Pind Di Panchayat | Manmohan Waris | Punjabi Virsa 2016 - Powerade Live

แชร์
ฝัง
  • เผยแพร่เมื่อ 27 ต.ค. 2024

ความคิดเห็น • 338

  • @helpman9761
    @helpman9761 6 ปีที่แล้ว +37

    ਇਹ ਗੀਤ ਅੱਜ ਰਾਤਨੀਤਕ ਦੌਰ ਵਿੱਚ ਹਰ ਇੱਕ ਪਿੰਡ ਦੀ ਤਸਵੀਰ ਪੇਸ਼ ਕਰਦਾ ਹੈ ਗਿੱਲ ਰੌਂਤਾ ਦੀ ਕਲਮ ਸਲਾਘਾ ਯੋਗ ਹੈ ਅਤੇ ਦੂਜਾ ਮਨਮੋਹਨ ਵਾਰਿਸ ਜੀ ਦੀ
    ਅਵਾਜ਼ ਜੋ ਹਰ ਗੀਤ ਨੂੰ ਚਾਰ ਚੰਨ ਲਾ ਦਿੰਦੀ ਹੈ।

  • @jasschouhan8226
    @jasschouhan8226 7 ปีที่แล้ว +9

    ਬਹੁਤ ਹੀ ਸੋਹਣਾ ਗਾिੲਅਾ ਗੀਤਾ ਦੇ ਅਸਲੀ ਵਾिਰਸ ਨੇ ਪ੍ਮਾਤਮਾ ਤੰਦਰੁਸਤੀ ਬਖਸ਼ੇ

  • @Karamjiit
    @Karamjiit 7 ปีที่แล้ว +57

    ਕੋਈ ਨਹੀਂ ਸੋਚਦਾ ਸਕੂਲਾਂ ਬਾਰੇ ਹੁਣ
    100 ਚੋਂ 5 ਹੀ ਸੋਚਦੇ ਹੋਣੇ ਆ

  • @hundal43
    @hundal43 7 ปีที่แล้ว +44

    eh hundi aa Asli gayaki..
    Landu singers nu kuj sikhna chahida Waris saab to......
    Waheguru chardi kla ch rakhe ji..mw

  • @kaliranadariyfarm9928
    @kaliranadariyfarm9928 5 ปีที่แล้ว +18

    ਜਿਹੜੀ ਸਰੰਗੀ ਵੱਜਦੀ ਆ ਪਿੱਛੇ..ਚਾਰ ਚੰਨ ਈ ਲਾਤੇ ਗਾਣੇ ਨੂੰ

  • @snishan9182
    @snishan9182 7 ปีที่แล้ว +87

    ਵਾਹ ਜੀ ਵਾਹ ਏਦਾਂ ਦੇ ਗੀਤ ਸੱਭਿਆਚਾਰਕ ਅਾਉਣੇ ਚਾਹੀਦੇ ਨੇ, ਪਰ ਅਫਸੋਸ ਅੱਜ ਦੀ ਮੰਡੀਰ ਨੂੰ ਇਹ ਸਭ ਚੰਗਾ ਨਹੀ ਲੱਗਦਾ ਬਾਕੀ ਵਾਰਿਸ ਸਾਹਬ ਦੀ ਗਾਇਕੀ ਤੇ ਗਿੱਲ 22 ਜੀ ਦੀ ਕਲਮ ਨੂੰ ਸਲਾਮ ਅਾ ਵਾਹਿਗੁਰੂ ਮੇਹਰ ਕਰੇ,, ਸਾਡੇ ਸਮਾਜ ਦੀ ਸੋਚ ਬਦਲੇ ,,

