Prime Focus (1748) || ਜ਼ੀਰਾ ਫੈਕਟਰੀ ਬੰਦ ਹੋਊ | ਦਾਦੂਵਾਲ, ਬਾਦਲਾਂ ਨੂੰ ਸਿੱਧਾ | ਹੁਣ ਮਿਲੂ ਸਰਕਾਰੀ ਰੇਤਾ

แชร์
ฝัง
  • เผยแพร่เมื่อ 23 ต.ค. 2024

ความคิดเห็น • 119

  • @Mandeep_shergill17
    @Mandeep_shergill17 ปีที่แล้ว +7

    ਸੰਧਾਵਾਲੀਆ ਸਾਬ ਮੰਨ ਲਿਉ ਵੀ ਚਿੱਟਾ ਨਸਾ਼ ਖਤਮ ਕਰਨ ਲਈ ਦੂਜਾ ਕੋਈ ਹੋਰ ਨਸਾ਼ ਦੇਣਾ ਗਲਤ ਹੈ ਫੇਰ ਚਿੱਟਾ ਚਲਦਾ ਰਹਿਣ ਦੇਈਏ ਹੱਦ ਹੋ ਗਈ ਯਾਰ ਅਫੀਮ ਚਿੱਟੇ ਤੋ ਤਾਂ ਚੰਗੀ ਆ ਮੁੰਡੇ ਤਾਂ ਨਹੀਂ ਮਰਨਗੇ ਕਿਉ ਨੀ ਸਮਝਦੇ ਯਾਰ ਐਲ ਐਮ ਏ ਸਾਬ

  • @sukhvirdhillon7099
    @sukhvirdhillon7099 ปีที่แล้ว +10

    ਧੁੰਦ ਵਿੱਚ ਜਾ ਰਾਤ ਨੂੰ ਕਾਲੇ ਕੱਪੜੇ ਪਾ ਕੇ ਕਦੇ ਵੀ ਸੜਕ ਤੇ ਪੈਦਲ ਨਾ ਚੱਲੋ,
    ਅਜਿਹੇ ਵਕਤ ਚਿੱਟੇ ਕੱਪੜੇ ਜਾਂ ਰੀਫਲਕਟਰ ਵਾਲੇ ਪਹਿਨੋ।

  • @SukhwinderSingh-wq5ip
    @SukhwinderSingh-wq5ip ปีที่แล้ว +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BalkarSingh-ko2qy
    @BalkarSingh-ko2qy ปีที่แล้ว +3

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਨੂੰ ਦਿਲ ਦੀਆ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @baldevjassar8059
    @baldevjassar8059 ปีที่แล้ว +16

    *🙏🫧ਅੱਜ ਦਾ ਵਿਚਾਰ🫧🙏*
    *ਜ਼ਿਆਦਾ ਸੋਚਣਾ ਕੋਈ ਬਿਮਾਰੀ ਨਹੀਂ ਹੈ, ਬੁਰਾ ਹੈ ਨਾਕਾਰਾਤਮਕ ਸੋਚਣਾ। ਜਦੋਂ ਤੱਕ ਤੁਸੀਂ ਸੋਚੋਗੇ ਨਹੀਂ, ਤਾਂ ਤੁਹਾਡੇ ਮਨ ਵਿੱਚ ਨਵੇਂ-ਨਵੇਂ ਵਿਚਾਰ ਕਿੱਥੋਂ ਆਉਂਣਗੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @kulwindergill7483
    @kulwindergill7483 ปีที่แล้ว +6

