ਬੂਟਾ ਤੇ ਬਾਹਲੇ ਪੈਸੇ ਲਾਉਣ ਦੀ ਲੋੜ ਨੀ ।ਬਰੈਂਡਡ ਬੂਟ 80% ਡਿਸਕਾਊਂਟ ਤੇ । ਵਿਦੇਸ਼ਾ ਚ ਵੀ ਭੇਜਦਾ ।

แชร์
ฝัง
  • เผยแพร่เมื่อ 5 ก.พ. 2025
  • #gurpreetkotli #shoes #punjab
    Google Map Location:- goo.gl/maps/u6...
    Rampura,Bathinda,Punjab
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

ความคิดเห็น • 959

  • @naturehumanity9493
    @naturehumanity9493 2 ปีที่แล้ว +11

    ਕਿੱਥੋਂ ਆਉਂਦੇ ਤੇਰੇ ਕੋਲ ਪਤਾ ਭਰਾਵਾ ਸਾਨੂ,,,,, ਠੀਕ ਆ ਚਲਾ ਤੋਰੀ ਫੁਲਕਾ,,, ਪਰ ਹਿਸਾਬ ਨਾਲ

  • @firegaming-dy3og
    @firegaming-dy3og ปีที่แล้ว +18

    2500 ਚ ਤਾਂ ਸਾਡੇ ਸਾਰੇ ਟੱਬਰ ਦਾ ਮੈਂ ਰਾਸ਼ਨ ਲੈ ਆਉਣੇ ਆ ਇੱਕ ਮਹੀਨੇ ਦਾ ਵੀਰੇ ਏਸ ਜਨਮ ਚ ਤਾਂ ਮੈਨੂੰ 2500 ਦੇ ਬੂਟ ਪਾਉਣੇ ਔਖੇ ਹੀ ਆ ਵੀਰੇ 🤗🤗

    • @JaswinderSingh-io7uo
      @JaswinderSingh-io7uo ปีที่แล้ว +7

      ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤ ਤਹਾਨੂੰ ਵਾਹਿਗੁਰੂ ਜੀ ਬਹੁਤ ਦੇਵੇਗਾ ❤❤❤ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰੇ ਜੀ 👍👍👍👍❤❤❤❤

  • @ਹਰਪ੍ਰੀਤਭਲਵਾਨਝੰਡੇਆਣਾ

    ਜੇ ਇਹਨਾਂ ਨੇ ਐਡਰੈੱਸ ਪਹਿਲਾਂ ਦੱਸਤਾ, ਕਿਸੇ ਨੇ ਵੀਡੀਓ ਦੇਖਣੀ ਨਹੀਂ ਸੀ।

  • @nachhattarsingh2122
    @nachhattarsingh2122 2 ปีที่แล้ว +7

    ਦੁਕਾਨ ਦਾ ਪਤਾ-
    ਨੇੜੇ ਐਚ ਡੀ ਐਫ ਸੀ ਬੈਂਕ, ਨੇੜੇ ਰੇਲਵੇ ਸਟੇਸ਼ਨ ਸ਼ਹਿਰ ਰਾਮਪੁਰਾ ਫੂਲ ,ਤਹਿ ਫੂਲ ਜ਼ਿਲਾ ਬਠਿੰਡਾ ਪੰਜਾਬ। ਇਹ ਸ਼ਹਿਰ ਪਟਿਆਲਾ ਬਠਿੰਡਾ ਰੇਲਵੇ ਲਾਈਨ ਤੇ ਬਠਿੰਡੇ ਅਤੇ ਬਰਨਾਲੇ ਦੇ ਅੱਧ ਵਿਚਕਾਰ ਹੈ ਜੀ।ਐਨ ਐਚ -7 ਬਠਿੰਡਾ ਚੰਡੀਗੜ੍ਹ ਹਾਈਵੇ ਸੜਕ ਤੇ ਬਠਿੰਡਾ ਤੋਂ 30 ਕਿਲੋਮੀਟਰ ਬਰਨਾਲੇ, ਪਟਿਆਲੇ ਵਾਲੇ ਪਾਸੇ ਹੈ ਜੀ। ਬਾਈ ਦਾ ਸੁਭਾਅ ਬਹੁਤ ਵਧੀਆ ਹੈ ਜੀ।ਲੋੜ ਅਨੁਸਾਰ ਵਾਜਬ ਭਾਅ ਤੇ ਖਰੀਦ ਸਕਦੇ ਹੋ ਜੀ।

    • @G.S.Dgamers
      @G.S.Dgamers 2 ปีที่แล้ว

      ਵਧੀਆ ਸੁਭਾਅ,ਮੇਰੇ ਸਹਿਰ ਦਾ ਬਾਈ

  • @gursewaksingh5821
    @gursewaksingh5821 2 ปีที่แล้ว +3

    ਸਹੀ ਗੱਲ ਏ ਕੰਪਨੀ ਦਾ ਨਾਂ ਵਿਕਦਾ ਸੋਚਿਆ ਜਾਏ ਤਾਂ 50,000 ਦਾ ਇਸ ਵਿਚ ਕਿਹੜਾ ਸੋਨਾ ਲੱਗਿਆ ਏ

    • @jattmehkma8925
      @jattmehkma8925 2 ปีที่แล้ว

      Copy a bro 7a orignal ni hunde ehe😅

    • @gursewaksingh5821
      @gursewaksingh5821 2 ปีที่แล้ว

      @@jattmehkma8925 ਔਕੇ ਜੀ ਔਕੇ

  • @raman52463
    @raman52463 2 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਮੋਰਚੇ ਚੋ ਆਪਣਾ ਚਨੈੱਲ ਕਾਮਯਾਬ ਕਰ ਕੇ ਪੰਜਾਬ ਚ ਕਿਸਾਨਾਂ ਦੇ ਐਨੇ ਮੁਦੇ ਹੈ ਉਣਾ ਨੂੰ ਚੱਕ ਜਿਥੇ ਆਪ ਮੁਸਤ ਚ ਸ਼ੋਪਿੰਗ ਕਰਨੀ ਹੋਵੇ ਉਸ ਦਿਨ ਵੀਡੀਓ ਪਾ ਦਿਨਾ ਹੈ ਹੋਰ ਵੀ ਮੁਦੇ ਹੈ ਵੀਰ ਪੰਜਾਬ ਚ

