Cheapest Laptop in Punjab | Wholesale Market of Laptop | cheapest laptop

แชร์
ฝัง
  • เผยแพร่เมื่อ 4 ต.ค. 2024
  • ਮੋਬਾਇਲਾਂ ਤੋਂ ਵੀ ਸਸਤੇ ਲੈਪਟੋਪ ਇੱਕ ਮਹੀਨੇ ਦੀ ਗਰੰਟੀ ਦੇ ਨਾਲ
    Cheapest Laptop in Punjab | Wholesale Market of Laptop | cheapest laptop
    #laptop
    #laptops
    #macbook
    #macbookpro
    #hp
    #bestlaptopunder30000 #bestlaptopsunder60000 #LaptopUnder30000 #trakintech

ความคิดเห็น • 13

  • @mrandmrsminhas8522
    @mrandmrsminhas8522 ปีที่แล้ว +1

    Guri bai dukandaar veer nu kaho k ek catalogue bna k with price, specifications paa do jehde customer ne buy krna houga oh otho dekh k aidha order kr sakda dono parties da time bach juga te confusion bi

  • @pushpindersingh3929
    @pushpindersingh3929 ปีที่แล้ว

    Sony da label diyan LCD te smart TV banan lagg giyan te mennu lagda eh v ese taran da product ta ni veer g ?????

  • @sukhvir4825
    @sukhvir4825 ปีที่แล้ว +1

    Bai delivery de extra charge ta ni lende Patiala bhej skde oo

  • @Rajasaab-s8t
    @Rajasaab-s8t 10 หลายเดือนก่อน

    Please give full information rate ram rom new da rate ki ty editing lai or vloger lai kihraa sab jaankari dio yaar

  • @sukhvir4825
    @sukhvir4825 ปีที่แล้ว

    Bai 8Ram 256gb Student lye kine da ji bahar jana good quality da hove veere daseyo

  • @kellykailpur7740
    @kellykailpur7740 ปีที่แล้ว

    Great 👍

  • @66740
    @66740 5 หลายเดือนก่อน

    Veere mainu sasta laptop chahida only presentation bnaun lyi.....

  • @jashandipsingh137
    @jashandipsingh137 ปีที่แล้ว +1

    ਦੁਕਾਨ ਮਾਲਕ ਨੇ ਖੁੱਲ੍ਹ ਕੇ ਕੋਈ ਜਾਣਕਾਰੀ ਨਹੀਂ ਦਿੱਤੀ

    • @BharajAds
      @BharajAds ปีที่แล้ว

      Number ditte aa aap le la jehdi jankari. Laini aa

  • @davinder1279
    @davinder1279 ปีที่แล้ว

    ਮੇਰਾ ਵਸਾਹ ਗੁਰੀ ਦੇ ਨਾਲ, ਆਪਾਂ ਵੀ ਲਵਾਂਗੇ ਤੇ ਆਪਣੇ ਜਾਣਕਾਰਾਂ ਨੂੰ ਵੀ ਦੱਸਾਂਗੇ

    • @davinder1279
      @davinder1279 ปีที่แล้ว

      ਬਾਈ ਗੁਰੀ ਤੁਸੀਂ ਇੱਕ ਗੱਲ ਇਹ ਵੀ ਦੱਸੋ ਕਿ ਉਹ ਕਲਾਸਾਂ ਜੋ ਤੁਸੀਂ ਸ਼ੁਰੂ ਕੀਤੀਆਂ ਸਨ,ਕੀ ਉਹ ਸਾਰਾ ਕੁਝ ਹੁਣ ਵੀ ਹੈ ਓਸੇ ਔਫਰ ਵਿੱਚ?

    • @davinder1279
      @davinder1279 ปีที่แล้ว

      ਇਹ ਸੌਹਰੇ ਮਾਇਕਮਿੰਨੀ (Mike mini ) ਕੀ ਹੈ?ਇਸ ਦੀਆਂ ਖ਼ਾਸੀਅਤਾਂ ਵੀ ਦੱਸ ਦੇਂਦੇ? ਮੈਂ ਜਾਣਦਾ ਹਾਂ ਕਿ ਐਥੇ ਕਈ ਦਫ਼ਤਰਾਂ ਵਾਲੇ ਤੇ ਕੋਈ ਖੁੱਲੇ ਖਰਚਿਆਂ ਵਾਲੇ ਔਰ ਕਈ ਫੁੱਕਰੇ ਇਸ ਸਵਾਲ ਉੱਤੇ ਹਾਸਾ ਠੱਠਾ ਵੀ ਕਰਨਗੇ ਪਰ ਇੱਕ ਜੱਟ ਬੂਟ ਫੈਮਿਲੀ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਕੀ ਚੀਜ਼ਾਂ ਨੇ ਤੇ ਇਨ੍ਹਾਂ ਦੀ ਕੀ ਵਰਤੋਂ ਹੈ? ਜੇਕਰ ਹਰ ਇੱਕ ਚੀਜ਼ ਦਾ ਇਸਤੇਮਾਲ ਜਾਂ ਉਪਯੋਗ ਵੀ ਦੱਸ ਦੇਵੋ ਤਾਂ ਆਮ ਲੋਕਾਂ ਦੀ ਸਪੋਰਟ ਵੀ ਆਪ ਜੀਆਂ ਨੂੰ ਜ਼ਰੂਰ ਮਿਲੂਗੀ,ਇਹ ਮੇਰਾ ਮੰਨਣਾ ਹੈ।ਬਾਕੀ ਜੇਕਰ ਗੱਲ ਬੁਰੀ ਲੱਗੀ ਹੋਵੇ ਤਾਂ ਮੁਆਫ ਕਰਨਾ!!!!।

    • @davinder1279
      @davinder1279 ปีที่แล้ว

      ਅਸੀਂ ਤਾਂ ਜ਼ਰੂਰ ਦੱਸਦੇ ਹਾਂ ਫਾਇਦੇ, ਨੁਕਸਾਨ,ਤੇ ਉਪਯੋਗ, ਜੇਕਰ ਕੋਈ ਸਾਨੂੰ ਹਲਾ਼ਂ, ਤਵੀਆਂ ਜਾਂ ਖੇਤੀ ਦੇ ਘਾਟਿਆਂ ਵਾਧਿਆਂ ਬਾਰੇ ਪੁੱਛਦਾ, ਰੇਹਾਂ, ਸਪਰੇਹਾਂ ਬਾਰੇ ਜਾਂ ਕੁਦਰਤੀ ਖੇਤੀ ਦੇ ਘਾਟੇ ਵਾਧਿਆਂ ਬਾਰੇ, ਆਪਾਂ ਤਾਂ ਬਿਨਾਂ ਪੁੱਛੇ ਵੀ ਦੱਸੀਦਾ ਜ਼ਰੂਰ ਹੈ ਭਾਵੇਂ ਕੋਈ ਗੁੱਸੇ ਈ ਹੋਜੇ 😂