    ਸਤਿ ਸ੍ਰੀ ਆਕਾਲ ਜੀ। ਮਾਨ ਸਰਕਾਰ ਤਾ ਬਣ ਗੲਈ ਪਰ ਸਰਕਾਰ ਚਲਾਉਣ ਦਾ ਤਜ਼ਰਬਾ ਬਹੁਤ ਘੱਟ ਹੈ। ਉਹੀ ਧਰਨੇ, ਮੁਜ਼ਾਹਰੇ ਅਸੀਂ ਵੋਟਾਂ ਬਦਲਾਅ ਲਈ ਪਾਈਆਂ ਸਨ ਨਾ ਪਹਿਲਾਂ ਵਾਲਿਆਂ ਵਾਂਗ ਚੱਲਣ ਵਾਸਤੇ। ਤੁਸੀਂ ਤਾਂ ਕੋਈ ਕੰਮ ਸੋਚ ਸਮਝ ਕੇ ਕਰਦੇ ਹੀ ਨਹੀਂ। ਹੁਣ ਰਾਜੇਵਾਲ ਜਥੇਬੰਦੀ ਨੇ 30 ਦਸੰਬਰ ਤੋਂ ਚੰਡੀਗੜ੍ਹ ਵਿਖੇ ਪਾਣੀਆਂ ਦੇ ਮੁੱਦੇ ਉਤੇ ਪੱਕਾ ਮੋਰਚਾ ਲਾਉਣਾ ਹੈ ਸਰਕਾਰ ਨੂੰ ਤਿੰਨ ਮਹੀਨੇ ਪਹਿਲਾਂ ਦੱਸ ਦਿੱਤਾ ਗਿਆ ਹੈ ਪਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ, ਟਾਈਮ ਹੀ ਲੈ ਲਵੇ ਛੇ ਮਹੀਨੇ ਦਾ ਬੲਈ ਕੱਢਦੇ ਹਾਂ ਹੱਲ। ਫੇਰ ਬਾਅਦ ਵਿੱਚ ਵੀ ਗੱਲ ਕਰਨ ਆਉਂਦੇ ਹੀ ਹਨ। ਨਾਲੇ ਆਮ ਲੋਕਾਂ ਨੂੰ ਫੇਰ ਸੜਕਾਂ ਤੋਂ ਲੰਘਣ ਦੀ ਔਖ ਆਵੇਗੀ। ਬਾਠ ਤੁਸੀਂ ਹੀ ਪੁੱਛ ਲਵੋ ਕਿਸੇ ਮੰਤਰੀ, ਸੰਤਰੀ ਨੂੰ ਫੋਨ ਲਾਕੇ

  • @amarjitkaur990
    @amarjitkaur990 ปีที่แล้ว +2

    ਮੈਂ ਸਿਨਿਅਰ ਸਿਟੀਜ਼ਨ ਹਾਂ ਹੁਣ ਤੱਕ ਮੇਰੇ ਪਿੰਡ ਵਿੱਚ ਕੋਈ ਸ੍ਰੋਮਣੀ ਕਮੇਟੀ ਮੈਂਬਰ ਪ੍ਰਚਾਰ ਲਈ ਨਹੀ ਆਇਆ ਵਾਹਿਗੁਰੂ ਜੀ

  • @msrayat6409
    @msrayat6409 ปีที่แล้ว +1

    ਦੇਇਆ ਜਾਣੇ ਜੀ ਕੀ, ਕਿਸ ਪੁਨ ਦਾਨ ਕਰੇ
    ਦਸਵੰਦ...... ਲੋਡ਼ ਬੰਦ ਦੀ ਲੋਡ਼ ਦਿਤੀ ਜਾਵੇ
    ਪ੍ਰਮਾਤਮਾ ਦੀ ਬਖਸ਼ਿਸ਼ !
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀਓ🙏🌹🙏

  • @Amrik8278
    @Amrik8278 ปีที่แล้ว +1

    ਸੰਧਾਵਾਲੀਆ ਜੀ ਤੇ ਬਾਠ ਜੀ ਸਤਿ ਸ੍ਰੀ ਆਕਾਲ ਜੀ
    ਇੰਡਸਟਰੀ ਜਿੰਨੀ ਮਰਜ਼ੀ ਆ ਜਾਵੇ ਪਰ ਰੋਜ਼ਗਾਰ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਹੀ ਦਿੱਤਾ ਜਾਂਦਾ ਹੈ

  • @Kissan_Ekta_Morcha
    @Kissan_Ekta_Morcha ปีที่แล้ว +5

    ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਰਿਵਾਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ

  • @vickyabab1200
    @vickyabab1200 ปีที่แล้ว +1

    ਚੰਗਾ ਲੱਗਦਾ ਹੈ ਇਹ ਪ੍ਰੋਗਰਾਮ ਜੀ ਤੇ ਪਾਜੀ ਤੁਹਾਡੀ ਦੋਨਾਂ ਭਰਾਵਾਂ ਦੀ ਪੇਸ਼ਕਾਰੀ ਜੀ, 👍💕

  • @ParamjeetKaur-wd4qc
    @ParamjeetKaur-wd4qc ปีที่แล้ว +1

    ਧੰਨਵਾਦ ਜੀ ਸਾਰੇ ਪ੍ਇਮ ਏਸ਼ੀਅਾ ਦੇ ਪਰਿਵਾਰ ਦਾ🙏💐🌹👍💕❣️💞👍🌹💐🙏

  • @msrayat6409
    @msrayat6409 ปีที่แล้ว

    ਸਰਬ ਨਿਵਾਸੀ ਸਦਾ ਆਲੇਪਾ ਸਭ ਮਹਿ ਰਹਿਆ ਸਮਾਇਓ!!
    ਪ੍ਰਮਾਤਮਾ ਸੰਸਾਰ ਦੇ ਕਣ ਕਣ ਵਿੱਚ ਵਿਰਾਜਮਾਨ ਹੈ
    ਅਸੀਂ ਏਸ ਦੀ ਸੇਵਾ ਸਬਾਲ ਵਿੱਚ ਲੱਗ ਜਾਈਏ ਤਾਂ ਉਸ ਦੀ ਬਖਸ਼ਿਸ਼ ਨਾਲ ਸਾਡਾ jewan ਸਫ਼ਲ ਹੋ ਜਾਵੇ ਗਾ
    ਏਹ ਸੰਸਾਰ ਸੁਖਮਈ ਤੇ ਸੁੰਦਰ ਹੋ ਜਾਵੇ ਗਾ

