KARAMATA DE MALIK DHAN BABA ATAL RAI SAHIB JI DA JEEVAN BIRTANT | ਬਾਬਾ ਅਟੱਲ ਰਾਏ ਜੀ ਦਾ ਜੀਵਨ ਬ੍ਰਿਤਾਂਤ

แชร์
ฝัง
  • เผยแพร่เมื่อ 20 ธ.ค. 2022
  • #Anmolkatha #ATALRAI #amritsar #gurunanakdev #gurbani #katha
    GURBANI VEECHAR | अनमोल कथा
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    #mythology #myth
    For suraj Parkash Granth Katha follow this link below :
    www.youtube.com/watch?v=a3gFu...
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Guidence Satkaryog Giani Thakur Singh ji
    and ashirwad Baba Kulwant Singh ji
    and Giani Sant Singh Maskeen ji
    Blessings - Kalgidhar paatshah Guru Gobind Singh ji
    And Mata Sahib kaur ji
    Special Thanks to
    Bhai Pinderpal Singh ji
    Bhai Harjinder Singh ji

ความคิดเห็น • 160

  • @Deepkaur729
    @Deepkaur729 7 วันที่ผ่านมา

    ਧੰਨ ਧੰਨ ਬਾਬਾ ਅਟੱਲ ਰਾਏ ਜੀ ਸਰਬਤ ਦਾ ਭਲਾ ਕਰਨਾ ਸੱਚੇ ਪਾਤਸ਼ਾਹ 🙏🙏🙏🙏🙏🙏🙏🙏🙏🙏

  • @Kulwindersinghkhalsa-j5c
    @Kulwindersinghkhalsa-j5c 5 วันที่ผ่านมา +1

    ਧੰਨ ਧੰਨ ਬਾਬਾ ਅਟੱਲ ਰਾਏ ਜੀ

  • @user-jz7ud2ul1b
    @user-jz7ud2ul1b 4 หลายเดือนก่อน +2

    Dhan Dhan baba atal rai ji mere te apni kirpa kro ji manu tandrusti baksho ji Waheguru ji Waheguru ji Waheguru ji Waheguru ji Waheguru ji 🙏

  • @pritamsingh7342
    @pritamsingh7342 ปีที่แล้ว +3

    🙏ਧੰਨ ਧੰਨ ਬਾਬਾ ਅਟੱਲ ਰਾਇ ਸਾਹਿਬ ਜੀ 🌹💐🌹

  • @user-dq6tk1iz9q
    @user-dq6tk1iz9q 14 วันที่ผ่านมา

    Dhan Dhan Baba Atal Rai Ji

  • @Happysinghplumber
    @Happysinghplumber 5 หลายเดือนก่อน

    ਵਾਹਿਗੁਰੂ ਜੀ

  • @SukhwinderSinghSukhwinde-tj6ij
    @SukhwinderSinghSukhwinde-tj6ij 9 หลายเดือนก่อน +2

    ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 🙏❤🙏
    ਧੰਨ ਧੰਨ ਬਾਬਾ ਅਟੱਲ ਰਾਏ ਜੀ 🙏❤🙏
    ਧੰਨ ਧੰਨ ਬਾਬਾ ਅਟੱਲ ਪੱਕੀਆਂ ਪਕਾਈਆਂ ਘੱਲ 🙏🙏

  • @tarlochanbrar71
    @tarlochanbrar71 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @manjitsingh760
    @manjitsingh760 ปีที่แล้ว +1

