ਜੇਕਰ ਸਬੂਤ ਹੈ ਤਾਂ ਸਾਹਮਣੇ ਲਿਆਉ-MP Sarabjit Singh । THE KHALAS TV

แชร์
ฝัง
  • เผยแพร่เมื่อ 8 ก.ย. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

ความคิดเห็น • 24

  • @user-by6zu5xx2e
    @user-by6zu5xx2e หลายเดือนก่อน +18

    ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਜ਼ਿੰਦਾਬਾਦ

  • @jagjitsingharora8922
    @jagjitsingharora8922 หลายเดือนก่อน +7

    Waheguru ji mehar banai rakhna ji

  • @gurmelsinghchahal5654
    @gurmelsinghchahal5654 หลายเดือนก่อน +16

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਇੱਕ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਹੈ ਹੀਰਾਂ ਬੰਦਾ ਹੈ ਸਾਨੂੰ ਰੱਬ ਜਿੰਨਾ ਵਿਸ਼ਵਾਸ ਹੈ ਭਾਈ ਸਾਹਿਬ ਤੇ ਸੱਚੇ ਸੁੱਚੇ ਬੰਦੇ ਨੂੰ ਹਮੇਸ਼ਾ ਹੀ ਦਾਗ਼ੀ ਕਰਨ ਦੀ ਕੋਸ਼ਿਸ਼ ਹੁੰਦੀ ਹੈ ਇਹੀ ਅਕਾਲੀ ਦਲ ਬਾਦਲ ਦਲੀਏ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਵੀ ਕਾਂਗਰਸ ਦਾਂ ਏਜੰਟ ਕਹਿੰਦੇ ਰਹੇ ਹੈਂ ਆਰ ਐਸ ਐਸ ਬੀਜੇਪੀ ਦੇ ਨਾਲ ਮਿਲ ਕੇ ਮਲਾਈਆ ਆਪ ਖਾਹ ਖਾਹ ਕੇ ਜੂਠਾ ਖ਼ਾਲੀ ਕੌਲੀ ਚਮਚਾ ਭਾਈ ਅੰਮ੍ਰਿਤਪਾਲ ਸਿੰਘ ਵਾਲ਼ੇ ਪਾਸੇ ਨੂੰ ਸੁੱਟ ਰਹੇ ਹੈਂ ਆਰ ਐਸ ਐਸ ਬੀਜੇਪੀ ਨੂੰ ਪੰਜਾਬ ਅੰਦਰ ਕਾਬਜ਼ ਕਰਵਾਉਣ ਵਾਲਾ ਸੁਖਬੀਰ ਬਾਦਲ ਪਰਿਵਾਰ ਹੈ ਆਰ ਐਸ ਐਸ ਬੀਜੇਪੀ ਦੇ ਨਾਲ ਮਿਲ ਕੇ ਸਰਕਾਰ ਤੁਸੀਂ ਚਲਾਉਂਦੇ ਰਹੇ ਝੂਠੇ ਇਲਜਾਮ ਕਿਸੇ ਹੋਰ ਉੱਤੇ ਲਗਾਉਂਦੇ ਹੈਂ ਸਾਨੂੰ ਸਭ ਕੁੱਝ ਪਤਾ ਹੈ ਕੌਣ ਆਰ ਐਸ ਐਸ ਬੀਜੇਪੀ ਦੇ ਪਿੱਠੂ ਬਣ ਕੇ ਕੰਮ ਕਰਦੇ ਰਹੇ ਹੈਂ

    • @ParminderSingh-nd2vr
      @ParminderSingh-nd2vr หลายเดือนก่อน +1

      ਭਾਜੀ ਇਹਨਾਂ ਦਾ ਕੱਖ ਨਹੀਂ ਰਹਿਨਾ. ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਕਖੋਂ ਹੌਲੇ ਕਰ ਦਿਤਾ ਆ... ਜਲਦੀ ਨਵਾਂ ਅਕਾਲੀ ਦਲ ਹੋਂਦ ਚ ਆਉਣ ਗੇ ਜਿਸਦੀ ਅਗਵਾਈ ਕਲਗੀਆਂ ਵਾਲੇ ਆਪਣਾ ਥਾਪੜਾ ਦੇ ਕੇ ਭਾਈ ਅਮ੍ਰਿਤਪਾਲ ਖਾਲਸਾ ਜੀ ਜੋ ਰੱਬੀ ਨੂਰ ਹੈ ਉਨ੍ਹਾਂ ਨੂੰ ਅਸ਼ੀਰਵਾਦ ਦੇਣਗੇ. ਕੂੜ ਨਿੱਖੁਟੇ ਨਾਨਕਾ ਓੜਕ ਸੱਚ ਰਹੀ.....

