Bhukhe jatt katora labha pani pi pi afria .asi ehna nu vote pai si eh sade tarah bhukhe nange hun bechria nu pension lag ju per bhukha ne poori nang bhukh khilarti. Punjab de loga de medical card loa de ilaz lai bane sun oh bhi band karate ayusman card eh aine bhukhe loga nu khage.
ਸਾਰਿਆ ਨੂੰ ਡਿਪਟੀ ਮੁਖ ਮੰਤਰੀ ਲੈ ਦਿਉ।
ਹੁਣ ਅਗਾਂਹ ਲਈ ਪੰਜਾਬ ਸਰਕਾਰ ਵੱਲੋ ਖਾਸ ਤੌਰ ਤੇ ਖੁਦ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਵੀ ਪੰਜਾਬ ਦੇ ਕੈਬਨਿਟ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲੈਣ ਦੀ ਬਹੁਤ ਜ਼ਰੂਰਤ ਹੈ।ਧੰਨਵਾਦ ਜੀ।
ਮੁੱਖ ਮੰਤਰੀ ਦੀ ਪਾਵਰ ਘੱਟ ਕਰਨਾ ਸਹੀ ਫੈਸਲਾ ਹੈ। ਹੋਮ ਮਨਿਸਟਰ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਲਾਉਣਾ ਚਾਹੀਦਾ ਹੈ ਤਾਂ ਜੋ ਲਾਅ ਆਰਡਰ ਠੀਕ ਹੋ ਸਕਦਾ ਹੈ।
SIR BILKULSAHI JE KUNWAR SAHIB BAN JAAN TA BALLE 2 HO JAYO OH HI SIRF TE SIRF LAW NU RIGHT KAR SAKDE AAAA
ਹੁਣ ਪੰਜਾਬ ਵਿੱਚ ਆਖ਼ਰੀ ਦੋ ਸਾਲ ਦੌਰਾਨ ਆਮ ਪਾਰਟੀ ਸਾਰੇ ਵਿਧਾਇਕ ਵੀਰਾਂ ਨੂੰ ਕੁੱਝ ਸਮੇਂ ਲਈ ਪੰਜਾਬ ਦੇ ਮੰਤਰੀ ਬਣਾਕੇ ਇਸ ਅਹੁਦਾ ਤੇ ਬੈਠ ਕੇ ਖੁਦ ਦੀ ਚਾਹਤ ਪੂਰੀ ਕਰਨ ਲਈ ਇਸ ਦਾ ਮੌਕਾ ਮਿਲ ਜਾਣ ਦੀ ਲੋੜ ਹੈ।ਧੰਨਵਾਦ ਜੀ।
ਭ੍ਰਸਟ,ਬੈਂਸ, ਕਿਉਂ,ਨਹੀਂ,ਬਦਲਿਆ
ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ
ਉਹ ਜਾਨ ਛੁਡਾਓ ਇਸ ਭੰਡ ਨਿਖੇਧ ਸ਼ਰਾਬੀ ਮੁੱਖ ਮੰਤਰੀ ਤੋਂ ਆਪ ਪਾਰਟੀ ਨੂ ਅਪੀਲ ਹੈ ਇਸ ਨੂ ਕੱਢ ਕੇ ਪਾਵਰ ਕੁੰਵਰ ਵਿਜੇ ਪ੍ਰਤਾਪ ਨੂ ਦੋ
ਦੋਆਬੇ ਤੋ ਦਲਿਤ ਚਿਹਰਾ ਬਲਕਾਰ ਸਿੰਘ ਨੂੰ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ ਕਿਉਕਿ ਮਜਹਬੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਹਨ
ਪੰਜਾਬ ਸਰਕਾਰ ਵੱਲੋ ਆਪਣੇ ਬਹੁਤ ਹੀ ਖਾਸ ਕੈਬਨਿਟ ਮੰਤਰੀ ਸ.ਚੇਤਨ ਸਿੰਘ ਜੌੜਾ ਮਾਜਰਾ ਤੋਂ ਹੁਣ ਅਸਤੀਫ਼ਾ ਲੈਣ ਅਸਲ ਵਿੱਚ ਕੀ ਕਾਰਨ ਬਣਿਆ ਹੈ।ਧੰਨਵਾਦ ਜੀਉ
ਕੁੰਵਰਵਿਜੈ ਪਰਤਾਪ ਨੂੰ ਪੰਜਾਬ ਦਾ ਸੀਐਮ ਬਣਾਉਣਾ ਚਾਹੀਦਾ ਏ। ਭੰਡ ਦੇ ਵਸ ਦੀ ਗੱਲ ਨਹੀ ਪੰਜਾਬ ਸੰਭਾਲਣ ਦੀ।
ਭਗਵੰਤ ਮਾਨ ਨੇ ਤਾਂ ਸਿਰਫ NSA ਹੀ
ਲਾਇਆ ਸਿੱਖ ਧਰਮ ਤੇ
ਕੰਮ ਨਹੀਂ ਹੋਣਾ ਪਰ ਮੰਤਰੀ ਸਾਰੇ ਬਣਨ ਗੇ
ਮੇਰੀ ਸਮਝ ਮੁਤਾਬਕ ਭਗਵੰਤ ਮਾਨ ਦੇ ਪਰੵ ਕੱਟਣ ਦੀ ਸਿਆਸਤ ਆਪ Aap ਦੀ ਉਤਰਾਈ ਦਾ ਭਵਿੱਖ ਵਿਚ ਕਾਰਣ ਬਣੇਗੀ ।ਪੰਜਾਬੀਅਤ ਕੋਈ ਹਲਕੀ-ਫੁਲਕੀ ਚੀਜ ਨਹੀਂ
ਸਾਰੇ ਆਪਣੇ ਹਲਕੇ ਵਿੱਚੋ ਮੰਤਰੀ ਬਣਾ ਲਵੇ ਸਰਕਾਰ ਅੱਗੇ ਤੋ ਵੋਟਾ ਇਕੋ ਜਿਲੇ /ਹਲਕੇ ਵਿੱਚੋ ਲੈ ਲਿਉ ਬਾਕੀ ਪੰਜਾਬ ਦੀ ਲੋੜ ਨਹੀ ਲਗਦੀ ।
ਦਿੱਲੀ ਦੇ ਕੁੱਝ ਮੰਤਰੀ ਕਟਾਰੂਚੱਕ ਦੇ ਮਰੀਜ਼ ਹਨ 😂 ਸਮਝ ਗਏ 😊😊
ਕਿਸੇ ਨੂੰ ਕੁੱਝ ਵੀ ਬਣਾ ਲੈਣ ਲਾਲ ਬੱਤੀ ਮਿਲਜੂ ,ਜੇ ਕੰਮ ਕਰਨਾ ਹੋਵੇ ਤਾਂ ਐਮ ਐਲ ਏ,ਵੀ ਕਰ ਸਕਦਾ ਜੇ ਸਰਕਾਰ ਸੁਣਾ ਸੁਣਾਈ ਕਰੇ ਆਪਣੇ ਐਮ ਐਲੇ ਦੀ
ਮੰਤਰੀ ਬਦਲਤੇ, ਪੁਲਿਸ ਅਫਸਰ ਬਦਲਤੇ ਪਰ ਕੰਮ ਨੀ ਹੋ ਰਿਹਾ ਪਨਤਲਾ ਉਥੇ ਦੀ ਉਥੇ ਹੈ
ਵਿਕੇ ਕੁੰਵਰ ਪ੍ਰਤਾਪ ਜੀ ਨੁ ਲੇਣਾ ਬਹੁਤ ਜਰੁਰੀ ਸੀ ਜਿਸ ਨੇ ਕੁਝ ਕਰਕੇ ਵਿਖਾਉਣਾ ਸੀ ਇਹ ਤਾਂ ਅੇਵੇ ਕੱਛੇ ਬਦਲਾਉਣ ਵਾਲੀ ਗੱਲ ਕੀਤੀ ਹੇ,ਕੱਛੇ ਬਦਲਾਉਣ ਨਾਲ ਦਸਤ ਨਹੀਂ ਬੰਦ ਹੁੰਦੇ ਇਹ ਤਾਂ ਬਦਲਾੳ ਇੱਕ ਡਰਾਮਾ ਹੇ
ਉਪ ਮੁੱਖ ਮੰਤਰੀ ਕੋਈ ਸਵਿਧਾਨਕ ਅਹੁਦਾ ਨਹੀਂ ਉਸ ਦਾ ਕੋਈ ਫਾਇਦਾ ਨਹੀਂ ਇਕ ਮੰਤਰੀ ਦੀ ਹੀ ਪਾਵਰ ਹੁੰਦੀ ਹੈ ਇਸ ਤੋਂ ਉਪਰ ਕੁਝ ਵੀ ਨਹੀਂ
ਕੇਜਰੀਵਾਲ ਪੰਜਾਬ ਚਲਾ ਰਿਹਾ, ਭਗਵੰਤ ਮਾਨ ਦੀ ਮਿੱਟੀ ਪਲੀਤ ਕਰਤੀ,,,
70% IAS IPS ਪ੍ਰਵਾਸੀ ਲਾਤੇ ਕੇਜਰੀਵਾਲ ਨੇ
ਭਗਵੰਤ ਮਾਨ ਨੂੰ ਚਾਹੀਦਾ ਪੰਜਾਬ ਦੇ ਲੋਕਾਂ ਨਾਲ ਖੜੇ,,,
ਐਮ ਅਲ ਏ ਜਲੰਧਰ ਸੇੰਟ੍ਰਲ ਦਾ ਮਾਨ ਦੀ ਬੱਚੀ ਖੇਲਾਉਂਦਾ ਰਹਿ ਗਿਆ 😜😜