    • @naurasaab
      @naurasaab 2 ปีที่แล้ว

      👍👌👌👌

  • @manpreetmanna9435
    @manpreetmanna9435 ปีที่แล้ว +8

    ਬਾਈ ਸੇਠੀ 1000 ਦਾ ਦਿੰਦਾ ਪਾਇਲ near ਦੋਰਾਹਾ ਥੋੜਾ ਰੇਟ ਘੱਟ krla ਵੀਰ ❤

    • @Raman1xx
      @Raman1xx 10 หลายเดือนก่อน

      ਭਾਈ ੧੦੦੦ ਤੇ ਘੱਟ ਹੈ ੨੦੦-੩੦੦ ਹੋਰ ਵਧਾ lai

    • @GursharanSingh-h1v
      @GursharanSingh-h1v หลายเดือนก่อน

      Location dssi yrr

  • @deepakarora8670
    @deepakarora8670 2 ปีที่แล้ว

    ਫੇਰ ਤਾਂ ਟੈਕਸ ਦੀ ਚੋਰੀ ਹੋਗੀ ਤੇਰੇ ਤੇ ਪਰਚਾ ਬਣਦਾ ਇਨਕਮ ਟੈਕਸ ਅਧੀਨ ਤੁਸੀਂ ਬਿਨਾਂ ਬਿਲ ਤੋਂ ਮਾਲ ਵੇਚ ਰਹੀ ਹੋ ਅਤੇ ਖ਼ਰੀਦ ਵੀ ਰਹੇ ਹੋ

  • @goldy1322
    @goldy1322 2 ปีที่แล้ว +51

    7a ਚੱਕੀ ਫਿਰਦਾ ਪਤੰਦਰ ਪਰ ਮਾਰਕੀਟਿੰਗ ਵਧੀਆ ਕਰਦਾ,, ਪੂਰੇ ਇੰਡੀਆ ਦੀ 200/- ਸ਼ਿਪਿੰਗ ਚਾਰਜ ,😂😂😝
    ਵੀਰ ਚੰਗ਼ਾ ਕੀਤਾ highlights ਪਾ ਤੇ ਮੇਰਾ ਟਾਈਮ ਤੇ data ਦੋਨੇ ਬਚ ਗਏ।

    • @demongaming6806
      @demongaming6806 2 ปีที่แล้ว +1

      7a ki e?

    • @goldy1322
      @goldy1322 2 ปีที่แล้ว +7

      @@demongaming6806 7a quality hundi aa first copy samjh lao tusi

    • @demongaming6806
      @demongaming6806 2 ปีที่แล้ว +2

      @@goldy1322 e tan 22 ne board te v mirror copy likhea va.. thanks

    • @jattmehkma8925
      @jattmehkma8925 2 ปีที่แล้ว +1

      @j bisla orignal ni hunde bro 7a quality hundi aa kiteo v lelo eh ehne ch hi mil jandi aa china to aunda eh sara mall 18 to laike 3k tak kiteo v mil jande aa eh shoes

    • @jagmohangill0356
      @jagmohangill0356 2 ปีที่แล้ว +1

      Aa sara ludhiana da maal aa hreek mandi ch milda eh samaan bas marking da fark aa😂😂😂😂

  • @parmeetirex4297
    @parmeetirex4297 2 ปีที่แล้ว +243

    ਅਸੀਂ ਤਾਂ 250 ਆਲੇ ਆ ਵੀਰੇ 🤣😂🤣

  • @KesarSingh-ph9kv
    @KesarSingh-ph9kv 2 ปีที่แล้ว +120

    ਪਿਆਰੇ, ਗਲਬਾਤ ਸੁਰੂ ਕਰਨ ਵੇਲੇ ਹੀ ਦੁਕਾਨ ਦਾ ਐਡਰੈਸ ਜਰੂਰ ਦਸਣਾ ਚਾਹੀਦਾ ਸੀ,ਚਲੋ ਹੁਣ ਦਸ ਦਿਓ,ਧੰਨਵਾਦੀ ਹੋਵਾਂਗੇ।

    • @luckygoyal1670
      @luckygoyal1670 2 ปีที่แล้ว +1

      Bai rampure a eh dukan

    • @harry-em4pv
      @harry-em4pv 2 ปีที่แล้ว +1

      Video Puri dakh bhra dasiy end vich card show kariy

    • @mandeepsingh-rl2vm
      @mandeepsingh-rl2vm 2 ปีที่แล้ว +1

      Running shoes vi mil sakda??

    • @gopisingh1376
      @gopisingh1376 2 ปีที่แล้ว +4

      @@luckygoyal1670 rampure kithe a bai.. Mere pind nal e a bhai rupa

    • @demongaming6806
      @demongaming6806 2 ปีที่แล้ว +1

      @@gopisingh1376 mal gowdown rd ds re, bhai check kr ai v the tan mein v sangrur ton chla .no band e kite aaye te pta lge shop hai nhi

  • @bhupinderbittu
    @bhupinderbittu ปีที่แล้ว +1

    Y me gea se amm bande nal ta gl e nhi karde video vih kus hor e huda

  • @Ashkam_by_mk
    @Ashkam_by_mk 2 ปีที่แล้ว +22

    Don't fall for this...its totally non branded products... don't waste your money plz 🙏
    ਸਭ ਧੋਖਾ ਹੈ ਯਕੀਨ ਨਾ ਕਰਨਾ ।

