Hans Raj Hans ਕਿਸਾਨਾਂ ਨੂੰ ਧਮਕੀ ਦੇਣ 'ਤੇ ਬੋਲੇ- 'ਮੇਰੇ ਸਮਰਥਕ ਨੂੰ ਗਲਤ ਬੋਲਿਆ' | Election 2024 | Kisan News

แชร์
ฝัง
  • เผยแพร่เมื่อ 16 พ.ค. 2024
  • ਨਿਊਜ਼18 'ਤੇ ਹੰਸ ਰਾਜ ਹੰਸ EXCLUSIVE.ਕਿਸਾਨਾਂ ਨੂੰ ਧਮਕੀ ਦੇਣ ਤੇ ਦਿੱਤੀ ਸਫ਼ਾਈ। ਮੈਂ ਕਿਸਾਨਾਂ ਨੂੰ ਧਮਕੀ ਨਹੀਂ ਦਿੱਤੀ- ਹੰਸ ਰਾਜ ਹੰਸ। ਮੇਰੇ ਸਮਰਥਕ ਨੂੰ ਗਲਤ ਬੋਲਿਆ ਸੀ। ਉਸ ਮਾਹੌਲ 'ਚ ਕੁਝ ਮੈਂ ਬੋਲਿਆ ਸੀ. ਮੇਰਾ ਬੇਟਾ ਪ੍ਰਚਾਰ ਕਰਨ ਆਇਆ ਤਾਂ ਉਸ ਨੂੰ ਘੇਰ ਲਿਆ। ਇਹ ਸਿਰਫ਼ ਮੇਰੇ ਪਿੱਛੇ ਪਏ ਨੇ। ਮੈਂ ਹਰ ਹਲਾਤ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
    #hansrajhans #news18punjab #farmersprotest #exclusiveinterview #navrajhans
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 19

  • @gulwantdhaliwal4891
    @gulwantdhaliwal4891 28 วันที่ผ่านมา

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @bajwaelectronicsbalbhera
    @bajwaelectronicsbalbhera 27 วันที่ผ่านมา

    🎉🎉🎉🎉🎉🎉❤❤❤❤❤❤

  • @bajwaelectronicsbalbhera
    @bajwaelectronicsbalbhera 27 วันที่ผ่านมา

    ❤❤❤❤❤❤❤❤

  • @ACADMY.acadmy
    @ACADMY.acadmy 28 วันที่ผ่านมา

    Satinam waheguru ji

  • @SukhwinderSingh-fm7xh
    @SukhwinderSingh-fm7xh 28 วันที่ผ่านมา

    ਮੰਤਰੀ ਨੇ ਪਬਲਿਕ ਨੂੰ ਲਖੀਮਪੁਰ ਖੀਰੀ ਯਾਦ ਕਰਵਾ ਦਿੱਤਾ

  • @SukhwinderSingh-fm7xh
    @SukhwinderSingh-fm7xh 28 วันที่ผ่านมา

    ਵਿਚੋਲਾ ਜ਼ਿੰਦਾਬਾਦ 😁😁😁😁😁👍

  • @JatinderSingh-yn6wj
    @JatinderSingh-yn6wj 28 วันที่ผ่านมา

    ਅੱਜ ਤੇ ਇਹਦੇ ਤੇ ਸੌ ਘੜਾ ਪਾਣੀ ਦਾ ਪੈ ਗਿਆ ਲਗਦੈ 😇

  • @user-vs8jr2mm4c
    @user-vs8jr2mm4c 28 วันที่ผ่านมา

    ❤koi seva ni inaa krorra patina noo money di bhukh koi seva ih aapde lai bande ne

  • @ParamjitSingh-pb1cv
    @ParamjitSingh-pb1cv 28 วันที่ผ่านมา

    Aap8/9💯Bjp1💯Akali1💯Cograss1💯💯Azad1💯💯💯💯💯💯💯

  • @sukhdevsingh-fr8fm
    @sukhdevsingh-fr8fm 28 วันที่ผ่านมา

    ਹੁਣ ਕਿਉ ਤੇਰਾ ਮੂਤ ਨਿਕਲ ਰਿਹਾ ਹੈ।ਤੈਨੂੰ ਰਾਜਨੀਤੀ ਦਾ ਸਵਾਦ ਪੈ ਗਿਆ ਹੈ।

  • @sukhpalkaur2429
    @sukhpalkaur2429 28 วันที่ผ่านมา

    ਇਸ ਬੰਦੇ ਦੀ ਚਲਾਕੀ ਦੇਖੋ ਕਿ 10 ਸਾਲ ਦਾ ਹਿਸਾਬ
    ਤਾਂ ਕੀ ਦੇਣਾ ਸੀ ਪੁੱਛਣ ਵਾਲਿਆਂ ਨੂੰ ਆਪੋ-ਵਿੱਚ ਹੀ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ।ਗ਼ੱਦਾਰ !

  • @RameshKumar-zr5gk
    @RameshKumar-zr5gk 28 วันที่ผ่านมา

    CONGRESS AND JOHANSORSES DI BURKI KHAN VALE CHOR KISAN HAN GAL BOTI DI AA HANS RAJ GOOD I SALUTE HIM

  • @RakeshKumar-rd2pd
    @RakeshKumar-rd2pd 28 วันที่ผ่านมา

    Kissan hun shaream dhaka kar rahe ha.

  • @ekamveersingh6245
    @ekamveersingh6245 28 วันที่ผ่านมา

    Bjp da Kam jatpat dram de name te lok nu ladake vota Lena kans Raj Kans ohi kar rheyia