Jony Baba ਜਾਣ ਬੁੱਝਕੇ ਉਸ scooter ਤੇ ਬੈਠਾ ?? ਢੱਡਰੀਆ ਵਾਲੇ ਕੋਲੋ ਗੱਡੀ ਦਾ ਦਰਵਾਜ਼ਾ ਨਹੀ ਖੁੱਲਾ

แชร์
ฝัง
  • เผยแพร่เมื่อ 11 ม.ค. 2025

ความคิดเห็น • 173

  • @NextName-y8k
    @NextName-y8k 22 วันที่ผ่านมา +5

    ਗੁਰੁ ਪੀਰੁ ਸਦਾਏ ਮੰਗਣ ਜਾਇ
    ਤਾ ਕੈੇ ਮੂਲਿ ਨ ਲਗੀਏ ਪਾਏ
    ਘਾਲਿ ਖਾਇ ਕਿਛੁ ਹਥਹੁ ਦੇਇ
    ਨਾਨਕ ਰਾਹੁ ਪਛਾਣਹਿ ਸੇਇ

  • @PrabhKang-w2z
    @PrabhKang-w2z 25 วันที่ผ่านมา +8

    ਆ ਗੇ ਓਏ ਸ਼ੁਕਰ ਆ ❤🙏

  • @Aiden-b5j
    @Aiden-b5j 24 วันที่ผ่านมา +5

    I love ranjit singh ji ❤❤❤❤good man jeewan jeen di siksha dinda hai .❤❤

  • @rashampreetsingh7534
    @rashampreetsingh7534 25 วันที่ผ่านมา +11

    Dhadrinwale❤

    • @RajwinderSingh-bp1zx
      @RajwinderSingh-bp1zx 11 วันที่ผ่านมา

      @@rashampreetsingh7534 salwar wali bhabhi de fan

  • @KulwinderKaur-py3gy
    @KulwinderKaur-py3gy 23 วันที่ผ่านมา +4

    ਤੁਸੀਂ ਦੋਵੇਂ ਜਣੇ ਨ ਨਿੰਦਿਆ ਕਰਨ ਤੇ ਹੋਏ ਜੇ ਜੋਨੀ ਦਾ ਕਦੀ ਕੀਰਤਨ ਸੁਣਿਆ ਕਦੀ ਇਤਿਹਾਸ ਸੁਣਿਆ ਸੱਚੀ ਗੱਲ ਦੀ ਆਂਦੇ ਕੋਈ ਮਾੜੀ ਜਿਹੀ ਹਾਸੇ ਵਾਲੀ ਗੱਲ ਕਰ ਦੋ ਤੇ ਲੋਕੀ ਐ ਸੋਸ਼ਲ ਮੀਡੀਆ ਤੇ ਇੰਜ ਕਰਦੇ ਨੇ ਪਰ ਕਦੀ ਤੁਸੀਂ ਕੀਰਤਨ ਉਹਦਾ ਸੁਣਿਆ ਕਦੀ ਇਤਿਹਾਸ ਸੁਣਿਆ

  • @jindugill2203
    @jindugill2203 20 วันที่ผ่านมา +2

    ਮੈਂ ਤੁਹਾਨੂੰ ਬਹੁਤ ਵਧੀਆ ਸਮਝਦਾ ਸੀ ਪਰ ਅੱਜ ਤੁਸੀਂ ਢੱਡਰੀਆਂ ਵਾਲਿਆਂ ਦੇ ਖਿਲਾਫ਼ ਬਕਵਾਸ ਈ ਕੀਤੀ ਆ ।

    • @IncgamingIncgaming
      @IncgamingIncgaming 12 วันที่ผ่านมา +1

      Bai ji eh lok velle ne ehna nu kuch nai aauda bas likan khilaaf bakvaas hi kar sakde ne Bahr baithe bakwaas kri jande ne

    • @RajwinderSingh-bp1zx
      @RajwinderSingh-bp1zx 11 วันที่ผ่านมา

      @@jindugill2203 haye na badnami kro odi kurhi gussey hogi please na bolo odi cheli nu dukh lgda