    • @RajeshKumar-cv4vz
      @RajeshKumar-cv4vz 5 ปีที่แล้ว +2

      ਅਸੀਂ tਆ ਸੁਣਦੇ ਵੀ ਆ ਤੇ ਲਾਇਕ ਵੀ ਕਰਦੇ ਆ

    • @preetlohara5963
      @preetlohara5963 5 ปีที่แล้ว +2

      Right 22

    • @pindasingh3294
      @pindasingh3294 5 ปีที่แล้ว

      七八
      。jaat dti caip

  • @gurjotsinghbahia3347
    @gurjotsinghbahia3347 7 ปีที่แล้ว +32

    ਵਾਰਸ ਤੇ ਰੌਂਤੇਆਲੇ ਗਿੱਲ ਹੁਣੀ
    ਵੀ ਕੋਕੇ ਤੇ ਕੋਕਾ ੲੀ ਠੋਕੀ ਜਾਂਦੇ ਅਾ, ,,
    ਜਦੋਂ ਜੰਗ ਜਾਰੀ ਸੀ ਓਦੋਂ ""ਜਾਰੀ ਜੰਗ ਰੱਖਿਓ"
    ਹੁਣ ਨਿਬੇੜਿਅਾਂ ਦੇ ਦਿਨਾਂ_ਤੇ ਕੱਢ ਤਾਂ"#ਅੱਜ ਹੋਣਗੇ ਪੰਚਾਿੲਤ_ਚ ਨਬੇੜੇ
    ਗੀਤ -- ਪਿੰਡ ਦੀ ਪੰਚਾਇਤ
    ਗਾਇਕ #ਮਨਮੋਹਣ_ਵਾਰਿਸ
    ਸੰਗੀਤ #ਸੰਗਤਾਰ
    ਲਿਖਤ -- Gill Raunta ❤❤
    Manmohan Waris Jass Aulakh

  • @factspk373
    @factspk373 4 ปีที่แล้ว +8

    ੲਿਹ ਹੁੰਦਾ ਗੀਤ ਅਸਲੀ ਪੰਜਾਬੀ ਗੀਤ । ਪੰਜਾਬ ਦਾ ਗੀਤ

  • @AjayAjay-xt8ts
    @AjayAjay-xt8ts 5 ปีที่แล้ว +5

    ਕਈ ਕਹਿੰਦੇ ਕੇ ਨੌਜਵਾਨ ਐਦਾ ਦੇ ਗੀਤ ਨਹੀ ਸੁਣਦੇ। ਉ ਲੜਾਈ ਬਦਮਾਸ਼ੀ ਇਸ਼ਕ ਪਿਆਰ ਨਸ਼ਿਆ ਵਾਲੇ ਗੀਤ ਪਸੰਦ ਕਰਦੇ ਆ। ਪਰ ਮੈ ਇਸ ਗੱਲ ਨਾਲ ਸਹਿਮਤ ਨਹੀ। ਲੋਕ ਸੁਣਦੇ ਆ ਤੁਸੀ ਉਹਨਾ ਨੂੰ ਚੰਗਾ ਪਰੋਸੋ ਤੇ ਲੋਕ ਕਿਉ ਨਹੀ ਸੁਣਨਗੇ। ਉਦਾਹਰਣ ਜਿਵੇ ਵਾਰਿਸ ਭਰਾ ਗੁਰਦਾਸ ਮਾਨ ਹਰਭਜਾਨ ਮਾਨ "ਮੈ ਖੁਦ 23 ਸਾਲ ਦਾ ਆ। ਪਰ ਮੈਨੂੰ ਤੇ ਇੱਦਾ ਦੇ ਗੀਤ ਚੰਗੇ ਲਗਦੇ ਆ। ਤੁਸੀ ਦੋ ਚਾਰ ਬੰਦਿਆ ਕਰਕੇ ਪੂਰੀ ਨੌਜਵਾਨ ਪੀੜੀ ਨ ਗੰਦ ਪਰੋਸ ਕੇ ਗੁਮਰਾਹ ਕਰ ਰਹੇ ਉ। ਜਿਵੇ ਕਰਨ ਔਜਲਾ ਮਨਕੀਰਤ ਔਖਲ ਤੇ ਸਿੱਧੂ ਮੂਸੇ ਆਲੇ ਵਰਗੇ ਕਲਾਕਾਰ

  • @anukaur7816
    @anukaur7816 ปีที่แล้ว +1

    ਬਹੁਤ ਵਧੀਆ ਵਾਰਿਸ ਸਾਬ ਅੱਜ ਕਲ ਦੇ ਸੋਨੂੰ ਪਤਾ ਹੀ a ki hundi a ਪੰਚਾਇਤ ਆਏ ਨੀ ਪਤਾ 👍👍🌹🌹🌹🌹

  • @JatinderSingh-qr7kx
    @JatinderSingh-qr7kx 7 ปีที่แล้ว +46

    Raula chaley mandir te guru ghr da.. Saara raula bs chaudhar te hindd da 👈 This 👍👍

  • @mangasandhu2807
    @mangasandhu2807 5 ปีที่แล้ว +3

    ਬਹੁਤ ਵਧੀਆ ਬਾਈ ਨੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਸੇਵਾ ਕੀਤੀ

  • @xfordbpa
    @xfordbpa 7 ปีที่แล้ว +36

    waah g waah mere student Gill Raunta ne phir kmaal kar dhikhayea.... God bless you Dear....!

