08 of 11 Bavan Akhri

แชร์
ฝัง
  • เผยแพร่เมื่อ 8 ก.ย. 2024
  • ਓਅੰਕਾਰ ਲਖੈ ਜਉ ਕੋਈ ॥
    ओअंकार लखै जउ कोई ॥
    ਸੋਈ ਲਖਿ ਮੇਟਣਾ ਨ ਹੋਈ ॥੬॥
    सोई लखि मेटणा न होई ॥६॥
    ਕਕਾ ਕਿਰਣਿ ਕਮਲ ਮਹਿ ਪਾਵਾ ॥
    कका किरणि कमल महि पावा ॥
    ਸਸਿ ਬਿਗਾਸ ਸੰਪਟ ਨਹੀ ਆਵਾ ॥
    ससि बिगास संपट नही आवा ॥
    ਅਰੁ ਜੇ ਤਹਾ ਕੁਸਮ ਰਸੁ ਪਾਵਾ ॥
    अरु जे तहा कुसम रसु पावा ॥
    ਅਕਹ ਕਹਾ ਕਹਿ ਕਾ ਸਮਝਾਵਾ ॥੭॥
    अकह कहा कहि का समझावा ॥७॥
    ਖਖਾ ਇਹੈ ਖੋੜਿ ਮਨ ਆਵਾ ॥
    खखा इहै खोड़ि मन आवा ॥
    ਖੋੜੇ ਛਾਡਿ ਨ ਦਹ ਦਿਸ ਧਾਵਾ ॥
    खोड़े छाडि न दह दिस धावा ॥
    ਖਸਮਹਿ ਜਾਣਿ ਖਿਮਾ ਕਰਿ ਰਹੈ ॥
    खसमहि जाणि खिमा करि रहै ॥
    ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥
    तउ होइ निखिअउ अखै पदु लहै ॥८॥
    ਗਗਾ ਗੁਰ ਕੇ ਬਚਨ ਪਛਾਨਾ ॥
    गगा गुर के बचन पछाना ॥
    ਦੂਜੀ ਬਾਤ ਨ ਧਰਈ ਕਾਨਾ ॥
    दूजी बात न धरई काना ॥
    ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachk...
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.co...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality #कबीर Contact number - +91 9896192233

ความคิดเห็น • 7

  • @SachKhojAcademy
    @SachKhojAcademy  หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
    ਵਧੀਆ ਆਵਾਜ਼ ਕੁਆਲਟੀ ਵਾਸਤੇ ਅੱਗੇ ਦਿੱਤੇ ਲਿੰਕਾਂ ਵਿਚਲੀ ਗੁਰਬਾਣੀ ਵਿਚਾਰ ਸੁਣੋ;
    For best voice quality pls visit following links;
    1) th-cam.com/play/PLPQpT3D9JFbbXmmVp0eCEqDkfa-32JO3I.html&si=T_C_LSZQxw7hGgsb
    2) th-cam.com/play/PLPQpT3D9JFbYd7A4DTd4_v_CAnyzWdVh9.html&si=-V6x0Es6-sF9QYrm
    3) th-cam.com/play/PLPQpT3D9JFbadpC0WwKC_O2vl_vMO8HtY.html&si=hdhhjeftKGWJ_ucn
    4) th-cam.com/play/PLPQpT3D9JFbYfSE-HBEfAJgbvtyxr6QDt.html&si=40wlrMLl1KfwKSPZ
    5) th-cam.com/play/PLPQpT3D9JFbayRdvVDknlApD11F0cMBVD.html&si=Ds-VxviY_9EGBCvo
    For Audio pls follow our Telegram Channel;
    t.me/Audios_By_SKA_Available_Here/5411
    Or
    Visit our Website;
    www.sachkhojacademy.net

  • @palwindersingh526
    @palwindersingh526 หลายเดือนก่อน +1

    Sat vachan baba g 🙏

  • @fortune.9738
    @fortune.9738 หลายเดือนก่อน +1

    ❤❤❤❤❤❤❤❤❤❤❤

  • @varindersingh5167
    @varindersingh5167 หลายเดือนก่อน +1

    ❤❤❤

  • @yuvrajdeol2207
    @yuvrajdeol2207 หลายเดือนก่อน +1

    ਬਚਪਨ ਤੋਂ ਹੀ ਲਗਦਾ ਸੀ ਕਿ ਜੋ ਦੀਵਾਨ ਪ੍ਰਚਾਰ ਹੁੰਦੇ ਸੀ ਉਨ੍ਹਾਂ ਵਿੱਚ ਵੱਡੀ ਗੜਬੜ ਹੈ ਸੋ ਖੁਦ ਹੀ ਖੋਜ ਸ਼ੁਰੂ ਕੀਤੀ ਕਿ ਸੱਚ ਦਾ ਪਤਾ ਲੱਗੇ ਔਰ ਬਹੁਤ ਕੁੱਝ ਜਾਣਿਆ ਵੀ ਜੋ ਲਗਦਾ ਸੀ ਕਿ ਕੂੜ ਪ੍ਚਾਰ ਹੋ ਰਿਹੈ ਅਤੇ ਗ੍ਰੰਥ ਨੂੰ ਪੜਨ ਦੀ ਬਜਾਏ ਪੂਜਿਆ ਜਾ ਰਿਹਾ ਹੈ ਏਸੇ ਕਰਕੇ ਸਮਾਜ ਤੇ ਪ੍ਰਵਾਰ ਨਾਲ਼ ਮੱਤ ਨਹੀਂ ਮਿਲ਼ੀ,
    ਜੋ ਅਸਲ ਮੇਂ ਖੋਜ ਸੀ ਕਿ ਕੋਈ ਸੱਚਾ ਅਤੇ ਬੇਖੌਫ ਪ੍ਰਮਾਤਮਾ ਦਾ ਭਗਤ ਮਿਲ਼ੇ ਜੋ ਸੱਚਾ ਗਿਆਨ ਦੇ ਸਕੇ, ਤੁਸੀਂ ਮਿਲ਼ੇ ਅਤੇ ਖੋਜ ਪੂਰੀ ਹੋਈ, ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੋ ਸੱਚਾ ਗਿਆਨ ਤੁਸੀਂ ਦੇ ਰਹੇ ਓਂ 🙏

  • @Pardeepsinghdeepa7524
    @Pardeepsinghdeepa7524 หลายเดือนก่อน +1

    ❤❤❤❤❤❤❤❤❤❤

  • @jasvirsinghkasiana8657
    @jasvirsinghkasiana8657 หลายเดือนก่อน +1