Tv Mechanic (Full Comedy Video) Kaku Mehnian Funny Video | New Punjabi Comedy Video 2024

แชร์
ฝัง
  • เผยแพร่เมื่อ 5 ก.ย. 2024
  • Kaku Mehnian Presenting "ਰੰਗੀਨ TV" Full Comedy Video.
    For Promotion : kakumehnian.official@gmail.com
    Whatsapp Only ➤ 6239327046
    Enjoy & connect with us :
    Video By : Nishan ➤ / nishant23_
    Thumbnail / Poster design ➤ / blinkart.official
    𝗙𝗼𝗹𝗹𝗼𝘄 On Social Media 🌐
    / kaku.mehnian
    / kaku.mehnian.7
    / @kaku.mehnian
    #punjabifunnyvideos #punjabicomedy #kakumehnian
    Background music credit :
    Marty Gots a Plan by Kevin MacLeod is licensed under a Creative Commons Attribution 4.0 licence. creativecommon...
    Source: incompetech.com...
    Artist: incompetech.com/

ความคิดเห็น • 637

  • @kaku.mehnian
    @kaku.mehnian  2 หลายเดือนก่อน +138

    ਬਦਮਾ਼ਸ਼ Auto ਵਾਲਾ Part 2.. Jrur vekheo 👉 th-cam.com/video/Ob5Eo3obpD8/w-d-xo.htmlsi=peheU2hVDdyszn_h

    • @amansonu4875
      @amansonu4875 2 หลายเดือนก่อน +10

      End bahut kmaal c yar😂

    • @kulwantsinghhazarh8568
      @kulwantsinghhazarh8568 2 หลายเดือนก่อน +1

      ​Qqq

    • @SonyGill-ks8pn
      @SonyGill-ks8pn 2 หลายเดือนก่อน +5

      ❤ok

    • @RanveerSingh-bj3oj
      @RanveerSingh-bj3oj หลายเดือนก่อน +3

      🎉😂

    • @balvirsahota9447
      @balvirsahota9447 2 ชั่วโมงที่ผ่านมา

      ਟੀਵੀ ਵਾਲੀ ਵੀਡੀਓ ਬਹੁਤ ਸੋਹਣੀ ਆ ਤੁਹਾਡਾ ਦੋਵਾਂ ਜਣਿਆਂ ਦਾ ਬਹੁਤ ਵਧੀਆ ਰੋਲ ਹੈ ਪਰਮਾਤਮਾ ਚੜ੍ਹਦੀਆਂ ਕਲਾ ਰੱਖੇ ਸਾਰੀ ਟੀਮ ਨੂੰ ਮੈਂ ਬਲਵੀਰ ਸਿੰਘ ਸੋਹਤਾ ਪਿੰਡ ਦਾਨੇਵਾਲ ਜਿਲਾ ਜਲੰਧਰ ਪੰਜਾਬ

  • @gurpreetsingh-gf7md
    @gurpreetsingh-gf7md 2 หลายเดือนก่อน +63

    ਪੂਰਾ ਸਿਰਾ ਬਾਬਿਓ, ਤੁਹਾਡੀ ਬੋਲੀ ਬਹੁਤ ਪਿਆਰੀ ਲਗਦੀ ਆ, ਸਾਡੇ ਮਾਲਵੇ ਨਾਲੋਂ ਜਮਾਂ ਵੱਖਰੀ ----ਗੁਰੀ ਮਾਲੇਰਕੋਟਲਾ----🤣🤣🤣🤣🤣🤣🤣🤣🤣🤣🤣👍👍👍👍👍👍👍👍👍👍👍👍👍

    • @fifa_edits77
      @fifa_edits77 2 หลายเดือนก่อน +7

      Hanji majha(gurdaspur, amritsar, tarn tarn)

