ਵਾਇਰਲ ਵੀਡੀਓ ਦੀ ਸਚਾਈ ਚੌਰ ਸਾਹਿਬ ਕਿਵੇਂ ਬਣਦੇ ਨੇ

แชร์
ฝัง

ความคิดเห็น • 62

  • @User555fgt
    @User555fgt 6 ปีที่แล้ว +8

    ਚੌਰ ਸਾਹਿਬ
    ਬਹੁਤ ਹੀ ਘੱਟ ਸੰਗਤ ਨੂੰ ਪਤਾ ਹੈ ਕਿ 'ਚੌਰ ਸਾਹਿਬ' ਕਿਸ ਜਾਨਵਰ ਦੀ ਪੂਛ ਕੱਟ ਕੇ ਬਣਾੲੇ ਜਾਂਦੇ ਹਨ,,,,,ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕੁਝ ਮੂਰਖਾਂ ਵਲੋਂ ਬਣਾਈ ਇੱਕ ਵੀਡੀਓ ਵਾਇਰਲ ਹੋ ਰਹੀ ਹੈ,,,,,ਕਿ ਗੁਰੂ ਘਰਾਂ ਵਿੱਚ ਮੋਜੂਦ ਚੌਰ ਸਾਹਿਬ ਕਿਸੇ ਜਾਨਵਰ ਦੇ ਵਾਲਾਂ ਤੋਂ ਬਣਦੇ ਹਨ ਜੀ,,,,,ਬਹੁਤ ਲੋਕਾਂ ਨੇ ਇਸਦਾ ਵਿਰੋਧ ਵੀ ਕੀਤਾ ਜਿੰਨਾ ਨੂੰ ਬਹੁਤੀ ਸਮਝ ਨਹੀਂ ਸੀ ਕਿ ਇਹ ਜਾਨਵਰ ਦੀ ਹੱਡੀ ਹੈ ਜਾਨਵਰ ਦੇ ਵਾਲ ਹਨ, ਚੌਰ ਸਾਹਿਬ ਜਾਨਵਰਾਂ ਤੋਂ ਬਣਦੇ ਹਨ,,,,,ਇਹ ਯਾਕ ਨਾਮ ਦੇ ਜਾਨਵਰ ਦੀ ਪੂਛ ਤੋਂ ਬਣੇ ਹੋਏ ਚੌਰ ਸਾਹਿਬ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਚਲੇ ਆ ਰਹੇ ਹਨ,,,,,ਇੱਥੇ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ ਜੋ ਗੁਰੂ ਦਰਬਾਰ ਵਿੱਚ ਤਬਲਾ ਵੱਜਦਾ ਹੈ ਉਹ ਵੀ ਚਮੜੇ ਦਾ ਬਣਦਾ ਹੈ, ਨਗਾਰਾ ਢੋਲਕੀ ਵੀ ਚਮੜੇ ਦੇ ਬਣਦੇ ਹਨ,,,,,,ਕੱਲ ਨੂੰ ਇਹ ਮੂਰਖ ਲੋਕ ਇਹ ਵੀ ਕਹਿਣਗੇ ਕਿ ਤਬਲੇ ਢੋਲਕੀਆਂ ਅਤੇ ਨਗਾਰੇ ਵੀ ਗੁਰਦੁਆਰਿਆਂ ਚੋਂ ਬਾਹਰ ਕੱਢੋ ਕਿਉਂਕਿ ਇਹ ਚਮੜੇ ਨਾਲ ਮੜ੍ਹੇ ਹੋਏ ਨੇ,,,,,,ਪਰ ਆਓ ਤਹਾਨੂੰ ਅੱਜ ਦੱਸਦੇ ਹਾਂ ਕਿ ਇਹ ਚੌਰ ਸਾਹਿਬ ਕਿਸ ਜਾਨਵਰ ਤੋਂ ਅਤੇ ਕਿੰਝ ਬਣਦੇ ਹਨ ਬਰਫੀਲੇ ਖੇਤਰਾਂ ਵਿੱਚ ਖਾਸ ਕਰਕੇ ਲੇਹ ਲੱਦਾਖ ਅਤੇ ਤਿੱਬਤ ਇਲਾਕਿਆਂ ਵਿੱਚ 'ਯਾਕ' ਨਾਮ ਦਾ ਇੱਕ ਜਾਨਵਰ ਪਾਇਆ ਜਾਂਦਾ ਹੈ ਜਿਸਦੇ ਸਰੀਰ ਤੇ ਬਹੁਤ ਨਰਮ ਵਾਲ ਹੁੰਦੇ ਹਨ ਓਸਦੀ ਪੂਛ ਨੂੰ ਕੱਟਕੇ 'ਚੌਰ ਸਹਾਿਬ' ਬਣਾਇਆ ਜਾਂਦਾ ਹੈ ਜਿਸਦੀ ਕੀਮਤ ਪਲਾਸਟਿਕ ਨਾਇਲੋਨ ਸੰਨਥੈਟਿਕ ਆਦਿ ਦੇ ਵਾਲਾਂ ਵਾਲੇ ਚੌਰ ਸਾਹਿਬ ਤੋਂ ਕਿਤੇ ਜਿਆਦਾ ਵੱਧ ਹੁੰਦੀ ਹੈ ਤੇ ਇਹ ਬਹੁਤ ਸੁੰਦਰ ਵੀ ਹੁੰਦਾ ਹੈ ਦਰਬਾਰ ਸਾਹਿਬ ਵੀ ਇਹ ਹੀ ਚੌਰ ਕੀਤਾ ਜਾਂਦਾ ਹੈ, ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦੇ ਬਣੇ ਚੌਰ ਸਾਹਿਬ ਉੱਤੇ ਮੱਖੀਆਂ ਆਦਿ ਵੀ ਨਹੀਂ ਬੈਠਦੀਆਂ, ਇਸ ਤਰਾਂ ਕਈ ਵਾਰ ਇਸਦੀ ਪੂਛ ਨੂੰ ਕੱਟਕੇ ਚੰਗੀ ਤਰਾਂ ਸੋਧ ਕੇ ਧਾਰਮਿਕ ਮੰਤਵਾਂ ਲੲੀ ਚੌਰ ਸਾਹਿਬ ਬਣਾੲੇ ਜਾਂਦੇ ਹਨ। ਸੋ ਇਸ ਵਿੱਚ ਕੁੱਝ ਵੀ ਗੁਰਮਤਿ ਤੋਂ ਉਲਟ ਨਹੀਂ ਹੈ, ਇਸ ਲਈ ਜੇ ਕੋਈ ਬੰਦਾ ਕਹੇ ਕਿ ਚੌਰ ਸਾਹਿਬ ਚੈਕ ਕਰੋ ਕਿ ਇਸ ਵਿੱਚ ਹੱਡੀ ਤਾਂ ਨਹੀਂ ਤਾਂ ਸਮਝ ਲਉ ਕਿ ਇਹ ਬੰਦਾ ਗੁਰਮਤਿ ਤੋਂ ਅਨਜਾਣ ਹੈ।