  • @KulwinderKaur-py3gy
    @KulwinderKaur-py3gy 23 วันที่ผ่านมา +1

    ਤੁਸੀਂ ਭਲਾ ਕਦੇ ਭਰਾਵਾ ਕਦੇ ਗਲਤੀ ਕੀਤੀ ਨਹੀਂ ਜ਼ਿੰਦਗੀ ਚ ਕਿਤੇ ਕੋਈ ਗਲਤੀ ਨਹੀਂ ਹੁੰਦੀ ਕੋਈ ਬਾਬਾ ਗਲਤੀ ਕਰ ਲੈਂਦਾ ਤੇ ਤੁਸੀਂ ਕਿਵੇਂ ਸੋਸ਼ਲ ਮੀਡੀਆ ਤੇ ਪਾਉਂਦੇ ਜੇ ਫੇਸਬੁਕ ਤੇ ਫਰਿਸ਼ਤਾ ਤੇ ਫਿਰ ਯਬ ਤੇ ਪਾਉਂਦੇ ਜੇ ਭਲਾ ਤੁਹਾਡੇ ਕੋਲ ਗਲਤੀ ਕੋਈ ਨਾ ਆਈ ਹੋਗੀ ਤੁਸੀਂ ਕਿਤੇ ਸੁਹਾਗੇ ਤੇ ਨਾਤੇ ਜੇ

    • @italyaalafreshy
      @italyaalafreshy  23 วันที่ผ่านมา +1

      @@KulwinderKaur-py3gy bht kitiaaa per asi sant mahapursh ja babe nhi…. Tenu dangre babe de matlab da pata vaise ???

    • @HimmatSingh-go1jb
      @HimmatSingh-go1jb 23 วันที่ผ่านมา

      ਬਿਲਕੁਲ ਵੀਰੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਤੁਸੀਂ ਮੰਨ ਲੈਦੇ ਆ ਗਲਤੀ ਇੱਕ ਜਗ੍ਹਾ ਤੁਸੀਂ ਕੋਈ ਬੰਦੇ ਕੁੱਟਣ ਗਏ ਤੇ ਉੱਥੇ ਤੇ ਜੁੱਤੀਆਂ ਖਾ ਕੇ ਭੱਜੇ ਨਹੀਂ ਤੁਸੀਂ ਉਥੇ ਇੱਕ ਡੱਬੇ ਜੀ ਸ਼ਰਟ ਵਾਲੇ ਨੂੰ ਨਾਲ ਲੈ ਕੇ ਗਏ ਤਾਂ ਨੀਲੀ ਸ਼ਰਟ ਵਾਲੇ ਨੂੰ ਉਹ ਵੀ ਭੱਜਿਆ ਉੱਥੇ ਤੇ ਤੁਸੀਂ ਤਾਂ ਬਹੁਤ ਸਾਊ ਬੰਦੇ ਵੀਰੇ ਯਾਰ ਤੁਸੀਂ ਗਲਤੀ ਮੰਨ ਲੈਦੇ ਆ ਤੁਸੀਂ ਤਾਂ ਭੱਜ ਲੈਂਦੇ ਹੋ ਜਦੇ ਯਾਰ ਮੈਂ ਹਰੇਕ ਵੀਡੀਓ ਦੇਖਦਾ ਤੁਹਾਡੀਆਂ ਯਾਰ ਬਹੁਤ ਸਹੀ ਹ ਦਾ ਹੀ ਮੈਂ ਅੱਗੇ ਵੀ ਦੇਖਦਾ ਰਹੂੰਗਾ ਤੁਹਾਡੀਆਂ ਧੰਨਵਾਦ

  • @chainpalkaurmangatgill2848
    @chainpalkaurmangatgill2848 24 วันที่ผ่านมา +3

    Bhai ranjit Singh zindabaad❤️

  • @KulwinderKaur-py3gy
    @KulwinderKaur-py3gy 23 วันที่ผ่านมา +4

    ਸੁਖਮਨੀ ਸਾਹਿਬ ਚ ਤੇ ਮਹਾਰਾਜ ਨੇ ਲਿਖਿਆ ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਕਿਤੇ ਨਾ ਅੱਗੇ ਢੋਈ ਤੇ ਨਾ ਪਿੱਛੇ ਢੋਈ ਮਿਲਦੀ