    • @user-fu7rt9fu9t
      @user-fu7rt9fu9t 2 หลายเดือนก่อน +1

      Batale to veer bhut vaidya c

    • @AjayKumar-en8op
      @AjayKumar-en8op หลายเดือนก่อน +1

      😂😂😂😂😂😂

  • @bhullarsaab97
    @bhullarsaab97 2 หลายเดือนก่อน +38

    ਬਹੁਤ ਵਧੀਆ ਲੱਗੀ ਵੀਡੀਓ ਵੀਰ ਛੋਟੇ ਸਰਦਾਰ ਸਾਹਿਬ ਬਹੁਤ ਵਧੀਆ ਐਕਟਿੰਗ ਕਰਦੇ ਨੇ❤❤❤❤❤

  • @satpalcsinghh92
    @satpalcsinghh92 2 หลายเดือนก่อน +20

    ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਤੁਹਾਡੀਆਂ ਭਾਜੀ ਸਾਰੀਆਂ ਸੋਹਣੀਆਂ ਹੁੰਦੀਆਂ ਬਹੁਤ ਵਧੀਆ ਵੀਡੀਓਸ ਹੁੰਦੀਆਂ ਤੁਹਾਡੀਆਂ ਪਰਮਾਤਮਾ ਤੁਹਾਨੂੰ ਦੇ ਤਰੱਕੀ ਬਖਸ਼ੇ

  • @SukhwinderSingh-wq5ip
    @SukhwinderSingh-wq5ip 2 หลายเดือนก่อน +10

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂

  • @manjeetkaur4326
    @manjeetkaur4326 2 หลายเดือนก่อน +11

    ਸੱਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਲੱਗੀ ਵੀਡੀਓ ਛੋਟੇ ਭਰਾ ਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਤਰੱਕੀਆਂ ਵਕਸੇ ਧੰਨਵਾਦ

  • @GurdevSingh-qs1ve
    @GurdevSingh-qs1ve 2 หลายเดือนก่อน +17

    Kaku... Bai.. tusi 1 week ch.. 1 comedy video jror Paya kro. Please.. 🙏🙏🙏 Sanu wait hundi tadi video di... Baki tanu te tadi sari team nu.. Dilo bahut sara pyar... ( Amritsar ) to....

  • @baldevthakurbaldevbaldev2219
    @baldevthakurbaldevbaldev2219 2 หลายเดือนก่อน +22

    ਕਾਕੂ ਦਾ ਫੇਸ ਵੇਖ ਕੇ ਹੀ ਹਾਸਾ ਆ ਜਾਂਦਾ ਛੋਟੂ ਦੀ ਬੋਲਚਾਲ ਦੀ ਕਮੇਡੀ ਵਧੀਆ ਹੈ ਜੀ

  • @VirkPalwinderSingh
    @VirkPalwinderSingh 2 หลายเดือนก่อน +10

    ਭਾਪੇ ਦੇ ਦਾਜ ਦਾ ਨੀਂ, ਬੀਬੀ ਦੇ ਦਾਜ ਦਾ ਹੁੰਦਾ ਆ
    But nice video brothers 👌 👍

    • @Aman2111
      @Aman2111 10 วันที่ผ่านมา

      Ehde baapu ne daaj deeta ccc... tu result vekh

  • @navdeepsandhu5075
    @navdeepsandhu5075 2 หลายเดือนก่อน +4

    ਬਹੁਤ ਵਧੀਆ ਵੀਡਿਓ ਹੁੰਦੀਆਂ ਨੇ ਸਾਰਿਆਂ,, ਹਲਕਾ ਜ਼ੀਰਾ

  • @jaswantsinghpradhan7470
    @jaswantsinghpradhan7470 2 หลายเดือนก่อน +10

    ਬਹੁਤ ਘੈਂਟ ਆ ਸਾਫ਼ ਸੁਥਰੀ ਕਮੇਡੀ ਵੀਡੀਓ❤

  • @yadvinderbinder
    @yadvinderbinder 2 หลายเดือนก่อน +25

    ਬਹੁਤ ਵਧੀਆ ਵੀਰ ਮੋਹਾਲੀ ਤੋ

  • @hardeepkumar9137
    @hardeepkumar9137 2 หลายเดือนก่อน +9

    Very nice 👌 😂 carry on

  • @gulzarparis4557
    @gulzarparis4557 2 หลายเดือนก่อน +7

    ਬਹੁਤ ਵਧੀਆ ❤

  • @harpreetsinghrandhawa7772
    @harpreetsinghrandhawa7772 2 หลายเดือนก่อน +2

    ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਵੀਰ ਜੀ, ਵਾਹਿਗੁਰੂ ਤਰੱਕੀਆਂ ਬਖਸ਼ਣ ਜੀ