  • @arashdeepsingh516
    @arashdeepsingh516 ปีที่แล้ว

    ਬਾਈ ਇਹ ਜਿੰਨੇ ਵੀ ਬੂਟ ਦਿਖਾ ਰਿਹਾ ਤੇ ਕਹਿ ਰਿਹਾ ਇਹ ਸਾਰੇ ਓਰਿਜਨਲ ਨੇ ਅਸਲ ਵਿਚ ਬਾਈ ਇਹ ਅਸਲੀ ਬੂਟ ਹੈ ਨਹੀ ਨੇ ਪਰ ਇਹ ਦੁਕਾਨਦਾਰ ਅਸਲੀ ਇਹਨਾ ਨੂੰ ਤਾਂ ਕਹਿ ਦਿੰਦੇ ਨੇ ਕਿਉ ਕਿ ਤੁਸੀਂ ਅੱਜ ਦੇ ਟਾਈਮ ਦੀ ਫਸਟ ਕਾਪੀ ਬੂਟ ਦੀ ਤੇ ਅਸਲੀ ਕੰਪਨੀ ਦੇ ਬੂਟ ਦਾ ਫਰਕ ਨੀ ਕੱਢ ਸਕਦੇ । ਹੁਣ ਇਕ ਬਾਈ ਲੁਧਿਆਣਾ ਆ ਡੈਸਟੀਨੀ ਚੇਂਜਰ ਆਲਾ ਉਹ ਬਾਈ ਅਸਲੀ ਕਹਿ ਕ 8000 RS. ਦੇ ਵਿਚ ਬਰਬਰੀ ਤੇ ਮੋਨਕਲਰ ਬ੍ਰੈਂਡ ਦੀਆਂ ਜੈਕੇਟਸ ਦੇ ਰਿਹਾ ਦੱਸੋ ਬਈ ਇੰਨੇ ਚ ਤੁਸੀਂ ਬਰਬਰੀ ਲੈ ਸਕਦੇ ਅ ਅਸਲੀ ਕਿੱਤੇ ਬਸ ਲੋਕ ਵਿਚੋ ਕੁੱਛ ਕ ਵਿਚਾਰੇ ਸਾਡੇ ਪਿੰਡਾਂ ਆਲੇ ਸਾਊ ਹੁੰਦੇ ਆ ਇਹਨਾ ਨੇ ਉਹਨਾਂ ਨੂੰ ਪਾਗਲ ਬਣਾਉਣ ਦਾ ਠੇਕਾ liya

  • @harsharnsingh2229
    @harsharnsingh2229 2 ปีที่แล้ว +38

    ਵੀਰ ਵੀਡੀਓ ਚ ਗੱਲ ਹੋਰ ਹੁੰਦੇ ਆ ਤੇ ਦੁਕਾਨ ਤੇ ਕੁੱਛ ਹੋਰ ਹੁੰਦੇ ਆ

  • @ajmersingh6332
    @ajmersingh6332 9 หลายเดือนก่อน

    ਵੀਰੇ ਬਹੁਤ ਵਧੀਆ ਐ ਸ਼ਹਿਰ ਦਾ ਨਾਂ ਲਿਖਿਆ ਨੀ ਅਸੀਂ ਧੰਨਵਾਦੀ ਹਾਂ

  • @deepkuldeep6696
    @deepkuldeep6696 2 ปีที่แล้ว +9

    veere a non branded ne shoes.. te non branded de hisaab naal mehnge ne.. isto v saste den wale baithe ne market vich

  • @sidhusds7789
    @sidhusds7789 2 ปีที่แล้ว +1

    ਇਹ ਬੰਦਾ ਦਿੱਲੀ ਤੋਂ ਖਰੀਦਾ ਹੈ, ਡੁਬਲੀਕੇਟ ਫਸਟ ਕਾਪੀ ਇਸ ਕਰਕੇ ਬਿੱਲ 'ਤੇ ਡੱਬਾ ਨਹੀਂ ਦੇ ਰਿਹਾ, ਇਹ ਕਾਪੀ ਸਿਰਫ 200ਰੁਪਏ ਤੋਂ ਲੈ ਕੇ 350 ਰੁਪਏ ਵਿੱਚ ਮਿਲਦੀ ਹੈ,

  • @sidhusardar8539
    @sidhusardar8539 2 ปีที่แล้ว +16

    ਪਹਿਲਾਂ ਤਾਂ ਪੱਤਰਕਾਰ ਨੂੰ ਬੋਲਣ ਅਕਲ ਸਿੱਖਣੀ ਚਾਹੀਦੀ ਹੈ। ਉਸ ਮੁੰਡੇ ਨੂੰ ਨਹਾਉਣ ਵਾਲਾ ਸਬਦ ਕਹਿੰਣਾ ਸਹੀ ਨਹੀਂ ਹੈ

    • @ramgarhia9945
      @ramgarhia9945 2 ปีที่แล้ว +3

      Sayi gall aa anpadh lagda aa

    • @meetgill7387
      @meetgill7387 2 ปีที่แล้ว

      Aap v kala ja BC da🤣🤣

    • @preetbhatia6837
      @preetbhatia6837 2 ปีที่แล้ว +1

      Is nu patarkar kon kehnda mobile far ke aa video bna ke patarkar thora ho jande sab fake hge na akal bolan di inu tusi vi bhaji patarkar ke ta haha

  • @vickygill7781
    @vickygill7781 2 ปีที่แล้ว +167

    25000 ਨਾਲੇ 2500 ਵਿੱਚ ਬਹੁਤ ਅੰਤਰ ਹੁੰਦਾ ਵੀਰ ਜੀ ਝੂਠ ਨਾ ਮਾਰੋ

    • @manpreetsinghm4855
      @manpreetsinghm4855 2 ปีที่แล้ว +6

      1st copy aa paji

    • @rahulsaab6900
      @rahulsaab6900 2 ปีที่แล้ว +2

      7a Quality nu original dassi janda eh ta 😂😂

    • @gillsingh8416
      @gillsingh8416 2 ปีที่แล้ว

      ਸਹੀ ਗੱਲ ਆ ਗਿੱਲਾ 👌👍

    • @ks-ni3qq
      @ks-ni3qq 2 ปีที่แล้ว +1

      ਸਹੀ ਗਲ ਹੈ ਜਿਹੜਾ ਬੂਟ ਮੈਨੂੰ ਭਾਰਤ ਦੇ 40 ਹਜ਼ਾਰ ਦਾ ਪਿਆ ਇਹ ਕਹਿੰਦਾ ਮੈ 2500 ਵਿੱਚ ਦੇ ਦੇਵਾਂਗਾ ਸੁਪਰ ਕਾਪੀ ਹੁਣਾ ਰਿਜਨਲ ਨਹੀਂ ਹੋ ਸਕਦਾ