    • @gurbaljeetsingh-s3r
      @gurbaljeetsingh-s3r 21 วันที่ผ่านมา +1

      ਹੋਵੇ ਸੰਤ ਤਾਂ😊

  • @ManmojiVlogger
    @ManmojiVlogger 19 วันที่ผ่านมา

    ਸਹੀ ਗੱਲ ਐ ਬਾਈ ਬਾਬੇ ਹੁੰਦੇ ਤੇ ਕਰੋੜਪਤੀ ਹੁੰਦੇ 😂 ਨਜ਼ਾਰੇ ਬਾਬਿਆਂ ਦੇ

  • @IncgamingIncgaming
    @IncgamingIncgaming 12 วันที่ผ่านมา +1

    Tusin lok app tan kuch kar nai sakde velle roast video banon lai par oo lok katokat lokan nu SIKHI nal tan jor rahe ne na tade wangu gallan tan nai kadde

  • @MoneySingh-nu2ot
    @MoneySingh-nu2ot 25 วันที่ผ่านมา +4

    Baby ਮੇਰਾ ਜੀਅ ਕਰਦਾ ਮੈਵੀ ਕੋਈ ਬਾਬਾ ਬਣਜਾ 😂😂😂

  • @Sandip-eq4ei
    @Sandip-eq4ei 25 วันที่ผ่านมา +2

    ਓ-ਬੱਲੇ,""ਚੱਕੀ ਹੋਈ ਲੰਬੜਾ ਦੀ ਠਾਣੇਦਾਰ ਦੇ ਬਰਾਬਰ ਬੋਲੇ 🤔😮😜🤣

  • @JassPreet-v8k
    @JassPreet-v8k 24 วันที่ผ่านมา +2

    True bro good job ❤👍

  • @gaggigill8510
    @gaggigill8510 25 วันที่ผ่านมา +6

    ਸੱਤ ਸ਼੍ਰੀ ਆਕਾਲ ਦੋਨੋ ਭਰਾਵਾ ਨੂੰ 🙏🙏🙏🙏🙏

  • @धर्मराज_8
    @धर्मराज_8 24 วันที่ผ่านมา +1

    ਦੇਖ ਚੀਕਾਂ ਪੈਨੀਆਂ ਭੇਡਾਂ ਦੀਆਂ

  • @balrajsingh-fp8bq
    @balrajsingh-fp8bq 24 วันที่ผ่านมา +4

    Tuc dono tempu banjo 😂😂😂😂😂😂😂

  • @MrMrsKhangura01
    @MrMrsKhangura01 25 วันที่ผ่านมา +1

    ਭਾਜੀ ਬਾਬੇ ਤਾਂ ਸਾਨੂੰ ਬੀ ਕੇਹੰਦੇ ਆ ਅਸੀ ਤਾਂ ਵਾਇਰਲ ਹੋਏ ਸਾਡੇ ਤਾਂ ਕੋਈ ਵਲੋਗ ਦੇਖਦਾ ਨੀ

  • @FreshFunChanal78
    @FreshFunChanal78 25 วันที่ผ่านมา +2

    ਚਕ ਕੇ ਰੱਖੋ ਕੰਮ ਬਾਬਿਓ 😂😂

  • @sukhvindersoora8646
    @sukhvindersoora8646 25 วันที่ผ่านมา +2

    Great you are. Both😊❤

  • @sonudhillon831
    @sonudhillon831 25 วันที่ผ่านมา +6

    ਸਤਿ ਸ੍ਰੀ ਅਕਾਲ ਦੋਨੋ ਭਰਾਵਾਂ ਨੂੰ 🙏🙏
    ਇਟਲੀ ਵਾਲਾ ਭਰਾ ਜਿੰਦਾਬਾਦ ❤❤
    ਮੈਨੂੰ ਤੇਰੇ ਤੇ ਪੂਰਾ ਭਰੋਸਾ ਮਨਿੰਦਰ ਬਾਈ । ਮੈਂ ਤੈਨੂੰ ਕੁੜੀ ਵਾਲੇ ਕੇਸ ਵਿੱਚ ਵੀ ਕਿਹਾ ਸੀ ਕੀ ਤੂੰ ਸੱਚ ਦੇ ਹੱਕ ਵਿੱਚ ਖੜੇਂਗਾ ਤੇ ਤੂੰ ਕੁੜੀ ਨੂੰ ਗਲਤ ਸਾਬਿਤ ਕਰਕੇ ਸੱਚ ਦੇ ਹੱਕ ਵਿੱਚ ਖੜਿਆ ਭਰੋਸਾ ਜੱਟਾ ਤੇਰੇ ਤੇ ❤❤