  • @surajmahey5857
    @surajmahey5857 2 หลายเดือนก่อน +1

    22 ਬਹੁਤ ਘੈਂਟ ਵੀਡਿਓ ਓਹ ਵੀਰ ਜੁਬਾਨ ਨਾਲ ਕੂ ਵਧੀਆ ਦਿਲ ਖੁਸ਼ ਹੋ ਜਾਂਦਾ ਵੀਡਿਓ ਵਹਿੰਦੇ ਜਦੋਂ ਹਾਸੇ ਨਾਲ ਲੋਟ ਪੋਟ ਹੋ ਜਾਈਦਾ! ਵਾਹਿਗੁਰੂ ਅੱਗੇ ਅਰਦਾਸ ਤੁਹਾਡੀ ਹਰ ਅਰਦਾਸ ਕਬੂਲ ਹੋਵੇ;

  • @Nareshkaur234
    @Nareshkaur234 2 หลายเดือนก่อน +1

    Chhote sardar ji very soft dialogue delivery.
    Love you very much bro.
    The way you faces the camera like a professional actor.
    God bless you bro...

  • @narinnderkaur
    @narinnderkaur หลายเดือนก่อน

    Buht wdya shote sardar di akting buht wdya hundi 😂😂🙏

  • @manjindersinghmanjinder3588
    @manjindersinghmanjinder3588 13 วันที่ผ่านมา

    😂😂😂😂😂😂😂😅😅😅 ਮੇਰੇ ਕੋਲ ਕੋਈ ਜਵਾਬ ਨੀ ਬਸ 😂😂😂😂😂😂😂😂😂😂

  • @satnaamsingh6168
    @satnaamsingh6168 2 หลายเดือนก่อน +5

    Kaku bro sirra 😂

  • @VickySingh-vx5lo
    @VickySingh-vx5lo 2 หลายเดือนก่อน +4

    Sahi kiha Sottu n TV v Angrejan d zamane da Lagda 😂

  • @vikramjit9891
    @vikramjit9891 2 หลายเดือนก่อน +1

    ਬਾਈ ਬਹੁਤ ਗੁੜ ਵੀਡਿਓ ਹ ਬਹੁਤ ਹਾਸਾ ਓਂਢਾ ਹੈ ਏਕ 2 ਵੀਡਿਓ ਹੋਰ ਉਣ ਦੋ ਬਾਈ ਇਸ ਟਿੱਪੀ ਤੇ ਮਿਲਦੀ ਜੁਲਦੀ ਉਣ ਦੋ 😂😂😂❤

  • @kamaldeepsingh3988
    @kamaldeepsingh3988 2 หลายเดือนก่อน +9

    😄😄😄😄ਮੋਢੇ ਚੱਕਿਆ, ਥੱਲੇ ਲਾਹਕੇ ਰੋਂਦਾ ਇਹ 👍🏻

  • @GurdevSingh-qs1ve
    @GurdevSingh-qs1ve 2 หลายเดือนก่อน +75

    My 1 comment ( Amritsar ) to...

