ਰਾਜਨ ਤੋ ਬਲਵੀਰ ਤੇ ਚੱਠਾ ਕਬੂਤਰ ਲਿਆਏ ਸੀ ਫਿਰ ਚੱਠੇ ਨੇ ਮੈਨੂੰ ਕਬੂਤਰ ਦਿੱਤੇ ਜਮਾ ਪਿਓਰ
ฝัง
- เผยแพร่เมื่อ 24 ม.ค. 2024
- Join this channel to get access to perks:
/ @starkabutarbaaz
ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪੈਵਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
#starkabutarbaaz #ਕਬੂਤਰ #ikshonkkabutarbajida
#viralvideo
#kabutarbaaji
#ਕਬੂਤਰਬਾਜ਼ੀ
#trendingvideo
#baljindarchakkbakhtu ##ਬਲਜਿੰਦਰਵੀਡਿਉ
#interwies #ਇੰਟਰਵਿਊ #kuldeepdhillwan
#kuldeepdhillwawala
Bahut sohni interview 👌
ਬਹੁਤ ਵਧੀਆ ਕੁਲਦੀਪ ਵੀਰ ਤੁਸੀਂ ਜਿਆਦਾ ਵਿਚੋਂ ਟੋਕਦੇ ਨਹੀਂ ਅਗਲੇ ਨੂੰ ਆਵਦੀ ਗੱਲ ਪੂਰੀ ਕਰਨ ਦਿੰਦੇ ਓ ੲਿਹੀ ਤੁਹਾਡੀ ਖੂਬੀ ਆ ਬਾਕੀ ਗੱਲ ਕਰਨ ਦਾ ਢੰਗ ਤਰੀਕਾ ਬਹੁਤ ਵਧੀਆ ਹੁੰਦਾ ਜਿਉਂਦੇ ਰਹੋ ਵੀਰ
Thanks vdde bai
Baki ਅਪਾ ਤਾਂ ਅਗਲੇ dia ਗੱਲ ਸੁਨਣ ਜਾਣੇ ਆ ਬਾਈ। ਆਪਣੀ ਗੱਲ ਹੀ ਕਿਉ ਅੱਗੇ ਰੱਖਣੀ
Shi gal a veer di
@@StarKabutarbaaz_ਬਿਲਕੁਲ ਸਹੀ ਗੱਲ ___❤
Sahia bai ik hor banda oh apda e rona pittna suru kr dinda hrek intervew ch
Nyc bro
ਕੁਲਦੀਪ ਵੀਰੇ👍👍 ਬਹੁਤ ਵਧੀਆ
❤ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)
ਸਾਡੇ ਏਰੀਏਂ ਦਾ _ਮਾਣ_ ਆ___❤❤❤
ਬਹੁਤ ਵਧੀਆ ਇੰਟਰਵਿਊ
ਬਹੁਤ ਵਧੀਆ ਕੁਲਦੀਪ ਵੀਰ🥰🕊
Bhut soni interview y kuldeep
ਬਹੁਤ ਵਧੀਆ ਕੁਲਦੀਪ ਬਾਈ ❤❤
👌
Chatha nu chatha ni kho bai chatha kho Jedi jite o chathe kr k jite o chatha superstar aa ode kbuter e aa jede jite
ਬਹੁਤ ਵਧੀਆ ਜੀ
Very good interview ❤
Kaldeep bro bhut Vida a❤❤❤
ਬੇਗਾ 💪💪💪
❤❤ bahut badhiya gall baat brother ❤❤
Buhat vadiya y g👌👌👌👌❤❤
ਸਿਰਾ ਬਾਈ ਕੁਲਦੀਪ
ਬਹੁਤ ਵਧੀਆ ਇੰਟਰਵਿਊ ਆ ਕੁਲਦੀਪ ਸਿੰਘ ਜੀ
siraaaa bai❤
Good, 22,ji💯💯💯💯💯💯💯
Bot vdiaa kuldeep bai 👌👌👌👌👌 (ਸੀਰ ਸੁਖਨਾ)
Love ❤️ ਯਾਰਾ
Bhut Vida a
Good 👍
Att ਵੀਰ
good job veer ji
Nice 👍👍👍👍👍 Bhai
Nice
Bai Ballu Maud ji di interview kro bai spl. Request a kuldeep veer Bai Ballu ne record kaim kite a 59 no. Breed nal jassowal kabutara nal jhalar aleya nal sira player ne purane down to earth ne bai ballu maud bahut kujh new sikhan nu milu ga 🙏🏻
Mani brother a apna
Very, nice, kaldeep, 22,g❤❤❤❤
Kala bagha rajan da chela va ohde kol vi a
Baljinder chk legend ustad a loo da player a❤❤
😂😂😂😂
Sirrrra veer
Very nice ❤
ਭੂਰਾ ਸਿੱਖ ਭੁੱਚੋ ਵਾਲਾ ਬਿੰਦਰ ਪੂਹਲੇ ਤੋ ਲਾਲ ਚੀਨੇ ਕਬੂਤਰ ਲੈਕੇ ਗੇਆ ਸੀ,ਭੂਰੇ ਦੀ ਬਿੰਦਰ ਨਾਲ ਪੱਕੀ ਗੂੜ੍ਹੀ ਯਾਰੀ ਸੀ
Good works❤❤❤❤
Nice bro ji
Att veer
Kuldeep yr bhai . Bapu hakam balloh te Balraj chhote wargeya di interview kr yr
Nice Bro
🔥🔥🔥
👍👍
Good kuldeep.
