ਹੁਸ਼ਿਆਰਪੁਰ ਦੇ ਇਸ ਪਹਾੜੀ ਪਿੰਡ ਵਿੱਚ ਹੁੰਦਾ ਸੀ ਪਰੀਆਂ ਦਾ ਵਾਸ | ਬਜ਼ੁਰਗਾਂ ਨਾਲ ਹੁੰਦੀ ਸੀ ਪਰੀਆਂ ਦੀ ਗੱਲਬਾਤ

แชร์
ฝัง
  • เผยแพร่เมื่อ 1 ม.ค. 2024
  • ਹੁਸ਼ਿਆਰਪੁਰ ਦੇ ਇਸ ਪਹਾੜੀ ਪਿੰਡ ਵਿੱਚ ਹੁੰਦਾ ਸੀ ਪਰੀਆਂ ਦਾ ਵਾਸ | ਬਜ਼ੁਰਗਾਂ ਨਾਲ ਹੁੰਦੀ ਸੀ ਪਰੀਆਂ ਦੀ ਗੱਲਬਾਤ
    ‪@pb7rider‬
    Please subscribe my channel ( PB7 RIDER ) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

ความคิดเห็น • 302

  • @mrgill7966
    @mrgill7966 6 หลายเดือนก่อน +49

    ਪੁਰਾਣੇ ਬਜੁੱਰਗ ਬਹੁਤ ਭੋਲੇ ਸੀ ਗੋਰਿਆ ਦੇ ਵੇਲੇ ਗੋਰੀਆ ਖੂਹ ਤੇ ਨਹਾਦੀਆ ਨੂੰ ਦੇਖ ਕੇ ਪਰੀਆ ਬਣਾ ਦਿੱਤੀਆ ਉਹਨਾ ਨੇ 😄😃😆

    • @Official_writer_Saroj07
      @Official_writer_Saroj07 5 หลายเดือนก่อน +2

      J yakeen ni Krna na pr mjak na udao

    • @mrgill7966
      @mrgill7966 5 หลายเดือนก่อน +2

      @@Official_writer_Saroj07 mjak ehde vich mjak wali kehdi gal lagi tuhanu sach koda hunda aa bebba ji

  • @Officialsaini706
    @Officialsaini706 6 หลายเดือนก่อน +39

    , ਉਹ ਭਰਾਵਾ ਪਰੀਆਂ ਨਹੀਂ ਹੁੰਦੀਆਂ ਅੰਗਰੇਜਣਾ ਨਾ ਆਉਂਦੀਆਂ ਸੀਗੀਆਂ ਉਦੋਂ ਗੋਰਿਆਂ ਦਾ ਰਾਜ ਸੀ ਇਹ ਪਰੀਆਂ ਕਹੀ ਜਾਂਦੇ

    • @gurdarshansingh5306
      @gurdarshansingh5306 6 หลายเดือนก่อน +2

      Bilkul shi gl ae.veer ji,angrejna v.VRRYAN TOMN GHAT.NHI.HUNDIAN

    • @Official_writer_Saroj07
      @Official_writer_Saroj07 5 หลายเดือนก่อน

      J yakeen ni tn na kro pr mjak na udao

  • @nihanggurjazzsinghanandpur365
    @nihanggurjazzsinghanandpur365 6 หลายเดือนก่อน +36

    ਜਿਵੇਂ ਦਾ ਕੰਡਿਆ ਵਾਲਾ ਜੰਗਲ ਆ ਪਰੀਆ ਨੇ ਆਪਣੇ ਖੰਬ ਪੜਵਾਉਣੇ ਸੀ😂

    • @user-zo2jv6fz8b
      @user-zo2jv6fz8b 6 หลายเดือนก่อน +1

      😂😂😂

    • @Official_writer_Saroj07
      @Official_writer_Saroj07 5 หลายเดือนก่อน +1

      Ykeen nhi Krna na kro pr mjak na udao 🙏🙏

    • @5540sachin
      @5540sachin 5 หลายเดือนก่อน

      ​@@Official_writer_Saroj07 tusi is pind cho

    • @surinderpaldhanda277
      @surinderpaldhanda277 5 หลายเดือนก่อน +1

      ❤ਪਰੀ ਕੋਈ ਤੁਸੀਂ ਵੀ ਲੈ ਆਇਓ

  • @user-kt2jp5cw8f
    @user-kt2jp5cw8f 6 หลายเดือนก่อน +11

    ਹਰ ਵੀਡੀਓ ਚ ਜਾਨਵਰਾਂ ਬਾਰੇ ਪੁੱਛਦਾ ਰਹਿੰਦਾ ਇਹ ਬਾਈ , ਮੈਨੂੰ ਲੱਗਦਾ ਸ਼ਿਕਾਰ ਵੀ ਖੇਡਦੇ ਹੋਣਗੇ। । ਸ਼ਿਵਾਲਿਕ ਦੀਆਂ ਪਹਾੜੀਆਂ ਚੋਂ ਪਾਣੀ ਆਮ ਹੀ ਨਿੱਕਲਦਾ ਹੈ।

