Parnam shaheeda nu Waheguru 🙏🙏🙏 punjabio shaheed beant singh ji ney apna sara parvar varr ditta kaum layi punjabio vote krn lage apni pag cheta kr leyo shaheed beant singh ji nu cheta rakheyo vote krn lage
Sikh organisations should financially help bhai sahib who Assassinated Suri in Amritsar. No one came to help his family. He has got small child and who is going to look after his well being and education. People seem to have forgotten him and only focusing on creating reels about him to get views.
Pehli warri ehh ithas sunea ehh gallan koi nhi karda te na koi samjda ehh sii asli herre jina da namm sada hi Amar rahoga parr Dukh di gal hai sikha de bache nu ehh galn gharde vi ni dasde te koi hor
Sura so pachina jo Lara deen kai hait purja purja kat mara kabhu na chhada khait waheguru waheguru waheguru waheguru waheguru waheguru waheguru too he too
ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੇ ਸਿੰਘ ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ ਧੰਨ ਤੇਰੀ ਸਿੱਖੀ
ਸਾਡੇ ਕੋਲ ਸ਼ਬਦ ਖਤਮ ਹੋ ਜਾਂਦੇ ਨੇ ਭਾਈ ਸਾਹਿਬ ਜੀ ਸ਼ਹੀਦੀ ਤੋਂ ਬਾਅਦ ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ ਜਿੰਦਾਬਾਦ😢
ਸ਼ਹੀਦ ਭਾਈ ਸਤਵੰਤ ਸਿੰਘ ਜੀ ਬੇਅੰਤ ਸਿੰਘ ਜੀ ਅਤੇ ਕੇਹਰ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਤੁਹਾਨੂੰ ਤੇ ਇਸ ਸਿੱਧੂ ਵੀਰ ਪੱਤਰਕਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਸੰਗਤ ਜੀ ਸ਼ਹੀਦ ਬੇਅੰਤ ਸਿੰਘ ਜੀ ਦੇ ਪੁੱਤਰ ਨੂੰ ਜਤਾ ਦਿਉ ਜੀ।
ਸਤਿਨਾਮ ਸ੍ਰੀ ਵਾਹਿਗੁਰੂ, ਪ੍ਰਣਾਮ ਸ਼ਹੀਦਾਂ ਨੂੰ 🙏🏾🙏🏾🙏🏾🙏🏾🙏🏾🙏🏾
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ ਸਦਾ ਅਮਰ ਰਹਿਣਗੇ ❤ਵਾਹਿਗੁਰੂ ਜੀ ਇਨਾਂ ਦੇ ਪਰਿਵਾਰਾ ਨੂੰ ਚੜ੍ਹਦੀ ਕਲਾ ਵਿਚ ਰਖਣਾ ਜੀ
ਕੋਟਿ ਕੋਟਿ ਪ੍ਨਾਮ ਸਹੀਦਾ ਨੂੰ। ਬਾਈ ਜੀ ਵੱਧ ਵੱਧ ਵੋਟਾ ਨਾਲ ਜਿਤਾਇਆ ਜਾਵੇ ਭਾਈ ਸਾਹਬ ਨੂੰ।
ਭਾਈ ਕੇਹਰ ਸਿੰਘ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰੋ ਜੀ
Delhi rhnda O priwar O sarbjit singh de ristedar ne O b singh jitha do bhari vota nal
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੋਂ ਸਾਡੇ ਗੁਰੂ ਘਰਾਂ ਤੇ ਹਮਲਾ ਕਰਨਗੇ ਉਨ੍ਹਾਂ ਦਾ ਇੱਹੋ ਹਾਲ ਹੋਵੇਗਾ ਧੰਨਵਾਦ ਸਹਿਤ