  • @harbansbhullar7318
    @harbansbhullar7318 หลายเดือนก่อน +6

    ਮੈਂ ਖਾਨਦਾਨੀ ਕੱਟੜ ਅਕਾਲੀ ਹਾਂ ਪਰੰਤੂ ਸੁਖਬੀਰ ਬਾਦਲ ਨੇ ਬਹੁਤ ਕੁਝ ਗਲਤ ਕੀਤਾ ਹੈ

  • @user-qj5yx8ew2q
    @user-qj5yx8ew2q หลายเดือนก่อน +7

    Bhai Amritpal Singh Khalsa zindabad

  • @waheguruji55
    @waheguruji55 หลายเดือนก่อน +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽

  • @user-lx3nh4rt6t
    @user-lx3nh4rt6t หลายเดือนก่อน

    Waheguru ji ka khalsa waheguru ni ki fateh

  • @GurmakhSingh-xo1kt
    @GurmakhSingh-xo1kt หลายเดือนก่อน +3

    Aklidal punjab too bhar kdo

  • @sattibains4818
    @sattibains4818 หลายเดือนก่อน +3

    Jo khud Nagpur de eshare te chalde ne doojea te Eljam

  • @AvtarSingh-ox4lg
    @AvtarSingh-ox4lg หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ

  • @harpreetsinghshergill6314
    @harpreetsinghshergill6314 หลายเดือนก่อน

    👌👌👌👌

  • @SukhdevSingh-kc7yp
    @SukhdevSingh-kc7yp หลายเดือนก่อน +2

    ਬਾਦਲ ਤੇ ਲੌ਼ਗੋਵਾਲੀਏ ਭੀ ਸੰਤਾਂ ਨੂੰ ਕਾਂਗਰਸੀ ਕਹਿੰਦੇ ਹੁੰਦੇ ਸੀ ਅਤੇ ਦੀ ਸਿੱਧੂ ਨੂੰ ਵੂ ਭਾਜਪਾ ਦਾ ਬੰਦਾ ਆਖਦੇ ਰਹੇ !!

  • @sukhpreetsinghmankoo
    @sukhpreetsinghmankoo หลายเดือนก่อน +1

    The wire ਆਲਿਆਂ ਨੇ ਵੀ report ਪੇਸ਼ ਕੀਤੀ ਹੈ ਅੰਮ੍ਰਿਤਪਾਲ ਤੇ home minister ਦੇ indirect connection ਦਾ.
    ਮੈਂ ਕੋਈ ਬਾਦਲ supporter ਨਹੀਂ ਪਰ THE WIRE ਇੱਕ ਮੰਨਿਆ ਅਦਾਰਾ ਹੈ ਉਹਨਾਂ ਨੇ ਤੇ newslaundry ਨੇ ਵੀ ਇਹੀ ਗੱਲ ਕਹੀ ਹੈ ਆਵਦੀ ਰਿਪੋਰਟ ਚ.
    Twitter ਤੇ ਪਈਆਂ ਰਿਪੋਰਟਾਂ ਪੜ੍ਹ ਲਓ।