    • @jatinsaini5829
      @jatinsaini5829 2 หลายเดือนก่อน +10

      saropa payie fr 😂

    • @gsranvir082
      @gsranvir082 2 หลายเดือนก่อน

      😂😂😂😂😂😂​@@jatinsaini5829

    • @KuldeepSingh-zk9zw
      @KuldeepSingh-zk9zw 2 หลายเดือนก่อน

      😅😅😅​@@jatinsaini5829

    • @sukhrajsandhu691
      @sukhrajsandhu691 2 หลายเดือนก่อน

      😂😂​@@jatinsaini5829 ini jada 😅

    • @govindgill8097
      @govindgill8097 หลายเดือนก่อน

      @@jatinsaini5829😂😂😂😂

  • @AkashdeepSingh-jw3qo
    @AkashdeepSingh-jw3qo 2 หลายเดือนก่อน +4

    Very nice video next episode jaldi❤❤❤

  • @pindawale-bi5vi
    @pindawale-bi5vi 10 วันที่ผ่านมา

    Veer tuhadiyan sariya video bhout vdia hundia.. Bhout hassa ounda dekh ke 😂😂

  • @boharsingh7725
    @boharsingh7725 2 หลายเดือนก่อน +4

    ਬਹੁਤ ਹੀ ਵਧੀਆ ਬਾਈ
    👍👍👍👍👍

  • @RupinderShergill-tn9yf
    @RupinderShergill-tn9yf หลายเดือนก่อน +2

    Nice video🎉

  • @jagdeepsingh7290
    @jagdeepsingh7290 2 หลายเดือนก่อน +4

    😂😂😂😂😂 God bless you nic video

  • @MandeepkaurKhushi
    @MandeepkaurKhushi 2 หลายเดือนก่อน +1

    ਵੀਰੇ ਵੀਡੀਓ ਥੋੜੀ ਜਿਹੀ ਵੱਡੀ ਬਣਾ ਲਿਆ ਕਰੋ ਤੁਹਾਡੀ ਵੀਡੀਓ ਬਹੁਤ ਫਨੀ ਹੁੰਦੀ ਹੈ ਧੰਨਵਾਦ ਜੀ

  • @ManjitSingh-vq4ee
    @ManjitSingh-vq4ee 2 หลายเดือนก่อน

    ਬਹੁਤ ਬਹੁਤ ਹੀ ਵੱਧੀਆ ਕਮੇਡੀ ਦੋਨੋ ਵੀਰਾ ਦੀ ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਜਿੰਨੇ ਘਰ ਵਿੱਚ ਮੈਂਬਰ ਹਨ ਉਨੇ ਦਰੱਖਤ Cਰੁੱਖ ) ਜਰੂਰ ਲਗਾਉ 🪴🌴🌲🌳✅🪯🙏

  • @JagtarSingh-jx7ry
    @JagtarSingh-jx7ry 2 หลายเดือนก่อน +1

    Best video good acting all participants person good bless you 👍

  • @KuldeepSingh-ci9yw
    @KuldeepSingh-ci9yw 2 หลายเดือนก่อน

    बहुत फर्स्ट क्लास टीवी ठीक किया आपका

  • @sukhdevsingh2017
    @sukhdevsingh2017 2 หลายเดือนก่อน +1

    Very Nice video Veer ji 🙏 👍

  • @KomalKomal-wm4tx
    @KomalKomal-wm4tx 2 หลายเดือนก่อน

    ਬਹੁਤ ਵਧਿਆ ❤ਆਨੰਦਪੁਰ ਸਾਹਿਬ ਤੋਂ

  • @AmarjotKaur-gh1ct
    @AmarjotKaur-gh1ct หลายเดือนก่อน

    Vaut soni video veer ji🙏 parmatma thanu taraki deve 🎂

  • @balbirdi454
    @balbirdi454 2 หลายเดือนก่อน

    Bhut hi vdia lgi video sarpanch de ghr Jan fr tv da thik krauna bhut vdia veere

  • @sukhdhillonpb4671
    @sukhdhillonpb4671 2 หลายเดือนก่อน

    ਬਹੁਤ ਵਧੀਆ ਵੀਡੀਓ ਮੇਹਣੀਆ ਰਾਏਪੁਰ ਕੋਲ ਉਹ ਪਿੰਡ ਜਾ ਕੋਈ ਹੋਰ ਦੱਸਿੳ ਵੀਰ

  • @ਜੱਗਾ0523
    @ਜੱਗਾ0523 2 หลายเดือนก่อน +3

    Kaint mitro ❤❤❤

  • @armansingh3265
    @armansingh3265 2 หลายเดือนก่อน +1

    Love from DINANAGAR (GURDASPUR)