    • @lovelybagga5339
      @lovelybagga5339 2 ปีที่แล้ว

      100% original ne g 2020 ja 2019 de models showroom te nahi vech salda koi. Jida ke daru 31marach nu saste reta

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +24

    ਬਈ ਬੂਟ ਤਾ ਬਾਰਲੇ ਹੁੰਦੇ ਆ ਏਧਰ ਤਾ ਸਿਆਲ ਮਸਾਂ ਕੱਡਦੇ ਆ ਵਲੈਤੀਏ ਦੇ ਜਾਂਦੇ ਇੱਕ ਦੋ ਵਾਰ ਪਾਏ ਹੁੰਦੇ ਉੱਨਾਂ ਦੇ ਆਪਾ ਤਾ ਕਦੇ ਇੱਧਰੋ ਕਦੇ ਲਏ ਨਹੀਂ ਇੱਕ ਵਾਰ ਲਏ ਸੀ ਉਹ ਵੀ ਕਰੋਨਾ ਕਰਕੇ ਦੋ ਕ ਸਾਲ ਆਏ ਨਹੀਂ ਵਲੈਤੀਏ ਅੱਠ ਸੋ ਰੁਪਿਆ ਲੈ ਲਿਆ ਮੈ ਤਾ ਬਾਹਲੇ ਪਾਏ ਵੀ ਨਹੀਂ ਪਏ ਪਏ ਦੋ ਸਾਲਾ ਚੋ ਜਾਂਦੇ ਲੱਗੇ ਤਲਾ ਈ ਨਿਕਲ ਗਿਆ ਮੋਟਰਸ਼ੈਕਲ ਦੀ ਕਿੱਕ ਮਾਰਨ ਲੱਗੇ ਤੋਂ ਨਾਲੇ ਘਰ ਤਾ ਕਦੇ ਪਾਏ ਨਹੀਂ ਬਾਡੇ ਜਾਣ ਲੱਗੇ ਪਾਈਦੇ ਕਦੇ ਕਦੇ ਜਾ ਵਿਆਹ ਤੇ ਜਾਣਾ ਹੋਵੇ ਤਾ ਫੇ ਮੇਖਾਂ ਲਵਾਈਆਂ ਥੱਲੇ ਬਾਰਲੇ ਤਾ ਪੰਜ ਪੰਜ ਸਾਲ ਕੱਡ ਜਾਂਦੇ ਹੁੰਦਾ ਈ ਕੁਝ ਨਹੀਂ

    • @manikaram0001
      @manikaram0001 2 ปีที่แล้ว

      Sahi gl

    • @hollywoodclips7814
      @hollywoodclips7814 2 ปีที่แล้ว

      Bhra tenu kitho mil jnde a bahar ale sho sanu v dass de

    • @ਮੁਸ਼ਤਾਖਚੰਦ
      @ਮੁਸ਼ਤਾਖਚੰਦ 2 ปีที่แล้ว +1

      @@hollywoodclips7814 ਉਦਾ ਤਾ ਜਲੰਡਰ ਤੋਂ ਵੀ ਮਿਲ ਜਾਂਦੇ ਬਾਰਲੇ ਬੂਟ ਬੜੇ ਸ਼ੋਅਰੋਮ ਚੋ ਪਰ ਬੰਦੇ ਦੀ ਜੇਬ ਚੋ ਘੱਟੋ ਘੱਟ ਦਸ ਹਜ਼ਾਰ ਰੁਪਿਆ ਹੁਣਾ ਚਾਹੀਦਾ ਫੇ ਬੰਦਾ ਲੈ ਸਕਦਾ ਉੱਥੋਂ ਕੁਝ ਬੜੇ ਬੰਦੇ ਈ ਜਾਂਦੇ ਉੱਥੇ ਵਲੈਤਿਏ ਈ ਜਾਂਦੇ ਉੱਥੇ ਆਪਣੇ ਵਰਗੇ ਤਾ ਨਾਲ ਜਾ ਸਕਦੇ ਉੱਨਾਂ ਦੇ ਆਪ ਤਾ ਕਦੇ ਮੈ ਗਿਆ ਈ ਨਹੀਂ ਮੈ ਕਿਆ ਹੋਰ ਨਾ ਫੜ ਕੇ ਬਾਹਰ ਈ ਕੱਡ ਦੇਣ ਬਈ ਰੁਪਿਆ ਜੇਬ ਚੋ ਨੀ ਆ ਜਾਂਦੇ ਭੇਡੂ ਲੋਕ ਚੀਜ਼ਾਂ ਦੇਖਣ

    • @hollywoodclips7814
      @hollywoodclips7814 2 ปีที่แล้ว

      E ta hai vr

  • @fatherreplywaledaa
    @fatherreplywaledaa หลายเดือนก่อน

    Bai ji wase information lai dasda Kade v copy item main item nahi bann sakdi ,but bhot difference hunda item ch bhot jada 19-91 da fark lga lo ena difference hunda ,baki veere ma tenu kuj v ni keh reha shop bhot sohni a te shos v sohne a chak do kam veere

  • @sukhvirsingh5915
    @sukhvirsingh5915 2 ปีที่แล้ว +4

    Pehli gal bai 6:38 eh shoe jordan retro 4 militry black aa. Dooji gal 80-90% discount ali cheej 100% firstcopy hundi aa ya second.😒

    • @jmd495
      @jmd495 2 ปีที่แล้ว +1

      You are right tabhi box nhi de rhe

  • @thejourneyofthesoul
    @thejourneyofthesoul 2 ปีที่แล้ว +1

    Ehnu kuj naa pucho ehnu ame pucho made in vietnam nee nle jordan kde india ch ayea he nai aa bai orignal ter rahi gall jo jo ahe dikha reha aa odha wholesale daa mera kam aa

