ਪੰਜਾਬੀਆਂ ‘ਚ ਕਿਹੜਾ ਜਜ਼ਬਾ ਹੈ ਜਿਹੜਾ ਪਿੱਛੇ ਨਹੀਂ ਮੁੜਨ ਦਿੰਦਾ ਸੈਂਟਰ ਨੂੰ ਲਲਕਾਰਨ ਵਾਲੇ ਕੰਵਰ ਗਰੇਵਾਲ਼ ਤੋਂ ਸੁਣੋ

แชร์
ฝัง
  • เผยแพร่เมื่อ 23 ม.ค. 2025
  • ਪੰਜਾਬੀਆਂ ‘ਚ ਕਿਹੜਾ ਜਜ਼ਬਾ ਹੈ ਜਿਹੜਾ ਪਿੱਛੇ ਨਹੀਂ ਮੁੜਨ ਦਿੰਦਾ
    ਸੈਂਟਰ ਨੂੰ ਲਲਕਾਰਨ ਵਾਲੇ ਕੰਵਰ ਗਰੇਵਾਲ਼ ਤੋਂ ਸੁਣੋ
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    Read news at www.khalastv.com

ความคิดเห็น • 54

  • @prabjit7425
    @prabjit7425 4 ปีที่แล้ว +8

    ਪੰਜਾਬ ਦੀਆਂ ਮਾਵਾਂ ਦਾ ਕੋਈ ਦੇਣ ਨਹੀਂ ਦੇ ਸਕਦਾ। ਜਿਹਨਾਂ ਮਾਵਾਂ ਨੇ ਕੌਮ ਲਈ ਸ਼ਹਾਦਤਾਂ ਦੇਣ ਲਈ ਆਪਣੇ " ਪੁੱਤਰਾਂ ਦੇ ਲੰਗਰ " ਵੀ ਲਗਾ ਦਿੱਤੇ ਹਨ ਅਤੇ ਇਹ ਦੁਨੀਆਂ ਦਾ ਸਭ ਤੋਂ " ਅਨੋਖਾ ਲੰਗਰ "ਹੈ ਜੀ। । ਮਾਵਾਂ ਦੇ ਇਸ ਜਜ਼ਬੇ ਨੂੰ ਸਲਾਮ ਹੈ । ਮਾਵਾਂ ਦਾ ਇਹ ਜਜ਼ਬਾ ਹੀ ਪਿੱਛੇ ਮੁੜਨ ਨਹੀਂ ਦੇਵੇਗਾ 🙏। ਇਹ ਦੁਨੀਆਂ ਦਾ ਇੱਕ ਅਨੋਖਾ ਲੰਗਰ ਹੈ ਜੀ 🙏।
    ਪੰਜਾਬੀ ਹੁਣ ਡਰਨਗੇ ਨਹੀਂ ਅਤੇ ਨਾਂ ਹੀ ਪਿੱਛੇ ਮੁੜਨਗੇ 🚩🚩🙏🙏 ।

  • @sewasingh5142
    @sewasingh5142 4 ปีที่แล้ว +10

    ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @dhiansingh3103
    @dhiansingh3103 4 ปีที่แล้ว +11

    ਕਨਵਰ ਵੀਰ ਜੀ ਤੇ ਭੈਣ ਹਰਸ਼ਰਨ ਕੌਰ ਜੀ ਕਿਸਾਨੀ ਬਿੱਲ ਇਕ ਬਹਾਨਾ ਹੈ। ਇੱਥੇ ਖਾਲਸੇ ਦੀਆਂ ਕੁਰਬਾਨੀਆਂ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਇਹ ਜ਼ਾਲਮ ਹਕੂਮਤਾਂ ਭੁੱਲ ਗਈਆਂ ਸਨ। ਇਹ ਖਾਲਸੇ (ਪੰਜਾਬੀਆਂ) ਦੀ ਪਰਖ ਦੀ ਘੜੀ ਸੀ। ਬਿੱਲ ਤਾਂ ਇਕ ਜ਼ਰੀਆ ਬਣਿਆ ਹੈ। ਵਾਹਿਗੁਰੂ ਭਲੀ ਕਰੇ। ਕਿ ਕਿਸਾਨਾਂ ਇਨ੍ਹਾਂ ਕਾਰਜਾਂ ਵਿਚ ਫ਼ਤਹਿ ਹੋਵੇ।

