ਭਿਖਾਰੀ ਅਤੇ ਦਾਤਾ ਕੌਣ ਹੈ ? ਵੇਦਾਂ ਮੇ ਨਾਮ ਉੱਤਮ ਕਿਵੇਂ ਹੈ ।।
ฝัง
- เผยแพร่เมื่อ 8 ก.พ. 2025
- Bhikhari kon hai
Dadda data ek hai sabko dewanhaar
Sach khoj academey
Dharam Singh Nihang ji
Akal ustat viakhya by Dharam singh Nihang ji
Dasam granth viakhya
#dharamsinghnihangsingh #sachkhojacademy #shabadkirtan #sikhhistory #gurbanistatus #wahegurusimran #jappjisahib #dasamgranth #sikhraaj
ਵਹਿਗੁਰੂ ਜੀ
Waheguru g satnam Shri Waheguru g dhan dhan guru gobind singh gi waheguru g ❤❤
Waheguru 🙏🏼
☝️✍️ Shri gurumukh Shri dharm Singh nihang Singh 🙏🇮🇳🌎 one of the greatest personalitiey in history of India and world
ਖਰੀ ਬਾਤ ਬਾਬਾ ਜੀ 🙏
ਨਿਦਾ ਭਲੀ ਕਿਸੇ ਕੀ ਨਾਹੀ
ਦ ਦਾਤਾ ੲੇਕ ਸਬ ਨੂ ਦੇਵਨ ਹਾਰ ਕਿਸੇ ਹੋਰ ਤੋ ਕਿਊ ਮੰਗਨ।
Life altering thought - "Gareeb bhikaari nahi, apna haq len aaya hai"
ਬਾਬਾ ਜੀ ! ਜੇੜ੍ਹੇ ਵੇਦਾਂ ਦੀ ਗੱਲ ਗੁਰਬਾਣੀਂ ਗੁਰੂ ਕਰ ਰਹਾ ਹੈ। ਓ ਵੇਦ ਨਹੀਂ ਹੈਗੇ ਹੁਣ ! ਬ੍ਰਹਾਮਣ ਲੋਕ ਵੇਦਾਂ ਦੀ ਪਵਿਤ੍ਰਤਾ ਵਾਸਤੇ ਆਪਣੀ ਸੁਰਤੀ ਵਿੱਚ ਭਾਵ ਵੇਦਾਂ ਨੂੰ ਯਾਦ ਕਰਕੇ ਰੱਖਦੇ ਸਨ, ਤੇ ਅੱਗੋਂ ਕਿਸੇ ਅਧਿਕਾਰੀ ਨੂੰ ਹੀ ਵੇਦ ਵਿਦਿਆ ਪੜਾਉਂਦੇ ਸਨ। ਕਿਓੰਕੇ ਵੇਦਾਂ ਦਾ ਪਵਿੱਤਰ ਗਿਆਨ ਅਨ ਅਧਿਕਾਰੀ ਦੇ ਹੱਥਾਂ ਆਉਣ ਦੇ ਡਰੋਂ ਵੇਦਾਂ ਨੂੰ ਲਿਖ਼ਤੀ ਰੂਪ ਦੇਣਾ ਉਚਿਤ ਨਹੀਂ ਸੀ ਸੱਮਝਿਆ । ਜੋ ਮੌਜੂਦਾ ਉਟ ਪਟਾਂਗ ਵੇਦ ਹਨ ਉਹ ਅੰਗਰੇਜਾਂ ਨੇ ਲਾਲਚੀ ਪੰਡਿਤਾਂ ਤੋਂ ਪੈਸੇ ਦਾ ਲਾਲਚ ਦੇ ਕੇ ਲਿਖਵਾਏ ਹਨ। "ਪੰਡਿਤ ਮੁਲਾਂ ਜੋ ਲਿਖ ਦੀਆ ਛੋਡਿ ਚਲੇ ਹਮ ਕਛੂ ਲੀਆ"
ਚੰਡੀ ਚਰਿਤ੍ਰ ਲਿਖਤ ਜੋ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨੂੰ ਸਮਝਾਉਣ ਵਾਸਤੇ ਲਿਖਿਆ ਹੈ ਕੇ ਤੁਹਾਡੀ ਦੁਰਗਾ ਨੇ ਵੀ ਦੇਤਾਂ ਨਾਲ਼ ਜੁੱਧ ਕੀਤਾ ਹੈ ਤੁਸੀਂ ਡਰਦੇ ਮਾਰੇ ਪਹਾੜਾਂ ਵਿੱਚ ਲੁਕ ਕੇ ਆਣ ਬੈਠੇ ਹੋ ! ਤਾਂ ਅੱਗੋਂ ਪਹਾੜੀ ਪੰਡਿਤਾਂ ਨੇ ਗੁਰੂ ਸਾਹਿਬ ਨੂੰ ਹੀ ਹਵਨ ਕਰਕੇ ਭਗੌਤੀ ਭਾਵ ਚੰਡੀ ਪਰਗਟ ਕਰਨ ਦੀ ਸਲਾਹ ਦੇ ਦਿੱਤੀ ! ਤਾਂ ਗੁਰੂ ਸਾਹਿਬ ਜੀ ਨੇ ਪਾਂਡੇ ਦੇ ਹਵਨ ਦਾ ਪਾਜ ਉਗਾੜ ਕੇ ਖ਼ਾਲਸਾ ਪ੍ਰਗਟ ਕਰਕੇ ਖਾਲਸੇ ਨੂੰ ਚੰਡੀ ਕਿਰਪਾਨ ਬਖ਼ਸ਼ ਦਿੱਤੀ !