ਧੰਨ ਗੁਰੂ ਗੋਬਿੰਦ ਸਿੰਘ ਜੀ🙏 ਧੰਨ ਗੁਰੂ ਰਾਮਦਾਸ ਜੀ🙏
Best explanation. Sari film ban gi akha ageh. Waheguru chardi kala bnai rakhe🙏🏼🙏🏼
ਵਾਹਿਗੁਰੂ ਜੀ 🙏
ਭਾਈ ਬੇਅੰਤ ਸਿੰਘ ਮਲੋਆ ਤੇ ਭਾਈ ਸਤਵੰਤ ਸਿੰਘ ਅਗਵਾਨ ਤੇ ਭਾਈ ਕੇਹਰ ਸਿੰਘ ਖਾਲਸਾ ਜਿੰਦਾਬਾਦ ਤੇ ਸਦਾ ਹੀ ਸਿੱਖ ਨੂੰ ਪੰਥ ਇਹਨਾਂ ਦੇ ਪਰਿਵਾਰ ਦਾ ਹਮੇਸ਼ਾਂ ਸਾਥ ਦੇਣਾ ਚਾਹੀਦਾ ਹੈ ਅਤੇ ਵਾਹਿਗੁਰੂ ਜੀ ਹਮੇਸ਼ਾਂ ਇਹਨਾਂ ਦੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Shaheed bhai Beant Singh te satwant Singh zindabad pug kaum di rakhde ne satwant beant pyare ❤
ਪਰਨਾਮ ਸ਼ਹੀਦਾਂ ਨੂੰ
ਭਾਈ ਬੇਅੰਤ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜਿੰਦਾਵਾਦ
ਬਹੁਤ ਬਹੁਤ ਵਧਾਈ ਭਾਈ ਸਰਬਜੀਤ ਸਿੰਘ ਤੇ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਜਿਤੱ ਦੀ
ਐਕਰ ਵੱਲੋ ਸਿਰ ਢੱਕਣਾ ਬਹੁੱਤ ਹੀ ਸ਼ਲਾਘਾਯੋਗ ਹੈ। ਧੰਨਵਾਦ ਜੀ
Waheguru Mehar Kare ਪ੍ਰਣਾਮ ਸ਼ਹੀਦਾਂ ਨੂੰ
ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji
ਗੁਰੂ ਰਾਮਦਾਸ ਜੀ ਸਿੰਘਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ। ਦਾਤਾ ਧੰਨ ਤੇਰੀ ਸਿੱਖੀ, ਧੰਨ ਸਿੱਖੀ ਦਾ ਨਜਾਰਾ। ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉ। ਅਸੀਂ ਸਿਰ ਦੇ ਕੇ ਵੀ ਇਹਨਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਝੁੱਕਾ ਨਹੀਂ ਸਕਦੇ।
ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੇ ਹੇਤ ਕਟ ਮਰੈ ਕਬਹੂ ਨ ਛਾਡੈ ਖੇਤ 🙏🙏🙏
ਫਰੀਦਕੋਟ ਵਾਲੀਓ ਪਾਰਟੀਆਂ ਲਈ ਅਗਲੀ ਵਾਰ ਦੇਖਾਂਗੇ ਹੁਣ ਪੰਥ ਨੇ ਅਵਾਜ਼ ਮਾਰੀ ਏ❤
ਜਿਤਾ ਤਾ 22
@@PreetSingh-fh8gy ਦਿਲੋਂ ਧੰਨਵਾਦ ਯਾਰਾ ਸੱਚੀ ਸਿਰ ਝੁਕਦਾ ਜਾਗਦੀਆ ਜਮੀਰਾ ਵਾਲਿਆ ਅੱਗੇ
@@mrpaulpal sory bai ji cir only mere satguru agye ...jukao 4 patsha Dhan Guru Ramdas ji agye ya sada Baba farid ji ...
❤❤😅😂
😊@@PreetSingh-fh8gy
@@PreetSingh-fh8gy😅😮😮
Dhan Amarshaheed Bhai Beant Singh Amarshaheed Bhai Satwant singh ji and Amarshaheed Bhai kehar Singh ji
ਦੋਨਾਂ ਵੀਰਾਂ ਦਾ ਤੇ ਲੋਕ ਅਵਾਜ਼ ਚੈਨਲ ਵਾਲ਼ਿਆਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ।
Sheed Bhai Beant Singh Sheed Bhai Satwant Singh Sheed Bhai kehar Singh ji ji di sheedi nu parnam 🚩🦅
ਧੰਨ ਧੰਨ ਸਿੱਖੀ ਸਿਦਕ ਯੋਧਿਆਂ ਸਿੰਘਾਂ ਦਾ
ਸਤਿਨਾਮ ਵਾਹਿਗੁਰੂ ਜੀ
We appreciate ur speech we Salute to Baha’i Bahant singh Ji and Baha’i Satwant Singh ji