  • @ranjitdeol1799
    @ranjitdeol1799 2 หลายเดือนก่อน

    ਬਹੁਤ ਵਧੀਆ ਵੀਡਿਉ 😂😂 ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 🙏

  • @sukhikamma6858
    @sukhikamma6858 2 หลายเดือนก่อน +1

    End ale part ne ta tid dukhn lata hasa hasa ke😂😂😅😅😊

  • @JaswinderSingh-rx4po
    @JaswinderSingh-rx4po หลายเดือนก่อน

    ਟੈਲੈਂਟ ਬਹੁਤ ਸੋਹਣਾ ਇਸ ਬੱਚੇ ਦਾ ਪਰ ਇਹਨਾਂ ਨੂੰ ਵੇਖ ਕੇ ਬੱਚੇ ਵਿਗੜਨਗੇ ਇਹ ਹੁਨਣ ਕਿਸੇ ਚੰਗੇ ਕੰਮ ਲਾਉ

  • @AvinashSharma-qg7gy
    @AvinashSharma-qg7gy 2 หลายเดือนก่อน

    Eho e aw asli Tasveer Panjab di. Very funny and interesting.

  • @user-hi1vx7gi7r
    @user-hi1vx7gi7r 3 วันที่ผ่านมา

    ਜੀ ਕਰਦਾ ਏ 😂😂😂😂😂😂❤❤❤

  • @kamalmanku868
    @kamalmanku868 2 หลายเดือนก่อน +1

    bahot bahot badeaa😊😊😊🎉🎉🎉❤

  • @Ajaibsingh-qd6yy
    @Ajaibsingh-qd6yy 2 หลายเดือนก่อน

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇਂ

  • @AmandeepSingh-bu4wn
    @AmandeepSingh-bu4wn 2 หลายเดือนก่อน

    ਬਹੁਤ ਵਧੀਆ ਵੀਡੀਓ ਏ🎉🎉🎉

  • @AkshdeepSahota-tl1ef
    @AkshdeepSahota-tl1ef 2 หลายเดือนก่อน

    Bhai video gadi bahut badhiya nice video

  • @sodhist
    @sodhist 2 หลายเดือนก่อน +1

    ਯਾਰ ਕਮਾਲ ਕਰਤੀ nice video Sodhi fhoto st ਵਰਪਾਲ asr

  • @user-qp8vr5yj7p
    @user-qp8vr5yj7p 2 หลายเดือนก่อน

    Bohat vadhiya video 22 g😂😂😂😂😂😂

  • @mangasinghlg617
    @mangasinghlg617 2 หลายเดือนก่อน

    Bahut hi vadhiya bhs ji

  • @mahaveermaahi3291
    @mahaveermaahi3291 2 หลายเดือนก่อน

    ਡੱਬਾ ਜੇਹਾ ਐਵੇਂ ਹੀ ਚਕਨਾ ਪੈਂਦਾ, 😂😂

  • @SatnamSingh-px1gg
    @SatnamSingh-px1gg 2 หลายเดือนก่อน

    Bhai ji oh sarpanch wala seen bahut vdia lga 😂😂 srpanch naal gll baat bdi vdia lggi,sira krai jane bhai tusi.

  • @VijaysinghVijaysingh-hp3ho
    @VijaysinghVijaysingh-hp3ho 2 หลายเดือนก่อน

    Sayvad agya paji 😂😂😂😂😂😂😂😂😂😂

  • @pargatvirk39
    @pargatvirk39 2 หลายเดือนก่อน

    bhut vdia bro..sarpanch sir aaa bnda..

  • @balwindersingh8708
    @balwindersingh8708 2 หลายเดือนก่อน

    ਬਹੁਤ ਸੋਹਣੀ ਵੀਡੀਓ ਬਣਾਉਦੇ ਹੋ ਵੀਰ ਵਾਹਿਗੁਰੂ ਤੁਹਾਡੀ ਸਾਰੀ ਟੀਮ ਤਰੱਕੀ ਬਖਸੇ

  • @fifa_edits77
    @fifa_edits77 2 หลายเดือนก่อน +3

    Tatanagar, jamshedpur, jharkhand to vekhan daye ya
    Minnu te lagda ki tohade samne Bollywood v fail ya
    Apni boli ch comedy da swad hi vakhra va.
    Saaf suthri comedy 👍