    • @GuruKhalsa-rh6um
      @GuruKhalsa-rh6um หลายเดือนก่อน

      ਇਹ ਜੋ ਰਿਪੋਰਟਾਂ ਪੇਸ਼ ਕਰ ਰਹੇ ਨੇ ਇਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਬਦਨਾਮ ਕਰਦੇ ਹਨ ਪਰ ਪੇਸ਼ ਕਰ ਰਹੇ ਨੇ ਇਸੇ ਤਰ੍ਹਾਂ ਹੀ ਸੰਤ ਜਰਨੈਲ ਸਿੰਘ ਖਾਲਸਾ ਨੂੰ ਉਹਨਾਂ ਕਿਹਾ ਸੀ ਕਿ ਇਹ ਕਾਂਗਰਸ ਦਾ ਏਜੰਟ ਹੈ ਅੱਛਾ ਕਾਂਗਰਸ ਦਾ ਏਜੰਟ ਸੀ ਤੇ ਫਿਰ ਉਹ ਕਾਂਗਰਸ ਦੇ ਕਿਉਂ ਬਰਖਿਲਾਫ ਹੋਇਆ ਇਹ ਸਭ ਮਨਘੜਤ ਕਹਾਣੀਆਂ ਹਨ ਕਿਉਂਕਿ ਖੁਦ ਗ੍ਰਹਿ ਮਨਿਸਟਰ ਗ੍ਰਿਹ ਮੰਤਰੀ ਕਹਿੰਦਾ ਕਿ ਅਸੀਂ ਖਾਲਿਸਤਾਨੀ ਲਹਿਰਾਂ ਨੂੰ ਕੁਚਲ ਦਿਆਂਗੇ ਉਹਨਾਂ ਦਾ ਇਸ਼ਾਰਾ ਭਾਈ ਅਮ੍ਰਿਤਪਾਲ ਸਿੰਘ ਵਲ ਸੀ ਕਿ ਇਹਨੂੰ ਉਸਨੇ ਕੁਚਲ ਦਿਆਂਗੇ ਅਸੀਂ ਇਹਨਾਂ ਰਿਪੋਰਟਾਂ ਨੂੰ ਨਹੀਂ ਮੰਨਦੇ ਕਿਉਂਕਿ ਜਿਹੜਾ ਬੰਦਾ ਇੱਕ ਪੰਥ ਦੇ ਵਾਸਤੇ ਤੁਰਿਆ ਹੈ ਉਹ ਉਹਨੇ ਕੋਈ ਨਹੀਂ ਚਾਹੁੰਦਾ ਕਿ ਸਾਡੇ ਰਾਜ ਦੇ ਵਿੱਚ ਕੋਈ ਨਵੀਂ ਲਹਿਰ ਉੱਠੇ ਕੋਈ ਆਪਣਾ ਹੱਕ ਮੰਗੇ ਸੋ ਇਸ ਕਰਕੇ ਰਿਪੋਰਟਾਂ ਮਾਣ ਕਰਦਾ ਹੁੰਦਾ ਭਾਈ ਸਾਹਿਬ ਜੀ ਇਹਨਾਂ ਦਾ ਕੋਈ ਗੱਲ ਨਹੀਂ ਬਾਕੀ ਜਿਸ ਵਕਤ ਭਾਈ ਸਾਹਿਬ ਬਾਹਰ ਆਉਣ ਕੇ ਆਪਣਾ ਏਜੰਡਾ ਆਪਣੇ ਮੁੱਦਿਆਂ ਨੂੰ ਲੈ ਕੇ ਚੱਲਣਗੇ ਫਿਰ ਤੁਹਾਨੂੰ ਸਾਰਾ ਸਬੂਤ ਹੋ ਜੂ ਕਿ ਏਅਰਪੋਰਟਾਂ ਦੇ ਪਿੱਛੇ ਸੱਚ ਕੀ ਸੀ ਜਾਂ ਭਾਈ ਸਾਹਿਬ ਦੇ ਸੱਚ ਕੀ ਸੀ

    • @sukhpreetsinghmankoo
      @sukhpreetsinghmankoo หลายเดือนก่อน

      @@GuruKhalsa-rh6um 😂😂😂

  • @JasvirSingh-dt8sw
    @JasvirSingh-dt8sw หลายเดือนก่อน +1

    ਬਾਦਲਾਂ ਨੂੰ ਅਕਾਲੀ ਦਲ ਪਾਰਟੀ ਛੱਡ ਦੇਣੀ ਚਾਹੀਦੀ ਆ

  • @JaspalSingh-hi3xy
    @JaspalSingh-hi3xy 16 วันที่ผ่านมา

    😂😂😂😂😂👈🚶‍♂️😂😂😂😂😂😂😂😂😂😂😂😂❤🚶‍♀️

  • @HarpreetSingh-bl2zn
    @HarpreetSingh-bl2zn 3 วันที่ผ่านมา

    ਮੋਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਵੀ ਰਿਸ਼ਵਤ ਮੇਰਾ ਦੇਸ਼ ਮਹਾਨ ਹੈ ਮੋਦੀ ਸਰਕਾਰ ਨੂੰ ਆਮ ਜਨਤਾ ਦੀ ਕੋਈ ਪ੍ਰਵਾਹ ਨਹੀਂ ਆਮ ਜਨਤਾ ਬਹੁਤ ਖਜ਼ਲ ਖੁਆਰ ਤੇ ਪ੍ਰੇਸ਼ਾਨ

  • @GurmukhSingh-hy8he
    @GurmukhSingh-hy8he หลายเดือนก่อน

    ਕਾਲੀ ਦਲ 25 ਸਾਲ BJP ਦੀ ਜੂਠ ਖਾ ਕੇ ਢਕਾਰ ਮਾਰ ਗਿਆ। ਇਨ੍ਹਾਂ ਨੇ ਕੌਮ ਨੂੰ ਪੰਥ ਨੂੰ ਨੀਵੇਂ ਪੱਧਰ ਤੇ ਲੈ ਆਂਦਾ। ਜਿਵੇਂ ਦਾੜ੍ਹੀਆ ਤੁੰਨ ਲਈਆਂ ਉਵੇਂ ਜ਼ਮੀਰ ਚਿੱਤੜਆਂ ਵਿੱਚ ਲੈ ਲਈ। ਲਾਹਨਤ ਹੈ ਇਨ੍ਹਾਂ ਨੂੰ।