Pre Partition History of Village Soora Singh | Old Village of Sikh Majority | District Okara

แชร์
ฝัง
  • เผยแพร่เมื่อ 6 ก.พ. 2025
  • ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪੱਤਣ ਦਾ ਪਿੰਡ ਸੂਰਾ ਸਿੰਘ ਪੰਜਾਬ ਦੀ ਵੰਡ ਤੋਂ ਪਹਿਲਾਂ ਸਿੱਖ ਬਹੁਗਿਣਤੀ ਦਾ ਪਿੰਡ ਸੀ। ਵੰਡ ਤੋਂ ਬਾਅਦ ਸਿੱਖਾਂ ਨੂੰ ਪਿੰਡ ਛੱਡਣਾ ਪਿਆ ਪਰ ਪਿੰਡ ਦੇ ਮੁਸਲਮਾਨ ਬਜ਼ੁਰਗ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਨੇ। ਪਿੰਡ ਵਿੱਚ ਇੱਕ ਪੁਰਾਣੀ ਸਮਾਧ ਅਜੇ ਵੀ ਮੌਜੂਦ ਹੈ ਅਤੇ ਕਦੇ ਕਦੇ ਸਿੱਖ ਆਪਣੇ ਪੁਰਖਿਆਂ ਦੇ ਪਿੰਡ ਜਾਂਦੇ ਵੀ ਨੇ। ਵਧੇਰ ਜਾਣਕਾਰੀ ਲਈ ਵੇਖੋ ਵੀਡੀਓ:

ความคิดเห็น • 17