ਦੇਹਧਾਰੀ ਗੁਰੂ ਨਹੀ ਹੋ ਸਕਦਾ|| ਧਰਮ ਦੇ ਨਾਂ ਤੇ ਕਮਾਈ|| Dharam Singh Nihang ji
ฝัง
- เผยแพร่เมื่อ 9 ก.พ. 2025
- ਮਾਲੁ ਲੇਉ ਤਉ ਦੋਜਕਿ ਪਰਉ ॥
ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥
ਪਾਵਹੁ ਬੇੜੀ ਹਾਥਹੁ ਤਾਲ ॥
ਨਾਮਾ ਗਾਵੈ ਗੁਨ ਗੋਪਾਲ ॥੧੨॥
ਗੰਗ ਜਮੁਨ ਜਉ ਉਲਟੀ ਬਹੈ ॥
ਤਉ ਨਾਮਾ ਹਰਿ ਕਰਤਾ ਰਹੈ ॥੧੩॥
ਸਾਤ ਘੜੀ ਜਬ ਬੀਤੀ ਸੁਣੀ ॥
ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥
ਪਾਖੰਤਣ ਬਾਜ ਬਜਾਇਲਾ ॥
ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥
ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥
ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥
ਕਹਹਿ ਤ ਧਰਣਿ ਇਕੋਡੀ ਕਰਉ ॥
ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥
ਕਹਹਿ ਤ ਮੁਈ ਗਊ ਦੇਉ ਜੀਆਇ ॥
ਸਭੁ ਕੋਈ ਦੇਖੈ ਪਤੀਆਇ ॥੧੮॥
ਨਾਮਾ ਪ੍ਰਣਵੈ ਸੇਲ ਮਸੇਲ ॥
ਗਊ ਦੁਹਾਈ ਬਛਰਾ ਮੇਲਿ ॥੧੯॥
ਦੂਧਹਿ ਦੁਹਿ ਜਬ ਮਟੁਕੀ ਭਰੀ ॥
ਲੇ ਬਾਦਿਸਾਹ ਕੇ ਆਗੇ ਧਰੀ ॥੨੦॥
ਬਾਦਿਸਾਹੁ ਮਹਲ ਮਹਿ ਜਾਇ ॥
ਅਉਘਟ ਕੀ ਘਟ ਲਾਗੀ ਆਇ ॥੨੧॥
ਕਾਜੀ ਮੁਲਾਂ ਬਿਨਤੀ ਫੁਰਮਾਇ ॥
ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥
ਨਾਮਾ ਕਹੈ ਸੁਨਹੁ ਬਾਦਿਸਾਹ ॥
ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥
ਇਸ ਪਤੀਆ ਕਾ ਇਹੈ ਪਰਵਾਨੁ ॥
ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥
ਨਾਮਦੇਉ ਸਭ ਰਹਿਆ ਸਮਾਇ ॥
ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥
ਜਉ ਅਬ ਕੀ ਬਾਰ ਨ ਜੀਵੈ ਗਾਇ ॥
ਤ ਨਾਮਦੇਵ ਕਾ ਪਤੀਆ ਜਾਇ ॥੨੬॥
ਨਾਮੇ ਕੀ ਕੀਰਤਿ ਰਹੀ ਸੰਸਾਰਿ ॥
ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥
ਸਗਲ ਕਲੇਸ ਨਿੰਦਕ ਭਇਆ ਖੇਦੁ ॥
ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥
{ਪੰਨਾ 1165-1166}
ਸਾਡੇ ਕੀਤੇ ਕੁਝ ਹੁੰਦਾ ਹੈ ?
ਸਾਖੀ ਭਗਤ ਨਾਮਦੇਵ ਜੀ
ਭਗਤ ਨਾਮਦੇਵ ਜੀ
ਰਾਮ ਅਤੇ ਖ਼ੁਦਾ ਵਿੱਚ ਭੇਦ
ਸਿੱਖੀ ਦਾ ਪ੍ਰਚਾਰ
Sach Khoj Academy
Dharam Singh Nihang ji
Bhagat Namdev ji
Bani Bhagat Namdev ji ki
#gurbanistatus #punjabi #sachkhojacademy #gurunanak #namdevji
❤
❤❤❤❤❤❤❤❤❤❤
Waheguru ji❤❤
Waheguru ji
😍😍😍
AGR DEH DHARI GURU NHI HUNDA TAN MAI TUHADI GALL NU KYON MANNA KYONKI TUSI V TAN DEH DHARI HO
ਗੁਪਤੁ ਪਰਗਟੁ ਹੋਏ ਬੈਸਾ ਲੋਕੁ ਰਾਖੈ ਭਾਉ।।
ਗੁਰੁ ਪਰਮੇਸਰੁ ਏਕੋ ਜਾਣ।।
ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ।।ਜੋ ਮਨ ਦਾ ਬੇਈਮਾਨ ਹੈ ਉਸਦਾ ਗੁਰੂ ਜਗਤ ਵਿਚ ਹੈ ਭਗਤ ਦਾ ਗੁਰੂ ਜਗਤ ਵਿਚ ਨਹੀ ਹੁੰਦਾ।ਭਗਤ ਤਾ ਹਰਿ ਜਨ ਦੋਏ ਏਕ ਹੈ।।
Nanak se lekar gobind tak bi to dehdari the info guru kyun khete ho
ਜੋ ਹਮ ਕੋ ਪਰਮੇਸਰ ਉਚਚਿਰੈਂ।ਤੇ ਸਭ ਨਰਕ ਕੁੰਡ ਮਹਿ ਪਰਿਹੈਂ। ਦਸ਼ਮ ਪਾਤਸ਼ਾਹ ਜੀ ਦੀ ਕਹੀ ਹੋਈ ਗੱਲ ਹੈ।
ਮੈ ਹੋ ਪਰਮ ਪੁਰਖ ਕੋ ਦਾਸਾ ਦੇਖਨ ਆਯੋ ਜਗਤ ਤਮਾਸਾ।