    • @badshahgill5735
      @badshahgill5735 5 ปีที่แล้ว +2

      Your so lucky , Because #Gill is ur Student .
      I hope u will prepare more student like this

  • @INOUTPICTURES
    @INOUTPICTURES 7 ปีที่แล้ว +22

    ਵਾਹ ਓਏ ਗਿੱਲ ਰੌਤਿਆ

  • @singhamrit7932
    @singhamrit7932 7 ปีที่แล้ว +53

    ਬਹੁਤ ਸੋਹਣਾ ਗਾਣਾ ਏ ਵਾਰਿਸ ਸਾਬ... ਸਲਾਮ ਤੁਹਾਡੀ ਗਾਇਕੀ ਨੂੰ ਤੇ ਪਸੰਦ ਨੂੰ...👌👌👌👌

  • @Gurwindergavy
    @Gurwindergavy 7 ปีที่แล้ว +30

    Phele din ton hi fan aa manmohan waris di gyaki de ..att gaana 😍👌

    • @ranvirsingh3852
      @ranvirsingh3852 7 ปีที่แล้ว

      👌👌👌👌👍👍👍👍

  • @bishanchoanaronkabishanade135
    @bishanchoanaronkabishanade135 6 ปีที่แล้ว +8

    ਪੰਜਾਬ ਦੇ ਪੁੱਤ

  • @arvindersinghhaveli9713
    @arvindersinghhaveli9713 7 ปีที่แล้ว +26

    ਚੱਕ 'ਤੇ ਫੱਟੇ ਇੱਕ ਵਾਰ ਫਿਰ ਹੱਲੂਵਾਲ ਵਾਲਿਓ।

  • @gursharansingh2903
    @gursharansingh2903 4 ปีที่แล้ว +1

    ਕੋਈ ਜਵਾਬ ਨਹੀਂ ਉਸਤਾਦ ਜੀ 👍🏻👍🏻👍🏻👍🏻

  • @harsimranpreetsingh6637
    @harsimranpreetsingh6637 4 ปีที่แล้ว +7

    ਵਾਹ ਓ ਪੰਜਾਬ ਦੇ ਵਾਰਸੋ ਜਿਓਦੇ ਵਸਦੇ ਰਹੋ ਇਹੋ ਜਿਹੇ ਗੀਤ ਤੁਸੀਂ ਹੀ ਗ਼ਾ ਸਕਦੇ ਹੋ ,,,,,,,,,,,,,,

  • @randeepkaur3584
    @randeepkaur3584 4 ปีที่แล้ว

    ਚੱਕ ਦੇ ਫੱਟਏ ਪੰਜਾਬੀ ਸ਼ੇਰਾ 👌👌👌

  • @NarinderSingh-xj6ds
    @NarinderSingh-xj6ds 3 ปีที่แล้ว +3

    ਨਹੀ ਰੀਸਾ਼ਂ ਮਾਂ ਬੋਲੀ ਦੀ ਤੇ ਨਾਲ ਵਿਰਸੇ ਨੂੰ ਇੱਕ ਲੜੀ ਵਿੱਚ ਪਰੌਣ ਵਾਲੇ ਵਾਰਿਸ਼ ਦੀ ਅਸ਼ਕੇ ਜਾਈਏ ਆਪਜੀ ਦੇ ,ਮਾਂ ਬੋਲੀ ਦਾ ਦਾਸ