  • @kulbirsinghsandhu6472
    @kulbirsinghsandhu6472 ปีที่แล้ว +13

    Prime ਏਸ਼ੀਆ tv ਦਾ ਬਹੁਤ ਧੰਨਵਾਦ ਕੇ ਆਪ ਨੇ ਜ਼ੀਰਾ ਸ਼ਰਾਬ ਫੈਕਟਰੀ ਦਾ ਮਸਲਾ ਵਿਚਾਰਿਆ ਤੇ ਸਹੀ ਤਸਵੀਰ ਪੇਸ਼ ਕੀਤੀ

  • @msrayat6409
    @msrayat6409 ปีที่แล้ว

    ਧਰਮ, ਸਿਧਾਂਤ, ਜੁੰਮੇਵਾਰੀ ਏਕੁ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ, ਨਾਹੀ ਤਾਂ" ਰਾਜਨੀਤੀ ਗੁੰਡਾ ਰੂਪ ਧਾਰਨ ਕਰ ਕੇ ਦੇਸ਼ ਨੂੰਬਰਬਾਦ ਕਰ ਦੇਵੈ ਗੀ" !!
    ਸਰਬਤ ਦਾ ਭਲਾ !!
    ਵਾਹਿਗੁਰੂ ਜੀ
    ਮਿਹਰ ਰੱਖਣ
    🙏🙏

  • @jaswindersinghbrar83885
    @jaswindersinghbrar83885 ปีที่แล้ว +1

    ਅਫ਼ੀਮ ਦੀ ਖੇਤੀ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ ਜੀ।

  • @bhupinderkumar5479
    @bhupinderkumar5479 ปีที่แล้ว +2

    ਪ੍ਰਾਈਮ ਏਸ਼ੀਆ ਦੀ ਸਾਰੀ ਇਕਾਈ ਦੇ ਮੈਂਬਰ ਅਤੇ ਪਰਿਵਾਰ ਦੇ ਮੈਂਬਰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ, ਅਜਿਹੀ ਮੇਰੀ ਦਿਲੀ ਇੱਛਾ ਅਤੇ ਕਾਮਨਾ ਹੈ।

  • @jaswindersinghbrar83885
    @jaswindersinghbrar83885 ปีที่แล้ว

    ਪ੍ਰਈਮ ਏਸ਼ੀਆ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜ਼ੀਰਾ ਸ਼ਰਾਬ ਫੈਕਟਰੀ ਦਾ ਜ਼ਿਕਰ ਕੀਤਾ ਅਤੇ ਸਹੀ ਤਸਵੀਰ ਪੇਸ਼ ਕੀਤੀ

  • @surinderparmar3306
    @surinderparmar3306 ปีที่แล้ว +3

    ਏਸ ਫੈਕਟਰੀ ਦੇ ਮਾਲਿਕ ਤੋਂ ਸਿਰਫ ਇਹ ਪੁਛਿਅਾ ਜਾਵੇ ਲੱਖਾਂ ਟਨ ਲਾਹਣ ਕਿੱਥੇ ਸੁਟਦੇ ਅਾ?ਅਾਮ ਤੌਰ ਤੇ ਫੈਕਟਰੀਆਂ ਦਾ ਕਚਰਾ ਨਦੀਆਂ ਨਾਲਿਅਾਂ ਚ ਬਿਨਾਂ ਸੋਧੇ ਸੁੱਟ ਦਿੰਦੇ ਅਾ।

  • @jaswindersinghbrar83885
    @jaswindersinghbrar83885 ปีที่แล้ว +1

    ਸੰਧਾਂਵਾਲੀਆਂ ਸਾਬ੍ਹ ਅਤੇ ਬਾਠ ਸਾਬ੍ਹ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਚਨੇਈ ਕੋਈ MoU ਸਾਈਨ ਕਰਨ ਨਹੀ ਜਾ ਰਹੇ ਪੰਜਾਬ ਦੇ ਜ਼ੀਰਾ ਸ਼ਰਾਬ ਫੈਕਟਰੀ ਦੇ ਮਾਮਲੇ ਵਿੱਚ ਪੰਜਾਬ ਤੋਂ ਭੱਜਣ ਦਾ ਤਰੀਕਾ ਹੈ ਜੀ।

  • @balwantsran7423
    @balwantsran7423 ปีที่แล้ว +2

    ਜਿਹੜਾ ਗਾਂਧੀ ਸਾਹਿਬ ਨੇ ਛਪਾਰ ਦੇ ਮੇਲੇ ਤੇ ਖਸ਼ਖਸ਼ ਦਾ ਛਿੱਟਾ ਦਿਤਾ ਸੀ ਓਹ ਡੋਡੇ ਵੱਢਣ ਵਾਲੇ ਹੋ ਗੇ ਕਿ ਮੁੜਕੇ ਖੇਤ ਵਿਚ ਗੇੜਾ ਵੀ ਨਹੀਂ ਮਾਰਿਆ?