  • @HarminderSingh-zi5vg
    @HarminderSingh-zi5vg 2 หลายเดือนก่อน

    ਬੁਹਤ ਵਧੀਆ

  • @Cricdost12
    @Cricdost12 2 หลายเดือนก่อน +2

    😂😂 very nice👍

  • @deepking9740
    @deepking9740 2 หลายเดือนก่อน

    Bahut ghaint ❤

  • @inderbrar550
    @inderbrar550 2 หลายเดือนก่อน

    Bahut Vadia 👍

  • @rooplalsaini4697
    @rooplalsaini4697 2 หลายเดือนก่อน

    Bohot hi badhia ❤❤❤

  • @VijaysinghVijaysingh-hp3ho
    @VijaysinghVijaysingh-hp3ho 2 หลายเดือนก่อน

    Bahoot kant video paji

  • @RaviKumar-gf5wn
    @RaviKumar-gf5wn 2 หลายเดือนก่อน +3

    S̊i̊r̊r̊r̊ååå b̊åi̊ g̊

  • @avtarelevator
    @avtarelevator 2 หลายเดือนก่อน

    End100% veer ji

  • @amarjitdhillon2815
    @amarjitdhillon2815 2 หลายเดือนก่อน

    Your videos are so funny and make all of us laugh and smile 😅😂❤. It’s great to hear Majhail boli 🙏🏽. Love from USA 🇺🇸and UK🇬🇧 (originally Tarn Taran)

  • @JingWan-yq8no
    @JingWan-yq8no 2 หลายเดือนก่อน +1

    End unexpected😂😂😂😂

  • @user-xg6bp5sj2p
    @user-xg6bp5sj2p 2 หลายเดือนก่อน

    Pura sira 😂😂ji

  • @itsrohit-p9w
    @itsrohit-p9w 23 วันที่ผ่านมา

    Bhot kainttt bro

  • @jobanpreetsingh1691
    @jobanpreetsingh1691 2 หลายเดือนก่อน

    ❤❤❤end gal baat

  • @VijaysinghVijaysingh-hp3ho
    @VijaysinghVijaysingh-hp3ho 2 หลายเดือนก่อน

    Bahoot kant video paji puri comedy paji 😂😂😂😂😂😂😂😂😂😂

  • @infohpreet
    @infohpreet 2 หลายเดือนก่อน

    Watching your videos in Norway 👌❤️

  • @gurjantpunia965
    @gurjantpunia965 2 หลายเดือนก่อน

    bahut badia veer g

  • @balbirsinghgill7209
    @balbirsinghgill7209 2 หลายเดือนก่อน

    ਬਹੁਤ ਵਧੀਆ ਜੀ

  • @RameshKumar-fr1vz
    @RameshKumar-fr1vz 2 หลายเดือนก่อน

    ਛੋਟੇ ਵੀਰ ਟੀਵੀ ਤੇ ਆਜ ਤੱਕ ਚਲਿਆ ਕੇ ਜੀ ਸਿਨੇਮਾ ਪੀਟੀਸੀ ਤਾਂ ਪੱਕਾ ਚਲ ਗਿਆ ਹੋਣਾਂ ਸੀ੍ ਗੰਗਾਨਗਰ ਰਾਜਸਥਾਨ 🙏🙏🙏🙏 ਗੂਡ ਵੀਡੀਓ