  • @harbhajansinghdua7281
    @harbhajansinghdua7281 6 หลายเดือนก่อน +88

    ਇੰਨਾ ਲਈ ਅੰਗਰੇਜਣਾ ਵੀ ਪਰੀਆਂ ਸੀ ਬੁਜ਼ਰਗ ਮੋਜਾਂ ਲੈ ਗਏ ਇਹ ਤਰਸੀ ਜਾਂਦੇ ਆ

    • @harmeshlal3333
      @harmeshlal3333 6 หลายเดือนก่อน +3

      Nice👍

    • @bahadur2257
      @bahadur2257 6 หลายเดือนก่อน +8

      ਮੇਰੀਆਂ ਬੱਕੀਆਂ ਟੁੱਟ ਗਈਆਂ ਹੱਸ ਹੱਸ ਕੇ😅ਸੱਚੀ ਗੱਲ ਹੈ ਬਾਈ ਤੇਰੀ

    • @rakeshsharma7709
      @rakeshsharma7709 6 หลายเดือนก่อน +1

      Sahi Keya veere.haas Haas dure ho gayehaa😂😂😂😂

    • @ManinderSingh-jb8qk
      @ManinderSingh-jb8qk 6 หลายเดือนก่อน +1

      🤪🤪🤪🤪🤪🤪

    • @Ramjatin
      @Ramjatin 6 หลายเดือนก่อน +1

      Sahi gal a 😂😂😂😂😂😂😂😂😂

  • @davindersinghbabbu4251
    @davindersinghbabbu4251 6 หลายเดือนก่อน +23

    ਵੀਰ ਜੀ ਇਸ ਜਗ੍ਹਾ ਤੇ ਆ ਕੇ ਡਰ ਤਾਂ ਬਹੁਤ ਲੱਗਾ ਹੋਣਾ ਪਰ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਪੁਰਾਣੀਆਂ ਜਗ੍ਹਾ ਦਿਖਾਈਆਂ ਸਤਿ ਸ੍ਰੀ ਅਕਾਲ ਵੀਰੇ

    • @pb7rider
      @pb7rider  6 หลายเดือนก่อน +1

      Thanks ❤️🙏🙏

  • @fakirsaida786
    @fakirsaida786 6 หลายเดือนก่อน +4

    ਬਿਲਕੁਲ ਸਹੀ ਗੱਲ ਹੈ ਜੀ ਪਰੀਆਂ ਏਥੇ ਨਹਾਉਦੀਆ ਹੁੰਦੀਆਂ ਸੀ ਨਹਾ ਕੇ ਵਾਪਿਸ ਆਪਦੇ ਪੇਕੇ ਚਲੀਆਂ ਗਈਆਂ

  • @avtarsinghsandhu9338
    @avtarsinghsandhu9338 6 หลายเดือนก่อน +13

    ਭਲੇ ਸਮੇਂ ਦੀਆ ਗੱਲਾ ਹਨ,
    ਉਸ ਸਮੇ ਬਹੁਤ ਕੁੱਝ ਸੱਚ ਕਹਿ ਸਕਦੇ ਹਾਂ ,ਹੁਣ ਤਾਂ ਕੱਲਯੁਗ ਪੂਰੇ ਜੋਰ ਤੇ ਹੈ ਭਰਾ ਭਰਾ ਨਹੀ ਰਿਹਾ ਏ, ਅਜੇ ਵੀ ਸੰਭਲ ਜਾਉ।

  • @ranjitpossi1970
    @ranjitpossi1970 5 หลายเดือนก่อน +4

    ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪਰੀਆਂ ਵਾਰੇ ਸਲੋਕ ਦਰਜ਼ ਹਨ ਉਦਾਹਰਨ ਦੇ ਤੌਰ ਤੇ …..
    ਰਾਗ ਰਤਨ ਪਰਵਾਰਿ ਪਰੀਆਂ ਸ਼ਬਦ ਗਾਵਣਿ ਆਈਆਂ ॥

    • @pb7rider
      @pb7rider  5 หลายเดือนก่อน +1

      Thanks❤️🙏🙏, please subscribe the channel for more video and like and every video

  • @manvir6090
    @manvir6090 6 หลายเดือนก่อน +5

    Nice information 👌

  • @ashiashi7470
    @ashiashi7470 6 หลายเดือนก่อน +3

    Mysterious information sir
    Thanx for providing this video sir...