  • @Pop-g2k
    @Pop-g2k 20 วันที่ผ่านมา

    Luv u veer both of them❤

  • @ArshDeep-m1r
    @ArshDeep-m1r 20 วันที่ผ่านมา

    Love you vire 👍👍

  • @BalwinderSingh-gd6ub
    @BalwinderSingh-gd6ub 25 วันที่ผ่านมา +1

    Good good very good job brother 🔥👍👍👍👍👍👏

  • @roughboy94
    @roughboy94 25 วันที่ผ่านมา +1

    22 jaldi jaldi aa jaya kro vrna hora nu dekhana painda par o maza ni aunda samjhde o na tusi 😢❤❤😂😂😂

  • @kaurinmanchesteruk
    @kaurinmanchesteruk 19 วันที่ผ่านมา

    Very nice podcast veere

  • @jinderpreet7621
    @jinderpreet7621 25 วันที่ผ่านมา +5

    Baba ranhjeet Singh ji di ,tusi rees v ni kar sakde,lokan nu guru granth saheb ji de nal jorhde a,na k apne nal,anmol kwatry di tusi jooti di v Rees ni kar sakde,bus ek suchey lokan nu faltu c bhand sakde,hor koi kam tusi kar sade ni,ok

  • @sohalsaab1585
    @sohalsaab1585 25 วันที่ผ่านมา +2

    Proud to be bhaji❤

  • @AmanDeep-t2q3c
    @AmanDeep-t2q3c 25 วันที่ผ่านมา +1

    Gud job bro i love you ❤❤❤❤

  • @SandeepKaur-vc9im
    @SandeepKaur-vc9im 24 วันที่ผ่านมา

    Ssakl sohne veera g nu 🙏🏻🙏🏻🙏🏻😍

  • @SukhdeepSingh-co1xs
    @SukhdeepSingh-co1xs 25 วันที่ผ่านมา +2

    Italy wala Bai 😎

  • @AjaySingh-ms4vz
    @AjaySingh-ms4vz 25 วันที่ผ่านมา

    Very good bro God bless you👍👍

  • @jagirsandhu6356
    @jagirsandhu6356 25 วันที่ผ่านมา +3

    ਬੱਹੁਤ ਵਧੀਆ ਲੱਗੇ ਰਹੋ ਬੇਟਾ ਜੀ ❤

  • @Manpreetkaur-go6pt
    @Manpreetkaur-go6pt 23 วันที่ผ่านมา

    ਜਿਨਾ ਕਦੀ ਰੱਬ ਦਾ ਨਾਮ ਨੀ ਲਿਆ,o ਹੀ ਮਜ਼ਾਕ ਕਰਦੇ ਦੂਜਿਆ ਦਾ,ਬਕਵਾਸ ਕਰਨ ਤੇ ਹੋਇਐ,ਸ਼ਰਮ ਕਰੋ ਹੋਰ ਕੋਈ ਗੱਲ ਨੀ ਲਬੀ,

  • @LovePreet-zq9oe
    @LovePreet-zq9oe 25 วันที่ผ่านมา +2

    Good 👍

  • @tarloksingh6576
    @tarloksingh6576 25 วันที่ผ่านมา +5

    ਸਤ ਸ਼ੀ ਅਕਾਲ ਦੋਨੋ ਵੀਰਾ ਨੂੰ।

    • @italyaalafreshy
      @italyaalafreshy  25 วันที่ผ่านมา +1

      Sat shri akaal ❤️🙏

  • @gurpreetsahil9256
    @gurpreetsahil9256 24 วันที่ผ่านมา

    Bhut wadia bai thoko sallia d manji.... punjabio jaggo ikjut hovo zameer jagaa lo ikjut ho jao..samjo

  • @LakhwinderSinghji-m3t
    @LakhwinderSinghji-m3t 25 วันที่ผ่านมา +1

    Dunea da Aant Aagea

  • @Sodhi-Portugal
    @Sodhi-Portugal 24 วันที่ผ่านมา +4

    Dhadrian wale ❤💐💯

  • @varinderkaur7650
    @varinderkaur7650 25 วันที่ผ่านมา +1

    Aaj may sirf tohnu e dsn aye a...a gya dosanjha wala in panjab ❤❤....