    Waheguru ji🙏🙏

  • @jagjit__chahal
    @jagjit__chahal 11 หลายเดือนก่อน

    Dhan dhan baba atal raii ji 🙏🏻🙏🏻🙏🏻🙏🏻🙏🏻🙏🏻

  • @karamjitkaur6793
    @karamjitkaur6793 ปีที่แล้ว

    Dhan dhan baba ataal❤❤🎉🎉

  • @user-oe7wf1lg1o
    @user-oe7wf1lg1o หลายเดือนก่อน

    Dhan dhan baba atal raye shib ji🙏🙏🌷🌷🌷🌷🌷🌷🌷🌷🌷🌷🌷🙏🙏

  • @manjitsingh6186
    @manjitsingh6186 ปีที่แล้ว +4

    ਧੰਨ ਧੰਨ ਬਾਬਾ ਅਟੱਲ ਰਾਏ ਸਾਹਿਬ ਜੀ🙏🙏🙏🙏

  • @jasvirkaurjasvirkaur9985
    @jasvirkaurjasvirkaur9985 ปีที่แล้ว +1

    🙏🏼🙏🏼 ਧੰਨ ਧੰਨ ਧੰਨ ਬਾਬਾ ਅਟੱਲ ਰਾਏ ਜੀ ਬੇਨਤੀ ਹੈ ਬਾਬਾ ਜੀ ਤੁਹਾਨੂੰ ਕਿ ਸਾਡੇ ਭਾਣਜੇ ਭਾਣਜੀਆਂ ਦਾ ਵਿਆਹ ਕਰਵਾਉਂਦੇ ਸੱਚੇ ਪਾਤਿਸ਼ਾਹ ਕਰੋ ਕਿਰਪਾ

  • @harpreetcheema8619
    @harpreetcheema8619 ปีที่แล้ว +1

    ਧੰਨ ਧੰਨ ਬਾਬਾ ਅਟੱਲ ਰਾਏ ਜੀ।ਤੁਸੀ ਧੰਨ ਹੋ।😢🙏🙏🙏🙏🙏

  • @GurdevSingh-jq9ix
    @GurdevSingh-jq9ix ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harbanssingh5367
    @harbanssingh5367 ปีที่แล้ว +1

    Tan Baba atal Rai Ji waheguru waheguru waheguru ji

  • @gurpinderkaursandhu4772
    @gurpinderkaursandhu4772 ปีที่แล้ว

    Dhan dhan baba atal ray ji

  • @rajinderpalkaur5988
    @rajinderpalkaur5988 ปีที่แล้ว +3

    Dhan Dhan Baba Atal Rai ji 🙏🙏🙏🙏

  • @gaganchahal9653
    @gaganchahal9653 ปีที่แล้ว +4

    Waheguru ji waheguru Ji 🙏🏾🌹

  • @sukhdevdhaliwal6927
    @sukhdevdhaliwal6927 ปีที่แล้ว

    ਧੰਨ ਧੰਨ ਬਾਬਾ ਅਟੱਲ ਰਾਏ ਸਾਹਿਬ ਜੀ

  • @GurdevSingh-jq9ix
    @GurdevSingh-jq9ix ปีที่แล้ว +2

    DHAN DHAN BABA Atal Rai Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏 SATNAM Shri Waheguru Sahib Ji 🙏

  • @RAJWINDERSingh-vl2jm
    @RAJWINDERSingh-vl2jm ปีที่แล้ว

    Waheguru ji

  • @dilbagsingh1345
    @dilbagsingh1345 ปีที่แล้ว

    Dhan dhan Baba Atal Raj ji Mehar Karo waheguru ji waheguru ji waheguru ji waheguru ji waheguru ji 👋👋❤️🌹🌹

  • @Rooprandhawa-ck5xf
    @Rooprandhawa-ck5xf ปีที่แล้ว

    Wmk❤️🙏🏻

  • @Jupitor6893
    @Jupitor6893 ปีที่แล้ว +1

    ਧੰਨ ਧੰਨ ਬਾਬਾ ਅਟੱਲ ਰਾਏ ਜੀ ਕੋਟਿ ਕੋਟਿ ਪਰਣਾਮ 🙏🌹🙏

  • @sunnyjaan2513
    @sunnyjaan2513 ปีที่แล้ว +2

    waheguru ji sarbat da bhla kro ji

  • @supinderkaur4338
    @supinderkaur4338 8 หลายเดือนก่อน

    ਧੰਨ ਧੰਨ ਬਾਬਾ ਅਟੱਲ ਰਾਏ ਜੀ🙏🌹🙏
    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ🙏🌹🙏