  • @adrees4426
    @adrees4426 6 หลายเดือนก่อน +4

    Very nice vilog, but very Dangerous area

  • @Visakhasingh-dm4tk
    @Visakhasingh-dm4tk 6 หลายเดือนก่อน +1

    Very good meharbani

  • @nihanggurjazzsinghanandpur365
    @nihanggurjazzsinghanandpur365 6 หลายเดือนก่อน +15

    ਪਰੀਆ ਦੇ ਚੁਲ੍ਹੇ ਵੀ ਹੋਣਗੇ ਉਹ ਨਹੀ ਦਿਖਾਏ ਰੋਟੀ ਵੀ ਬਣਾਉਂਦੀਆਂ ਹੋਣੀਆ ਇਹਨਾਂ ਦੇ ਬੁੜ੍ਹੇ ਸਾਬਣ ਦੇਕੇ ਆਉਦੇ ਸੀ ਪਰੀਆ ਨੂੰ ਕਮਰੇ ਲੈਟਰ ਵਾਲੇ ਸੀ ਐਵੀ ਚਵਲਾ ਮਾਰੀ ਜਾਂਦੇ ਆ ਇਹ ਅਫ਼ਵਾਹ ਆ ਕੀ ਐਥੇ ਲੋਕ ਆਉਂਣ ਸਾਡੀ ਦੁਕਾਨ ਦਾਰੀ ਚਲੇ

    • @Official_writer_Saroj07
      @Official_writer_Saroj07 5 หลายเดือนก่อน +1

      Asi ni sdea kise nu asi apne shoty jehe pind vich khush c loka ne ithe corona vich ana shuru kita asi ni sdea c kise nu ,, sade te kudart di te rabb di mehr aa ,, sade sanskar Sanu nhi sikhaunde ida jhut bol k roti kmauna ,, manea sade kol shehra vrgia shultan nhi Han ,, veer g kde aa k pind ch kise v. Ghr ch chl jaio bnda chah pani ki roti v bna k khwau tuhanu,,,, pendu aa pr jhute nhi
      Jai shree Ram 🚩🚩

  • @sainath7842
    @sainath7842 6 หลายเดือนก่อน +7

    I love my Hoshiarpur

  • @SatnamsinghBhatia-rf1td
    @SatnamsinghBhatia-rf1td 6 หลายเดือนก่อน +1

    Verry nice video nice information

  • @chamanlal3160
    @chamanlal3160 6 หลายเดือนก่อน +1

    Thanks g.

  • @shonkisardarsardarshonki8787
    @shonkisardarsardarshonki8787 6 หลายเดือนก่อน +1

    Thanks for providing hidden news

  • @AkAk-nn3ph
    @AkAk-nn3ph 6 หลายเดือนก่อน +2

    Heaven area

  • @user-us7bg2bf6t
    @user-us7bg2bf6t 6 หลายเดือนก่อน +2

    good job

  • @jaspalgrewal438
    @jaspalgrewal438 6 หลายเดือนก่อน +2

    ਵਧੀਆ ਵਲੌਗ

  • @harbanslal4428
    @harbanslal4428 6 หลายเดือนก่อน +1

    Good efforts

  • @gurdevkaur1209
    @gurdevkaur1209 6 หลายเดือนก่อน +4

    ਜੁਗ ਜੁਗ ਜੀਓ ਵੀਰੇ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਕਰੇ ਜੀ

    • @pb7rider
      @pb7rider  6 หลายเดือนก่อน

      Thanks❤️🙏, please subscribe the channel for more video

  • @ManjitKaur-bu2ox
    @ManjitKaur-bu2ox 6 หลายเดือนก่อน +1

    Good job 👏 nice 👍

  • @chanansingh4261
    @chanansingh4261 6 หลายเดือนก่อน +1

    Good 👍

  • @shonkibikers
    @shonkibikers 6 หลายเดือนก่อน +2

    Schi gl ai very nice location

  • @DalipKumar-ov8oj
    @DalipKumar-ov8oj 6 หลายเดือนก่อน +1

    Very good sir

  • @anjnaprashar3896
    @anjnaprashar3896 6 หลายเดือนก่อน +1

    Very nice 👍

  • @BaljinderKaur-gu1kd
    @BaljinderKaur-gu1kd 6 หลายเดือนก่อน +17

    ਪਤਾ ਨਹੀਂ ਕਿੰਨੇ ਜਾਨਵਰ ਡਿੱਗ k ਮਰੇ ਹੋਣੇ ਵੀਰ,ਇਸ ਤੇ ਜਾਲ ਲਗਿਆ ਹੋਣਾ ਚਾਹੀਦਾ ਹੈ,ਤੇ ਜਿਆਦਾ ਟਾਈਮ ਤਕ ਸੰਭਾਲਿਆ ਜਾਊਗਾ

