Paise Wale Rishtedar 1 (ਪੈਸੇ ਵਾਲੇ ਰਿਸ਼ਤੇਦਾਰ 1 ) Latest Punjabi Movie / New Punjabi Movie /Avs Movies

แชร์
ฝัง
  • เผยแพร่เมื่อ 7 พ.ย. 2024

ความคิดเห็น • 114

  • @MovieTime-bo3ml
    @MovieTime-bo3ml ปีที่แล้ว +27

    ਫਿਲਮ ਬਹੁਤ ਸੋਹਣੀ ਐ, ਬਿਲਕੁਲ ਸੱਚੀ ਕਹਾਣੀ ਏ
    ਗਰੀਬ ਬੰਦੇ ਨੂੰ ਅੱਜ ਦੇ ਸਮੇਂ ਵਿੱਚ ਕੋਈ ਭੈਣ ਭਰਾ ਜਾਂ ਰਿਸ਼ਤੇਦਾਰ ਕਾਮਯਾਬ ਹੁੰਦਾ ਨਹੀਂ ਦੇਖਣਾ ਚਾਹੁੰਦਾ,
    ਕਿਸੇ ਨੇ ਬਿਲਕੁਲ ਠੀਕ ਕਿਹਾ ਕਿ ਤੁਹਾਡੇ ਆਪਣੇ ਹੀ ਸਭ ਤੋ ਵੱਡੇ ਦੁਸ਼ਮਣ ਹੁੰਦੇ ਐ, ਅਗਲੇ ਭਾਗ ਦੀ ਉਡੀਕ ਰਹੇਗੀ, ਬੀ ਐਸ ਧਾਲੀਵਾਲ

  • @Gurichahal-s1g
    @Gurichahal-s1g ปีที่แล้ว +3

    ਬਿੱਲਕੁੱਲ ਸਹੀ ਵੀਡੀਓ ਬਣਾਈ ਹੈ ਮੇਰੀ ਨਣਦ ਵੀ ਏਦਾਂ ਹੀ ਕਰਦੀ ਹੈ ਕਿ ਕੀ ਦੱਸਾਂ ਮੇਰੇ ਘਰ ਵਾਲਾ ਬਹੂਤ ਸਾਉ ਹੈ ਕਦੇ ਕਦੇ ਤਾਂ ਮੈਨੂੰ ਆਪਣੇ ਘਰ ਵਾਲੇ ਤੇ ਤਰਸ ਵੀ ਆਉਂਦਾ ਹੈ ਕਿ ਨਣਦ ਇਹਦਾ ਕਿਉਂ ਨਹੀਂ ਕਰਦੀ ਛੋਟੇ ਭਾਈ ਦਾ ਵੱਧ ਕਰਦੀ ਹੈ ਪਰ ਰੱਬ ਦੀ ਕਿਰਪਾ ਨਾਲ ਮੇਰਾ ਮੁੰਡਾ ਕੈਨੇਡਾ ਸੈਟ। ਹੋ ਗਿਆ ਹੈ ਦੋਸਤ ਦੇ ਕਿ ਗਿਆ ਹੈ ਆਪਣਾ ਨਹੀਂ ਕੋਈ ਬੰਦਾ ਬੇਗਾਨੇ ਆਪਣੇ ਬਣ ਜਾਂਦੇ ਹਨ ਅਸੀਂ ਬਹੁਤ ਖ਼ੁਸ਼ ਹਾਂ ਇੱਕੋ ਬੇਟਾ ਹੈ ਕੋਠੀ ਬਥੇਰੀ ਸੋਹਣੀ ਹੈ ਕੋਣ ਕਹਿੰਦਾ ਕਨੇਡਾ ਕੁੱਝ ਨਹੀਂ ਹੈਗਾ ਬੱਸ ਪਹਿਲੇ ਦੋ ਕੁ ਸਾਲ ਸ਼ੋਕ ਮਾਰਨੇ ਪੈਂਦੇ ਹਨ ਮਿਹਨਤ ਕਰਨੀ ਪੈਂਦੀ ਹੈ ਬਾਕੀ ਰੱਬ ਸਾਥ ਦੇਵੇ