  • @SurinderKaur-m4e
    @SurinderKaur-m4e 20 วันที่ผ่านมา

    Babe banan vaste gyan chahida

  • @pakhopakho9253
    @pakhopakho9253 25 วันที่ผ่านมา

    Sira bro
    Love from BARNALA❤❤❤

  • @jagtarsinghsahuta6351
    @jagtarsinghsahuta6351 25 วันที่ผ่านมา

    ❤❤ very good job bro ❤❤

  • @GurmukhSingh-dg6mz
    @GurmukhSingh-dg6mz 24 วันที่ผ่านมา +3

    ਢੰਡਰੀਆਂ ਵਾਲੇ ਬਾਰੇ ਗਲਤ ਨਾ ਬੋਲੋ ਲਗੀ ਸਮਜ

  • @BittuChambal-vl4hr
    @BittuChambal-vl4hr 25 วันที่ผ่านมา +3

    Good job brother ❤❤❤❤❤

    • @italyaalafreshy
      @italyaalafreshy  25 วันที่ผ่านมา

      Thanks ✌️

    • @GurbachanHans
      @GurbachanHans 24 วันที่ผ่านมา

      🐖🐖🐖🐖🐖🐖🐖🐖🐕🐕🐕🐕🐕🐕🐕🐕

  • @Royalgaming12371
    @Royalgaming12371 25 วันที่ผ่านมา +2

    ਲੋੜਾ ਲੋੜਾ ਕਰੀ ਪਈ j😂😂

  • @JagjeetSingh-i8m
    @JagjeetSingh-i8m 24 วันที่ผ่านมา

    Kich ky rakh fudi yon de good job bro❤

  • @puneetsharma7086
    @puneetsharma7086 25 วันที่ผ่านมา +1

    Good job

  • @gurpreetsinghrai6014
    @gurpreetsinghrai6014 25 วันที่ผ่านมา +1

    ਬਹੁਤ ਹੀ ਵਧੀਆ ਵੀਰ ਵੀਰ ਤੁਸੀਂ ਜੋ ਵੀਡੀਓ Facebook ਤੇ ਜੋ ਵੀਡੀਓ ਪੋਉਦਾ ਆ ਉਹ ਵਾਲੀ ਵੀਡੀਓ you tube ਤੇ ਵੀ ਪਾ ਦਿਆ ਕਰੋ ਤੁਸੀਂ ਵੀਰ ਕਾਫੀ ਦਿਨਾਂ ਤੋਂ ਕੋਈ ਵੀ ਵੀਡੀਓ ਨਹੀਂ ਪਾ ਸੀ ਅੱਜ ਤੁਸੀਂ ਵੀਡੀਓ ਪਾ ਇਸ ਲਈ ਬਹੁਤ ਬਹੁਤ ਧੰਨਵਾਦ ਵੀਰ ।

  • @JaswinderKaur-g9s
    @JaswinderKaur-g9s 24 วันที่ผ่านมา +2

    ਕਿਵੇਂ ਤੁਸੀਂ ਸ਼ਿਵ ਸੈਨਾ ਵਾਲਿਆਂ ਵਾਂਗ ਕਿਵੇਂ ਲੂੱਚ ਪਣੀ ਕਰਦੇ ਓ ਹਰਾਮ ਦੇ

  • @kamalbamrah1
    @kamalbamrah1 24 วันที่ผ่านมา

    Jony jony yes papa

  • @theluckydigitalstudio2588
    @theluckydigitalstudio2588 24 วันที่ผ่านมา

    SSA BHAJI TUSI GALLAN SAHI KRDE HO BUT IK GAL MAIN TUHANU KEHNA CHAHUDA PIS language SAHI USE KRIA KRO JO ASI SUN SAKIE SANU SARAM NA AAVE ASI KI SUN RAHE HA PLS ITS MY request

