ਫੰਡਰ ਤੀਵੀਂ | PUNJABI NEW MOVIES 2024| PUNJABI short film

แชร์
ฝัง
  • เผยแพร่เมื่อ 28 ต.ค. 2024

ความคิดเห็น • 80

  • @ManiKalyan-fx2iw
    @ManiKalyan-fx2iw 2 หลายเดือนก่อน +10

    ਇਹੋ ਜਿਹੀਆਂ ਜ਼ਨਾਨੀਆਂ ਗਿਰਝਾਂ ਹੁੰਦੀਆਂ ਨੇ ਜਿਹੜੀਆਂ ਦੂਜੇ ਨੂੰ ਦੁਖੀ ਕਰਕੇ ਖੁੱਸ਼ ਹੁੰਦੀਆਂ ਹਨ ਦੂਜੇ ਦਾ ਮਾਸ ਚੂੰਡਦੀਆ ਨੇ

  • @leelasingh226
    @leelasingh226 2 หลายเดือนก่อน +15

    ਕੁਲਦੀਪ ਦੁਸਾਂਝ ਜੇ ਤੇਰੀ ਸਕੀ ਧੀ ਨੂੰ ਕੋਈਂ ਫੰਡਰ ਕਹੇ ਮੱਝਾਂ ਗਾਂਵਾਂ ਨੂੰ ਫੰਡਰ ਕਿਹਾ ਜਾਂਦਾ

  • @NarpalsinghNarpalsinghsran
    @NarpalsinghNarpalsinghsran หลายเดือนก่อน +1

    ਬਾਈ ਜੀ ਵੀਡੀਉ ਵਿੱਚ ਬਾਕੀ ਤਾ ਸਾਰੇ ਸੀਰੀਅਲ ਠੀਕ ਹੈ ਪਰ ਜਿਹੜਾ ਨਾਮ ਦਿੱਤਾ ਉਹ ਗਲਤ ਹੈ

  • @Kuldeep_khuddi
    @Kuldeep_khuddi หลายเดือนก่อน +1

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀ ਬਖ਼ਸ਼ੇ ਸਾਰੀ ਟੀਮ ਨੂੰ 🙏🙏

  • @sarabjeetkaur-rd8kd
    @sarabjeetkaur-rd8kd 2 หลายเดือนก่อน +6

    ਨਾਂ ਨੂੰਹ ਧੀ ਨੂੰ ਫੰਡਰ ਕਹਿੰਦੇ ਹੁੰਦੇ ਐ ਜੇਕਰ ਤੇਰੀ ਧੀ ਨੂੰ ਫੰਡਰ ਕਹੇ ਫਿਰ ਤੁਹਾਡੇ ਕਾਲਜ਼ੇ ਨੂੰ ਅੱਗ ਲੱਗ ਦੀ ਕਿਵੇਂ ਭੌਂਕ ਦੀਆਂ। ਨੂੰ ਹੀ ਸੱਸ ❤❤❤❤🎉🎉🎉🎉👌👌👌👍👍👍🙏

  • @HasanKhan-kw6of
    @HasanKhan-kw6of หลายเดือนก่อน

    ਕੀਰਤ ਵੀਰੇ ਬਹੁਤ ਵਧੀਆ ਗੱਲ ਕੀਤੀ ਆ

  • @Maninder_brar
    @Maninder_brar 2 หลายเดือนก่อน +1

    ਸੱਚੀ ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤ਬਹੁਤ ਵਧੀਆ ਵੀਡਿਓ ❤❤❤

  • @SimranSingh-zx4wj
    @SimranSingh-zx4wj 2 หลายเดือนก่อน +2

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਕਿਸੇ ਨੇ ਸੱਚ ਹੀ ਕਿਹਾ ਹੈ ਔਰਤ ਹੀ ਔਰਤ ਦੀ ਦੁਸ਼ਮਣ ਅੱਜ ਦੇ ਸਮੇਂ ਵਿੱਚ

  • @komaldhillon1291
    @komaldhillon1291 2 หลายเดือนก่อน +6

    ਇਹ ਦੇ ਛਿੱਤਰ ਫੇਰ ਬੁਹਤ। ਬੋਲ ਦੀ ਹੈ

  • @RedmiA-ij1gt
    @RedmiA-ij1gt 2 หลายเดือนก่อน +1

    ਮੋਟੀ ਮਜ਼

  • @sarabjeetkaur2066
    @sarabjeetkaur2066 2 หลายเดือนก่อน +1

    Very good video ji God bless you all the best wishes and blessings ❣️❣️❣️❣️

  • @ManpreetKaur-bb1jh
    @ManpreetKaur-bb1jh 2 หลายเดือนก่อน +1

    Bhot aukha time hunda us woman le waheguru sbb te Maher karn.