  • @sureshk_786
    @sureshk_786 2 หลายเดือนก่อน

    ਕੈਡ ਏ ਹਰ ਵਾਰ ਦੀ ਤਰਾ ਇਹ ਵਿਡਿਓ ਵੀ ਸਿਰਾ 👌👌👌👌👌👌👌👌👌

  • @chhinderpal5112
    @chhinderpal5112 2 หลายเดือนก่อน

    ਘੈਂਟ ਆ ਜੀ

  • @gurvindergurwinder334
    @gurvindergurwinder334 2 หลายเดือนก่อน

    Pataake he paige aa😂😂😂😂

  • @Sherasidhu13
    @Sherasidhu13 2 หลายเดือนก่อน

    ਹੈ ਗਲ ਬਾਤ ❤❤

  • @Parasmasih-sl8ef
    @Parasmasih-sl8ef 2 หลายเดือนก่อน

    Kaku paji bast video

  • @badrinath4164
    @badrinath4164 2 หลายเดือนก่อน

    Bahut acchi videshi

  • @Ramandeepsinghmalhi556
    @Ramandeepsinghmalhi556 2 หลายเดือนก่อน

    Bhuth videa
    Nice video
    🎉🎉🎉🎉🎉❤

  • @theriderjas9637
    @theriderjas9637 2 หลายเดือนก่อน

    Kaku paji bhut vadiya bande ne ajj main mileya bhut vadiya laga mil ke

  • @ranjodhsingh3140
    @ranjodhsingh3140 2 หลายเดือนก่อน +1

    ਬਹੁਤ ਵਧੀਆ ਲੱਗੀ

  • @worldwide4776
    @worldwide4776 2 หลายเดือนก่อน

    ਬਾਈ ਖਿੱਚ ਕੇ ਰੱਖੋ😂😂😂😂

  • @kuljindersingh3128
    @kuljindersingh3128 2 หลายเดือนก่อน

    ਬਹੁਤ ਵਧੀਆ ਭਾਈ ਸਾਹਿਬ ਜੀ

  • @mailk89
    @mailk89 หลายเดือนก่อน

    Boht achi vido thi yar😂🎉

  • @user-nl7ox3fp8j
    @user-nl7ox3fp8j 2 หลายเดือนก่อน

    Good 🎉support from Canada 🇨🇦

  • @JaswantKahlon-bg6zd
    @JaswantKahlon-bg6zd 2 หลายเดือนก่อน

    ਬਹੁਤ ਵਧੀਆ ਢੰਗ ਨਾਲ ਸਮਝਿਆ ਗਿਆ ਹੈ

  • @Pardesibabu083
    @Pardesibabu083 2 หลายเดือนก่อน

    Big fan brother from Pakistan ❤

  • @sukhdevsingh2573
    @sukhdevsingh2573 2 หลายเดือนก่อน

    Bahut vadia paji

  • @3030302
    @3030302 2 หลายเดือนก่อน

    Best simple comedy

  • @ਘੈਂਟ_ਬੋਲ_Ghaint_bol
    @ਘੈਂਟ_ਬੋਲ_Ghaint_bol 2 หลายเดือนก่อน

    End ਤੇ ਸਿਰਾ ਲਾ ਤਾਂ ਬਾਈ ,,,,,,,,,ਆਪਣੇ ਸਰਦਾਰ ਨੇ ਦੋਬਾਰਾ ਕੇਸ ਰੱਖ ਲਏ ਕੇ ਨਹੀਂ

    • @kids.tv33
      @kids.tv33 2 หลายเดือนก่อน

      Haji chote ne rakh le ne kesh🙏🙏

  • @manpreetkaur-xl7ml
    @manpreetkaur-xl7ml 2 หลายเดือนก่อน

    😂😂😂😂😂bahut bdiyn bro tuhdi vedio dekh k hassa nhi rukda

  • @harpreetsinghkhehra2173
    @harpreetsinghkhehra2173 หลายเดือนก่อน

    ਸੀਰਾ ਕਰਤਾ

  • @NikkuToora-nf5fu
    @NikkuToora-nf5fu 2 หลายเดือนก่อน

    Love you bro hoshiarpur chabawal

  • @goldydhotian2369
    @goldydhotian2369 2 หลายเดือนก่อน

    Boht Vediya

  • @jagvirsinghbenipal5182
    @jagvirsinghbenipal5182 2 หลายเดือนก่อน

    ਸਿਰਾ ਬਾਈ ਜੀ 👌👌🔥🔥

  • @PreetSingh-jf5ts
    @PreetSingh-jf5ts 2 หลายเดือนก่อน

    ਵਧੀਆ ਵੀਡੀਓ ਹੈ ਪਰਿਵਾਰ ਚ ਬੈਠਕੇ ਦੇਖਣ ਵਾਲੀ ਐਕਟਿੰਗ ਵੀ ਵਧੀਆ ਸਾਫ ਸੁਥਰੀ ਭਾਸਾ ਗੁੱਡ