  • @kulwantkaur1993
    @kulwantkaur1993 ปีที่แล้ว +1

    Waheguru ji ka khalsa waheguru ji ke Fatah 🙏🙏🙏🙏🙇‍♀️🙇‍♀️🙏🙏❤❤🙇‍♂️🤗

  • @manjeetsinghnigah4695
    @manjeetsinghnigah4695 ปีที่แล้ว

    ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 🙏❤️💐🙏❤️💐🙏❤️💐🙏❤️💐🙏❤️💐🙏❤️💐🙏❤️💐💕

  • @Darshansingh-fs4hn
    @Darshansingh-fs4hn ปีที่แล้ว +1

    Waheguru ji dhan dhan baba atial.ria.ji

  • @SukhwinderSingh-zn8ll
    @SukhwinderSingh-zn8ll ปีที่แล้ว +5

    ਧੰਨ ਧੰਨ ਬਾਬਾ ਅਟੱਲ ਰਾਏ ਸਾਹਿਬ ਜੀ🌹🌹🙏🙏🙏🙏🌹🌹

  • @randhirsingh8223
    @randhirsingh8223 ปีที่แล้ว

    Dhan Dhan Baba Attal Ji ne ki marha krta si kise da iklota putar jionda kr dita. Ih bahut bddha upkar si baba ji da.Ih km oho hi kr skde ne jihna te Akal Purakh ji bahut vddha hath hobe mehar hobe. Baba ji ne bahut hi vdhia km kita ...Jihna di ummar bahut chhotti hundi hei uhna nu jarur bchaaiaa jave althogh kramat nalhi si bhaii.but jihrhe ummar lgha ge uhna nu beshak naa bchaaia jave.

  • @devinderkaur6397
    @devinderkaur6397 ปีที่แล้ว

    Dhan dhan baba atal Rai sahib ji 🙏🏻🙏🏻

  • @premsalhan5594
    @premsalhan5594 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏

  • @dalipsingh5990
    @dalipsingh5990 7 หลายเดือนก่อน

    💐🙏🏻

  • @RekhaRani-ci6tc
    @RekhaRani-ci6tc ปีที่แล้ว

    Dhan Dhan Dhan baba Atal rai ji🙏🙏🙏🙏👨‍👩‍👧‍👦👨‍👩‍👧‍👦👨‍👩‍👧‍👦🙏🙏🙏🙏weheguru ji weheguru ji weheguru ji weheguru ji weheguru ji weheguru ji🙏🙏🙏🙏❤️❤️🌹🌹🌹🌹🌹❤️❤️❤️❤️

  • @user-nm1sp1pu5x
    @user-nm1sp1pu5x 11 หลายเดือนก่อน

  • @baljindertatla7677
    @baljindertatla7677 ปีที่แล้ว

    Waheguru. Ji❤❤❤🙏🙏🙏🙏

  • @vinnymarwah3111
    @vinnymarwah3111 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhkamal5843
    @sukhkamal5843 ปีที่แล้ว