  • @kahlon899
    @kahlon899 2 หลายเดือนก่อน +16

    ਕੀਰਤ ਵੀਰ ਵਿਡੀਉ ਤਾਂ ਵਧੀਆ ਹੈ ਪਰ ਵੀਰ ਵਿਡੀਉ ਦਾ ਇਹੋ ਜਿਹਾਂ ਨਾਂ ਰੱਖਣਾ ਜ਼ਰੂਰੀ ਨਹੀਂ ਫੰਡਰ ਸ਼ਬਦ ਸਹੀ ਨਹੀਂ ਇਕ ਕੁੜੀ ਵਾਸਤੇ

  • @rajinderkaler2173
    @rajinderkaler2173 2 หลายเดือนก่อน +2

    Very beautiful story👌👌👌👌👌👌👌

  • @HshsDhdhd-dw6kb
    @HshsDhdhd-dw6kb หลายเดือนก่อน

    ਵੀਡੀਓਬਹੁਤਵਧੀਆ।ਪਰ ਵੀਡੀਦਾਨਾਗਲਤਹੈ

  • @JaspalSingh-wt7ct
    @JaspalSingh-wt7ct 2 หลายเดือนก่อน +2

    Verybeautitulstory👌👌👌👌👌👌👌

  • @balbirsinghatwal9272
    @balbirsinghatwal9272 หลายเดือนก่อน

    Absolutely right g

  • @jaspalchangal8274
    @jaspalchangal8274 2 หลายเดือนก่อน +1

    ਬਹੁਤ ਵਧੀਆ ਬ‌ਈ ਵੀਡਿਓ ❤❤

  • @gurjindersingh3638
    @gurjindersingh3638 2 หลายเดือนก่อน +6

    ਬਹੁਤ ਵਧੀਆ ਵੀਡੀਓ ਕਿਰਤ ਜੀ 🙏 ਪਰ ਕੁਲਦੀਪ ਕੌਰ ਜੀ ਵਹਿਗੁਰੂ ਤੇ ਆਸ ਰੱਖ 🙏🌿💛🌿👌 ਯਮੂਨਾ ਨਗਰ

  • @Manpreetuppal-qt9se
    @Manpreetuppal-qt9se หลายเดือนก่อน

    V good Bro

  • @AnkitRathor9786
    @AnkitRathor9786 หลายเดือนก่อน +1

    BHAUT SAHI KYA HAI KIRAT BHAI NE 👍

  • @santSingh-t4m
    @santSingh-t4m หลายเดือนก่อน

    Varygood video

  • @ParamjitSingh-p7c
    @ParamjitSingh-p7c หลายเดือนก่อน

    Bor,very,nice,video

  • @sukhdeepsidhu2342
    @sukhdeepsidhu2342 2 หลายเดือนก่อน

    ਬਹੁਤ ਵਧੀਆ ਵੀਡੀਓ ਵੀਰ 🎉

  • @KamaljeetKaur-qe7gr
    @KamaljeetKaur-qe7gr 2 หลายเดือนก่อน +5

    ਵੀਡੀਓ ਦਾ ਨਾ ਚੱਜ ਦਾ ਰੱਖ ਲੈਂਦੇ ਸਰਮ ਕਰੋ ਤੁਸੀਂ ਪੰਜਾਬੀ ਓਂ

  • @AmanpreetSingh-hx5qj
    @AmanpreetSingh-hx5qj หลายเดือนก่อน

    👌

  • @leelasingh226
    @leelasingh226 2 หลายเดือนก่อน

    ਬਾਈ ਕੀਰਤ ਨੇ ਸਹੀ ਕਿਹਾ

  • @SudeshDhall-nq8ne
    @SudeshDhall-nq8ne หลายเดือนก่อน

    V nice vedio 👌🏿 👍 🎉🎉

  • @VeersinghDhaliwal-nu4nr
    @VeersinghDhaliwal-nu4nr 2 หลายเดือนก่อน

    Veery ince video sister ji ❤❤❤🎉🎉🎉🎉

  • @jaswinderjawanda9652
    @jaswinderjawanda9652 2 หลายเดือนก่อน

    Superb video Wmk

  • @RupinderShergill-tn9yf
    @RupinderShergill-tn9yf 2 หลายเดือนก่อน

    WAHEGURU JI MAHER KARN SAB TA🎉❤❤❤🎉🎉🎉

  • @harmandhaliwal2842
    @harmandhaliwal2842 2 หลายเดือนก่อน

    Very nice Video Bhai ji

  • @AmandeepSingh-y5w
    @AmandeepSingh-y5w หลายเดือนก่อน

    Very beautiful story please video da name change karo❤❤❤❤❤❤

  • @leelasingh226
    @leelasingh226 2 หลายเดือนก่อน

    ਹਰਮਨ ਜੇ ਤੇਰੇ ਜੁਆਕ ਨਾਂ ਹੁੰਦਾ ਫੇਰ ਕੁਲਦੀਪ ਦੁਸਾਂਝ ਬਾਬਿਆਂ ਹੱਥ ਚ ਜੁਆਕ ਫੜਿਆ ਹੋਇਆ ਲੋਕਾਂ ਨੂੰ ਬਾਬਿਆਂ ਕੋਲ ਫਿਲਮਾਂ ਰਾਹੀਂ ਜਾਣ। ਦਾ ਸਨੇਹਾ ਦੇ ਰਹੇ ਹੋ ਕਿਸੇ ਵੀ ਵਧੀਆ ਡਾਕਟਰ ਨੂੰ ਦਿਖਾਓ

  • @HarjitKaur-r8k
    @HarjitKaur-r8k 2 หลายเดือนก่อน