  • @amandeepkaur9868
    @amandeepkaur9868 ปีที่แล้ว +4

    ਕੁਲਦੀਪ ਦੀ ਆਪਣੀ ਅਵਾਜ ਕਿਉ ਨਹੀ ਦੇ ਰਿਹੇ ਅਵਾਜ ਬੱਬੂ ਦੀਆਂ ਐਕਟਿੰਗ ਕੁਲਦੀਪ ਦੀ

  • @sukhiduggankaur384
    @sukhiduggankaur384 ปีที่แล้ว +11

    ਕਿਸੇ ਤੋਂ ਪੈਸੇ ਨਹੀਂ ਲੈਣੇ ਚਾਹੀਦੇ,ਸਾਰੀ ਉਮਰ ਅਹਿਸਾਨ ਰਹਿੰਦਾ,ਇਹ ਗ਼ਲਤੀ ਬਿਲਕੁਲ ਨਹੀਂ ਕਰਨੀ ਚਾਹੀਦੀ

  • @talwinderkaur2287
    @talwinderkaur2287 ปีที่แล้ว +2

    ਚਾਹ ਨਾਂ ਰੋਟੀ ਭੂਆ ਨੂੰ ਭਤੀਜੇ ਇਕੋ ਜਹੇ ਰਖਣੇ ਚਾਹੀਦੇ ਪਰ ਨਹੀਂ ਪੈਸੇ ਨਾਲ ਤੋਲਦੇ ਗ਼ਲਤ

  • @amanbadsha331
    @amanbadsha331 ปีที่แล้ว +9

    ਬਿਲਕੁੱਲ ਸਹੀ ਵੀਡੀਓ ਵਣਾਈ ਆ ਵੀਰ ਅੱਜ ਕੱਲ ਇਹੀ ਸਭ ਚੱਲ ਰਿਹਾ ਦੁਨੀਆਂ ਚ.

  • @someelse-ui6kf
    @someelse-ui6kf ปีที่แล้ว +3

    ਮਾਮਾ ਕੋਟ ਕਿਸ ਰੁੱਤ ਦਾ ਪਈ ਫ਼ਿਰਦਾ 😊

  • @RaviSaini-hm7gi
    @RaviSaini-hm7gi ปีที่แล้ว +4

    Veri nice video ji

  • @mandeepgrewal1451
    @mandeepgrewal1451 ปีที่แล้ว

    ਬਹੁਤ ਵਧੀਆ ਸਟੋਰੀ
    ਐਕਟਿੰਗ ਸੁਪਰ ਬੱਬੂ ਜੀ ਅਤੇ ਸਾਰੀ ਟੀਮ

  • @boharsingh7725
    @boharsingh7725 ปีที่แล้ว +4

    ਬਹੁਤ ਵਧੀਆ ਬਾਈ
    👌👌👌👌👌

  • @AmarjeetKaur-y2p
    @AmarjeetKaur-y2p ปีที่แล้ว +1

    ਅੱਜ ਕੱਲ ਰਿਸ਼ਤੇਦਾਰ ਗਰੀਬ ਮਦਦਨਹੀ ਕਰਦੇ ਸਗੋਂ ਉਸ ਦਾ ਮਜ਼ਾਕ ਬਣਾਉਂਦੇ ਹਨ ਇਹ ਸੱਚਾਈ 🙏🙏

  • @gurjitkaurgurjit8678
    @gurjitkaurgurjit8678 ปีที่แล้ว +2

    Nice vedio

  • @SukhwinderKaur-zj9hd
    @SukhwinderKaur-zj9hd ปีที่แล้ว +2

    Video buhàtsunder hi Bilkulshaci story hi

  • @talwinderkaur2287
    @talwinderkaur2287 ปีที่แล้ว +2

    ਪੈਸੇ ਦਾ ਹੰਕਾਰ ਨਹੀਂ ਕਰਨਾਂ ਚਾਹੀਦਾ ਰੱਬ ਤੋਂ ਡਰਨਾ ਚਾਹੀਦਾ ਓਦੀ ਲਾਠੀ ਵਿੱਚ ਅਵਾਜ ਨਹੀਂ ਹੁੰਦੀ