  • @simarsandhu5675
    @simarsandhu5675 4 ปีที่แล้ว +13

    ਬਹੁਤ ਵਧੀਆ

  • @balvirsingh7134
    @balvirsingh7134 4 ปีที่แล้ว +6

    ਵਾਹਿਗੁਰੂ ਜੀ ਤੇਰਾ ਸ਼ੁਕਰ ਐ

  • @baljinderkaur8261
    @baljinderkaur8261 4 ปีที่แล้ว +10

    Waheguru sbh nu ਸੁਮੱਤ ਬਖਸ਼ੋ ਜੀ

  • @BaljitSingh-do9zs
    @BaljitSingh-do9zs 4 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @paramjeetsinghpammimann9254
    @paramjeetsinghpammimann9254 4 ปีที่แล้ว +3

    ਠੀਕ। ਹੈ

  • @lakhvirsalabatpura2718
    @lakhvirsalabatpura2718 4 ปีที่แล้ว +7

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sukhdevsidhu9338
    @sukhdevsidhu9338 4 ปีที่แล้ว

    ਬਹੁਤ ਵਧੀਆ ਜੀ ਕਨਵਰ ਗਰੇਵਾਲ ਛੋਟੇ ਵੀਰ ਜੀ ਧੰਨਵਾਦ ਤੁਹਾਡਾ ਇਸ ਮੋਰਚੇ ਤੇ

  • @manjeetsinghgrewal6129
    @manjeetsinghgrewal6129 4 ปีที่แล้ว +10

    Waheguru ji mehar Kero 🙏🙏

  • @RajwinderSingh-jb6lm
    @RajwinderSingh-jb6lm 4 ปีที่แล้ว

    ਬਹੁਤ ਹੀ ਵਧੀਆ ਰਿਪੋਰਟਿੰਗ ਜੀ 🙏🙏🙏

  • @preetmaarman7872
    @preetmaarman7872 4 ปีที่แล้ว +2

    Waheguru ji Maher kro kisan ekta jindabad 🙏

  • @JarnailSingh-qn2se
    @JarnailSingh-qn2se 4 ปีที่แล้ว +2

    ਵਾਹਿਗੁਰੂ ਜੀ

  • @arshadgujjar2541
    @arshadgujjar2541 4 ปีที่แล้ว +6

    grewal sahib da vadiya vichar hy

  • @aulakh9276
    @aulakh9276 4 ปีที่แล้ว +18

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਮੋਦੀ ਦੀ ਤਾਨਾਸ਼ਾਹੀ ਜੁਮਲੇਬਾਜ ਸਰਕਾਰ ਮੁਰਦਾਬਾਦ

  • @amrikghuman7259
    @amrikghuman7259 4 ปีที่แล้ว +5

    ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਕਲਾਕਾਰ ਤੇ ਸਾਰੀਆਂ ਜਥੇਬੰਦੀਆਂ ਦਾ ਏਕਾ ਜ਼ਿੰਦਾਬਾਦ ਧੀਏ ਹਰਸ਼ਰਨ ਕੌਰ ਜ਼ਰੂਰ ਜਿੱਤਾਂਗੇ

  • @AmarjitSingh-pb4jr
    @AmarjitSingh-pb4jr 4 ปีที่แล้ว +1

    Grewal bai Waheguru ji chardikala bkahshan ji aap sab nu ji 🙏🙏

  • @zeeshanakram3718
    @zeeshanakram3718 4 ปีที่แล้ว +2

    Sikh veer zindabad sistar zindabad ya Allah in ki madad farma ameen kisan veer zindabad

  • @AmarjitSingh-pb4jr
    @AmarjitSingh-pb4jr 4 ปีที่แล้ว +1

    Dhan Dhan Shiri Guru Gobind Singh ji Maharaj ji 🙏🙏🙏🙏

  • @sukhmindersingh1026
    @sukhmindersingh1026 4 ปีที่แล้ว +1

    Ssa Harsharan Kaur jji.Siraaaaaaa gal baat with Kanwar Grewal ji. Thanks ji.