  • @balramdhaliwal6389
    @balramdhaliwal6389 ปีที่แล้ว +2

    ਗੁਰਪਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ ਅਤੇ ਸਮੁਚੀ ਪ੍ਰਾਈਮ asia ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @msrayat6409
    @msrayat6409 ปีที่แล้ว

    ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥

  • @chanansingh7211
    @chanansingh7211 ปีที่แล้ว +3

    ਭੁੱਕੀ ਅਫੀਮ ਦੀ ਸਮੱਗਲਿੰਗ ਜਿਨੀ ਕਿਸੇ ਕਾਰੋਬਾਰ ਵਿਚ ਕਮਾਈ ਨਹੀਂ, ਨਾ ਬਿਲ ਨਾ gst, ਬੱਚਤ 2ਲੱਖ ਲਿਆਓ 5 ਲੱਖ ਦਾ ਵੇਚੋ ਸਰਕਾਰ ਨਾਲ ਅਦੋ ਅਦ,,,,,,ਸਰਕਾਰ ਅਫੀਮ ਦੀ ਖੇਤੀ ਕਾਹਦੇ ਲਈ,,ਕੁੱਤੇ ਵਡਿਆ!!! ਸਰਕਾਰ,ਇਲੈਕਸਨ ਅਫੀਮ ਭੁੱਕੀ ਤੋਂ ਨੋਟ, ਵੋਟ, ਨਸ਼ਾ,ਦਲੇਰੀ ਠਾਣੇ,ਰੌਣਕਾਂ ਆਪੇ ਵੇਚ ਕੇ ਆਪੇ ਫੜ੍ਹਨਾ, ਸੰਦਾਵਾਲੀਆਂ ਸਾਹਿਬ ਏਨੇ ਵਿਟਾਮਨ ਨੇ ਇਸ ਝੋਲ ਵਿਚ! ਇਹ ਵਿਟਾਮਨ ਸਰਕਾਰੀ ਤੰਤਰ ਦੀਆਂ ਰਗਾਂ ਚ ਹੈ ਜੀ

  • @jaspalsingh4959
    @jaspalsingh4959 ปีที่แล้ว +1

    ਵਾਹਿਗੁਰੂ👍

  • @kamaljeetsinghsingh2950
    @kamaljeetsinghsingh2950 ปีที่แล้ว +5

    ਪੰਜਾਬ ਸਰਕਾਰ ਹਰ ਵਾਰ ਕੋਰਟ ਦੇ ਹੁਕਮ ਕਹਿ ਕੇ ਦਿੱਲੀ ਵਾਲਿਆਂ ਨਾਲ ਯਾਰੀ ਪੁਗਾ ਰਹੀ ਹੈ।

  • @manjitsinghkandholavpobadh3753
    @manjitsinghkandholavpobadh3753 ปีที่แล้ว +6

    ਸਤਿ ਸ੍ਰੀ ਅਕਾਲ ਜੀ

  • @JagtarSingh-uh2rx
    @JagtarSingh-uh2rx ปีที่แล้ว +6

    ਸੱਚੇ ਮਾਰਗ ਚੱਲਦਿਆਂ ਉਸਤੱਤ ਕਰੇ ਜਹਾਨ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @balitshergill4531
    @balitshergill4531 ปีที่แล้ว +3

    ਭਾਜੀ ਸੋਲਰ ਪਾਵਰ ਫਲੈਸ਼ਰ ਮਾਰਕਰ ਲਾਈਟਾ ਮਿਲਦੀਆ ਜੀ ਉਹ ਲਾਣੀਆ ਚਾਹੀਦੀਆ ਦੂਰ ਤੋ ਹੀ ਨੰਜਰ ਔਦੀਆ ਜੀ