ਇਹਨਾਂ ਸਾਰਿਆਂ ਦੇ ਸਰਕਾਰ ਦੇ ਪਤਾ ਨਹੀਂ ਕਿਹੋ ਜਿਹੇ ਸਲਾਹਕਾਰ ਮਿਲੇ ਐ ਕੋਈ ਇੱਕ ਵੀ ਫੈਸਲਾ ਸਹੀ ਨਹੀਂ ਲੈਣ ਦੇਂਦੇ ਤੇ ਇਹਨਾਂ ਨੂੰ ਕੋਈ ਜ਼ਮੀਨੀ ਹਕੀਕਤ ਵੀ ਨਹੀਂ ਦਸਦੇ ਵੀ ਆਮ ਲੋਕਾਂ ਵਿੱਚ ਆਪਣੀ ਕੀ ਛਵੀ ਐ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ।
ਬੈਂਸ ਚਮਚਾਗਿਰੀ ਨਾਲ ਆਪਣਾ ਓਹਦਾ ਬਚਾ ਗਿਆ. ਆਪ ਵਿਚ ਕੰਮ ਤੋਂ ਜਾਦਾ ਚਾਪਲੂਸੀ ਦੀ ਜਾਦਾ ਐਹਮੀਅਤ ਯਾ
ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਲਾਉਣਾਂ ਚਾਹੀਦਾ। ਬਾਕੀ ਤਾਂ ਦਿੱਲੀ ਦੇ ਗੁਲਾਮ ਪੰਜਾਬ ਨੂੰ ਚੁੰਡਣਗੇ।
ਕਟਾਰੂਚੱਕ ਕਿਉਂ ਨਹੀਂ ਹਟਾਇਆ
Amrtpal Singh g need cm Punjab Punjabo
Nahi pm😂😊
, ਫਰੀਦਕੋਟ ਮੈਡੀਕਲ ਦੇ ਬੀਜੀ ਨੂੰ ਹਟਾਉਣ ਦਾ ਸਹੀ ਫੈਸਲਾ ਸੀ ਹਕੀਕਤ ਹੈ
KUVER.VIJAY.PARTAP.JINDABAD🙏
Anmol gagan Maan nu MSP deti
ਕੁੰਵਰ ਵਿਜੈ ਭਈਏ ਕੋਈ ਪੰਜਾਬ ਦਾ ਭਲਾ ਕਰਨ ਵਾਲਾ ਨਹੀਂ
Gud 👍
Delhi AAP leaders will not be present
It is my hope
Fail sarkaar 👎🏿👎🏿👎🏿👎🏿👎🏿👎🏿👎🏿👎🏿
ਕਿਹੜੀਆਂ ਗੱਲਾਂ ਕਰ ਰਹੇ ਹੋ ਭਾਵੇਂ ਡਿਪਟੀ ਮੁੱਖ ਮੰਤਰੀ 90 ਹੀ ਲਗਾ ਦਿਉ ਕੰਮ ਤਾਂ ਉਵੇਂ ਹੀ ਚੱਲਣਾ ਐ।ਸੀ੍ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਜ਼ੇ ਵਾਰੀ ਨਹੀਂ ਆਉਂਣੀ। ਸਤਿਕਾਰਿਤ ਸਰਦਾਰ ਭਗਵੰਤ ਸਿੰਘ ਮਾਨ ਜੀ ਇੱਕਲੇ ਹੀ ਬਹੁਤ ਹਨ ਤੇ ਪਹਿਲਿਆਂ ਨਾਲੋਂ ਫੇਰ ਵੀ ਚੰਗੇ।
2saal.hirchla.kegabgd.buchrh.baad.vuch.takute.v.nhuoyshnge.gdarjgdebgdbycgrh.nubadlatibgerha.haal.hiegausmrasi.dakin.oushda.heisbhd.nu.mlasbh.kmai.jr.gae.he.cuta.retavech.je
ਪਰ ਥੋਡਾ ਪਿਉ ਭਗਵੰਤ ਮਾਨ ਪੂਰੇ ਪੰਜ ਸਾਲ ਰਹੂਗਾ
Punjab police te revenue mehkma di corruption khatam karo nahi taa aam party khatam
Bilkul sahi keha ji
Mantrian to astife lain da karan vdasna chahida hai ji
Fail sarkar
Aap party khatam
kunwar pratap??
You are just doing wild guessing....