  • @gurkamalsingh4268
    @gurkamalsingh4268 25 วันที่ผ่านมา +50

    ਢੱਢਰੀਆ ਵਾਲੇ ਖਿਲਾਫ ਬਕਵਾਸ ਨਾ ਕਰੋ

    • @GurnamsinghSingh-n1j
      @GurnamsinghSingh-n1j 25 วันที่ผ่านมา +6

      Barjaee g nu kesai nai kuj nee bolna😂😂😂😂😂😂

    • @JobFarming
      @JobFarming 25 วันที่ผ่านมา

      ਓਹ ਕੀ ਤੇਰਾ ਬੁੜਾ ਲੱਗਦਾ??? ਇਹਨਾਂ ਨੇ ਸਹੀ ਕਿਹਾ ਤੁਹਾਡੇ ਵਰਗੇ ਪਿੱਛੇ ਲੱਗ ਲੋਕਾਂ ਕਰਕੇ ਹੀ ਇਹੋ ਜਹੇ ਬਾਬੇ ਤੁਹਾਡੀਆਂ ਜਨਾਨੀਆਂ ਦੇ ਰੇਪ ਕਰਦੇ ਆ।।
      ਕੀ ਤੁਸੀਂ ਓਹ ਸਲਵਾਰ ਪਾਉਣਾ ਜੇਹਾ ਰੱਬ ਬਣਾਇਆ ਜੀਹਨੇ ਹੁਣ ਹਮੇਸ਼ਾ ਸਿੱਖਾਂ ਖਿਲਾਫ ਹੀ ਬਕਵਾਸ ਕਰੀ ਆ।।
      ਇਹ ਸਿੱਖ ਵਿਰੋਧੀ ਬਕਵਾਸ ਤੋ ਬਿਨਾ ਤੇਰੇ ਬਾਬੇ ਕੋਲ਼ ਹੈ ਕੀ???
      ਦੂਜਿਆਂ ਨੂੰ ਕਿਰਤ ਕਰਨ ਨੂੰ ਕਹਿਣ ਵਾਲਿਆ ਤੋਂ ਆਪ ਗੱਡੀ ਦੀ ਟਾਕੀ ਨੀ ਖੁੱਲਦੀ???
      ਰੰਗ ਬਰੰਗੀ ਸਲਵਾਰਾਂ ਪਾਉਣਾ ਕੇਹੜੀ ਮਰਯਾਦਾ ਐ?? ਹਰਮ ਵਿਚ ਰਹਿਣਾ ਕੇਹੜੀ ਸਿੱਖ ਮਰਯਾਦਾ ਐ???
      ਹਜੇ ਵੀ ਤੇਰੇ ਵਰਗਾ ਬੋਲੇ ਢੰਡਰੀਆਂ ਵਾਲੇ ਨੂੰ ਕੁਝ ਨਾ ਕਹੋ ਤਾਂ ਦੁਰ ਫਿੱਟੇ ਮੂੰਹ ਤੇਰੇ

    • @gurkamalsingh4268
      @gurkamalsingh4268 25 วันที่ผ่านมา

      @GurnamsinghSingh-n1j ਕੁਦਰਤੀ ਜਦੋ ਬੰਦੇ ਨਾਲ ਜਾਣ ਪਹਿਚਾਣ ਹੋਵੇ ਬੰਦਾ ਖੋਲ ਦਿੰਦਾ ਇਹ ਦੇ ਚ ਕੀ ਮਾੜੀ ਗੱਲ ਹੋ ਗਈ। ਨਾਲੇ ਵਾਲੇ ਢੱਢਰੀਆ ਵਾਲੇ ਲਈ ਇਕ ਨਹੀ ਸੌ ਸੌ ਬੰਦਾ ਹੋਣਾ ਚਾਹੀਦਾ ਗਡੀਆ ਦੇ ਦਰਵਾਜੇ ਖੋਲਣ ਲਈ। ਉਹ ਹੱਕਦਾਰ ਹੈ ਇਸ ਦਾ।ਕਿਉ ਕਿ ਉਹਨੇ ਨਾਨਕ ਦੀ ਅਸਲ ਗੱਲ ਕੀਤੀ ਏ।ਉਹਨੇ ਧਾਰਮਿਕ ਪੁਜਾਰੀਆ, ਧਾਰਮਿਕ ਗੁੰਡਿਆ ਦੀ ਪਹਿਚਾਣ ਤੇ ਨਾਨਕ ਤੇ 10ਪਾਤਸ਼ਾਹੀਆ ਦੇ ਨਾਮ ਤੇ ਹੱਟੀਆ ਖੋਲ ਬੈਠੇ ਪੁਜਾਰੀਆ ਦੀ ਪਹਿਚਾਣ ਆਮ ਸਿੱਖ ਨੂੰ ਕਰਵਾਈ ਏ