ਤ੍ਰਿਆ ਚਰਿਤ੍ਰ ਜੋ ਗੁਰੂ ਸਾਹਿਬ ਜੀ ਨੇ ਜੋ ਰਾਜੇ ਆਪਣੀ ਵਾਸਨਾ ਖ਼ਾਤਰ ਮਰਦੇ ਦਮ ਤੱਕ ਖ਼ੂਬਸੂਰਤ ਫ਼ੜਫੜੌੰਦੀਆਂ ਔਰਤਾਂ ਨੂੰ ਫ਼ੜ ਫ਼ੜ ਕੇ ਆਪਣੇ ਮਹਿਲਾਂ ਹਰਮਾਂ ਵਿੱਚ ਕੈਦ ਕਰ ਕੇ ਰੱਖ ਲੈਂਦੇ ਸਨ। ਤਾਂ ਉਹ ਵਿਚਾਰੀਆਂ ਮਰਦ ਦਾ ਚੇਹਰਾ ਤੱਕਣ ਨੂੰ ਤਰਸ ਜਾਂਦੀਆਂ ਹਨ, ਅਤੇ ਆਪਣੀ ਜ਼ਿਸਮਾਨੀ ਭੁੱਖ ਪੂਰੀ ਕਰਨ ਵਾਸਤੇ ਕਿਵੇਂ ਹਲ਼ਕ ਜਾਂਦੀਆਂ ਹਨ, ਤੇ ਤਰ੍ਹਾਂ ਤਰ੍ਹਾਂ ਦੇ ਚਰਿਤ੍ਰਾਂ ਦਾ ਸਹਾਰਾ ਲੈਂਦੀਆਂ ਹਨ। ਉਨ੍ਹਾਂ ਹਲਾਤਾਂ ਦਾ ਨਕਸ਼ਾ ਹੀ ਗੁਰੂ ਸਾਹਿਬ ਜੀ ਨੇ ਬਿਨਾਂ ਕਿਸੇ ਲਾਗਲਪੇਟ ਦੇ ਸਪਸ਼ਟ ਰੂਪ ਵਿੱਚ ਖਿੱਚਿਆ ਹੋਇਆ ਹੈ !
ਚੰਡੀ ਚਰਿਤਰ ਅਤੇ ਤ੍ਰਿਆ ਚਰਿਤ੍ਰ ਬਾਰੇ ਵੀ ਕੋਈ ਵਖਿਆਨ ਕਿਰਪਾ ਕਰਕੇ ਕਰਿਆ ਕਰੋ, ਬਾਬਾ ਜੀ !
ਵੀ ਰ ਜੀ ਆਪਣਾ ਨੰਬਰ ਦੇ ਦੇਵੋ ਜੀ
Vaid vich sab kood kabaad ha
@@dalwindersingh5902 Ved angrejan ne likhvae c hinduan de dhrm di vakfiat vaste pr lalchi pandtan paise lai k kud kabad likh dita te asli Vedan da puri trha ant ho gia. es to paihle Ved nu surti vich jaad rkhia janda c is kr k Ved nu 'surti' kiha janda c .
Yajur vad ma atamgayan ka bara ma ha 3 vad sansarik gayan
Fir kyu tum logo veh chor k .. samriti shaster puran ko pujne lag gye ? Kyu ved chor diye ?
Samrit shaster kon kon sah ha chor ha
@@vikrantsharma35 ved k ilawa sab kood aur kachra haa tumhare paas ... vedo k arth b kood kachra kiya haa ...unko thk krlo ... 100 mein 100 hindu pathar puja krta haaa sab ved k ulat ...
Pathar puja matlab
@@vikrantsharma35 pathar mtlb ling ..pathar mltb murti puja .. hun veer eh na kehn lag jayi murti ch oorja waigara hondi ...
Baaba ...
vaed, mahabhaaret, ramayan gappod granth ha ...
Baaba tainoo pataa hee kakh nahee..
Too vaid padayaa hee nahee...
Baapoo kyo mahabhaarat jhooth dee gall kar riha