  • @kulwinderkhangura2772
    @kulwinderkhangura2772 ปีที่แล้ว

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤

  • @SimrjeetKamboj
    @SimrjeetKamboj ปีที่แล้ว +3

    Bout hi sohni video a ji 🤗ajj kal re sare paise hi dekhde aa koi v rista hove dila nu nhi koi pushda na rishte nu paisa hi paisa bss

  • @SukhwinderKaur-zj9hd
    @SukhwinderKaur-zj9hd ปีที่แล้ว +2

    Sari team the acting very nice

  • @Dildeeprandhawa82
    @Dildeeprandhawa82 ปีที่แล้ว +5

    ਬਹੁਤ ਵਧੀਆ ਵੀਡੀਓ 🎉🎉🎉

  • @babbusingh4877
    @babbusingh4877 ปีที่แล้ว +3

    Part 2 jaldi kro please odeek karde a love u veer

  • @amrikkhokhar2970
    @amrikkhokhar2970 ปีที่แล้ว +3

    Very nice video veer ji

  • @ParmjeetKaur-p8y
    @ParmjeetKaur-p8y ปีที่แล้ว +1

    Very nice video 👏😊❤🎉❤🎉

  • @Komal-g6b7p
    @Komal-g6b7p ปีที่แล้ว +4

    Very nice video 👍👍👍🎉🎉❤❤❤

  • @reenakashap133
    @reenakashap133 ปีที่แล้ว +4

    Sahi kiha Veer ji Gareeb da koi nai hunda Rab to sivay

  • @sukhnoor271
    @sukhnoor271 ปีที่แล้ว +2

    Very nice story veer ji god bless you 👌🌹🌹❤️🌹🌹❤️🌹🌹❤️

  • @bhgtasingh3618
    @bhgtasingh3618 ปีที่แล้ว +3

    ਪ੍ਰੀਤ ਦੀ ਮਾਂ ਦੀ ਅਵਾਜ ਬੱਬੂ ਦੀ ਲਗਦੀ ਆ ਆਵਦੀ ਨੀ

  • @balvirkaur9813
    @balvirkaur9813 ปีที่แล้ว +5

    Very nice video

  • @nindinawab1168
    @nindinawab1168 ปีที่แล้ว +3

    Awesome 👌🏻 kuldeep dosanjh Mam ji good job all team

  • @sukhiduggankaur384
    @sukhiduggankaur384 ปีที่แล้ว +4

    ਅਸੀਂ ਵੀ ਬੇਟੇ ਨੂੰ ਬਾਹਰ ਭੇਜਣ ਵੇਲੇ ਪੈਸੇ ਫੜ ਲਿਐ ਨਾਲੇ ਸਾਰੇ ਮੋੜ ਦਿੱਤੇ, ਪਰ ਅਹਿਸਾਸ ਕਦੇ ਪੂਰਾ ਨਹੀਂ ਹੋਇਆ,ਸਾਰੀ ਉਮਰ ਅਹਿਸਾਨ ਚੱਲਣਾ ਪੈਣਾ, ਕਦੇ ਵੀ ਕਿਸੇ ਤੋਂ ਪੈਸੇ ਨਾ ਫੜੇ,ਚਾਹੇ ਵੱਧ ਵਿਆਜ ਤੇ ਬੈਂਕ ਚੋ ਲਓ