  • @sukhkhehra1627
    @sukhkhehra1627 ปีที่แล้ว +7

    ਇਥੇ ਇਨਸਾਫ਼ ਦੀ ਆਸ ਨਹੀਂ ਰੱਖਣੀ ਚਾਹੀਦੀ। ਇਥੇ ਚੈੱਕ ਤੇ ਜ਼ੈਕ ਨਾਲ ਕੰਮ ਚਲਦਾ।

  • @amarjitkaur990
    @amarjitkaur990 ปีที่แล้ว +1

    ਅਦਾਲਤ ਵਿੱਚ ਵੀ ਅਜ ਕਲ ਪੈਸਾ ਚਲਦਾ ਤਾਂ ਹੀ ਗਰੀਬ ਲੋਕ ਹਾਰ ਗਏ

  • @narinderjeetsingh3994
    @narinderjeetsingh3994 ปีที่แล้ว +2

    Sat Sri akaal to all 🙏🙏

  • @manjitdosanjh1457
    @manjitdosanjh1457 ปีที่แล้ว +1

    ਅਸੀਂ ਤਾਂ ਆਪ ਸੋਚਦੇ ਸੀ ਕਿ ਸਤਿਕਾਰ ਯੋਗ ਪੰਨੂੰ ਜੀ ਆਉਣਗੇ ਚਲੋ ਹੁਣ ਵੀ ਬਹੁਤ ਵਧੀਆ ਸ਼ੁਰੂਆਤ ਬਹੁਤ ਵਧੀਆ ਹੈ ਹਮੇਸ਼ਾ ਦੀ ਤਰ੍ਹਾਂ ਪਰ ਸੰਧਾਵਾਲੀਆ ਜੀ ਬਾਠ ਵੱਲ ਬਹੁਤਾ ਅੱਖਾਂ ਕੱਢ ਕੇ ਦੇਖ ਰਹੇ ਸੀ 😂😂😂♥️🙏

  • @msrayat6409
    @msrayat6409 ปีที่แล้ว

    ਖੁਸ਼ਹਾਲ ਭਾਰਤ
    DASWAND FOR HELP TO NEEDY ONE
    Too much money & gold kept in religious mandir masdiz n gurdwara sahib should be spend on Humanity services

  • @Truckvloger904
    @Truckvloger904 ปีที่แล้ว

    ਅੱਜ ਤਾ ਯਰ ਤੁਸੀਂ ਸਾਰੀਆਂ ਗੱਲਾਂ ਜਲੰਧਰ ਘਰਾਂ ਦੀਆ ਤੇ ਜੀਰੇ ਵਾਲੀ ਫੈਕਟਰੀ ਦੀਆਂ ਕਰਨ ਦਾ ਹੱਕ ਬਣਦਾ ਸੀ

  • @tashindergill9409
    @tashindergill9409 ปีที่แล้ว

    ਲੋਕ ਸ਼ਕਤੀ ਅੱਗੇ ਸਰਕਾਰ ਨੂੰ ਝੁਕਣਾ ਪਵੇਗਾ ,ਪੰਜਾਬ ਸਟੂਡੈਂਟ ਜੂਨੀਅਨ ਨੇ ਮੋਗੇ ਰੀਗਲ ਸਿਨੇਮਾ ਨਹੀਂ ਸੀ ਚਲਣ ਦਿੱਤਾ ਅੱਜ ਤਕ ਬੰਦ ਪਿਆ ਏਥੇ ਤਾਂ ਲੋਕਾਂ ਦੀ ਜਿੰਦਗੀ ਦਾ ਸਵਾਲ ਆ ਹੁਣ ਨੀਂ ਲੋਕਾਂ ਨੇ ਫੈਕਟਰੀ ਚਲਣ ਦੇਣੀ ਸਰਕਾਰ ਨੂੰ ਧੱਕੇਸ਼ਾਹੀ ਬੰਦ ਕਰਨੀ ਪੈਣੀ ਆ

  • @DarshanSingh-pj7xl
    @DarshanSingh-pj7xl ปีที่แล้ว +16

    ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @msrayat6409
    @msrayat6409 ปีที่แล้ว

    ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥

  • @msrayat6409
    @msrayat6409 ปีที่แล้ว

    ਗੁਰਦਵਾਰੇ ਰਾਜਨੀਤੀ ਜਾ ਚੌਦ੍ਹਰ ਵਾਸਤੇ ਨਹੀਂ,ਗੁਰਦਵਾਰੇ ਸੇਵਾ ਤੇ ਸਿਮਰਨ ਵਾਸਤੇ ਹਨ
    ਇਨਸਾਨੀਅਤ ਦੀ ਸੁਰਕ੍ਸ਼ਾ ਵਾਸਤੇ ਖਾਲਸਾ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ
    ਪ੍ਰਮਾਤਮਾ ਦੀ ਰਚਨਾ, ਏਹ ਸੰਸਾਰ ਸੁਖਮਈ ਤੇ ਸੁੰਦਰ ਰਹੇ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀਓ🙏🌹🙏