  • @ranjitmutiardeonjpreet4175
    @ranjitmutiardeonjpreet4175 5 ปีที่แล้ว +1

    ਕਿਆ ਬਾਤ ਆ ਜੀ

  • @noorpb3159
    @noorpb3159 7 ปีที่แล้ว +33

    11 ਨੂੰ ਹੋਣਗੇ ਨਿਬੇੜੇ ਮਿੱਤਰੋ 11 ਨੂੰ

  • @GURMEETSINGH-zn1zm
    @GURMEETSINGH-zn1zm 5 ปีที่แล้ว +1

    ਅੱਜ ਕਲ ਦੇ ਲੰਡੂ ਗਾਇਕ ਇਹਨਾਂ ਦੇ ਪੈਰ ਵਰਗੇ ਵੀ ਨਹੀਂ

  • @MandeepSingh-ry6ps
    @MandeepSingh-ry6ps 11 หลายเดือนก่อน +1

    ਜੀਓ ਗਿੱਲ ਸਾਬ ਅਤੇ ਵਿਰਸੇ ਦੇ ਵਾਰਿਸ ਨੂੰ ਖਰਿਆਂ ਗੱਲਾਂ ਕਮਾਲ

  • @gursher10able
    @gursher10able 5 ปีที่แล้ว +1

    ਚੱਜ ਦੇ ਗੀਤਾਂ ਦੇ view 1 ਮਿਲੀਅਨ ਅਜੇ ਨਾਈ ਹੋਇਆ ਬੜੀ mari ਗੱਲ ਐ

  • @jagatkamboj9975
    @jagatkamboj9975 4 ปีที่แล้ว +1

    Balle balle hoyi payi ae
    Bilkul sachiyaan suchiyaan gallan ji...

  • @bivaanrattu2608
    @bivaanrattu2608 4 ปีที่แล้ว +3

    Waj ji wah ..Dil khush ho janda eh song sun k..

  • @HarjinderSingh645
    @HarjinderSingh645 7 ปีที่แล้ว +47

    edan de songs nu halla sheri milani chahidi.
    Salute to Waris and writer Gill for presenting high quality songs that talks truth of these days.

    • @TejPunjabBTI
      @TejPunjabBTI 7 ปีที่แล้ว +2

      Harjinder Singh

    • @puneetpalsinghbhogal5168
      @puneetpalsinghbhogal5168 7 ปีที่แล้ว

      Manmohan Waris, Sangtar and kamlheer are my best singers.Their songs are awsome and they also get respect in Canada,UK,Europe and Other countries

  • @amninderbhajouli8303
    @amninderbhajouli8303 5 ปีที่แล้ว +1

    ਓਹੀ ਪੰਚਾਇਤ ਪਿੰਡ ਦੀ

  • @tejalande
    @tejalande 6 ปีที่แล้ว +6

    22 ਵਾਹ.....

  • @akashvirk4198
    @akashvirk4198 7 ปีที่แล้ว +10

    My dream is to meet them..
    This is real punjab what they represent.

  • @gorabanga4921
    @gorabanga4921 7 ปีที่แล้ว +6

    Waris Bhaji sira lata

  • @MOHNAKHAN
    @MOHNAKHAN 7 ปีที่แล้ว +9

    ਜੀਓ,
    ਵਾਰਿਸ ...

  • @lachhmansinghwahwahbaninir8906
    @lachhmansinghwahwahbaninir8906 4 ปีที่แล้ว

    ਸਾਡੇ ਵੀਰ ਪੰਜਾਬੀ ਗਾਇਕੀ ਦਾ ਮਾਣ

  • @gagnigill7174
    @gagnigill7174 6 ปีที่แล้ว +1

    eho song nl duniya da kus bnu y khus rhe waris y

  • @hindadhanda6002
    @hindadhanda6002 6 ปีที่แล้ว +2

    oh jee oye jatta....ah jehre ajjkall de tatte vatte singer ture firde aa oh waris de paira varga v ni ....salute aa jatta tenu

  • @renatobeltran7343
    @renatobeltran7343 7 ปีที่แล้ว +2

    manmohan waris number one singer of punjab saaf suthri gayaki

  • @baldevsinghjagde.2698
    @baldevsinghjagde.2698 5 ปีที่แล้ว +4

    Good . God bless you.

  • @BALRAJSingh-ws3yj
    @BALRAJSingh-ws3yj 7 ปีที่แล้ว +6

    Gill raunta att yr

  • @muhammadahmadjutt1242
    @muhammadahmadjutt1242 6 ปีที่แล้ว +4

    Bohat wadia vereey, Love from Pak Punjab.