    Good msg ji❤❤❤🎉🎉🎉🎉

  • @SandeepKaur-r1k5q
    @SandeepKaur-r1k5q 2 หลายเดือนก่อน

    Very nice video bro 😊😊😊😊

  • @gurdeep_saini
    @gurdeep_saini 2 หลายเดือนก่อน

    Bhotttt kainttttt story 😢

  • @Kiranbala-w3c
    @Kiranbala-w3c 2 หลายเดือนก่อน

    Very very nice video ❤

  • @rsandhu561
    @rsandhu561 22 วันที่ผ่านมา

    Meri nal vee eh hi hunda a vheaa nu 6 saal ho gay me vee ekalay hi bathing rihde a apne room ch edi 😢

  • @AliKhan-g4j4f
    @AliKhan-g4j4f 2 หลายเดือนก่อน

    Very nice video ji

  • @Sammybai2
    @Sammybai2 2 หลายเดือนก่อน

    Very nyc video❤❤🎉🎉

  • @majorsidhubhathida9078
    @majorsidhubhathida9078 2 หลายเดือนก่อน

    Nice veido bro

  • @bhadarsingh1871
    @bhadarsingh1871 2 หลายเดือนก่อน

    Very nice video

  • @jaspalsingh3129
    @jaspalsingh3129 2 หลายเดือนก่อน +1

    Nice story ❤❤

  • @MK-lm8ro
    @MK-lm8ro 2 หลายเดือนก่อน

    Nice ❤

  • @satnambhutal5221
    @satnambhutal5221 2 หลายเดือนก่อน

    Very nice y 😊😊❤❤

  • @balbirsinghatwal9272
    @balbirsinghatwal9272 หลายเดือนก่อน

    Balvir raikot

  • @GurPreet_Kaur._1998
    @GurPreet_Kaur._1998 2 หลายเดือนก่อน

    Very good ❤❤❤

  • @Kulwindermatta
    @Kulwindermatta 2 หลายเดือนก่อน

    Nice video g 👍❤

  • @ravneet0949
    @ravneet0949 2 หลายเดือนก่อน

    Ne khnde 6 saal ho gye viah nu bcha ni hoyea duji ta 3 saal bad viah hoyea phir bcha 2 saal da hi a bcha ta kida a

  • @karmjeetsingh8085
    @karmjeetsingh8085 2 หลายเดือนก่อน

    Nice video ❤❤

  • @AnterDhaliwalPB31
    @AnterDhaliwalPB31 2 หลายเดือนก่อน

    ❤❤ ਬਹੁਤ ਸੋਹਣੀ ਵੀਡੀਓਆ ਬਾਈ ਜੀ❤❤

  • @avrindersingh9210
    @avrindersingh9210 2 หลายเดือนก่อน

    ਫੰਡਰ ਤਾਂ ਤੁੰ ਐ ਔਸਰ ਝੋਟੀ

  • @mehakdeepsingh8184
    @mehakdeepsingh8184 2 หลายเดือนก่อน

    Nice ji

  • @jaskarandhindsa6818
    @jaskarandhindsa6818 2 หลายเดือนก่อน

    ❤❤❤❤ nice

  • @ChahalLovneet
    @ChahalLovneet หลายเดือนก่อน +1

    Title wrong madam ji

  • @dhanwantsingh9111
    @dhanwantsingh9111 2 หลายเดือนก่อน

    Very nice

  • @JaggiSingh-l2i
    @JaggiSingh-l2i หลายเดือนก่อน

    Video vadia aa par naam jma ni vadia

  • @JagdeepSingh-dg4is
    @JagdeepSingh-dg4is 2 หลายเดือนก่อน

    Nice

  • @Loveleeshvartiya
    @Loveleeshvartiya 2 หลายเดือนก่อน

    veer ji sanu vi deo moka tuhadi video ch kam karan da maine pehla mangu film te patiala pictures te jagjit vlog chanal te kam vi kariya hai