  • @Punjab431
    @Punjab431 ปีที่แล้ว +1

    I love this show actors pari partna panjri pratap kushum parma kunti sarll

  • @nihalguraya925
    @nihalguraya925 ปีที่แล้ว +2

    Right story

  • @simrenksur2642
    @simrenksur2642 ปีที่แล้ว +2

    Right koi ni pushda gariba nu

  • @vijaykumari3183
    @vijaykumari3183 ปีที่แล้ว +4

    .very.nice.video.nice.msg🙏🙏👌👌 ambala

    • @vijaykumari3183
      @vijaykumari3183 ปีที่แล้ว

      ❤bebe.ki.awaj.me.babu.mam.ki.awaj.atti.he🙏👌.nag.mllang.ambala

  • @jashansandhu2966
    @jashansandhu2966 ปีที่แล้ว +2

    Nice story veer

  • @LovepreetSingh-ym8nm
    @LovepreetSingh-ym8nm ปีที่แล้ว +2

    part 2 plz very nice

  • @sukhwindersidhu9105
    @sukhwindersidhu9105 ปีที่แล้ว +1

    ਵੀਰ ਜੀ ਮੈਂ ਅਤੇ ਮੇਰੇ ਬੇਟੇ ਨੇ ਸੋਚਿਆ ਸੀ ਚੱਲੋ ਇਥੇ ਕੋਈ ਸਰਕਾਰੀ ਨੌਕਰੀ ਮਿਲ ਜਾਵੇਗੀ ਪਰ ਹੁਣ ਨੋਕਰੀਆਂ ਦੇ ਫਰਮ ਭਰ ਭਰ ਕੇ ਥੱਕ ਗਏ ਹਾਂ ਅਤੇ ਹੋਂਸਲਾ ਟੁੱਟ ਰਿਹਾ ਹੁਣ ਮੈਂ ਤਾਂ ਆਪਣੇ ਬੇਟੇ ਨੂੰ ਕਿਹਾ ਕਿ ਤੂੰ ਆਈਲੈਟਸ ਜਾ ਪੀ ਟੀ ਕਰ ਲੈ ਸ਼ਾਇਦ ਬਾਹਰ ਦਾ ਕੰਮ ਸੂਤ ਆ ਜਾਵੇ ਹੁਣ ਪੰਗਾ ਇੱਕ ਹੋਰ ਉਸ ਬੀ ਏ ਕਰ ਲਈ ਅਤੇ ਵਕਾਲਤ ਦੀ ਪੜ੍ਹਾਈ ਵੀ ਕਰ ਲਈ ਇਸ ਲਈ ਬੈਡ ਵੀ ਜ਼ਿਆਦੇ ਲੈਣੇ ਪੈਣਗੇ।ਅਜੇ ਮੇਰਾ ਬੇਟਾ ਸਟੈਨੋ ਕਰਨੀ ਕਰ ਦੀ ਸੋਚਦਾ ਹੈ।ਪਰ ਮੈਂ ਕਿਹਾ ਇਥੇ ਤਾ ਸਰਕਾਰੀ ਨੌਕਰੀ ਮੁਸ਼ਕਿਲ ਹੀ ਮਿਲੇਗੀ ਇੱਕ ਸਰਕਾਰ ਨੇ ਜਨਰਲ ਨੌਕਰੀਆਂ ਦੇ ਫਰਮ ਦੀ ਫੀਸ ਬਹੁਤ ਜ਼ਿਆਦਾ ਹੈ।ਜਦ ਕਿ ਬੱਚਿਆਂ ਦੀ ਨੌਕਰੀ ਦੀ ਫੀਸ ਬਿਲਕੁਲ ਨਹੀਂ ਚਾਹੀਦੀ ਜੇਕਰ ਸਰਕਾਰ ਨੇ ਫੀਸ ਲੈਣੀ ਹੈ ਤਾ ਵੱਧ ਤੋਂ ਵੱਧ 2 ਕੁ ਸੋ ਰੁਪਏ ਹੋਣੀ ਚਾਹੀਦੀ ਪਹਿਲੀ ਗੱਲ 50 ਕੁ ਰੁਪਏ ਹੋਣੇ ਚਾਹੀਦੇ ਹਨ ਚੱਲੋ ਬੱਚੇ ਸਰਕਾਰੀ ਨੌਕਰੀਆਂ ਲਈ ਬੱਚਿਆਂ ਨੂੰ ਘਰੋਂ ਜ਼ਿਆਦਾ ਪੈਸੇ ਤਾਂ ਨਾ ਖਰਚਣੇ ਪੈਣ ਉਂਜ ਵੀ ਕਾਫੀ ਖਰਚਾ ਆ ਜਾਦਾ ਹੈ।