  • @daljitsingh1100
    @daljitsingh1100 4 ปีที่แล้ว

    ਵਾਰਿਸ ਪੰਜਾਬ ਦਾ 👌👌

  • @majorchahal470
    @majorchahal470 7 ปีที่แล้ว +2

    salute Waris bros....keep it up...guru meher rakhey

  • @peasantmovement3247
    @peasantmovement3247 6 ปีที่แล้ว +1

    Ae geet hi ni....ae sade sade pind sachi masle nr

  • @sangramchaudhary3270
    @sangramchaudhary3270 5 ปีที่แล้ว +1

    Great waris brothers & Gill Raunta ji.... Garhshanker Doaba belt...... 👍👍👍👍👍

  • @lovepreetdhillon3825
    @lovepreetdhillon3825 6 ปีที่แล้ว +3

    Bahutt vadiaa song ✌🙏🏽

  • @yudhveercheema8595
    @yudhveercheema8595 7 ปีที่แล้ว +2

    balley waris saab..

  • @kamalsidhu115
    @kamalsidhu115 5 ปีที่แล้ว

    Sirra song veere

  • @binderkhan8697
    @binderkhan8697 5 ปีที่แล้ว

    Asli punjabi de waris . Wh g wah

  • @beerogill1248
    @beerogill1248 4 ปีที่แล้ว +1

    Kya bat hai jio veere🙏🙏🙏🙏🙏🙏🙏🙏

  • @Punjabvlog4343
    @Punjabvlog4343 6 ปีที่แล้ว

    Siraaa ho gya g gal bat geet vich aaaa

  • @deepdeepdeep8148
    @deepdeepdeep8148 6 ปีที่แล้ว

    Ashke dil khush ho gea god bless you bhaji

  • @kamalbains9697
    @kamalbains9697 3 ปีที่แล้ว +1

    Right aa ji Mere pind da v ehi rolla

  • @ranjitmutiardeonjpreet4175
    @ranjitmutiardeonjpreet4175 5 ปีที่แล้ว +1

    ਟੋਭੇ ਵਾਲਾ ਸਾਧ ਛੇੜਦਾ ਜਨਾਨੀਆਂ

  • @vicky18121988
    @vicky18121988 6 ปีที่แล้ว +1

    Great work ustaad g

  • @jasmeetsingh4952
    @jasmeetsingh4952 7 ปีที่แล้ว +3

    att song bhaji sach likhya te gaya

  • @bipiankumar2374
    @bipiankumar2374 5 ปีที่แล้ว

    punjab de Asli eh hero

  • @punjab0672
    @punjab0672 5 ปีที่แล้ว

    Punjab ch iko iko ik singer jo live ch ikaat bande ne

  • @LalitKumar-e9z1h
    @LalitKumar-e9z1h 4 หลายเดือนก่อน

    ਬਹੁਤ ਹੀ ਖ਼ੂਸੂਰਤੀ ਗਾਇਕੀ

  • @santapannu5991
    @santapannu5991 5 ปีที่แล้ว

    Punjab Di shan

  • @vipkambojkamboj9736
    @vipkambojkamboj9736 7 ปีที่แล้ว +3

    sira song bai g

  • @royaljatt98
    @royaljatt98 ปีที่แล้ว

    ਬਹੂਤ ਵੱਧੀ ਜੀ

  • @BALRAJSingh-ws3yj
    @BALRAJSingh-ws3yj 7 ปีที่แล้ว +3

    sirrraa song bro

  • @TejiKhan
    @TejiKhan 6 ปีที่แล้ว

    Very nice ji

  • @lovepreetratainda9301
    @lovepreetratainda9301 5 ปีที่แล้ว +1

    Att a ji song

  • @swarnjeetsingh9329
    @swarnjeetsingh9329 7 ปีที่แล้ว +3

    one of the best recent ones

  • @deepaksingh740
    @deepaksingh740 7 ปีที่แล้ว +1

    Bai ji awesome forever.......