  • @chahalsingh4892
    @chahalsingh4892 2 ปีที่แล้ว +6

    ਦੁਕਾਨ ਵਾਲੇ ਦੀ ਮਸਹੂਰੀ ਘੱਟ ਪੈਸਿਆਂ ਵਿੱਚ। ਵੀਡਿਓ ਪਾਉਣ ਵਾਲੇ ਦੀ ਕਮਾਈ ਦੋਵਾਂ ਪਾਸਿਓ। (ਦੁਕਾਨਦਾਰ+ਯੂ ਟਿਊਬ)

  • @aheerboyz9214
    @aheerboyz9214 2 ปีที่แล้ว

    Veer g shoes ta sare vadiya aa.....but apne mandir di jagah change kar lo. Shoes de kol Bhagwan di photos Sahi ni lagga. Rijak apni jagah aa .sorry..but think

  • @harpreetkhaira3942
    @harpreetkhaira3942 2 ปีที่แล้ว +7

    Bhai gata pawa dita kal e shoe lai k ayea ajh eh video ah gaye dil ch aag laun nu....

  • @karan-sn9or
    @karan-sn9or 2 ปีที่แล้ว +1

    Kal bhucho red tape diyaan chappal check kitiyaan c,100%right

    • @naurasaab
      @naurasaab 2 ปีที่แล้ว

      👍👌👌👌

  • @vakeelsinghgill4386
    @vakeelsinghgill4386 2 ปีที่แล้ว +3

    Gurpreet bhai jee
    ehho jiha vedeo dikhya kro bahut vadiya lagda ..

  • @tecgamerz4712
    @tecgamerz4712 2 ปีที่แล้ว

    Pra adress taa dass de kittte aayie ...german challan to pela lelene

  • @harpreetsingh8890
    @harpreetsingh8890 2 ปีที่แล้ว +7

    6:48 Veere, Nike air jordan 6 retro 18000 rupees de hai, official Site te… tuc 50-52000 dssi janne o… pr fer v thodda price ghtt hai…

    • @tarandeep017
      @tarandeep017 2 ปีที่แล้ว +1

      Its not even Jordan 6; it’s actually jordan 4 probably midnight navy

  • @sandhupardeep5133
    @sandhupardeep5133 2 ปีที่แล้ว

    Kotli veer tuhade valon intro hi galat aa
    Name de naal jagah da naa b daso ji

  • @amanpunjab.
    @amanpunjab. 2 ปีที่แล้ว +10

    12:47 address 🙏🙏❤❤

  • @preetysuri9030
    @preetysuri9030 2 ปีที่แล้ว +1

    Basketball shoes for men no 12 hai tuhade kol??

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਬਹੁਤ ਵਧੀਆ ਵੀਰ ਜੀ

  • @dilbagsandhu3377
    @dilbagsandhu3377 2 ปีที่แล้ว

    Dakan kithe hai ji
    Lagda te Panjabi hai ji
    Panjab ch hai khete

  • @raman52463
    @raman52463 2 ปีที่แล้ว +8

    ਇਹ MLA ਨਿ ਖੜਾ ਸੀ ਹੁਣ ਐੱਸ ਕਮ ਚ ਪੇ ਗਿਆ ਲਗਦਾ ਸਰਦਿਆਂ ਆ ਗਿਆ ਹੁਣ ਆਪ ਵੀ ਏਨਾ ਤੋ ਮੁਫਤ ਚ ਸ਼ੌਪਿੰਗ ਕਰਨੀ ਹੈ ਇਸ ਨੇ

  • @kulbirsingh3022
    @kulbirsingh3022 2 ปีที่แล้ว

    ਗੁਰਪ੍ਰੀਤ ਜੀ ਤੁਸੀਂ ਕਾਲੀ ਕੰਬਲੀ ਵਾਲੇ ਬਾਬੇ ਦੀ ਵੀ video ਦਿਖਾਈ ਸੀ ਪਰ ਉਹ ਬਿਲਕੁਲ ਝੂਠ ਸੀ ਸੱਚ ਦਿਖਾਇਆ ਕਰੋ ਆਪਣੇ ਮੁਨਾਫੇ ਲਈ ਲੋਕਾਂ ਨੂੰ ਬੁੱਧੂ ਬਣਾਉਣ

  • @Techonfire24
    @Techonfire24 2 ปีที่แล้ว +6

    Proper adress bar bar Show karo Fer delivery v howe Ta Faida 🙏 Ehda ki matlab Promotion karwaye rakho Add ehna nu launi Ni aundi Kotli wale bai Pehla Editing te kam kar Changa k sikh la 🙏🙏

  • @nishantsharma2212
    @nishantsharma2212 2 ปีที่แล้ว

    Yar insta I'd jo btai h uspe to koi post ni dal rkhi h

  • @parmsainiii1507
    @parmsainiii1507 2 ปีที่แล้ว +4

    Bro na WhatsApp chala na phn lg reha na insta iD mill rahi 🤔

  • @babachahal9381
    @babachahal9381 2 ปีที่แล้ว +4

    ਬਹੁਤ ਵਧੀਆ ਗੱਲ ਏ ਵੀਰ

  • @MandeepSingh-uy3sy
    @MandeepSingh-uy3sy 2 ปีที่แล้ว +1

    12:35 shop adress mall godam road,near HDFC Bank,Rampura phull district bathinda

    • @naurasaab
      @naurasaab 2 ปีที่แล้ว

      👍👌👌👌

  • @tejindersingh267
    @tejindersingh267 2 ปีที่แล้ว +6

    ਮੈ ਜਾ ਕਿ ਆਇਆ ਵੀਰ ਇਹ ਬੂਟ ਤਾ ਹੈਨੀ ਹੁਣ ਵੀਰ ਨਾ ਜਾਊ 4000 ਦਾ ਸਾਡੇ ਸਾਹਮਣੇ ਦਿੱਤਾ jordan ਦਾ ਵਿਚ ਫਾਸਟ ਕੋਪੀ ਜਾਦਾ ਆ ਕੋਈ ਫਰੀ ਨੀ

    • @nirmaldhindsa4857
      @nirmaldhindsa4857 2 ปีที่แล้ว

      Matlab eh jhut bolde a first copy bech rhe a orignal keh ke plz reply tell me plz vire ?