    • @GurpreetSingh-se5jt
      @GurpreetSingh-se5jt 25 วันที่ผ่านมา +9

      Kyo tera peyo lgda va dhandri 😂

    • @HindaBatth
      @HindaBatth 25 วันที่ผ่านมา +5

      Kyu😂😂

  • @nandu283
    @nandu283 25 วันที่ผ่านมา

    Veer ji mst 😂😂😂lgge rho

  • @UdaanMohalipb65
    @UdaanMohalipb65 23 วันที่ผ่านมา

    TH-cam waale ne dhanda bna leya .... Paisa ka man da

  • @puneetmanchanda3438
    @puneetmanchanda3438 25 วันที่ผ่านมา +1

    Italy Wale paji oh kuri ta galat hhh nikal v ayi paise mandi loka kolo khdi Italy wala khda podcast kar eda khdi video dekhlo

  • @missu2493
    @missu2493 24 วันที่ผ่านมา

    Ah ktida nu ni pta ki hrek kise nu bakwas kita iko jeya ni kula nas ho jandiya

  • @LakhwinderSingh-sm4yf
    @LakhwinderSingh-sm4yf 25 วันที่ผ่านมา +2

    💯💯💯✅✅👍👍👍

  • @kuldeepkaur1802
    @kuldeepkaur1802 24 วันที่ผ่านมา

    Good👌

  • @gurjotsingh9733
    @gurjotsingh9733 24 วันที่ผ่านมา

    Bebe mai ta sant banuga beebiya di mohabat vaadu kam karn nu foja vaadu

  • @SurinderKaur-co9ji
    @SurinderKaur-co9ji 24 วันที่ผ่านมา

    Joni da mtlab Hindi wich dekho Ki hunda

  • @SurinderKaur-co9ji
    @SurinderKaur-co9ji 24 วันที่ผ่านมา

    Joni Shrm kr Apde naam naal Singh v ni la skda

  • @LovePreet-tl1iv
    @LovePreet-tl1iv 25 วันที่ผ่านมา +1

    Pajji ssa dona vira nu

  • @truckingvlog9928
    @truckingvlog9928 25 วันที่ผ่านมา

    Veere gur kaur nu Parshad kado dena a bahut gussaa a reha gashtod.te

  • @preetheer6948
    @preetheer6948 25 วันที่ผ่านมา

    Ohh bhji follow na krn wli kise babe di baby huni aa 😅 ta keh gii

  • @tajbirsingh7440
    @tajbirsingh7440 25 วันที่ผ่านมา

    Veer g plz ek shoti jahi video payo os chawal Gur kaur thar wali gasti bare osne tuhade bare v bolya c k view len lyi dimag khanda va vese v os Besharam kar k loka ne tuhanu bahut bolya plz 🙏🏼🙏🏼 dubara kise reels wali chawal janani te trust na kryo main tuhadi sister ggg Amritsar saab to

  • @sukhdeepsingh-ku3fc
    @sukhdeepsingh-ku3fc 24 วันที่ผ่านมา

    ਢੱਡਰੀਆਂ ਵਾਲੇ 🙏♥️

  • @jagroop911
    @jagroop911 25 วันที่ผ่านมา

    Sirraaaa laata

  • @jATTWAAd-i7n
    @jATTWAAd-i7n 25 วันที่ผ่านมา +2

    Love you brother s❤❤❤❤❤❤❤❤❤❤

  • @pb13wala42
    @pb13wala42 24 วันที่ผ่านมา

    ਰਣਜੀਤ ਸਿੰਘ ❤❤❤

  • @jinderpreet7621
    @jinderpreet7621 25 วันที่ผ่านมา

    Jbaan to baar nikleya hoeya,ek v shabd wapis moon c kadi ni janda,soch samj k mhanporshan di bhandi kareya karo,upar ja k leykha denha painha,sanu sab nu,ok

  • @VickySingh-qj7cq
    @VickySingh-qj7cq 24 วันที่ผ่านมา

    Changa boli da va sab bare

  • @SaviD-s1f
    @SaviD-s1f 25 วันที่ผ่านมา

    italy wale .. bht vdia followers ne thode

  • @jinderpreet7621
    @jinderpreet7621 25 วันที่ผ่านมา

    Joni baba ji sab de satkar jod ne,ona ne kerha kise di muj khol lai a,jerha tusi bakwas karde aa,daro rub to