Waheguru ji Waheguru ji Waheguru ji Waheguru ji Waheguru ji 🌹🙏🌹🙏🌹🙏🌹🙏🌹🙏
ਫਰੀਦਕੋਟ ਆਲੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਉ ਦਿਉ
ਫੈਸਲਾ ਔਣਂ ਦਾ ਸਪੋਟ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🌹🌹🌹🌹🌹
Parnam shaheeda nu Waheguru 🙏🙏🙏 punjabio shaheed beant singh ji ney apna sara parvar varr ditta kaum layi punjabio vote krn lage apni pag cheta kr leyo shaheed beant singh ji nu cheta rakheyo vote krn lage
ਪ੍ਰਮਾਣ ਸ਼ਹੀਦਾਂ ਨੂੰ 🙏🙏🙏
ਸਿੱਖਾਂ ਦੀ ਸ਼ਵੀ ਖਰਾਬ ਹੋਈ ਵੱਡੇ ਨੁਕਸਾਨ ਹੋਏ
ਵਾਹਿਗੁਰੂ ਜੀ ❤❤❤❤❤❤
Parnam Shaheedan nu👏👏👏👏👏
ਸਹੀਦ ਸਤਵੰਤ ਸਿੰਘ ਵਾਲਾ ਨੂਰ ਹੈ ਭਾਈ ਸਾਹਿਬ ਤੇ
Tera bhai sahab jameya vi nahi c 84 vich
53:30 ਅੱਖਾਂ ਭਰ ਆਈਆਂ
Waheguru ji waheguru ji waheguru ji mehar krna ji
Waheguru ji
ਬਹੁਤ ਵਧੀਆ ਸੋਚ ਸਿੰਘ ਸਾਹਿਬ ਦੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏
ਚਾਮਰ ਹੁਣ ਚੁੱਭਦਾ ਕਿਉ ਪਰਦਾਨੋ
Parnam shahida nu jeena ne jindagi dharam to wari 🙏🙏🙏🙏🙏
Sade mahan jode 🙏🙏🙏🙏
ਪ੍ਰਣਾਮ ਸ਼ਹੀਦਾਂ ਨੂੰ
Waheguru ji Mehar kro ji
Hune vote paa k aya bhaee sarbjit singh ji nu, main faridkot halke ton apna farj nibhaya, parnaam shaheedan nu🙏🙏
ਪ੍ਰਣਾਮ ਸ਼ਹੀਦਾਂ। ਨੂੰ
ਫਰੀਦਕੋਟ ਦੇ ਵੀਰੈ ਭੈਣੋ ਇਸ ਵਾਰ ਤੁਸੀਂ ਵੋਟ ਪਾਕੇ ਵਾਈ ਸਰਬਜੀਤ ਜੀ ਨੂੰ ਵੋਟਾਂ ਪਾਕੇ ਜਿੱਤ ਕੇ ਫਤਹਿ ਕਰੋ ਥੋਨੂੰ ਸਿੱਖੀ ਦਾ ਵਾਸਤਾ
Khalistan SIKHS FOR JUSTICES Gurpatwant Singh Pannun Punjab HuL Refereudam Voting Khalistan He HuL Haa Refereudam Voting Zindabad
ਪ੍ਰਣਾਮ ਸ਼ਹੀਦ ਨੂੰ
Thanks from Canada
Akal hi Akal ❤
Waheguru ji waheguru 🙏🏻🙏🙏🏻🙏🙏🙏🏻🙏🏻
Prnaam saheeda nu
ਹਰਮਿੰਦਰ ਸਾਹਿਬ ਹਮਲਾ ਕਰ ਕਿਆ ਕਰਨਾ,ਪੇਸ਼,ਇੰਦਰਾ, ਨੂੰ
Harmander te tan ik goli vi nahi chali. Akal Takth to bande kadde c
Parnaam sahida nu
Dlair Bahadur ❤ Sikh Mujahid ko Salam krty💪✌✌✌
Good Video
Waheguru ji 🙏🙏🌹
Waheguru g 🙏
Wehaguru ji
ੳਸ ਦਿਨ ਦਾਮੌਸਮ ਬਹੁਤ ਖਰਾਬ ਸੀ ਤੇਜ ਹਨੇਰੀ ਅਤੇ ਮੀਂਹ ਬਹੁਤ ਸੀ
Kudrat Vi Khush Hoyi Purri. Naffrat Da Naas Hoeya Sikh De Hatha Kolo 🙏🏻
#Khalsa #Punjab #SikhKaum #KairSingh #SatwantSingh #BeantSingh ❤️❤️