  • @KamalKumar-ow7mq
    @KamalKumar-ow7mq ปีที่แล้ว +1

    Very nyc video

  • @manjitmann7943
    @manjitmann7943 ปีที่แล้ว +1

    ਬੇਬੇ ਦੀ ਆਵਾਜ਼ ਨਹੀਂ ਆਵਾਜ਼ ਬੱਬੂ ਦੀ ਐ ਬੇਬੇ ਦੀ ਆਵਾਜ਼ ਨਹੀਂ ਕੀ ਗੱਲ ਬੇਬੇ ਕਿਉਂ ਨਹੀਂ ਬੋਲਦੀ

  • @sukhdeepsidhu2342
    @sukhdeepsidhu2342 ปีที่แล้ว +3

    Very nice video bro 👍👍👍

  • @satnamkaur2435
    @satnamkaur2435 ปีที่แล้ว +4

    ਅਜ ਦੇ ਸਮੇ ਦੀ ਅਸਲ ਸੱਚਾਈ ਐ

  • @JEEP4LIFE009
    @JEEP4LIFE009 ปีที่แล้ว +3

    ❤ super 👍

  • @tuseefahmad9622
    @tuseefahmad9622 ปีที่แล้ว +3

    Is series nu bad ch upload krdy

  • @teacher3279
    @teacher3279 ปีที่แล้ว +1

    It's reality

  • @reenakashap133
    @reenakashap133 ปีที่แล้ว +4

    Very nice 👌 sari teem Di acting very nice 👌

  • @MSG_GOD
    @MSG_GOD ปีที่แล้ว +3

    Very nice video 👍👍👍👍

  • @Rohanveermaan
    @Rohanveermaan ปีที่แล้ว

    ਜੇਹੜੀ ਮਨਪ੍ਰੀਤ ਦੀ ਮਾਂ ਇਹ ਉਹਦੀ ਆਵਾਜ਼ ਨੀ ਇਹ ਬੱਬੂ ਦੀ ਆਵਾਜ਼ ਆ

  • @sarbjeetkaur1582
    @sarbjeetkaur1582 ปีที่แล้ว +3

    ਅਵਾਜ ਬੱਬੂ ਦੀ

  • @jasmeetkaur4051
    @jasmeetkaur4051 ปีที่แล้ว

    Bahut vadia story

  • @tuseefahmad9622
    @tuseefahmad9622 ปีที่แล้ว +2

    I am Tuseef love from Pakistan

  • @ManpreetKaur-qe9ks
    @ManpreetKaur-qe9ks ปีที่แล้ว +2

    Roti ki swaah kvaugi bhua pani da glass te dita ni gya

  • @tuseefahmad9622
    @tuseefahmad9622 ปีที่แล้ว +3

    Brilliant story

    • @sukhiduggankaur384
      @sukhiduggankaur384 ปีที่แล้ว +1

      ਕਦੇ ਵੀ ਕਿਸੇ ਗਰੀਬ ਭੈਣ ਭਰਾ ਦਾ ਮਜ਼ਾਕ ਨਹੀਂ ਉਡਾਈਦਾ, ਪੈਸੇ ਕੀ ਨਾਲ ਲੈਕੇ ਜਾਣੇਂ ਆ, ਗਰੀਬ ਦੇ ਭਾਗ ਗਰੀਬ ਨਹੀਂ ਹੁੰਦੈ, ਅੱਜ ਕੱਲ ਸਭ ਪੈਸੇ ਦੇ ਪੁੱਤ ਨੇ