  • @kulwinders986singh8
    @kulwinders986singh8 ปีที่แล้ว +2

    Sat sri akal, Bath sahib and sandha walya sahib

  • @PremPal-rg7jx
    @PremPal-rg7jx ปีที่แล้ว +3

    Sandhawalei and parmveer Ji Sat Shri Akal you and your family

  • @harindergill3231
    @harindergill3231 ปีที่แล้ว +2

    Veer g ganne ale Light upp kar lain he Pur agghe too aa rahe nu lights off kar ke nahi dekhunda ve mere piche Ganne Laddhaya

  • @rajindersingh1387
    @rajindersingh1387 ปีที่แล้ว +1

    ਕੀ ਹਾਲ ਨੇ ਜੀ ਸਾਰੇ ਵੀਰਾ ਦਾ

  • @judgedhillon8800
    @judgedhillon8800 ปีที่แล้ว

    ਬਹੁਤ ਵਧੀਆ ਜੀ
    🙏🙏🙏🙏🙏

  • @jaswantdhaliwal5899
    @jaswantdhaliwal5899 ปีที่แล้ว +4

    Good morning ji

  • @msrayat6409
    @msrayat6409 ปีที่แล้ว

    ਇਨਸਾਨੀਅਤ ਦੀ ਰੱਖਿਆ ਵਾਸਤੇ ਖਾਲਸੇ ਦੀ ਹੋਂਦ ਸੰਸਾਰ ਵਿਚ

  • @harryromana383
    @harryromana383 ปีที่แล้ว +1

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @GianchandGianchand-fw8or
    @GianchandGianchand-fw8or ปีที่แล้ว +3

    Nice presentation.

  • @mvl1982
    @mvl1982 ปีที่แล้ว +2

    Sat shri akal gurpreet sandhawalia Veer ji te parmvir baath Veer ji

  • @GurmeetKaur-zh6nk
    @GurmeetKaur-zh6nk ปีที่แล้ว +2

    ਸਤਿ ਸ੍ਰੀ ਅਕਾਲ ਜੀ 🙏🙏

  • @gurimangat2636
    @gurimangat2636 ปีที่แล้ว +2

    VERY VERY NICE PROGRAM 👌 👍 👏

  • @ramdass4095
    @ramdass4095 ปีที่แล้ว +1

    Sandwalia te bath ji satsriakal you are great journalist nirpakh paterkarta karan lai app da bahut dhanbadi han may god bless you

  • @jaswindersingh-zx4rm
    @jaswindersingh-zx4rm ปีที่แล้ว +2

    Prime Asia ਵਾਲੇ ਭਾਈ ਅੰਮਿਰਤਪਾਲ ਸਿੰਘ ਦੇ ਨਾਮ ਤੇ ਚੁੱਪ ਕਿੳ ਨੇ ?

  • @gurwindersidhu6755
    @gurwindersidhu6755 ปีที่แล้ว +1

    ਬਾਠ ਸਾਬ ਇਹ ਤਾਂ ਅਣਪਛਾਤੀ ਪੁਲਸ ਸੀ ਜਿਸਨੇ ਕਾਰਵਾਈ ਕੀਤੀ ਆ

  • @gurmohitsingh1060
    @gurmohitsingh1060 ปีที่แล้ว +2

    Good Morning

  • @jaswantdhaliwal5899
    @jaswantdhaliwal5899 ปีที่แล้ว +3

    Good morning s.. B ..

  • @gurcharansinghsandhu8427
    @gurcharansinghsandhu8427 ปีที่แล้ว +1

    ਸਤਿ ਸ੍ਰੀ ਆਕਾਲ ਜੀ ਬਾਠ ਸਾਬ ਸੰਧਾਵਾਲੀਆ ਜੀ

  • @bittuchambal3008
    @bittuchambal3008 ปีที่แล้ว +3

    Good job Sir ji👍👍🙏🙏❤❤❤

  • @lalichhina4215
    @lalichhina4215 ปีที่แล้ว +2

    Bath ji please no ਠਿਚਾ

  • @jaswantdhaliwal5899
    @jaswantdhaliwal5899 ปีที่แล้ว +4

    Ogl da ki hall wa bath sabh ji

  • @surjeetsinghsurjeetsingh5307
    @surjeetsinghsurjeetsingh5307 ปีที่แล้ว +3

    ਕੁਰਸੀ ਦੀ ਖਾਤਿਰ ਮੋਦੀ ਅਤੇ ਭਾਜਪਾ ਦੀ ਸਿੱਖਾ ਪ੍ਰਤੀ ਸ਼ਲਾਘਾ ਕਰਨੀ ਦਾਦੂਵਾਲ ਨੇ ਚੰਗਾ ਨਹੀਂ ਕੀਤਾ।