Sari nami sarkar banjani jurari h
Kamarvijay partap nu Depti cm banao kuj kar sakda h tehonest v h
G❤🎉🎉🎉
Gagan man te honest h pur sara taber nal khechi firde c Tabbar ne he badnami kardeti
❤😂🎉😊
MLA Labh Singh Ugoke jindabad jindabad next manister halka bhador
Asal ch bains nu Dena chahida c astifa ..beda gark tan ohne kita 100 crore khaake v ni rajjya
Harjot Bains To Vi Ashtifa Laina Chahida Si Sabh To Vuda Ghapla Osne Kita Hai
Katarina chat to shayad maan sahib darde hun
App ne v tamasha ਹੀ bnnaea
Bhukhe jatt katora labha pani pi pi afria .asi ehna nu vote pai si eh sade tarah bhukhe nange hun bechria nu pension lag ju per bhukha ne poori nang bhukh khilarti. Punjab de loga de medical card loa de ilaz lai bane sun oh bhi band karate ayusman card eh aine bhukhe loga nu khage.
ਬੈਸ ਕਿਉ ਨੀ ਹਟਇਆ
Bhantu bhuched hale ete marya ee 😂😂😂😂
Aam aadmi party de samooh mla sahebaan noo nimarta sahit benti hei ki discipline vich reh ke party hidh camand de hukam dee palna karni chahidi hei
😂🤣😂... Chaurra -majjra ...hun reels te short video kiwe paya Karu..??
Me me wale chadu deya peda ne 😂😂😂😂lakh deya lanta enna peda te😂😂😂😂😂
Akali dal nu hi aana Pena
Congress
Aam party debus di gall ni
Badal dal da Koi chancenshi
Khaludlchirlutereamafiarssirsirsewaleda. Dlheterakhalidlvadl. Gdar
aje gunda gardi hor dekhni ha