Thanks Mele bai
👍👌👌👌👌
Attt bro
❤❤❤❤
❤❤❤
❤❤
❤❤❤❤❤
❤❤❤❤❤❤❤
Kuldeep jinda bad
Love you yara
Vakeel janda ala kol ta man c rajan ahli kabuteri jheri pale Ali c ohna fad lyi c ohda kol ohdi nasl bhti a
ਭੂਰੇ ਸਿੱਖ ਦਾ ਵੀ ਬੰਤ ਬਲਮਗੜ੍ਹ ਵਾਂਗੂੰ ਕੋਈ ਨਾਮ ਨੀ ਲੈਂਦਾ ਪਰ ਕਬੂਤਰ ਬਹੁਤ ਖਿਡਾਰੀ ਲੇ ਕੇ ਗਏ ਆ ਬਹੁਤ ਚੰਗੇ ਕਬੂਤਰ ਆ ਓਹਨਾ ਦੇ ਘਰ
ਰਮਨੇ ਕੋਟਲੀ ਕੋਲ ਵੀ ਆ ਰਾਜਨ ਵਾਲੇ ਉਹ ਵੀ ਲੰਬ ਕੱਢੀ ਜਾਦਾ ਐਧਰ ਬਹੁਤ ਬਾਜੀਆ ਜਿੱਤ ਰਿਹਾ ਪੰਜ ਛੇ ਸਾਲ ਤੋ
ਚੱਠਾ ਤਾ ਆਪਣੀ ਇੰਟਰਵਿਊ ਚ ਹੋਰ ਦਾ ਨਾ ਦੱਸ ਰਿਹਾ ਕਿਹਦੇ ਕਿਹਦੇ ਕੋਲ ਰਾਜਨ ਵਾਲੇ ਕਬੂਤਰ ਆ
Nyc
ਵੀਰ ਕੁਲਦੀਪ ਨੰਬਰ ਦਿਉ ਜੀ ਆਪਣਾ ਇੰਟਰਵਿਊ ਬਾਰੇ ਗੱਲ ਕਰਨੀ ਐ ਮਿੱਠੂ ਮਹਿਰਾਜ ਪਿੰਡ ਦਾ ਕਰਵਾਉਣਾ ਐ ਜੀ
9914988721
@@StarKabutarbaaz ਧੰਨਵਾਦ ਬਾਈ ਜੀ
Bhucho..khurd..kabutera..the..school..he
Bai chatha ta App ramne kotli da naam liya kihde kihde kol baithe
ਵਾਈ ramne ਕੋਲ ਵੀ ਚੱਠੇ ਆਲੇ ਈ ਆ
ਬਾੲੀ ਬੱਲੂ ਮੌੜ ਨੇ ਵੀ ਰਾਜਨ ਤੋਂ 5 ਤੋਂ 6 ਕਬੂਤਰ ਮੁੱਲ ਲੲੇ ਅਾ ਵੀਰ ਜਿੱਤੇ ਹੋੲੇ .
Theak keha bai bai ballu maud kol sare pure kabutar baithe ne nale jitte hoye jinna de record ne te bai ballu maud ne kabutar hor v le laye c rajan kolo jinna da kise in pata v nhi balveer gosal kol v ne
40 kabutra nu goli dontra palus dhhuk 22
Charni..bhucho..the..interview..kro..by
kuldeep Paji kaki gandhar di video kro
Baba Sukh rakhe
Dhhuka22
Good, 22,ji💯💯💯💯💯💯💯
❤❤
❤❤❤❤
❤❤❤
Good, 22,ji💯💯💯💯💯💯💯
Good, 22,ji💯💯💯💯💯💯💯
❤❤
❤❤
❤❤❤❤
❤❤❤❤
❤❤
❤❤❤
❤❤❤
❤❤❤
❤❤