    👏👏👏👏👏👏🌹🌹🌹

  • @lakhvindersingh6349
    @lakhvindersingh6349 ปีที่แล้ว +1

    Waheguru ji waheguru ji

  • @gsmaan4221
    @gsmaan4221 ปีที่แล้ว +1

    Waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏❤🙏❤🙏❤🙏❤🙏❤🙏❤🙏❤

  • @jogindersarpach8344
    @jogindersarpach8344 ปีที่แล้ว

    🌹🙏🙏🙏🙏🙏🌹

  • @Sukhman657
    @Sukhman657 6 หลายเดือนก่อน

    Waheguru ji waheguru ji waheguru ji waheguru ji waheguru ji 🙏🙏🌹🌹♥️♥️🙏🙏🙏

  • @gagandeepsinghgill7514
    @gagandeepsinghgill7514 ปีที่แล้ว +3

    ਵਾਹਿਗੁਰੂ ਜੀ🙏🙏

  • @balbirsinghsekhon1467
    @balbirsinghsekhon1467 ปีที่แล้ว

    Dhan Dhan baba Atal Rai Sahib g
    Mehar karo g
    Kirpa karo g
    Dhan Dhan baba Atal g

  • @raghbirsingh568
    @raghbirsingh568 ปีที่แล้ว

    ਧੰਨੁ ਧੰਨੁ ਬਾਬਾ ਅਟੱਲ ਜੀ। ਰੋਟੀਆ ਪਕਾਉਣ ਵਾਲ਼ੀ ਘੱਲ ਜੀ।

  • @GURPREETSINGH-ro8zf
    @GURPREETSINGH-ro8zf ปีที่แล้ว

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🎉ਧੰਨ ਧੰਨ ਬਾਬਾ ਅਟੱਲ ਸਾਹਿਬ ਜੀ ਮੇਰੀ ਮਾਂ ਨੂੰ ਲੈਅ ਕੇ ਆਜੋ ਮੈਂ ਦੁਸ਼ਮਣ ਦੇ ਘੇਰੇ ਵਿੱਚ ਹਾ। ਕੋਈ ਸਾਥ ਨਹੀ ਦੇ ਰਿਹਾ ਦਾਸ ਗੁਰਪ੍ਰੀਤ ਸਿੰਘ ਦੀ ਮੱਦਦ ਕਰੋ।

  • @user-my9zy8bb5x
    @user-my9zy8bb5x ปีที่แล้ว

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏🙏⚘

  • @kulvinderkaut4970
    @kulvinderkaut4970 ปีที่แล้ว +3

    🎉🎉 ਧੰਨ ਧੰਨ ਸ਼੍ਰੀ ਗੁਰੂ ਬਾਬਾ ਅਟੱਲ ਰਾਏ ਜੀ

  • @legendkiller91
    @legendkiller91 ปีที่แล้ว

    Waheguru waheguru waheguru waheguru waheguru ji 🌹🙏🌹

  • @supinderkaur4338
    @supinderkaur4338 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏🌹🙏

  • @Sukhman657
    @Sukhman657 6 หลายเดือนก่อน

    Dhan dhan baba Atal Rai ji Maharaj ji 🙏🙏♥️♥️🌹🌹🙏🙏🙏

  • @mannydhillon5031
    @mannydhillon5031 ปีที่แล้ว

    Dhan Dhan baba atal ji 🙏🙏

  • @xbudhhdhdhd8349
    @xbudhhdhdhd8349 11 หลายเดือนก่อน

    ਧੰਨ ਧੰਨ ਬਾਬਾ ਅਟੱਲ ਰਾਏ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @JagjitSingh-bn3zm
    @JagjitSingh-bn3zm ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @amolsingh931
    @amolsingh931 ปีที่แล้ว +1

