Khalsa Panth nu Congress, BJP, App ton jiada Badal Dal ton khattra hai.1978 ton 2017 tak dekh Lavo. Dushman tan dushman hay par Akaali ban key jo Khalsa Panth daa nuksaan kitta te kar rahey han,Sacheiy Patshah Dhan Dhan Siri Guru Garanth Sahib ji dee beadvi, Singhan dee katlogarat, Khalsa Panth dey Kaatlan nu vadia Rutbey deena,Akaal Takhat Sahib dee behurmati, Jathedaar Singh Sahib ji nu nokar banaa key rakhna.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਰਿਪੋਰਟ ਅਤੇ ਵਿਚਾਰ ਚਰਚਾ ਪੇਸ਼ ਕੀਤੀ ਜੀ ਤੁਸੀਂ❤❤ ਧੰਨਵਾਦ
ਬੁਹਤ ਵਧੀਆ ਜੀ
ਵਧੀਆ ਵਿਚਾਰਾਂ ਨਾਲ ਸਹੀ ਸੇਧ ਸੁਹਿਰਦ ਸੱਜਨਾਂ ਦੁਆਰਾ ਦਿੱਤੇ ਸੁਝਾਅ ਸੁਲਾਹਣਯੋਗ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਉਪਰਾਲਾ ਹੈ ਜੀ
ਬਹੁਤ ਵਧੀਆ ਤਰੀਕੇ ਨਾਲ ਦੱਸਿਆ
ਬਹੁਤ ਧੰਨਵਾਦ ਜੀ।
ਲਾਜਵਾਬ ਪੇਸ਼ਕਸ਼!!!
ਬਹੁਤ ਖੂਬ ਜੀ
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਭੈਣ ਜੀ ਦੇ ਹਨ
ਬਹੁਤ ਚੰਗੀ ਪੇਸ਼ਕਸ਼
ਬਾਦਲ ਪਰਿਵਾਰ ਨੇ ਬੇੜਾ ਗਰਕ ਕੀਤਾ ਹੈ ਇਹਨਾਂ ਤੋਂ ਦੂਰ ਰਹੋ ਜੀ
ਦੁਨੀਆਂ ਨੂੰ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਸਿੱਖ ਪੰਥ ਨੇ ਹੀ ਸਿਖਾਇਆ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਵਿਚਾਰ ਰੱਖੇ ਹਨ, ਇਨ੍ਹਾਂ ਵਿਚਾਰ ਸਿੰਧਾਤਾਂ ਅਨੁਸਾਰ ਹੀ ਅਕਾਲੀ ਦਲ ਬਨਣਾ ਚਾਹੀਦਾ ਹੈ। ਧੰਨਵਾਦ
ਬਹੁਤ ਵਧੀਆ ਜੀ 🙏🙏
No words to say
The most necessary and demanding historical information, very well explained
Waheguru ji Khalsa Panth nu chardicala bakshan.
Excellent posting. Akali Dal, now gone away principle
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏
Bahut vadia bichar rajdeep putt ji
ਬਹੁਤ ਵਧੀਆ ਸੁਹਿਰਦ ਵਿਚਾਰ
ਜਗਵੀਹ ਸਿੰਘ🙏😊
Good job ❤
ਖਾਲਸਾ ਜੀ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਇਹਨਾਂ ਤਿੰਨਾਂ ਹੀ ਪਾਰਟੀਆਂ ਦਾ ਨਿਸ਼ਾਨਾ ਤਕਰੀਬਨ ਖਾਲਸੇ ਦੀ ਅਜ਼ਾਦੀ ਦਾ ਹੀ ਨਜ਼ਰ ਆਉਂਦਾ ਹੈ ਜੋ ਪੱਕਾ ਮਨ ਬਣਾ ਕੇ ਹੀ ਤੁਰੇ ਹੋਏ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਹਿ ਜੀ
ਪਰ ਸਾਂਸਦ ਅੰਮ੍ਰਿਤਪਾਲ ਸਿੰਘ ਜ਼ਿਆਦਾਤਰ ਤਾਨਾਸ਼ਾਹੀ ਢੰਗ ਵਰਤਦਾ ਹੈ, ਪੰਚ ਪ੍ਰਧਾਨੀ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ !
❤️❤️❤️❤️❤️🙏🏻🙏🏻🍎🍎
Good job
Good
🙏🙏🙏🙏
Richest parwar now controlled on Akali Dal and gone away Sikh principle
ਆਪਣੇ ਕਿੱਤੇ ਵਿੱਚ ਇਮਾਨਦਾਰੀ ਨਾਲ ਕੰਮ ਕਰਨਾ ….
*ਸਾਡਾ ਫਰਜ਼-ਧਰਮ ਹੈ* !
Khalsa Panth nu Congress, BJP, App ton jiada Badal Dal ton khattra hai.1978 ton 2017 tak dekh Lavo. Dushman tan dushman hay par Akaali ban key jo Khalsa Panth daa nuksaan kitta te kar rahey han,Sacheiy Patshah Dhan Dhan Siri Guru Garanth Sahib ji dee beadvi, Singhan dee katlogarat, Khalsa Panth dey Kaatlan nu vadia Rutbey deena,Akaal Takhat Sahib dee behurmati, Jathedaar Singh Sahib ji nu nokar banaa key rakhna.
ਭਾਈ ਮਨਧੀਰ ਸਿੰਘ ਜੀ ਨੇ ਅਕਾਲੀ ਬਾਰੇ ਪੂਰਾ ਸਪੱਸ਼ਟ ਬਿਆਨ ਕੀਤਾ ਹੈ !
ਅੱਜ ਦੇ ਅਕਾਲੀ ਅਕਾਲ ਦੇ ਨਹੀਂ ਕੁਰਸੀ ਦੇ ਉਪਾਸ਼ਕ ਹਨ
ਸਾਰੇ ਪੰਥ ਦਰਦੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇੱਕਠੇ ਹੋ ਜਾਣਾ ਚਾਹੀਦਾ ਹੈ
ਸ਼੍ਰੋਮਣੀ ਅਕਾਲੀ ਦਲ ਇਕ ਸਿਆਸੀ ਪਾਰਟੀ ਹੀ ਨਹੀਂ, ਸਗੋ ਇਕ ਵਿਚਾਰਧਾਰਾ ਹੈ।
Badals and company are and were the number one enemy of Sri Guru Granth Sahib je. Don't forget saudha saadh, sanny and ishar Alam.
ਸ੍ਰੀ ਅਕਾਲ ਤਖਤ ਦੀ ਮਰਯਾਦਾ ਹਮੇਸ਼ਾ ਅਕਾਲੀ ਦਲ ਨੇ ਕਾਇਮ ਰੱਖੀ ਆ
Baris punjab akali dal nu moka dena chahida hai bhai amarat pal Singh de roop che
Sikhi,Punjab te akalidal di eko -ek aukad jattvad
ਤੁਸੀਂ ਹਰ ਟਿੱਪਣੀ ਵਿੱਚ ਜਾਤ ਕਿਉਂ ਲੈ ਆਉਂਦੇ ਹੋ-ਸਿਧਾਂਤਕ ਲਿਖੋ !
Punar Surjeeti di koi Lor nahi .Purane Gadar leader Bahr kaddo.Sikh kaum kade v khatam nahi ho sakdi
ਦੁਨੀਆਂ ਨੂੰ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਸਿੱਖ ਪੰਥ ਨੇ ਹੀ ਸਿਖਾਇਆ ਹੈ