  • @LaviLove-i2m
    @LaviLove-i2m 24 วันที่ผ่านมา

    ਦੋਵੇਂ ਵੀਰ ਜੀ, ਤੁਸੀ ਬਹੁਤ ਸੋਹਣਾ ਕੰਮ ਕਰ ਰਹੇ ਹੋ, ਕੋਈ ਨਾ ਜੀ , ਸੱਚ ਬੋਲੇ ਗਾ ਤਾ ਮਿਲੋ 295,😂

  • @merijaan3291
    @merijaan3291 21 วันที่ผ่านมา

    ਤੁਸੀਂ taate ਫੜਦੇ ਓ ਵੀਡਿਓ ਬਣਾ ਕੇ

  • @VickySingh-qj7cq
    @VickySingh-qj7cq 24 วันที่ผ่านมา

    Sere de wele o tc

  • @tarnjeethans2138
    @tarnjeethans2138 25 วันที่ผ่านมา

    ਲੋਢਾ

  • @ReetDhanota818
    @ReetDhanota818 24 วันที่ผ่านมา

    ❤️

  • @KuldeepSingh-jv6yc
    @KuldeepSingh-jv6yc 24 วันที่ผ่านมา

    😂😂

  • @inderjitgill6218
    @inderjitgill6218 25 วันที่ผ่านมา

    😂😂😂😂😂attt

  • @Sikhyouthuae
    @Sikhyouthuae 25 วันที่ผ่านมา +1

    Ikk special ਢੱਢਰੀ ਵਾਲੀ ਭਾਬੀ ਤੇ ਕਰੋ। humble request. Roast v or ede karname v dso......! Ki chngga ki marra. Plzzzzzzzzzzz

  • @monunarula6597
    @monunarula6597 25 วันที่ผ่านมา

    ❤❤

  • @nirbhaisingh2583
    @nirbhaisingh2583 25 วันที่ผ่านมา

    ❤❤❤❤

  • @amritriar2070
    @amritriar2070 25 วันที่ผ่านมา

    Hlo

  • @CharanButtar-gk4ej
    @CharanButtar-gk4ej 24 วันที่ผ่านมา

    ਆਪ ਹੀ ਸਿਆਣੇ ਬਣਦੇ ਆ

  • @madxgaming6848
    @madxgaming6848 24 วันที่ผ่านมา

    besarm

    • @italyaalafreshy
      @italyaalafreshy  24 วันที่ผ่านมา

      @@madxgaming6848 kaun bapa tahuda ? K jony Baba ?

  • @sahbaaz205
    @sahbaaz205 24 วันที่ผ่านมา

    Good brother

  • @InderjitJohal-qc6zg
    @InderjitJohal-qc6zg 24 วันที่ผ่านมา

    Your videos are nonsense

  • @kamaljeetkaur329
    @kamaljeetkaur329 24 วันที่ผ่านมา

    Tusi kute belle o kise nu galt boli jandeo

    • @italyaalafreshy
      @italyaalafreshy  24 วันที่ผ่านมา

      @@kamaljeetkaur329 kehri teri maa kuti nu galt bolta 😂😂😂😂

    • @sukhdevsinghsidhu8439
      @sukhdevsinghsidhu8439 23 วันที่ผ่านมา

      Salea ਕੌਰ ਨੂੰ ਏਦਾਂ nhi boli da​@@italyaalafreshy

    • @DaljitSingh-e9l
      @DaljitSingh-e9l 20 วันที่ผ่านมา

      Vir maa da ki kasoor dsde​@@italyaalafreshy

  • @armanbedi6393
    @armanbedi6393 24 วันที่ผ่านมา

  • @armanbedi6393
    @armanbedi6393 24 วันที่ผ่านมา

  • @khushicharnjit9801
    @khushicharnjit9801 25 วันที่ผ่านมา

    ❤❤❤❤

  • @SukhwinderSingh-wq5ip
    @SukhwinderSingh-wq5ip 23 วันที่ผ่านมา +1

    ❤❤❤❤

  • @FF_electer
    @FF_electer 22 วันที่ผ่านมา

    ❤❤