    • @pb7rider
      @pb7rider  6 หลายเดือนก่อน

      Thx

    • @pb7rider
      @pb7rider  6 หลายเดือนก่อน

      Please subscribe the channel

  • @movieshub3601
    @movieshub3601 6 หลายเดือนก่อน +3

    Good, veer,ji

  • @AvtarSingh-yx2yh
    @AvtarSingh-yx2yh 5 หลายเดือนก่อน

    Very beautiful natural jungle bahut achi video ha 🙏🏵️🥀🌷🌻💐🌲

    • @pb7rider
      @pb7rider  5 หลายเดือนก่อน

      Thanks ❤️🙏🙏, please subscribe the channel for more video

  • @AmrikSingh-bd4pf
    @AmrikSingh-bd4pf 6 หลายเดือนก่อน +8

    Fairies seem to be unembodied personalities, who have metaphysical existence. More info can be had from the genuine real spiritual saints.

  • @KulwinderKhakh-ns5sn
    @KulwinderKhakh-ns5sn 6 หลายเดือนก่อน +5

    I love these people of my district .Now I have been living I the most expensive city of Canada.

  • @JagdishSingh-be7lc
    @JagdishSingh-be7lc 12 วันที่ผ่านมา

    ਬਹੁਤ ਵਧੀਆ ਬਾਈ ਜੀ ॥
    ਧੰਨਵਾਦ ਰਸਤੇ ਦੀ ਪਛਾਣ ਦੱਸਣ ਵਾਸਤੇ ॥

    • @pb7rider
      @pb7rider  9 วันที่ผ่านมา

      Thanks

  • @omanggurinderimaginegurind4892
    @omanggurinderimaginegurind4892 6 หลายเดือนก่อน

    Boht bdiya video

    • @pb7rider
      @pb7rider  6 หลายเดือนก่อน

      Thanks❤️🙏, please subscribe the channel for more video

  • @kamleshrani4376
    @kamleshrani4376 6 หลายเดือนก่อน

    👍👍

  • @AmandeepKaur-rc8uv
    @AmandeepKaur-rc8uv 6 หลายเดือนก่อน

    Very nice video pajji asi kush asha purana dakh ta rahe aa 👍

    • @pb7rider
      @pb7rider  6 หลายเดือนก่อน

      Thx❤️🙏, please subcribe the channel for more video

  • @shonkisardarsardarshonki8787
    @shonkisardarsardarshonki8787 6 หลายเดือนก่อน +1