    WAHEGURU Ji🙏

  • @jasbirpalsingh8910
    @jasbirpalsingh8910 ปีที่แล้ว

    Waheguru ji ka khalsa waheguru ji ki father dhan 2 baba atal rai ji

  • @surjitsingh4294
    @surjitsingh4294 ปีที่แล้ว

    Waheguru. Ji. Sb. Da. Bhalla. Kro. Ji

  • @jaspalsidhu9245
    @jaspalsidhu9245 ปีที่แล้ว

    ਧੰਨ ਧੰਨ ਬਾਬਾ ਅਟੱਲ ਰਾਇ ਸਾਹਿਬ ਜੀ ।

  • @deepindersingh2255
    @deepindersingh2255 ปีที่แล้ว

    ❤❤❤ Dhan Dhan Baba Atal Rai Ji ❤❤❤

  • @l.k.gurjeetsingh4141
    @l.k.gurjeetsingh4141 10 หลายเดือนก่อน

    Dhan Dhan baba Atal Rai sahib ji 🌹🌹🌹🌹🌹🌹🌹🌹

  • @kauraliasaggneskamaljit9953
    @kauraliasaggneskamaljit9953 11 หลายเดือนก่อน

    DHAN dhan baba atal ji 🙏🙏🙏🙏🙏🙏🙏🙏🙏🙏🙏

  • @tejswarooparora8825
    @tejswarooparora8825 ปีที่แล้ว

    Baba attal raey jee maharaj jee dee sada hee jai howey ji

  • @jagtar5805
    @jagtar5805 ปีที่แล้ว

    ਵਾਹਿਗੁਰੂ ਵਾਹਿਗੁਰੂ ਜੀ

  • @balbirsinghsekhon1467
    @balbirsinghsekhon1467 ปีที่แล้ว

    Dhan dhan sri guru Nanak dev g

  • @jasminderkaur7704
    @jasminderkaur7704 ปีที่แล้ว +2

    🌷🌷🌷🌷🌷🙏🏼🙏🏼🙏🏼🙏🏼waheguruji waheguruji waheguruji 🙏🏼🙏🏼❤️ dhan dhan Baba Atal rai ji!!🌷🌷🌷🌷🙏🏼🙏🏼🙏🏼🙏🏼👍❤️❤️❤️Thank u so much for sharing this soulful n informative upload!!🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼👌🏻👌🏻👌🏻

  • @balwinderkaur-sz6qr
    @balwinderkaur-sz6qr ปีที่แล้ว

    ਧੰਨ ਧੰਨ ਬਾਬਾ ਅਟੱਲ ਜੀ🙏💐

  • @lovedeep6079
    @lovedeep6079 ปีที่แล้ว +1

    Waheguru

  • @parmindrsinghguron6250
    @parmindrsinghguron6250 ปีที่แล้ว

    🌹💘.Dhan.Sari.Waheguru.ji.⭐🙏🙏🙏🙏🙏⭐🌥️🔥⛅💥🌦️🌟💖☀️💮⚡🌺💛🌸💚

  • @kuldeepkaur6635
    @kuldeepkaur6635 ปีที่แล้ว

    Waheguruji❤🙏🙏

  • @legendkiller91
    @legendkiller91 ปีที่แล้ว

    ਧੰਨ ਧੰਨ ਬਾਬਾ ਅਟੱਲ ਰਾਏ ਸਾਹਿਬ ਜੀ🙏🙏

  • @gtas2743
    @gtas2743 ปีที่แล้ว

    Dhan Dhan babaAtal ji Maharaj

  • @harmanpreetkaur9285
    @harmanpreetkaur9285 ปีที่แล้ว

    Dhan dhan baba atal rai ji 🙏🏻✨

  • @ranishonpal7133
    @ranishonpal7133 ปีที่แล้ว

    Waheguru ji satnaam waheguru 🙏🙏🙏🙏🙏🌹🌹👏👏👏👏🌹🌹

  • @baljitsidhu8912
    @baljitsidhu8912 ปีที่แล้ว

    ਧੰਨ ਧੰਨ ਬਾਬਾ ਅਟੱਲ ਰਾਏ ਜੀ।।

  • @pannudev6545
    @pannudev6545 ปีที่แล้ว

    Waheguru ji 👏👏

  • @balbirsinghsekhon1467
    @balbirsinghsekhon1467 ปีที่แล้ว

    Dhan dhan sri guru Teg bahadur sahib g
    Mehar karo g
    Kirpa karo g
    Mehar karo g
    Kirpa karo g