❤❤❤❤❤❤❤❤❤❤❤❤❤❤❤❤❤❤❤❤❤❤waheguru ji 🙏 mehar kri sab te ❤❤❤❤❤❤❤❤❤❤❤❤❤❤❤❤❤❤❤
ਪ੍ਰਣਾਮ ਸ਼ਹੀਦਾਂ ਨੂੰ
😢 waheguru ji
Bhai sarbjit Singh nu jitayo faredkot waleo
Maninder sidhu veer bahut wadiya laga 🙏🙏🙏
ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ
ਭਾਈ ਸਾਹਿਬ ਹੁਣਾ ਦੀ ਐਨੀ ਵੱਡੀ ਸ਼ਹੀਦੀ ਬਾਰੇ ਇਵੇਂ ਝੂਠੀਆਂ ਕਹਾਣੀਆਂ ਬਣਾਕੇ ਫੋਕੀ ਸ਼ੋਹਰਤ ਪਾਉਣ ਦੀ ਜ਼ਰੂਰਤ ਕਰ ਰਿਹਾ ਇਹ ਬੰਦਾ,ਬਾਜ਼ ਵਾਲੀ ਗੱਲ ਬਿਲਕੁਲ ਝੂਠੀ ਹੈ,ਭਾਈ ਸਾਬ ਹੁਣਾ ਨੇ ਪੂਰੇ ਹੋਸ਼ ਦੇ ਵਿੱਚ ਚੰਗੀ ਤਰਾਂ ਸੋਚ ਸਮਝ ਕੇ ਇੰਦਰਾ ਪਾਪਣ ਦਾ ਸੋਧਾਂ ਲਾਇਆਂ ਨਾ ਕਿ ਕਿਸੇ ਬਾਜ਼ ਨੂੰ ਦੇਖ ਜ਼ਜਬਾਤੀ ਹੋ ਕੇ🙏🏻🙏🏻
❤❤❤
Parnam saheeda nu
ੳਸ ਰਾਤ ਤਵੇ ਨਹੀ ਚੜੇ ਸਨ ਰੋਟੀ ਨਹੀ ਪਕੀ ਸੀ😂ਸੋਢੀ ਦੀ ਤਾੲਇੰਟਰ ਵਿੳਊਸੁਣੀ ਹੈਰੋ ਕੇਦਸਦੇ ਹਨ
Waheguru
🙏🏻🙏🏻
ਗੁਰੂ ਦੇ ਰੰਗ ਦੇਖੋ ਲੋਕ ਸਭਾ ਚ ਇਕ ਪਾਸੇ ਸਰਬਜੀਤ ਖਾਲਸਾ ਦੂਜੇ ਪਾਸੇ ਰਾਹੁਲ ਗਾਂਧੀ
1984ਵਿੱਚ asulat kithon aa gai
God bless you 22
ਮਾਨ ਨੇ ਸ਼ਹੀਦ ਸਾਡਾ ਖਾਲਸਾ ਜੀ
Swad a gea podcast sun ke
ਆਹ ਕਮੈਟਾ ਵਿਚ ਆਰਐਸਐਸ ਦੀਆਂ ਭੇਡਾਂ ਵੀ ਆ ਗੇਈਆ ਸ਼ਰਮ ਕਰੋ ਸਾਲਯੋ
🙏🙏🙏🦅
Mara. Kol. Koi. Lafaj. Ne. Be. Ma. Kuj. Ve. Kamant. Kat. Sakaa. Dhan. Hu. Ji. Singh. Saaban. Ji
Kaum de heere ❤Ankhi yodhe Amar ho gye ❤🙏
Waheguru ❤❤❤❤❤❤
Eh ne guruji de assli HERO
Khalsa ji hum Khalsa Raj v bna Lo Waheguru ji kirpa karn
Respect shahid
Sikh organisations should financially help bhai sahib who Assassinated Suri in Amritsar. No one came to help his family. He has got small child and who is going to look after his well being and education. People seem to have forgotten him and only focusing on creating reels about him to get views.
WahegurugJagdiJameerWalioPaoVotaSarbjitsinghPlease
ਇੰਦਰਾ ਰੰਡੀ ਦਾ ਨਾਮ ਠੀਕ ਕਰੋ ਪਹਿਲਾਂ .
bathera kurbani da mul wat lia gundagardi ds v koi ant ni
Pehli warri ehh ithas sunea ehh gallan koi nhi karda te na koi samjda ehh sii asli herre jina da namm sada hi Amar rahoga parr Dukh di gal hai sikha de bache nu ehh galn gharde vi ni dasde te koi hor
Sura so pachina jo Lara deen kai hait purja purja kat mara kabhu na chhada khait waheguru waheguru waheguru waheguru waheguru waheguru waheguru too he too