    ❤❤❤❤❤

  • @ManjitKaur-bu2ox
    @ManjitKaur-bu2ox 6 หลายเดือนก่อน +1

    Good job 👍 thanks

    • @pb7rider
      @pb7rider  6 หลายเดือนก่อน

      Thx

  • @kuldipdhak7972
    @kuldipdhak7972 6 หลายเดือนก่อน

    Amazing place

    • @pb7rider
      @pb7rider  5 หลายเดือนก่อน

      Thanks ❤️🙏🙏, please subscribe the channel for more video

  • @JagjeetSingh-bo1vx
    @JagjeetSingh-bo1vx 6 หลายเดือนก่อน +8

    ਅਸਲ ਵਿਚ ਵੀਡੀਉ ਵਾਲਾ ਹੀ ਅੰਧ ਵਿਸਵਾਸੀ ਹੈ ਆਪਦੇ ਵਰਗਿਆਂ ਨਾਲ ਹੀ ਗਲਾਂ ਕਰਦੈ

  • @AnimalloverHarpreet
    @AnimalloverHarpreet 6 หลายเดือนก่อน +6

    Nice work ❤❤

  • @PaddaSingh-xh3tw
    @PaddaSingh-xh3tw 6 หลายเดือนก่อน +2

    good information sir gee...❤❤🙏🙏🙏🙏

    • @pb7rider
      @pb7rider  6 หลายเดือนก่อน

      Thanks sir ji❤️🙏

  • @user-ce6tx3pq5z
    @user-ce6tx3pq5z 6 หลายเดือนก่อน +1

    ❤❤

  • @garjitkaur8886
    @garjitkaur8886 6 หลายเดือนก่อน

    Bahut achi video thi 👌

    • @pb7rider
      @pb7rider  6 หลายเดือนก่อน +1

      Thx❤️🙏, please subscribe the channel for more video

  • @rajwindersingh5364
    @rajwindersingh5364 6 หลายเดือนก่อน

    Vary nice bai g❤️❤️👌👌👍👍

    • @pb7rider
      @pb7rider  6 หลายเดือนก่อน

      Thx ❤️🙏, please subscribe the channel for more video

  • @manindersahota9047
    @manindersahota9047 6 หลายเดือนก่อน +1

    Very nice 👍 🙏

    • @pb7rider
      @pb7rider  6 หลายเดือนก่อน

      Thanks a lot

  • @PawanKumar-qx4yx
    @PawanKumar-qx4yx 6 หลายเดือนก่อน +2

    Location Bahut vadiya veerji 😊😊😊😊😊❤❤❤🙏🏻🙏🏻🙏🏻👍🏻👍🏻👍🏻

    • @pb7rider
      @pb7rider  6 หลายเดือนก่อน

      Thanks vir ji, please subscribe the channel and like the every video

  • @KulwinderKhakh-ns5sn
    @KulwinderKhakh-ns5sn 6 หลายเดือนก่อน +9

    I love this area of my district.I cannot forgeteven after thirty years.I sill miss this area and love these people of my district...Waheguru G

  • @balbirsinghusajapmansadasa1168
    @balbirsinghusajapmansadasa1168 6 หลายเดือนก่อน +9

    ਅੰਗਰੇਜ਼ ਰਾਜ ਵੇਲੇ ਅੰਗਰੇਜਣਾ ਸਾਇਰ ਕਰਨ ਆਉਂਦੀਆਂ ਸੀ।ਇਹ ਉਹਨਾ ਨੂੰ ਪਰੀਆਂ ਕਹਿੰਦੇ ਸੀ।

  • @SukhwinderSingh-le1tx
    @SukhwinderSingh-le1tx 7 วันที่ผ่านมา

    • @pb7rider
      @pb7rider  3 วันที่ผ่านมา

      Thanks

  • @karmjeetsinghtoor4540
    @karmjeetsinghtoor4540 6 หลายเดือนก่อน +2

    Bhale same ahh dea galan se

  • @azadelectrohomeopathycentr1767
    @azadelectrohomeopathycentr1767 5 หลายเดือนก่อน

    Kea bat a vir ji bahut vadia host kita amritpal ji.....

    • @pb7rider
      @pb7rider  5 หลายเดือนก่อน

      Thank u very much❤️🙏🙏

  • @user-hb3sz1xm4q
    @user-hb3sz1xm4q 4 หลายเดือนก่อน

    Tusi vdo buhat lugi tuada very thinks

    • @pb7rider
      @pb7rider  4 หลายเดือนก่อน

      Thanks❤️🙏

  • @karanbaraich2300
    @karanbaraich2300 6 หลายเดือนก่อน

    🎉

    • @pb7rider
      @pb7rider  6 หลายเดือนก่อน

      Thanks❤️🙏, please subscribe the channel for more video

  • @manpreet2888
    @manpreet2888 6 หลายเดือนก่อน +1

    A pareya da goda a 😂😂

  • @user-no5gi9pm5p
    @user-no5gi9pm5p 6 หลายเดือนก่อน

    ਅੰਮ੍ਰਿਤ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
    ਪਰੀਆਂ ਵਾਲਾ ਖੂਹ
    ਵੇਖ ਕੇ ਬਹੁਤ ਵਧੀਆ ਲੱਗਿਆ
    ਸੱਚ ਮੁੱਚ ਪੰਜਾਬ ਵਿੱਚ ਵੀ ਵੇਖਣ ਨੂੰ ਬਹੁਤ ਕੁਝ ਹੈ
    ਫ਼ਰੀਦਕੋਟ

    • @pb7rider
      @pb7rider  6 หลายเดือนก่อน

      Thx❤️🙏, please subscribe the channel for more video

  • @anjanpreetkaurkaur5820
    @anjanpreetkaurkaur5820 6 หลายเดือนก่อน +3

    😂

  • @avtardhami6257
    @avtardhami6257 6 หลายเดือนก่อน +5

    You doing very good,showing the history of hoshiar pur mera district hoshiar pur pind dhamian kalan near shamchusi living in England last 46 years 🙏🙏 thank you

    • @pb7rider
      @pb7rider  6 หลายเดือนก่อน +2

      Thx, please subscribe the channel

  • @GurpreetSingh-bh3xi
    @GurpreetSingh-bh3xi 6 หลายเดือนก่อน +1

    ਇਸ ਪਿੰਡ ਵਾਲਿਆਂ ਦੀ ਪਰੀਆਂ ਨਾਲ ਸੈਟਿਗ ਸੀ

  • @satwinderseehra8055
    @satwinderseehra8055 6 หลายเดือนก่อน +1

    Ghore nelon ziada tan tu Darr geya

  • @tarsemlal9846
    @tarsemlal9846 2 หลายเดือนก่อน

    ਵੀਰ ਜੀ ਅੰਗਰੇਜ਼ ਰਾਜ ਵੇਲੇ ਦੀਆਂ ਗਲਾਂ ਨੇ ਇਹ ਭੋਲੇ ਬਜ਼ੁਰਗ ਅੰਗਰੇਜ਼ ਲੜਕੀਆਂ ਨਾਲ ਗੱਲ ਬਾਤ ਕਰਕੇ ਪਰੀਆਂ ਸਮਜਣ ਲੱਗ ਗਏ ਤੁਸੀਂ ਵੀ ਥੋੜ੍ਹਾ ਸੋਚੋ ਪਰੀਆਂ ਧਰਤੀ ਤੇ ਰਹਿੰਦੀਆਂ ਨੇ