  • @Samson-Aristone
    @Samson-Aristone 2 ปีที่แล้ว +7

    ਗੋਪੀ ਪਾਜੀ ਕੀ ਹਾਲ ਜੋ ਯੂਨੀਵਰਸਟੀ ਤੋ ਚੱਲਿਆ ਸਫਰ ਬਹੁਤ ਅੱਗੇ ਵਧਿਆ ਬੜੀ ਖੁਸ਼ੀ ਮਿਲੀ ਵੇਖ ਕੇ

    • @TarkhanYt
      @TarkhanYt 2 ปีที่แล้ว

      Kehri University bro

  • @itzmeharry
    @itzmeharry 2 ปีที่แล้ว +4

    Bhaji introduction ta poori deo...kithe hai shop

    • @sukhbhullar1984
      @sukhbhullar1984 2 ปีที่แล้ว +1

      Bachke veer esto kujj ni uthe

    • @itzmeharry
      @itzmeharry 2 ปีที่แล้ว

      @@sukhbhullar1984 ok

  • @rameshpal4174
    @rameshpal4174 ปีที่แล้ว

    Kotli kis Distrct main hai ji, kithay hai ji

  • @Kartoon260
    @Kartoon260 2 ปีที่แล้ว +7

    ਗੁਰਪ੍ਰੀਤ ਬਾਈ ਐਡਰੈੱਸ ਵੀ ਬੋਲ ਦਿਆਂ ਕਰੋ,ਮੈਂ ਦੁਕਾਨ ਦਾਰ ਬਾਈ ਨੂੰ ਕਹਿੰਦਾ ਕਿ ਦੁਕਾਨ ਦਾ ਐਡਰੈੱਸ ਦੱਸ ਦਿਉ ਕੁਮੈਟ ਕਰਕੇ,,,

  • @Nooooooo0000
    @Nooooooo0000 2 ปีที่แล้ว

    Bai original cheez bare pta v aa? 25,000 da 2500 ch , copy sale krda ta copy kahida hunda

  • @balwinderSingh-wp6qy
    @balwinderSingh-wp6qy 2 ปีที่แล้ว +7

    ludhiana vich nagpal kol ehjihe boot 600 700 800 bus eh dukandar mehnge das riha va

    • @aulakhsaju2777
      @aulakhsaju2777 2 ปีที่แล้ว +2

      Veer adress dedo ,ja no

    • @balwinderSingh-wp6qy
      @balwinderSingh-wp6qy 2 ปีที่แล้ว +1

      bauoji genta kar howk choura bajjar jis kol marji puchlio nagpal boot Vale de jana

    • @MohitSharma-cq8bg
      @MohitSharma-cq8bg 2 ปีที่แล้ว

      Te veer quality v vdiya hunde ona de

  • @DilpreetSandhu-i9j
    @DilpreetSandhu-i9j ปีที่แล้ว +1

    Va Ji va kea baat hai JNAB ji

  • @Anurag5863
    @Anurag5863 2 ปีที่แล้ว +10

    Success bro👍🏻👍🏻

  • @tanumittal7847
    @tanumittal7847 ปีที่แล้ว

    Do you Have Nike Air Jordan 1retro high of white Chicago lost and found

  • @GurdeepSingh-cy9ft
    @GurdeepSingh-cy9ft 2 ปีที่แล้ว +1

    Vidwana de comment dekhan aya c main ta buhat gyan dinde aa

  • @amanpreetsingh1922
    @amanpreetsingh1922 2 ปีที่แล้ว +9

    Nakli keh ke vechi jaao taavi vik jaan ge..sab nu ptaa Loki ameer koi ni lenda..saade warge hi len ge

  • @ajmersidhu1788
    @ajmersidhu1788 2 ปีที่แล้ว

    Ver ji morning melde ha

  • @jyotbatish1
    @jyotbatish1 2 ปีที่แล้ว +3

    Chanrma te pehli shue shop....🤗🤗🤗

  • @DineshKumar-lm8xm
    @DineshKumar-lm8xm 2 ปีที่แล้ว

    Kotli bhai kahan ghoom raha hai yah to Udhar 55600 Mein Delhi Mandi Mein mil Jaate Hain Kya tension Le rahi hai Mandi mein jyada Delhi Mandi mein

  • @jymysadioravevo
    @jymysadioravevo 2 ปีที่แล้ว +8

    we visited poor Customer dealing plus we purchased 3 pair he didn't gave us any tracksuit or free shoe totally fake advisement 👎🏻

  • @LovepreetSingh-qd2zz
    @LovepreetSingh-qd2zz ปีที่แล้ว

    22 jehde Goide de keh reha tu oh Ludhiana to 800 ch milde aapa 1500 da la rhe 👍

  • @karanveer470
    @karanveer470 2 ปีที่แล้ว +6

    Bro it's matter of quality.

  • @lakhasingh9077
    @lakhasingh9077 ปีที่แล้ว

    Bai agra ch 1000 nu milde aa Jinne marji

  • @sumeshmahla3371
    @sumeshmahla3371 2 ปีที่แล้ว +11

    ਬਾਈ ਦੁਕਾਨ ਘੈਂਟ, ਬੂਟ ਘੈਂਟ, ਰੇਟ ਵੀ ਘੈਂਟ....
    ਪਰ ਇਹ ਕੋਟਲੀ ਭੜਵਾ ਕਿੱਥੋਂ ਲੱਭ ਲਿਆ ਬਾਈ ਤੂੰ....