  • @KamalSingh-dl6yc
    @KamalSingh-dl6yc ปีที่แล้ว +1

    Sandwalia te bath ji sat shree akal

  • @angrejsingh7396
    @angrejsingh7396 ปีที่แล้ว +1

    Sari Parwar nu sat Shri Akal ji

  • @bantsingh2631
    @bantsingh2631 ปีที่แล้ว

    ਬਾਦਲਾਂ ਦੇ ਖਿਲਾਫ ਇਕ ਵੀ ਲਫਜ਼ ਨਹੀਂ ਨਿਕਲਦਾ ਸੰਦਾਵਲਿਆਂ ਦਾ। ਇਕ ਤਰਫਾ ਨਹੀਂ ਚਲਦਾ ਹੁੰਦਾ। ਪੱਤਰਕਾਰ ਬਣੋ ਦਲਾਲ ਨਹੀਂ।

  • @amarjitkaur990
    @amarjitkaur990 ปีที่แล้ว +2

    ਤੁਸੀਂ ਇਹਨਾਂ ਗੋਲਕ ਚੋਰਾਂ ਨੂੰ ਸਹਿਬ ਸਾਹਿਬ ਦੀ ਰੱਟ ਨਾ ਲਾਇਆ ਕਰੋ

  • @BalbirSingh-qk8rz
    @BalbirSingh-qk8rz ปีที่แล้ว +1

    App ji di sari team nu sat Shri akal 🙏🙏🙏🙏🙏

  • @chathams9223
    @chathams9223 ปีที่แล้ว

    The instruments being used for taking corrective measure are costly, and running cost is v high, because electricity consumption,
    Gove should give subsidy and free units to factory.
    If factories are stoped, much people will be unemployed

  • @harpreetsinghsra7253
    @harpreetsinghsra7253 ปีที่แล้ว +1

    Sat shri akal doove veera nu

  • @chahalsaab5496
    @chahalsaab5496 ปีที่แล้ว +1

    sat shri akal tarn taran to

  • @RajinderSingh-sd5ew
    @RajinderSingh-sd5ew ปีที่แล้ว +1

    Sandhawalia saheb baath saheb satsri ji

  • @pardeepsharma9917
    @pardeepsharma9917 ปีที่แล้ว

    Thanks for giving detail on every news

  • @jimmybindra
    @jimmybindra ปีที่แล้ว

    39:35 ... ha ha ha ..eh taan Sandhawalia veere sirraa hi si 😄😄 ..luv from Jammu!

  • @rupinderkaur6703
    @rupinderkaur6703 ปีที่แล้ว +1

    ssa ji veer ji waheguru ji ang sang rehan ji

  • @buntyverma4847
    @buntyverma4847 ปีที่แล้ว +2

    VEER G TUHANU THAND NI LAGDI....

  • @jarnailsingh9949
    @jarnailsingh9949 ปีที่แล้ว +2

    Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia Zindaabaad.

  • @luckysinghmaan5710
    @luckysinghmaan5710 ปีที่แล้ว +1

    Good programe

  • @KulwinderSingh-zv1tx
    @KulwinderSingh-zv1tx ปีที่แล้ว +1

    Good morning g 🙏🌹🌹😊 Banga

  • @rajivangrish1838
    @rajivangrish1838 ปีที่แล้ว +3

    ਜ਼ੀਰਾ ਫੈਕਟਰੀ ਚੋ ਕੋਈ ਵੱਡੀ ਪੱਧਰ ਦਾ pollution ਨਹੀਂ ਹੋ ਰਿਹਾ। ਇੱਕ ਵੀ lab ਰਿਪੋਰਟ ਇਸ ਵੱਲ ਇਸ਼ਾਰਾ ਨਹੀਂ ਕਰਦੀ। ਹਾਂ ਲੋਕਲ ਫਾਰਮ ਲੇਬਰ ਜਰੂਰ ਚੰਗੇ ਪੈਸੇ ਵੱਟ ਰਹੀ ਹੈ। ਜਿਮੀਂਦਾਰ ਵਰਗ ਨੂੰ ਨਿੱਜੀ ਸਵਾਰਥ ਛੱਡ ਕੇ ਕਿਰਤੀਆਂ ਦਾ ਸਾਥ ਦੇਣਾ ਚਾਹੀਦਾ ਹੈ।

  • @KamalSingh-dl6yc
    @KamalSingh-dl6yc ปีที่แล้ว +1

    SIR JI DELHI VANGU PUNJAB VICH ACHTTA DRINK DA BILKUL BAND HONA CHAIDA NA. GADDIA VALA SCTOER. M. CYCLE NU KUJ NAHI SAMJDE NAHI. JI. ACCIDENT BHOUT HUNDA NA. DRINK LAO APNA GHAR JA PIO JI.