    • @buntyladhaheri5346
      @buntyladhaheri5346 6 ปีที่แล้ว

      Aman Deep vir ji frr ਜਾਨਵਰ nu dhukh ta ni lgda

  • @jujharsinghthind6581
    @jujharsinghthind6581 6 ปีที่แล้ว +13

    ਇਹ ਤੁਸੀ ਬਹੁਤ ਵਧੀਆ ਕੀਤਾ ਜੀ। ਸਚਾਈ ਦਸਕੇ ਨਹੀ ਤਾਂ ਦੁਬੀਦਾ ਵਿਚ ਪਓਣ ਵਾਲੇ ਬੜੇਨੇ।

  • @JaspalSingh-io9wc
    @JaspalSingh-io9wc 2 ปีที่แล้ว +2

    WaheGuru Ji Ka Khalsa WaheGuru Ji ki Fateh 😊😊❤️💕❤️💕🤗😊

  • @ksguraya8091
    @ksguraya8091 6 ปีที่แล้ว +1

    ਬਹੁਤ ਵਧੀਆ ਜਾਨਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @k.s.fish.aquariummansa2558
    @k.s.fish.aquariummansa2558 6 ปีที่แล้ว +8

    ਬਹੁਤ ਹੀ ਵਧੀਆ ਤਰੀਕੇ ਨਾਲ ਵੀਰ ਜੀ ਸਮਝਾਇਆ ਧੰਨਵਾਦ

  • @BYR-ux6zw
    @BYR-ux6zw 3 ปีที่แล้ว +3

    मै हिंदी में लिख रहा हूं
    हमारे यहां मतलब महाराष्ट्र कर्नाटक में एनिमल कि पूछ से बनी चवर का ही इस्तमाल होता है हमारे घर में चवरी हैं ब्लैक कलर की माता रानी की सेवा के लिए उसके सिर्फ बाल ही पंधरा हजार के है हमारे यहां चाहे जितनी भी महंगी मिले मगर चवर जानवर के पूछ से बनी ही लेते हड्डी देख कर उसिका महत्व है