  • @boharsingh7725
    @boharsingh7725 2 หลายเดือนก่อน

    👍👍👍👍👍👌👌👌👌👌

  • @mehakdeepsingh8184
    @mehakdeepsingh8184 2 หลายเดือนก่อน

    👍👍

  • @AliSher-ox5gd
    @AliSher-ox5gd 2 หลายเดือนก่อน

    . Saker para ਦਾ ਕੇ kasor a

  • @sidhusiblings385
    @sidhusiblings385 2 หลายเดือนก่อน

    ਬੇਭੇ ਕੁਲਦੀਪ ਕੌਰ ਦੁਸਾਂਝ ਫੰਡਰ ਕਿਸ
    ਨੂੰ ਕਹੀਏ ਨੋ ਪਾਗਲ ਔਰਤੇ ਬਸ
    ਤੈਨੂੰ ਰੋਲ ਵੀ ਗਾਲਾ ਹੀ ਕਢਦੇ ਕ ਈ ਤਾਉਹ ਏ ਬੰਦ ਕਰ ਵਿਡਿਉ ਸ,,ੜੀ ਮੂੰ,,ਹ ਵਾ,,,ਲੀ,,ਆ,ਕਰ ਹੋਰ ਲਾਲਾ
    ਸਚ ਆ ਲਫਜ ਠੀਕ ਬੋਲੋ ਬੇਟੀ ਕੀ
    ਉਮਰ ਵਹਿਗੁਰੂ ਸਤਰਾਂ ਸਾਲਾ‌ਬਾਆਦ ਕਿਰਪਾ ਕਰਦਾ ਠੀਕ ਬੋਲੋ ਇਹ ਤੁਸੀ
    ਆਪਣੇ ਕੋਲੋ ਬੋਲੇ ਆ
    ਰਣਵੀਰ ਪ੍ਰਤਾਪ ਸਿੰਘ ਸਿਧੂ ਬਰਨਾਲਾ

  • @reetikabains6893
    @reetikabains6893 หลายเดือนก่อน

    Video da name change Karo please

    • @roopsingh3027
      @roopsingh3027 หลายเดือนก่อน

      Gipeey gherwalArdas kain

  • @amarjitkaur1849
    @amarjitkaur1849 2 หลายเดือนก่อน

    Kuldeep Kaur j teri dhee nu koi fander kehe fer pata lag jave

  • @malkitsingh4209
    @malkitsingh4209 2 หลายเดือนก่อน

    ਨੂਰਦੀਪ ਨੂੰ ਫੰਡਰ ਨਾ ਕਹੈ ਸਾਨੂੰ ਬੜਾ ਦੁੱਖ ਲੱਗਦਾ ਜੀ

  • @BaljitHundal-z7m
    @BaljitHundal-z7m 2 หลายเดือนก่อน

    ਬਹੁਤ ਹੀ ਬਕਵਾਸ ਹੈ

  • @SatvindarCour
    @SatvindarCour หลายเดือนก่อน

    Aulad di PUKkh. Ah name rakhdo

  • @HasanKhan-kw6of
    @HasanKhan-kw6of หลายเดือนก่อน

    ਇਹ ਫੰਡਰ ਸਬਦ ਵਧੀਆ ਨੀ

  • @jaspalsandhu2333
    @jaspalsandhu2333 หลายเดือนก่อน

    Moti de chhetar fero

  • @komaldhillon1291
    @komaldhillon1291 2 หลายเดือนก่อน

    ਔਰਤ ਔਰਤ ਦੀ ਵੈਰੀ ਹੰਦੀ ਮੋਟੀ ਜੀ ਬਹੁਤ ਮਾੜੀ ਹੈ ਛਿੱਤਰ ਪਾਲਦੀ ਹੈ

  • @ArshdeepSinghchahal-u8z
    @ArshdeepSinghchahal-u8z 2 หลายเดือนก่อน

    Very nice video ji 🎉🎉

  • @GagandeepSingh-xq4ch
    @GagandeepSingh-xq4ch 2 หลายเดือนก่อน

    Very nice video