  • @KulwantSingh-sv4qc
    @KulwantSingh-sv4qc ปีที่แล้ว +1

    🙏🙏👌👌👍👍

  • @balwantgill3319
    @balwantgill3319 ปีที่แล้ว +1

    Good luck good morning 🌹👍👍🙏🙏🌹

  • @gurpreetsingh-lf5sl
    @gurpreetsingh-lf5sl ปีที่แล้ว +1

    Tuai you tube te aye asi fulle ne samaye Good morning ji

  • @SukhwinderSingh-ce4uo
    @SukhwinderSingh-ce4uo ปีที่แล้ว +1

    🙏🙏🙏🙏🙏

  • @narinderjeetkaur2918
    @narinderjeetkaur2918 ปีที่แล้ว

    🙏🙏

  • @gurbhagatsinghsingh8453
    @gurbhagatsinghsingh8453 ปีที่แล้ว +1

    Ssa sandhawalia saab

  • @swaranhoonjan1824
    @swaranhoonjan1824 ปีที่แล้ว

    Ssa🙏🙏🇬🇧

  • @harinderpalsingh4536
    @harinderpalsingh4536 ปีที่แล้ว +1

    Good morning sir 🌻🌻

    • @bhupindersinghbhupindersin5557
      @bhupindersinghbhupindersin5557 ปีที่แล้ว +1

      ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਮੇਹਰ ਕਰੇ ਖੁਸ਼ੀਆਂ ਬਖ਼ਸ਼ੇ ਜੀ 🙏🙏

  • @harbansbrar1946
    @harbansbrar1946 ปีที่แล้ว +1

    ਤੁਸੀਂ ਕਰਾਓਗੇ ਜੱਫੋ-ਜੱਫੀ ਸਾਰਿਆ ਨੂੰ ,
    ਤੁਸੀਂ ਕੌਮਾਂਤਰੀ ਅਖਵਾਰ ਨਵੀਸ ਹੋ , ਦੱਸੋ ਕਿ ਬਣੂੰ ਭਾਰਤ ਹਿੰਦੂ ਰਾਸ਼ਟਰ …?

  • @Moneygillji
    @Moneygillji ปีที่แล้ว +1

    Badal te duje Sathi kithe ne Raja Waring vi ni Dikh reha Zira ch Jis din loka nal rajniti vale khad jaan ge Os Din Punjab rehan layak ho ju

  • @manjitbedi5836
    @manjitbedi5836 ปีที่แล้ว +1

    Repeatedly, why Gurpreet Sandhawalia doesn't RESPOND, Paramjit Baath' s Sat Shri Akal
    Isn't this Discourtious and Disrespect to Akaal?

  • @msrayat6409
    @msrayat6409 ปีที่แล้ว

    ਹਰੇਕ ਬੰਦਾ ਹੱਥੀਂ ਕੰਮ ਕਰੇ, ਘਰੇਲੂ ਦਸਤਕਾਰੀਆਂ ਅਪਣਾਏ, ਦਰਖ਼ਤ ਲਾਏ, ਅਪਾਹਜ ਲੋੜਵੰਦਾਂ ਦੀ ਸਹਾਇਤ
    ਵਾਹਿਗੁਰੂ ਜੀ

  • @sarabpalboparai2431
    @sarabpalboparai2431 ปีที่แล้ว +1

    Badal family done nothing for Sikhs and people of punjab,in past and present time.

  • @JasPuneetSinghA
    @JasPuneetSinghA ปีที่แล้ว +1

    Zire aali factory bnd honi chahidi

  • @shubegsingh8394
    @shubegsingh8394 ปีที่แล้ว

    Aaj kal road te jan vale time vadh le ke chalo travel ghatt kita jave baki vaheguru vaheguru kita jave

  • @jimmybindra
    @jimmybindra ปีที่แล้ว

    41:15 ..Sandhawalia saab, bas hun acting shuru kar deo - comedy ch Karamjit Anmol bai nu takkar deo ge - meri guarantee hai !!

  • @sciencehouse1
    @sciencehouse1 ปีที่แล้ว

    Poppy should get MSP ........ otherwise ......

  • @KulwantSingh-jh8cd
    @KulwantSingh-jh8cd ปีที่แล้ว

    Sirsa gal padri dey pakhand dee nehi karda , jpakhad dee gal hundi sikhi wale sadhan dee pehlan kare na , Sirsa Jalandhar model town dey gurdware dee gal kio nehi karda

  • @shubegsingh8394
    @shubegsingh8394 ปีที่แล้ว

    Vatt te piya hovega bhra ji nerta da koum nu vi kujh feda hove

  • @kerrysingh6584
    @kerrysingh6584 ปีที่แล้ว +1

    Koi sharam heni baath nu 😢mere nal hoee c galll bilkul ee ghatiaaa darje da bndaaa

  • @kulvindersama6653
    @kulvindersama6653 ปีที่แล้ว +1

    You are wasting time.