  • @akwinderkaurmavi7921
    @akwinderkaurmavi7921 4 ปีที่แล้ว +5

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ👏

  • @naseerahmad1248
    @naseerahmad1248 4 ปีที่แล้ว +2

    Continue struggle for farmers demands..... Highly appreciate

  • @lovegill3346
    @lovegill3346 4 ปีที่แล้ว +6

    Wmk🙏🙏🙏

  • @supergaming2580
    @supergaming2580 4 ปีที่แล้ว

    ਕਿਸਾਨ ਮਜਦੂਰ ਏਕਤਾ ਜਿੰਦਾਬਾਦ👍💯

  • @KulwantSingh-qo9ux
    @KulwantSingh-qo9ux 4 ปีที่แล้ว +5

    God bless u nd all

  • @tarlochansingh5091
    @tarlochansingh5091 4 ปีที่แล้ว +1

    Keya baat mere veer de jawaab keya baat meri bhen de sawaal 🙏🙏🙏🙏🙏

  • @gurmailsinghinderjitkaur2353
    @gurmailsinghinderjitkaur2353 4 ปีที่แล้ว +3

    Waheguru ji kirpa Karo ji

  • @nirmalsinghdahri7594
    @nirmalsinghdahri7594 4 ปีที่แล้ว

    Beautifully conversation
    Both Grewal and Harsharn congratulation. Very good very constructive. Cdr Nirmal.

  • @pardeepsharma-jv9gd
    @pardeepsharma-jv9gd 4 ปีที่แล้ว +1

    HARSARN KUAR ji sat sri Akal g GREAT interview Cary on God Blessed 🌷🇨🇦

  • @navpreetsidhu8162
    @navpreetsidhu8162 4 ปีที่แล้ว +4

    Nice sister salam Tere bane nu

  • @jagdishbahia9162
    @jagdishbahia9162 4 ปีที่แล้ว +1

    Waheguru ji sab te mehar kareo ji🙏🙏🙏🙏 kissan EKTA Zindabaad 🌾🌾🌾🌾💪💪

  • @jasvirsing9792
    @jasvirsing9792 4 ปีที่แล้ว +2

    wahaguru waheguru

  • @AmandeepKaur-wl5id
    @AmandeepKaur-wl5id 4 ปีที่แล้ว +1

    Very spiritual soul 🙏

  • @jagdevsinghkhattra4621
    @jagdevsinghkhattra4621 4 ปีที่แล้ว +2

    Very good

  • @gurmelsingh7357
    @gurmelsingh7357 4 ปีที่แล้ว +3

    Very nice

  • @BaljeetSingh-zz1wz
    @BaljeetSingh-zz1wz 4 ปีที่แล้ว +3

    Waheguru ji

  • @harpreetsinghdhillon8067
    @harpreetsinghdhillon8067 4 ปีที่แล้ว

    Bhot soni report bhen meryia

  • @manjotkaur12348
    @manjotkaur12348 4 ปีที่แล้ว +3

    NICE bro

  • @Ons_digital_studio
    @Ons_digital_studio 4 ปีที่แล้ว +1

    Good job

  • @orknowledge2477
    @orknowledge2477 4 ปีที่แล้ว +4

    Gurnaam singh chudni da interview kro

  • @jasvirsing9792
    @jasvirsing9792 4 ปีที่แล้ว

    kanwar Garwal Punjab de awaz shan

  • @GurpreetKaur-qu3vv
    @GurpreetKaur-qu3vv 4 ปีที่แล้ว

    Harsharan Kaur ji rab mehar kre

  • @rakeshkumra610
    @rakeshkumra610 4 ปีที่แล้ว

    kissan majdur zindabad zindabad

  • @kumarbikash4079
    @kumarbikash4079 4 ปีที่แล้ว

    Good hii

  • @shahzadakram5940
    @shahzadakram5940 4 ปีที่แล้ว

    BILKUL,, SAHI,, APNY,Hakook, LYN,Lai,,1. Muth,,Ryhna,Ie,,
    KAMYABI,,HY,, KISAN,,,Mazdur, ZINDABAD

  • @balkarsinghSingh-hg5vm
    @balkarsinghSingh-hg5vm 4 ปีที่แล้ว

    Ih.andolan.101%hai.modiya.tere.nalon.tan.kute.vi.badya.han.modi.ton.manja.waheguru.je.ne.tenu.maar.dena.hai.votan.bele.punjab.vich.tere.sir.te.dastaar.dekhi.c.us.dastaar.di.hi.laj.rakh.jo.tere.sir.te.rakh.ke.punjabian.ne.sanman.dita.c.dastaar.di.kadar.kar.

  • @talvindersingh6463
    @talvindersingh6463 4 ปีที่แล้ว +3

    Waheguru ji

  • @lalliboparai3971
    @lalliboparai3971 4 ปีที่แล้ว +2

    Waheguru ji