    • @tuseefahmad9622
      @tuseefahmad9622 ปีที่แล้ว +1

      @@sukhiduggankaur384 Aey ki likhya

  • @rajvirkaur6674
    @rajvirkaur6674 ปีที่แล้ว +2

    Very nice story g 👍👍👍👍👍

  • @sarwandassmehton3421
    @sarwandassmehton3421 ปีที่แล้ว +2

    Ohhhhhhhhhhhhhhhhhhhhhhhhhh Bhai jeeteyaa (Lucky) ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan bakshe 👏👏👏👏👏👏👏👏👏👏👏

  • @jasveerkaur-lt2ou
    @jasveerkaur-lt2ou ปีที่แล้ว +2

    Very nice 👍🙂👍👍🙂 video

  • @SandeepKaur-v8w
    @SandeepKaur-v8w ปีที่แล้ว +3

    Nice

  • @SukhwinderKaur-zj9hd
    @SukhwinderKaur-zj9hd ปีที่แล้ว +2

    Flam

  • @tuseefahmad9622
    @tuseefahmad9622 ปีที่แล้ว +3

    Hardeep kaur da apna channel vi hy

  • @charanjeetcharanjeet5134
    @charanjeetcharanjeet5134 ปีที่แล้ว

    v v nyc story 👍👍👍👍👍

  • @amarjitsindra8850
    @amarjitsindra8850 ปีที่แล้ว +2

    Very very nice 👍👍👍👍👍

  • @jasmeetkaur4051
    @jasmeetkaur4051 ปีที่แล้ว +1

    Babbu di awaj hai

  • @manrajkm8071
    @manrajkm8071 ปีที่แล้ว +2

    Nice ❤️🎉

  • @rajivjindal1922
    @rajivjindal1922 ปีที่แล้ว +1

    ❤❤❤👍🏻👍🏻👍🏻

  • @JagsirSingh-x1f
    @JagsirSingh-x1f ปีที่แล้ว +1

    Veer jaldi duja bag bejdeo kafi din hoge

    • @AVSmovies
      @AVSmovies  ปีที่แล้ว

      Monday 5:00 P.m Release karage ji

  • @BalwinderSingh-cj5fi
    @BalwinderSingh-cj5fi ปีที่แล้ว +1

  • @gurjindersingh3638
    @gurjindersingh3638 ปีที่แล้ว +4

    Sari team nu sat Shri akal g 🙏 very heart touching story and sahi kiha veer g gareeb da koi nai hunda rab to Bina all team good acting very salute g 🙏🥀💙🥀👌 Yamuna Nagar

  • @manjubhua7537
    @manjubhua7537 ปีที่แล้ว +3

    Rani bhuaa ji 🙏

  • @jagdeeppandher0753
    @jagdeeppandher0753 ปีที่แล้ว +1

    Very good very nice ❤😊🎉❤

  • @AshwaniKumar-fd1ux
    @AshwaniKumar-fd1ux ปีที่แล้ว +2

    Vry nice movie

  • @tuseefahmad9622
    @tuseefahmad9622 ปีที่แล้ว +3

    Beby di apni awaz ni aey hardeep di awaz q a rhi hy real voice ni beby di

  • @malkeetkaur445
    @malkeetkaur445 ปีที่แล้ว +4

    Awaz ta Babu di

  • @tuseefahmad9622
    @tuseefahmad9622 ปีที่แล้ว +2

    Tusi kehry district ton

  • @komalrani6729
    @komalrani6729 ปีที่แล้ว +2

    Nyc

  • @ArmaanGill-w8q
    @ArmaanGill-w8q ปีที่แล้ว +3

    Meri nanan v Eve hi kardi

  • @malkeetkaur445
    @malkeetkaur445 ปีที่แล้ว +3

    Ohi Lake io jisdi awaz hi

  • @kiransharma6359
    @kiransharma6359 ปีที่แล้ว +3

    Awaaz Babbu di

  • @RanaJaveed-hg4lc
    @RanaJaveed-hg4lc ปีที่แล้ว

    Manpreet is beautiful.💕💜❤️

  • @ranglajahan878
    @ranglajahan878 ปีที่แล้ว +2

    ❤❤❤🎉🎉🎉🎉

  • @tuseefahmad9622
    @tuseefahmad9622 ปีที่แล้ว +2

    Ghr da sanjha chulla vi tusi likhi aey tusi writer o Kuldeep. Acha role krdy o team

