansingh5340 2 หลายเดือนก่อน

    Sat sri akal ji
    Pannu ji prime
    Aasia & to all

  • @simranjeetsingh7482
    @simranjeetsingh7482 2 หลายเดือนก่อน

    Prime aisa team hlo g

  • @Hardeepsingh-ow3ix
    @Hardeepsingh-ow3ix 2 หลายเดือนก่อน

    🙏🙏 22 ji

  • @parmindersingh3988
    @parmindersingh3988 2 หลายเดือนก่อน

    Nabalag bachea te ohna de parents te bhi parcha hona chahida,mere pind vich 15 bache honge jo nabalag ne te car motorcycle chalaunde ne te pichle 5 saal vich kareeban 10 bachea de accident vi ho chuke ne is saal 23-24 vich hi 5 accident ho gaye ne jinna vich 2 serious accident ne

  • @kanwarbirsingh1159
    @kanwarbirsingh1159 2 หลายเดือนก่อน

    Excellent 👌

  • @manmohansingh5340
    @manmohansingh5340 2 หลายเดือนก่อน

    SAT SRI AKAL
    JI TO ALL OF
    PRIME ASIA 💕

  • @SimranJitsingh-bj9oy
    @SimranJitsingh-bj9oy 2 หลายเดือนก่อน

    ਬਹੁਤ ਵਧੀਆ ਚੈਨਲ ਆ

  • @KuldipChand-mw6zh
    @KuldipChand-mw6zh 2 หลายเดือนก่อน

    Sat shri akal jatinder pannu ji

  • @BittuChambal-vl4hr
    @BittuChambal-vl4hr 2 หลายเดือนก่อน

    Good job sir ji 👍👍👍👍

  • @manmohansingh5340
    @manmohansingh5340 2 หลายเดือนก่อน

    🙏✔️

  • @simranjeetsingh7482
    @simranjeetsingh7482 2 หลายเดือนก่อน

    Nand g 👍

  • @Tarsemsingh-xo1hd
    @Tarsemsingh-xo1hd 2 หลายเดือนก่อน

    Sat Sri akal g

  • @kanwarbirsingh1159
    @kanwarbirsingh1159 2 หลายเดือนก่อน

    🌹

  • @ramandeepsingh4310
    @ramandeepsingh4310 2 หลายเดือนก่อน

    Good

  • @SimranJitsingh-bj9oy
    @SimranJitsingh-bj9oy 2 หลายเดือนก่อน

    ਪਿੰਡ ਭੋਲੇਕੇ ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਤੋ

  • @lachhmansingh5933
    @lachhmansingh5933 2 หลายเดือนก่อน

    Nandpreet and pannu sahib ji ss akal ji

  • @JagtarSingh-o8o
    @JagtarSingh-o8o 2 หลายเดือนก่อน

    Pannu sahib ji name plate vala ki rolla he ji

  • @NavjotRatanpuria
    @NavjotRatanpuria 2 หลายเดือนก่อน

    जितेंद्र पन्नू जिंदाबाद

  • @ajaibsinghpanesarCanada
    @ajaibsinghpanesarCanada 2 หลายเดือนก่อน

    S S A 🙏🙏 Nandpreet Singh ji and Pannu Sahib ji

  • @simranjeetsingh7482
    @simranjeetsingh7482 2 หลายเดือนก่อน

    Prime discussion hlo g

  • @charnsingh4399
    @charnsingh4399 2 หลายเดือนก่อน

    Hindu paani , Muslim paani , devided India into India and Pakistan, And what now ???

  • @vippankumar
    @vippankumar 2 หลายเดือนก่อน +1

    Bjp party is going to make record of lower politics, this party is so far from social harmony and unity and it is also far from positivity and development.

  • @goldydadar371
    @goldydadar371 2 หลายเดือนก่อน

    Jadon dharmik asthan vich jaan odo agar eda pucchan lag pain tanh ghata bahut pena sir ji. Had ho gayi hai. Dange karvaune ena ne hor koyi matlab nahi es gal da. Te moorakhan dee kani nahi hai es desh vich . Parh likh k v anparh .

  • @goldydadar371
    @goldydadar371 2 หลายเดือนก่อน

    Triumph dee body language notice kariye tanh koyi khaas galbaat nahi lekin apne galat laabh layi galat vote karde ne galat lok

  • @UmeshSharma-ke2ml
    @UmeshSharma-ke2ml 2 หลายเดือนก่อน +1

    Pannu sab apni shop ta nam likhan ch ki wrong ha

  • @snyreet2585
    @snyreet2585 2 หลายเดือนก่อน

    Man milna channa tono man Italy ann

  • @jagjitsingh627
    @jagjitsingh627 2 หลายเดือนก่อน

    Pannu sahib g, nandpreet g, jagjit randhawa mimsa dhuri

  • @manjeetkamal2613
    @manjeetkamal2613 2 หลายเดือนก่อน

    Sir jo khana muslim fectry ch bnya hove

  • @rajdevsingh2736
    @rajdevsingh2736 2 หลายเดือนก่อน

    Tutta jeha MLA 😅😅😅

  • @manmohansingh5340
    @manmohansingh5340 2 หลายเดือนก่อน

    🙏✔️💐😅

  • @bhupindersingh6164
    @bhupindersingh6164 2 หลายเดือนก่อน

    Mantri

  • @Surindersingh-xz4sm
    @Surindersingh-xz4sm 2 หลายเดือนก่อน

    Kindly say Shri

  • @SatinderSingh-hq5xp
    @SatinderSingh-hq5xp 2 หลายเดือนก่อน

    BJP leader good party

  • @lakhwinderkumar5596
    @lakhwinderkumar5596 2 หลายเดือนก่อน

    Pannu shab pl apna pH no send karo

  • @bhupindersingh6164
    @bhupindersingh6164 2 หลายเดือนก่อน

    Sir ji ਬਹੁਤ dog ha ji

  • @RameshKumar-tq6js
    @RameshKumar-tq6js 2 หลายเดือนก่อน +1

    पन्नू साहब आपको तो इतना ज्ञान है कि आपको तो देश में सबसे बड़ी कुर्सी पर बैठाया जाना चाहिए। क्या दुकान पर नेम प्लेट नहीं लगानी चाहिए। क्या केवल मुसलमान को ही कहा गया है। क्यों देश में आग लगा रहे हो। मैं पता नहीं कब से आप का चैनल देख रहा हूं। आप ने सदा ही सरकार को ही जिम्मेदार ठहराते हो। तभी तो मैंने कहा है कि आपको कुर्सी देनी चाहिए ताकि आप समस्याएं, सुलझा सकें।

  • @KamaljeetKaur-bg1vb
    @KamaljeetKaur-bg1vb 2 หลายเดือนก่อน

    Pannu Saab uposieation da ke fayda

  • @jaspalsingh4959
    @jaspalsingh4959 2 หลายเดือนก่อน

    🙏🙏🙏

  • @mohinderjhajj3315
    @mohinderjhajj3315 2 หลายเดือนก่อน

  • @jagjitsingh627
    @jagjitsingh627 2 หลายเดือนก่อน

    Sat shri akal g