    • @pb7rider
      @pb7rider  2 หลายเดือนก่อน

      Thx bro keep supporting❤️🙏

  • @HarpalSingh-fr6hv
    @HarpalSingh-fr6hv หลายเดือนก่อน

    Pritpal ji bahut hi vadia lagda ha tusi Sanu puratan area de darshan karwa rahe ho area bare hi Dil nu bhaunde han thanks

    • @pb7rider
      @pb7rider  หลายเดือนก่อน

      Thanks vir ji ❤️🙏🙏, please subscribe the channel for more video

  • @gurpalsingh9338
    @gurpalsingh9338 2 วันที่ผ่านมา

    ਪਰੀ ਮਤਲਬ ਗੌਰੀ. .... ਭੇਂਚੋ ਬੁੜੇ ਨੰਗੀਆਂ ਗੌਰੀਆ ਦੇਖਦੇ ਹੁੰਦੇ ਸੀ...😂😂😂😂 ਵਾਹ

    • @pb7rider
      @pb7rider  21 ชั่วโมงที่ผ่านมา

      Thanks vir ji❤️

  • @DALJEETSINGH-qc6tk
    @DALJEETSINGH-qc6tk 6 หลายเดือนก่อน +2

    Wahe guru ji 🙏🙏

  • @sushilashta6824
    @sushilashta6824 6 หลายเดือนก่อน +5

    Thanks for sharing this link. Although the picture quality is better than Facebook but still it requires improvement. The jungle on my lap top screen looks more white than green. Your other videos picture quality are okay. Anyway thanks once again for this wonderful hidden gem of Hoshiarpur. Best wishes!

    • @pb7rider
      @pb7rider  6 หลายเดือนก่อน +1

      Thank u so much sir , welcome on youtube , please like the every video

  • @sarvjitsingh1880
    @sarvjitsingh1880 6 หลายเดือนก่อน +1

    ਇਸ ਸਦੀ ਵਿਚ ਵੀ ਇਨਾਂ ਅੰਧ ਵਿਸ਼ਵਾਸ ਲੱਗਦੈ ਸਬ ਦਾ ਵਿਕਾਸ ਹੋ ਗਿਐ

    • @Official_writer_Saroj07
      @Official_writer_Saroj07 5 หลายเดือนก่อน

      Sb vishavas di gl aa sade bjuragan ne bina vjah koi gl ni khi

  • @babbujosan143
    @babbujosan143 6 หลายเดือนก่อน +1

    lol.....

  • @GaganJotGaganJot
    @GaganJotGaganJot 5 หลายเดือนก่อน

    😂 waa Bai 👍 Ahh Kachar A Not Gorha 😂😂

  • @kuldeepsinghchatha
    @kuldeepsinghchatha 6 หลายเดือนก่อน +1

    ਪ੍ਰਿਥਵੀ ਰਾਜ ਚੌਹਾਨ ਦਾ ਖਾਨਦਾਨ ਪਰੀਆਂ ਦੀ ਔਲਾਦ ਸੀ। ਬਜ਼ੁਰਗ ਦੱਸਦੇ ਸੀ ਇਕ ਬੰਦੇ ਨੇ ਕਪੜੇ ਚੁਕਦੇ ਸੀ।ਵਿਆਹ ਕਰਾਉਣ ਦੀ ਸ਼ਰਤ ਤੇ ਦਿਤੇ।ਵਿਆਹ ਤੋਂ ਬਾਅਦ ਇਕ ਮੁੰਡਾ ਹੋਇਆ ਸੀ।ਪਰੀ ਦੀ ਸ਼ਰਤ ਸੀ ਬੱਚੇ ਦੇ ਰੋਣ ਤੇ ਇਹ ਨਹੀਂ ਕਹਿਣਾ ਕਿ ਓਹ ਆ ਗੀ ਤੇਰੀ ਮਾਂ।ਇਕ ਦਿਨ ਉਹਤੋਂ ਕਹਿ ਹੋਗਿਆ।ਬਸ ਉਹ ਮੁੜਕੇ ਨਹੀਂ ਆਈ।ਪਰ ਉਹ ਬੱਚਾ ਪਲ ਕੇ ਵੱਡਾ ਹੋਗਿਆ

  • @Ramjatin
    @Ramjatin 6 หลายเดือนก่อน

    Goriya honiya ina de bejurg nu pariya lgiya 😂🤣🤣😂😂😂🤣🤣🤣🤣🤣🤣🤣🤣

  • @sikhtraveller8860
    @sikhtraveller8860 6 หลายเดือนก่อน +2

    hosiarpur de log ajj bahut hoche hunde

    • @pb7rider
      @pb7rider  6 หลายเดือนก่อน

      Thx

  • @SantoshKanwar-fb1tj
    @SantoshKanwar-fb1tj 6 หลายเดือนก่อน +2

    Angrejna kithhon aa sakdian san ethey ?oh lok district head quater vich rehnde si.