  • @sidhusabsidhusab7001
    @sidhusabsidhusab7001 ปีที่แล้ว +1

    🙏🙏🙏🙏🙏🙏🙏🙏❤️❤️❤️❤️❤️

  • @balbirsinghsekhon1467
    @balbirsinghsekhon1467 ปีที่แล้ว

    Dhan dhan sri guru Hargobind sahib g

  • @policeman9732
    @policeman9732 ปีที่แล้ว

    dhan dhan baba atal rai ji 🙏🙏🙏🙏🙏

  • @devinderkaur6397
    @devinderkaur6397 ปีที่แล้ว

    Baba sada dalidar karo maharaj ji 🙏🏻🙏🏻

  • @GurdevSingh-jq9ix
    @GurdevSingh-jq9ix ปีที่แล้ว

    Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji.

  • @narinderkaur5644
    @narinderkaur5644 ปีที่แล้ว +3

    🙏🙏💐💐🌺🌺💐💐🙏🙏👏👏👏👏👏👏💐💐🌺🌺💐💐👏👏👏👏

  • @DS-nt4xg
    @DS-nt4xg ปีที่แล้ว

    satnam Shri waheguru ji
    🙏🙏🙏🙏🙏

  • @BhupinderKaur-xq7ld
    @BhupinderKaur-xq7ld ปีที่แล้ว

    Waheguru ji meher kro nam dee Dat baksho bati te meher kro pa's Kar deo

  • @kamaljeetjohal4656
    @kamaljeetjohal4656 ปีที่แล้ว

    Waheguru ji kirpa Karan ji

  • @chanansingh3928
    @chanansingh3928 ปีที่แล้ว

    Waheguru Ji

  • @premal6136
    @premal6136 ปีที่แล้ว

    Sat shri akal. Bahot changi katha kiti hai. ਧੰਨਵਾਦੀ ਹਾਂ

  • @SukhdevSingh-vv9oj
    @SukhdevSingh-vv9oj ปีที่แล้ว

    WAHEGURU JI 🙏🙏🙏🙏🙏

  • @gurmitkaur6498
    @gurmitkaur6498 ปีที่แล้ว

    Waheguru ji waheguru ji Waheguru ji 🙏🙇🏽‍♀️🙇🏽‍♀️💐❤️🙏

  • @joginderkaur4433
    @joginderkaur4433 ปีที่แล้ว +2

    ਧੰਨ ਧੰਨ ਬਾਬਾ ਅਟੱਲ ਰਾਏ ਜੀ 🙏🙏❤️

  • @robinlahoria2003
    @robinlahoria2003 ปีที่แล้ว

    Dhan Dhan Baba atal rai ji

  • @bksingh3985
    @bksingh3985 11 หลายเดือนก่อน

    SADGURU Kaday Karmat Nahin Karday Oh Tan Apni He Souch Chuti Hai Tan Her Baddi Gall Karamat Lagdi Hai Vahaguru

  • @bikkersingh1595
    @bikkersingh1595 ปีที่แล้ว

    Dhan Dhan baba attal Rai ji mera beta Ranajay 20decembet nu Guru charna ch chala gea ji asi chaunde a Mera Ranajay putter dubara mere ghar janam lae ji guru ji aap ji de hamesha karajdar rahage Ji

  • @skrider4582
    @skrider4582 ปีที่แล้ว

    Dhan dhan baba atal g,pkiya pkaiya ghl g🙏

  • @babitakaur9391
    @babitakaur9391 ปีที่แล้ว

    🙏🏼🙏🏼🙏🏼🙏🏼

  • @KuldeepSingh-jf3lb
    @KuldeepSingh-jf3lb ปีที่แล้ว

    Whaguru ji

  • @nazarsingh6518
    @nazarsingh6518 ปีที่แล้ว

    🙏🏻🙏🏻🙏🏻🙏🏻🙏🏻🙏🏻🙏🏻