  • @jaspreetkaur8997
    @jaspreetkaur8997 3 ปีที่แล้ว +2

    ਵਾਹਿਗੁਰੂ ਜੀ🙏🙏

  • @amritpal4913
    @amritpal4913 3 ปีที่แล้ว +1

    Bilkul sahi gal baba ji. Menu lgda jina ne oh video bnaai aa ohna nu ityhaas bare pta e ni kuj

  • @jaspalrai534
    @jaspalrai534 6 ปีที่แล้ว +5

    🙏Very good clarification to the all Sikh or none Sikh.

  • @sirji1622
    @sirji1622 6 ปีที่แล้ว +1

    Waheguru ji aap ji ne bjot vadia tarike nal samjhya ke kisse nu gussa v nhi aaya nhi te kuch lok bhale loka di glti labhde ya

  • @harjindersingh1878
    @harjindersingh1878 6 ปีที่แล้ว +7

    Thank you bhai Sahib ji this is a very good information about for us

  • @iamjashansingh951
    @iamjashansingh951 2 ปีที่แล้ว +2

    Waheguru ji 🙏

  • @gaganbuttar4048
    @gaganbuttar4048 6 ปีที่แล้ว +1

    ਵਾਹਿਗੁਰੂ ਜੀ

  • @GurpreetSingh-kb6ih
    @GurpreetSingh-kb6ih 6 ปีที่แล้ว +2

    Fateh parwaan karni ji bhai sahib dhanwaad inna nu akal de weryan nu samjaun lai

  • @ekonkar3509
    @ekonkar3509 6 ปีที่แล้ว +5

    Duniya walio apni apni soch badlo.he socho je animals di hadi nal banda ho animal marke v apni seva nba rea kena bhaga wala hove ha o animal jo har time guru de chrna vich renda ..Sat nam shri waheguru jio

  • @gorabadsha4938
    @gorabadsha4938 6 ปีที่แล้ว +1

    Veer g bahut hi wadia gal keeti hai

  • @rajeevkakkad1731
    @rajeevkakkad1731 2 ปีที่แล้ว +1

    Waheguru ji

  • @GurpreetSingh-kb6ih
    @GurpreetSingh-kb6ih 6 ปีที่แล้ว +2

    Fateh parwaan karni ji bhai sahib dhanwaad ina

  • @sarojrani990
    @sarojrani990 6 ปีที่แล้ว +1

    Bohat vadia samjeha babba ji

  • @Ahotspot60000
    @Ahotspot60000 5 ปีที่แล้ว +1

    Sahi jankari den lai thanks

  • @narender123singh3
    @narender123singh3 6 ปีที่แล้ว +6

    Jis gal D maanta guru G ne ditti os te kintu parantu ni honi chahidi U R right singh sahib G

  • @satwantsinghsssnahal8120
    @satwantsinghsssnahal8120 2 ปีที่แล้ว

    Good information

  • @lakhwinderrasai884
    @lakhwinderrasai884 6 ปีที่แล้ว +2

    waheguru ji

  • @gagandeepsinghgarcha5394
    @gagandeepsinghgarcha5394 6 ปีที่แล้ว +2

    Bhout vdhia bai ji

  • @babalbuttar2993
    @babalbuttar2993 6 ปีที่แล้ว +2

    verry verry thxs baba ji

  • @talvindersingh777
    @talvindersingh777 6 ปีที่แล้ว +1

    Dhan ho janda oh animal jehda marke v sewa vich hunda.