    • @user-raja13
      @user-raja13 2 ปีที่แล้ว

      Effect hunde eh shoes 👟

    • @arshdeepsingh5696
      @arshdeepsingh5696 2 ปีที่แล้ว +1

      Punjab vich kine vich kine bhejoge budhlada

    • @rakeshkumar-jm8ti
      @rakeshkumar-jm8ti 2 ปีที่แล้ว +1

      @@user-raja13 effect nhi bai defect hunda 😅

    • @kindersultanwind24
      @kindersultanwind24 2 ปีที่แล้ว

      @@rakeshkumar-jm8ti 🤣🤣🤣🤣🤣

  • @hardeepvasudev_PB21
    @hardeepvasudev_PB21 2 ปีที่แล้ว

    Bha shop kehde pind a teri.

  • @mafia4786
    @mafia4786 2 ปีที่แล้ว +19

    Veer ji original te ehde ch bahut farak hunda hai... eh ek mahine ch enj ho jaange jive khakhri khilar jandi hai 🤣🤣

    • @VICTOR.TRADER5243
      @VICTOR.TRADER5243 2 ปีที่แล้ว +1

      🤣🤣🤣🤣

    • @qualityglazing596
      @qualityglazing596 ปีที่แล้ว +1

      U r right eithe ehni copi kqr kida lehnde eithe ta original bare expensive aa but real aa in uk 😊

    • @avtartari8835
      @avtartari8835 ปีที่แล้ว +1

      Orignal la ka ki karna oh tut da nahi pa pa ka insan ਅੱਕ ਜਾਦਾ..copy he theek rehandi ha

  • @ArshDeep-yj1iy
    @ArshDeep-yj1iy 2 ปีที่แล้ว

    Paji insta di idd ta show nhi hundi nah whatsapp show hunda

  • @Jhajjz_dairy_farm
    @Jhajjz_dairy_farm 2 ปีที่แล้ว +4

    ਦੁਨੀਆ ਸਮਝ ਤੋਂ ਬਹਾਰ ਆ !

  • @gurpreetchahal8468
    @gurpreetchahal8468 2 ปีที่แล้ว +2

    Kithe aa

  • @balwinderSingh-wp6qy
    @balwinderSingh-wp6qy 2 ปีที่แล้ว +11

    track suit ta 250 da va

  • @parmodbiddla6823
    @parmodbiddla6823 2 ปีที่แล้ว

    Veere tuhadi shop kithe hai g pls reply kariyo

  • @balwinderSingh-wp6qy
    @balwinderSingh-wp6qy 2 ปีที่แล้ว +4

    Sade ludhianae ajo 150 250 330 vich near kenta kar choura bazar

    • @hitxit
      @hitxit 2 ปีที่แล้ว

      branded kini range ch milu

    • @gurmanbrar8945
      @gurmanbrar8945 2 ปีที่แล้ว

      Ki naam dukaan da

  • @manjeetsinghmann892
    @manjeetsinghmann892 2 ปีที่แล้ว

    ਵਾਈ ਜੈ ਇਹ ਬੂਟ ਸੋ ਰੂਮ ਚ ਇਹਨੇ ਮਹਿੰਗੇ ਆ ਫੇਰ ਇੱਥੇ ਆਉਦੇ ਆਉਦੇ ਸਸਤੇ ਹੋ ਗਏ,,,,,,,?

  • @gurvinderbenipal2853
    @gurvinderbenipal2853 2 ปีที่แล้ว +10

    Original shoes 👟 🤣😄🤣 bro 7a quality aa

  • @TodaysPrince
    @TodaysPrince 2 ปีที่แล้ว

    Instagram account ta mil nhi reha veere ??

  • @harwindersinghsidhu5004
    @harwindersinghsidhu5004 2 ปีที่แล้ว +10

    ਇੱਕ ਮਹੀਨਾ ਨੀ ਚਲਦੇ 😂😂

  • @HarwinderKarwal-e5u
    @HarwinderKarwal-e5u ปีที่แล้ว

    Nike 5.0 running shoes ??