  • @KulwantSingh-sh2cr
    @KulwantSingh-sh2cr ปีที่แล้ว +1

    😊😊😊

  • @sarwandassmehton3421
    @sarwandassmehton3421 ปีที่แล้ว +2

    Haanji AVS team Walleyo ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan bakshe lage Raho Piareyo thanks for the information contained 👏👏👏👏👏👏👏👏👏👏👏

  • @lakhvirsingh9614
    @lakhvirsingh9614 ปีที่แล้ว +2

    ❤❤❤❤❤

  • @tuseefahmad9622
    @tuseefahmad9622 ปีที่แล้ว +2

    Sanjha chulla part 4 phly upload krdy

    • @AVSmovies
      @AVSmovies  ปีที่แล้ว

      Friday 5:00 p.m release karage ji

    • @tuseefahmad9622
      @tuseefahmad9622 ปีที่แล้ว

      @@AVSmovies ok thanks
      Is da writer kon hy hardeep

  • @KaramvirSingh-st3ux
    @KaramvirSingh-st3ux ปีที่แล้ว +1

    ਬੱਬੂ ਅੱਜ ਰੁਪਏ ਚ ਏ 😂ਕੈਨੇਡਾ ਤਾਂ karm ਹੀ ਜਾਣਾ

  • @subhirkambojvlogs
    @subhirkambojvlogs ปีที่แล้ว +1

    😍😍😍😍😍😍😍🤩😍🤩😍🤩😍🤩

  • @deepkaurthiara574
    @deepkaurthiara574 ปีที่แล้ว +1

    Lucky de mom di awaz nu ki hoyea😅😅😅😅

  • @ladirandhawa3808
    @ladirandhawa3808 ปีที่แล้ว +2

    What your village name

  • @surinderkaur3042
    @surinderkaur3042 ปีที่แล้ว +1

    Preet de bebe de Awaaz dubb keti hoe a ...this looks very odd .

  • @tuseefahmad9622
    @tuseefahmad9622 ปีที่แล้ว +2

    Hardeep kaur thodi ki lgdi

  • @tuseefahmad9622
    @tuseefahmad9622 ปีที่แล้ว +3

    Bhua da real nam ki aey

  • @RanaJaveed-hg4lc
    @RanaJaveed-hg4lc ปีที่แล้ว +1

    Koi ni aethy apna.
    Sare japp de ne.
    ram ram japna praya Mal apna.

  • @nindinawab1168
    @nindinawab1168 ปีที่แล้ว +3

    Ajj kal sachi paise walea nal Rishte dari aa hunda greeba nu na phone te na message karde matlabi duniya Kuldeep.dosanjh Mam ji 🙏🏻

  • @gurdeepaujla1442
    @gurdeepaujla1442 ปีที่แล้ว +2

    Very nice video

  • @amanbrar1911
    @amanbrar1911 ปีที่แล้ว +2

    Nice video 👍❤

  • @AnmolBaidwan-gy7rx
    @AnmolBaidwan-gy7rx ปีที่แล้ว +3

    Very nice video👌👌👌🙏🙏

  • @GurpreetKaur-yx7uv
    @GurpreetKaur-yx7uv ปีที่แล้ว +2

    Nice

  • @sukhbitkaursukhbitkaur4113
    @sukhbitkaursukhbitkaur4113 ปีที่แล้ว +1

    Nice video ji

  • @amanbrar1911
    @amanbrar1911 ปีที่แล้ว +1

    Nice video 👍❤

  • @swaranjit_kaur_vairoke
    @swaranjit_kaur_vairoke ปีที่แล้ว +3

    Very nice video 👍❤❤

  • @NirmalSingh-xv7oe
    @NirmalSingh-xv7oe ปีที่แล้ว +2

    Nice

  • @parminderbhullar998
    @parminderbhullar998 ปีที่แล้ว

    Nice