  • @JMGanimalTechnology
    @JMGanimalTechnology 6 ปีที่แล้ว +2

    Veer bahut bahut meharbani

  • @AmritPalSingh-st5yr
    @AmritPalSingh-st5yr 6 ปีที่แล้ว +1

    Thanks for information baba ji

  • @Chahal1002
    @Chahal1002 6 ปีที่แล้ว +1

    Shi gall aa bhai sahib ji

  • @sharnjitsingh8495
    @sharnjitsingh8495 6 ปีที่แล้ว +3

    sahi aya g gal

  • @jassimadahar7338
    @jassimadahar7338 6 ปีที่แล้ว +1

    thanku for such a good information

  • @harkiratsingh5376
    @harkiratsingh5376 2 ปีที่แล้ว +1

    ਭਾਈ ਸਾਹਿਬ ਜੀ ਠੀਕ ਕਹਿੰਦੇ ਨੇ

  • @harjindersinghcom
    @harjindersinghcom 6 ปีที่แล้ว +1

    Good ji

  • @JagdishSingh-lc7by
    @JagdishSingh-lc7by 6 ปีที่แล้ว +6

    Great job and god bless you. Best of luck

  • @sukhwantkaur8920
    @sukhwantkaur8920 6 ปีที่แล้ว +1

    Thanks lott

  • @kuljeetsinghgill8840
    @kuljeetsinghgill8840 6 ปีที่แล้ว +1

    sahi gal

  • @achharsingh8295
    @achharsingh8295 6 ปีที่แล้ว +1

    Gaini gi you are right g

  • @sjujharsingh4679
    @sjujharsingh4679 6 ปีที่แล้ว +7

    Thanks for Information

  • @user-pn8ep7zd3m
    @user-pn8ep7zd3m 6 ปีที่แล้ว +3

    Akalll hi akalll

  • @ranjodhsingh2391
    @ranjodhsingh2391 3 ปีที่แล้ว +1

    Guru sahib di jutti ta app hathi dand di hai....dumalle wali singhi bhi...

  • @sardar.anoop.singh.
    @sardar.anoop.singh. 6 ปีที่แล้ว +3

    Sahi hai ji

  • @khushdil_furniture
    @khushdil_furniture 6 ปีที่แล้ว

    Gud

  • @leenaceff6661
    @leenaceff6661 6 ปีที่แล้ว +3

    Useful information

  • @taranjitsingh4883
    @taranjitsingh4883 6 ปีที่แล้ว +3

    Thanks

  • @parmindersingh2165
    @parmindersingh2165 6 ปีที่แล้ว +3

    Chaur Sahib not Chaur.

  • @BalbirSingh-ny5bd
    @BalbirSingh-ny5bd 6 ปีที่แล้ว +1

    ਭਾਈ ਜੀ ਪੰਜਾਬੀ ਨੂੰ ਕਿੰਨਾ ਪ੍ਰਫੁਲਤ ਕਰ ਰਹੇ ਹਨ

  • @gopyaulakh9429
    @gopyaulakh9429 6 ปีที่แล้ว +1

    Eh.koe.naven.gsl.nahen.sade.baba.bapu.v.dasde.hunde.c.M.chour.sahib.yaak.de.pushh.de.bande.a.ehde.vich.koe.do.rae.ne

  • @highsoch8931
    @highsoch8931 6 ปีที่แล้ว

    ਭਾਜੀ chor da ki MATLAB hunda

    • @User555fgt
      @User555fgt 6 ปีที่แล้ว

      High Soch
      Chor nahi ji.
      Oh hunda CHAUR SAHIB
      jo GURDWARA SAHIB vich
      GRANTHI SINGH....SRI GURU GRANTH SAHEB JI upar jo chiz jhulande han hawa layi os nu kehnde han CHAUR SAHIB..
      🙏🙏

  • @arvindkumar-gb7ub
    @arvindkumar-gb7ub 6 ปีที่แล้ว +4

    Ta ki hoya j haddi e..hajoor sahib vikhay ta bakrey di bali ditti jandi fer guru g di hzuri ch khoon da tilk lgaya janda shashtra nu...haha kya distinctiob

  • @RanjitSingh-dl1wi
    @RanjitSingh-dl1wi 6 ปีที่แล้ว

    Tera cham nahi kese Kam aaona pasua de haad vikde jaanvar di khal hi dholki tapla nagara dhol Ute Mari jandi hai ehh ta Sadia purani prumpra chali aaodi hai is vich koi dauit nahi hai ji

  • @varjeetsingh4180
    @varjeetsingh4180 6 ปีที่แล้ว +4

    Baba ilets hi krla tu

    • @SACHDIAWAAZ
      @SACHDIAWAAZ  6 ปีที่แล้ว +9

      Tu Ki hunda
      Apni boli sudaro veer

  • @abheysingh1144
    @abheysingh1144 4 ปีที่แล้ว +2

    Jhooth

  • @navdeepsingh7151
    @navdeepsingh7151 6 ปีที่แล้ว +1

    Good information