  • @BalwinderSingh-qd3jl
    @BalwinderSingh-qd3jl 2 ปีที่แล้ว +5

    ਮਸ਼ਹੂਰੀ ਕਰਨ ਦੇ ਕਿੰਨੇ ਪੈਸੇ ਲੈਂਦਾ ਬਾਈ

  • @jasbirdhillon1195
    @jasbirdhillon1195 2 ปีที่แล้ว

    Bai dukan kis city vich hai dusia ne

  • @Parianushka1911
    @Parianushka1911 2 ปีที่แล้ว +5

    Jethi Bai ji kya bat hai Ishu veer nu khu ga

  • @Bhullar_gary
    @Bhullar_gary 2 ปีที่แล้ว +1

    Na address na Instagram accnt. Dasia. Sawa di video bnayi

  • @user-do7jj6cd4b
    @user-do7jj6cd4b 2 ปีที่แล้ว +5

    ਹੈਨੀ ਇਨਸਟਾਗ੍ਰਾਮ ਤੇ ਤੁਹਾਡੀ ਆਈ ਡੀ

  • @ICTFaridkot
    @ICTFaridkot ปีที่แล้ว

    Bai stores kehri city ch hai

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 ปีที่แล้ว +4

    ਬਈ ਸਾਡੇ ਰਿਸ਼ਤੇਦਾਰਾਂ ਦੇ ਤਾ ਲਵਾਰੀ ਭਰੀ ਪਈ ਬੂਟਾ ਨਾਲ ਮੁੰਡੇ ਦੋਨੇ ਵਲੈਤ ਚੋ ਆ ਮੈ ਜਦੋਂ ਮਿਲਣ ਜਾਨਾਂ ਇੱਧਰ ਆਈਆਂ ਤੇ ਮੈਨੂੰ ਕਹਿ ਦਿੰਦੇ ਜੇੜੇ ਚੰਗੇ ਲੱਗਦੇ ਚੱਕ ਲਾ ਮੈਨੂੰ ਪਤਾ ਨੀ ਲੱਗਦਾ ਕੇੜੇ ਚੱਕੇ ਬੂਟ ਸਾਰੇ ਬਾਰਲੇ ਬੋਤ ਵਧੀਆ ਹੁੰਦੇ ਬੜੀਆਂ ਗੱਡੀਆਂ ਰੱਖੀਆਂ ਸਿਆਲ ਨੂੰ ਗਰਮੀ ਲੱਗਣ ਲਾ ਦਿੰਦੀਆਂ ਗਰਮੀਆਂ ਨੂੰ ਪਾਲਾ ਇੱਕ ਵਾਰ ਮੈ ਗੱਡੀ ਦੇ ਮੋਹਰੇ ਬੈਠਾ ਗਰਮੀਆਂ ਦੇ ਦਿਨ ਸੀ ਮਾਸੀ ਦੇ ਮੁੰਡੇ ਨੇ ਏਸੀ ਲਾਇਆ ਗੱਡੀ ਹਵਾ ਪੈਰਾ ਵੱਲ ਨੂੰ ਵੀ ਠੰਡੀ ਆਵੇ ਉੱਪਰ ਤਾ ਠੰਡੀ ਹਵਾ ਤਾ ਆਉਂਦੀ ਸੀ ਪੈਰਾ ਨੂੰ ਵੀ ਠੰਡੀ ਆਵੇ ਮੈ ਕਿਆ ਤਾ ਈ ਇੰਨੀਆ ਮਹਿੰਗੀਆਂ ਗੱਡੀਆਂ ਆ ਸਾਲਾ ਨਾ ਗਰਮੀ ਦਾ ਪਤਾ ਲੱਗਦਾ ਨਾ ਠੰਡ ਦਾ

    • @balff3105
      @balff3105 2 ปีที่แล้ว

      🤔🤨

  • @stylevideo5713
    @stylevideo5713 2 ปีที่แล้ว

    Bhai Puane ta shoes he ne ine mehnghe pake ke karne ne saste he thek ne

  • @kulmitsinghrandhawakulmits6943
    @kulmitsinghrandhawakulmits6943 2 ปีที่แล้ว +9

    ਰਿਸੂ ਬਾਈ ਇਕੱਠੇ ਲੈਂਦੇ ਆ ਤੇ ਤੁਸੀਂ ਸਟਾਕ ਦਿੰਦੇ ਹੋ

  • @pankajarora191
    @pankajarora191 11 หลายเดือนก่อน

    Matt Shero wale ne payment de ditti ?

  • @4pf744
    @4pf744 2 ปีที่แล้ว +2

    ਭਰਾ same shoes ਮੇਰੇ ਤੋ ਲੈਜਿਓ 200 ਘੱਟ rate te Ludhiana di kite vi free delivery 7a 1st copy aa eh ਸਭ

  • @rajwantsingh2523
    @rajwantsingh2523 2 ปีที่แล้ว +17

    ਗਾਹਕ ਨੂੰ ਲੁੱਟਣ ਦੇ ਨਵੇਂ ਨਵੇਂ ਢੰਗ।

  • @bindersingh5665
    @bindersingh5665 2 ปีที่แล้ว

    ਵੱਡਾ ਯੂ ਟਿਊਬ ਰ ਪੈਸੇ ਥੋੜੇ ਵੱਧ ਲੇ ਲਿਆ ਕਰੋ ਪਰ ਅਗਲੇ ਦਾ ਐਡਰੈੱਸ ਤਾ ਦੱਸ ਦਿਆ ਕਰੋ ਐਵੇਂ ਚੱਕ ਕੇ ਮੋਬਾਈਲ ਤੁਰ ਪੈਂਦੇ ਨੇ ਵੀਡਿਓ ਬਨੁਣੀ ਨਹੀਂ ਆਉਂਦੀ😂😂😂😂😂🤣🤣🤣😁🤣😁

  • @Tiranga73
    @Tiranga73 2 ปีที่แล้ว +6

    ਕੋਟਲੀ ਗੁੱਸਾ ਨਾ ਕਰੀਂ, ਤੂੰ ਐਡਰੈੱਸ ਨਹੀਂ ਦੱਸਿਆ ਕਦੇ ਵੀ।ਚਾਹੇ ਬਾਹਰ ਘੁੰਮਣ ਗਿਆ ਸੀ

  • @simranrandhawa4716
    @simranrandhawa4716 2 ปีที่แล้ว

    Where s showroom?

  • @davindersanghera2381
    @davindersanghera2381 2 ปีที่แล้ว +4

    Brother, tell me shop adress

  • @Rajdeepsp
    @Rajdeepsp 2 ปีที่แล้ว +2

    ਸਭ ਨਕਲੀ ਮਾਲ ਲੁਧਿਆਣੇ ਤੋ 300 ਦਾ ਮਿਲਦਾ 1 ਮਹੀਨਾ ਮਸਾ ਈ ਚਲਦੇ ਨੇ ਡੇਲੀ ਰੁਟੀਨ ਚ

  • @amarbajwa3614
    @amarbajwa3614 2 ปีที่แล้ว

    Kihri jaga te ha store?

  • @gurpreetwarraich2335
    @gurpreetwarraich2335 2 ปีที่แล้ว +7

    , ਵੀਰ ਜੀ ਜਿਹੜਾ ਸਕ੍ਰੀਨ ਤੇ ਨਬਰ ਦਿਸ ਰਿਹਾ ਓ ਤਾਂ ਨੋਟ ਰਿਚਿਬਲ ਆ ਰਿਹਾਂ

  • @BabbuSingh-y9k
    @BabbuSingh-y9k ปีที่แล้ว

    Bai yar Teri voice bhout Soni a like kanvergerewal

  • @royalgill3354
    @royalgill3354 2 ปีที่แล้ว +3

    location??

  • @LovepreetSingh-qd2zz
    @LovepreetSingh-qd2zz ปีที่แล้ว

    Location kehdi aa a aa k fake aa

  • @sharansandhu7158
    @sharansandhu7158 2 ปีที่แล้ว +10

    Net te price 50-52 hzaar aa par main 2500 wich deunga 😂

  • @rupinder5844
    @rupinder5844 2 ปีที่แล้ว

    Made in ???