  • @gurdeepguri5781
    @gurdeepguri5781 3 ปีที่แล้ว +1

    Swaad aa gya jatta.💥💥💥💥👌🏻

  • @navpreetbrar672
    @navpreetbrar672 6 ปีที่แล้ว +1

    mohan 22 na siraa lata

  • @sandeepfitness7160
    @sandeepfitness7160 6 ปีที่แล้ว

    Waa mjja aa gya 😎

  • @manpreetdhaliwal7501
    @manpreetdhaliwal7501 3 ปีที่แล้ว

    Live ch sirra ta waris brothers hi krwaonde aw

  • @chamkaursingh2493
    @chamkaursingh2493 5 ปีที่แล้ว

    Salute gill and waris menu bahut pasand aa geet

  • @sunnymahey7065
    @sunnymahey7065 6 ปีที่แล้ว +1

    Bahut hi gaint song

  • @baldevsinghjagde.2698
    @baldevsinghjagde.2698 5 ปีที่แล้ว

    Very good.Manmohan ji

  • @pawanvirdi433
    @pawanvirdi433 7 ปีที่แล้ว +1

    Wha att kra te

  • @chamandeepsingh9081
    @chamandeepsingh9081 5 ปีที่แล้ว

    Waris sab nahi siftan teriyan... sikhon salyo landu singaro .... ennu kende ne gayki .... salute thanu tinna nu.

  • @bsingh7819
    @bsingh7819 6 ปีที่แล้ว

    👌👌👌👍👍👍👍 waris waris hi hai jio ver

  • @tejinderwhitegold73
    @tejinderwhitegold73 7 ปีที่แล้ว +3

    wah ji...great

  • @ramansidhu1809
    @ramansidhu1809 7 ปีที่แล้ว +1

    very nyc song bai ji

  • @jaloursinghmahal4334
    @jaloursinghmahal4334 5 ปีที่แล้ว +1

    V nice song bay waris

  • @narindersingh6197
    @narindersingh6197 6 ปีที่แล้ว

    siraaa 22 g lovee uuuu

  • @harshranga2581
    @harshranga2581 ปีที่แล้ว

    Waheguru

  • @heersingh8496
    @heersingh8496 5 ปีที่แล้ว +1

    saade mahilpur di te halluwaal pind di shaan

  • @janubains8151
    @janubains8151 7 ปีที่แล้ว +2

    att krai pai aa jalandhar de waris bhaian ne

  • @jitender720
    @jitender720 7 ปีที่แล้ว +1

    Very Good Waris Sahib 👍🏻👍🏻

  • @AMANDEEPSINGH-bc8tq
    @AMANDEEPSINGH-bc8tq 7 ปีที่แล้ว +5

    Nice waris saab god bless you

  • @deepakbadhan699
    @deepakbadhan699 3 ปีที่แล้ว

    Kya Baat ustaad ji 🙏

  • @shanisingh7245
    @shanisingh7245 5 ปีที่แล้ว +1

    Shree jhulelal Peer....ji..... Sjeet Sehjal.......

  • @Vivaanveet2014
    @Vivaanveet2014 7 ปีที่แล้ว +6

    hatts of you great singer

  • @deepakkalyan6587
    @deepakkalyan6587 7 ปีที่แล้ว +3

    Very nice song paji

  • @sukhjindersinghbrar9689
    @sukhjindersinghbrar9689 5 ปีที่แล้ว

    ਬਹੁਤ ਸੋਹਣਾ ਗਾਣਾ ਵਾਰਿਸ ਦਾ

  • @harjinderkumar4983
    @harjinderkumar4983 5 ปีที่แล้ว

    Attt song a pajii

  • @ParveenKumar-xd8wb
    @ParveenKumar-xd8wb 5 ปีที่แล้ว

    Eh gayaki hundi sda bahaar

  • @TrainingTrawl364
    @TrainingTrawl364 3 ปีที่แล้ว

    Best singar punjab de att

  • @SurinderSingh-fe6mv
    @SurinderSingh-fe6mv 6 ปีที่แล้ว

    wah ji wah very nice song

  • @akshaychumber4326
    @akshaychumber4326 5 ปีที่แล้ว

    Att

  • @deepuppal1
    @deepuppal1 7 ปีที่แล้ว +10

    ਹੋਣਗੇ ਪੰਚਾਇਤ ਚ ਨਵੇੜੇ ....

  • @rajbrar8498
    @rajbrar8498 7 ปีที่แล้ว +1

    very nice song waris sahab

  • @janakrajraj1514
    @janakrajraj1514 5 ปีที่แล้ว

    Very nice brother ji