  • @jogindersinghsingh6916
    @jogindersinghsingh6916 6 หลายเดือนก่อน +1

    Y g 2. 4 prian Sade pind bhejo

  • @user-lc4qq2rw7i
    @user-lc4qq2rw7i 5 หลายเดือนก่อน

    Sade kol hi aa eh

    • @pb7rider
      @pb7rider  5 หลายเดือนก่อน

      Thanks❤️🙏🙏

  • @Kingqueencooking
    @Kingqueencooking 5 หลายเดือนก่อน

    🤣🤣

    • @pb7rider
      @pb7rider  5 หลายเดือนก่อน

      Thanks❤️🙏🙏, please like and subscribe the channel for more video

  • @JasbirsinghGill-yu6er
    @JasbirsinghGill-yu6er 6 หลายเดือนก่อน +1

    Parian 😂😂😂😂😂😂😂

  • @Tejaspreet
    @Tejaspreet 6 หลายเดือนก่อน +2

    ਜਦੋਂ ਥੋਨੂੰ ਕੋਈ ਮੁੱਦਾ ਨਹੀਂ ਮਿਲਦਾ, ਫਿਰ ਅਜਿਹਾ ਊਲ-ਜਲੂਲ ਵਾਲੀਆਂ ਵੀਡੀਓ ਬਣਾ ਦਿੰਦੇ ਹੋ

    • @Official_writer_Saroj07
      @Official_writer_Saroj07 5 หลายเดือนก่อน

      Nhi ykeen Krna na kro pr kise pind de itehas da mjak na udao

  • @mandytakhar8294
    @mandytakhar8294 6 หลายเดือนก่อน +1

    Ruf

  • @rajnimehra7493
    @rajnimehra7493 6 หลายเดือนก่อน

    ❤❤❤❤❤❤❤❤❤❤❤❤👍🙏

    • @pb7rider
      @pb7rider  6 หลายเดือนก่อน

      Thanks❤️🙏, please subscribe the channel for more video

  • @SahilKumar-ee7oc
    @SahilKumar-ee7oc 5 หลายเดือนก่อน

    😂😂😂😂😂

    • @pb7rider
      @pb7rider  5 หลายเดือนก่อน

      Thanks❤️🙏🙏, please like the video and subscribe the channel for more video

  • @AvtarSingh-gs1si
    @AvtarSingh-gs1si 6 หลายเดือนก่อน +1

    ਵੀਰ ਜੀ ਬਹੁਤ ਵਧੀਆ ਵੀਡੀਓ ਹੈ ਪੁਰਾਣੀਆਂ ਚੀਜਾ ਦਿਖਾਈ ਤੂਸੀ

    • @pb7rider
      @pb7rider  6 หลายเดือนก่อน

      Thx

  • @ranakaler7604
    @ranakaler7604 26 วันที่ผ่านมา

    ਅਮ੍ਰਿਤ ਪਾਲ ਜੀ ਸਤਿਸ਼ਰੀ ਅਕਾਲ,

    • @pb7rider
      @pb7rider  25 วันที่ผ่านมา

      Thanks 🙏

  • @mittiputtmajhail2960
    @mittiputtmajhail2960 5 หลายเดือนก่อน

    Bai ji, tuhanu har video baad kahi da sabh to pehla pind da naam te introduction dia karo, nieghbour hood bare.

  • @sarwandassmehton3421
    @sarwandassmehton3421 6 หลายเดือนก่อน +5

    Good Morning ji Amritpal Singh ji ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho punjabiyo God bless you all your team members long term relationship always thanks for the information contained 👏👏👏👏👏👏👏👏👏👏👏

    • @pb7rider
      @pb7rider  6 หลายเดือนก่อน +1

      Thanks ji🙏🙏🙏

  • @manpreetsinghbrar3869
    @manpreetsinghbrar3869 6 หลายเดือนก่อน

    ਹੁਣ ਕਿੱਧਰ ਗਈਆਂ ਵੇ pb 7 ਤੇਰੀਆਂ ਪਰੀਆਂ
    ਹੁਣ ਪਰੇ ਰਹਿੰਦੇ ਐ

  • @manpreet2888
    @manpreet2888 6 หลายเดือนก่อน +2

    Bapu jhony Jhonsan miha kahlifa wali fulma vekhda 😂😂

  • @raghbirgill3997
    @raghbirgill3997 6 หลายเดือนก่อน

    Sakda pind b hoshiar pur ch bulluhwal bhog pur bichar khardeherh hey sadey pind hun b parteya rehandeya per nahandeya nàhi pani di ghat hey

  • @satwinderseehra8055
    @satwinderseehra8055 6 หลายเดือนก่อน +1

    Pariyan nu Khaz pey gayi tahi oh Chale gayain

  • @hsk8615
    @hsk8615 5 หลายเดือนก่อน

    Papa ki pari

    • @pb7rider
      @pb7rider  5 หลายเดือนก่อน

      Thanks❤️🙏, please subscribe the channel for more video

  • @SureshSharma-ws8ew
    @SureshSharma-ws8ew 6 หลายเดือนก่อน +2

    Purane time vich lok behle se FIlma TV hunde nahi San pher parian dekhnian

  • @mr.mechanic07
    @mr.mechanic07 5 หลายเดือนก่อน

    ਏਰੀਆ ਵਧੀਆ ਆ , ਕੋਈ ਪਰੀ ਪੁਰੀ ਨਹੀਂ ਹੈਗੀ 😂😂😂😂

    • @pb7rider
      @pb7rider  5 หลายเดือนก่อน

      Thanks ❤️🙏, please subscribe the channel for more video and like the every video🙏🙏🙏🙏

  • @gurvindersinghbawasran3336
    @gurvindersinghbawasran3336 4 หลายเดือนก่อน

    ਬਹੁਤ ਵਧੀਆ ਏਰੀਆ ਵੀਰ ਤੁਹਾਡਾ ਹੋਸ਼ਿਆਰਪੁਰ ❤❤ ਪੰਜਾਬ ਵਿੱਚ ਤਾਂ ਕੋਈ ਚਿੜੀ ਨੀ ਲੱਭਦੀ। ਬਾਦਰ ਸ਼ੇਰ ਚੀਤੇ ਤਾਂ ਕਿੱਥੇ ਲਬਣੇ ਆ

    • @pb7rider
      @pb7rider  4 หลายเดือนก่อน

      Thanks❤️🙏🙏, please subscribe the channel for more video

    • @gurvindersinghbawasran3336
      @gurvindersinghbawasran3336 4 หลายเดือนก่อน

      @@pb7rider kita ਹੋਇਆ subscrib ਵੀਰ

  • @ellyLovely-hx9vw
    @ellyLovely-hx9vw 6 หลายเดือนก่อน +1

    Sat Sri akal veer ji
    Khooh vich koi vi janwar digh sakda us nu upar ton band krwa dita jawe pind waleyan di support naal

  • @user-cv3fv1fw6x
    @user-cv3fv1fw6x 6 หลายเดือนก่อน +1

    👍👍👍👍👍👍🥰🥰🥳🥰💐💐💐💐🌹🌹🌹

    • @pb7rider
      @pb7rider  6 หลายเดือนก่อน

      Thanks❤️🙏, please subscribe the channel for more video

    • @user-cv3fv1fw6x
      @user-cv3fv1fw6x 6 หลายเดือนก่อน

      Already subscribed 👍👍👍

  • @azadgarments
    @azadgarments 4 หลายเดือนก่อน

    😂😂😂😂😂😂😂😢😢😢

    • @pb7rider
      @pb7rider  4 หลายเดือนก่อน

      Thanks❤️🙏🙏

  • @GurmukhSingh-uj1vx
    @GurmukhSingh-uj1vx 6 หลายเดือนก่อน +2

    Happy new year bro

    • @pb7rider
      @pb7rider  6 หลายเดือนก่อน

      Thanks vir ji, please subcribe the channel

  • @dheer_saab_noor
    @dheer_saab_noor 6 หลายเดือนก่อน +1

    Sleping kardia se old nal tusi v lab lao

  • @Ramjatin
    @Ramjatin 6 หลายเดือนก่อน

    16:12 😂😂😂😂😂😂 agy sanu Janwar mil gya a. Galt Femi LG gyi sanu eh kachaar a ki 🐎 😂😂😂😂😂😂😂😂😂😂😂😂😂😂😂😂😂

    • @pb7rider
      @pb7rider  6 หลายเดือนก่อน

      Thanks❤️🙏, please subscribe the channel for more video

  • @rajinderbhogal9280
    @rajinderbhogal9280 6 หลายเดือนก่อน +1

    Doctor ton nazario test karao. Kaise young munde ne dekhian?