ਅਧਰੰਗ ਹੋ ਗਿਆ ਸਿੱਖਾਂ ਨੂੰ! ਵਿਛਾਤੇ ਜਸਟਿਸ ਸੋਢੀ ਨੇ…

แชร์
ฝัง
  • เผยแพร่เมื่อ 11 พ.ย. 2024

ความคิดเห็น • 535

  • @tejinderbhathal9223
    @tejinderbhathal9223 2 ปีที่แล้ว +42

    ਜਦੋਂ ਬਾਦਲ ਦਲ ਪਾਵਰ ਚ ਹੁੰਦਾ ਤਾਂ ਅਕਾਲ ਤਖਤ ਸਾਹਿਬ ਨੂੰ ਜੇਬ ਚ ਪਾ ਲੈਂਦਾ, ਜਦ ਪਾਵਰ ਚੋਂ ਬਾਹਰ ਹੁੰਦਾ ਤਾਂ ਅਕਾਲ ਤਖਤ ਸਾਹਿਬ ਨੂੰ ਸਿਰ ਤੇ ਚੁੱਕ ਲੈਂਦਾ। ਇਸ ਦੋਹਰੀ ਨੀਤੀ ਨੇ ਸਿਖੀ ਦਾ ਘਾਣ ਕਰ ਦਿੱਤਾ ।

  • @ArvinderSingh-wr8ot
    @ArvinderSingh-wr8ot 2 ปีที่แล้ว +20

    ਮੇਰੀ ਸੋਚ ਮੁਤਾਬਕ ਸਿੱਖ ਕੌਮ ਦੀ ਸਿਆਸੀ ਅਵਾਜ਼ ਬਾਦਲਾਂ ਦੀ ਨਲਾਇਕੀਆਂ ਕਰਕੇ ਬੰਦ ਹੋ ਗਈ ਅਤੇ ਕਿਸਾਨਾਂ ਦੀ ਪਾਰਟੀ ਦਾ ਗਲਾ ਅਸੀਂ ਘੁਟ ਦਿੱਤਾ।

  • @ParmjeetSingh-qd8gi
    @ParmjeetSingh-qd8gi 2 ปีที่แล้ว +70

    ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਇਸਦਾ ਜੀਵਤ ਰਹਿਣਾ ਜ਼ਰੂਰੀ ਹੈ, ਪਰ ਬਾਦਲਾਂ ਤੋਂ ਇਸਨੂੰ ਆਜ਼ਾਦ ਕਰਾਉਣਾ ਬਹੁਤ ਜਰੂਰੀ ਹੈ

    • @romeshkumar7908
      @romeshkumar7908 2 ปีที่แล้ว +3

      This programme/video of Punjab Television is distinct, unique and also a land mark !!!!
      It speaks of Sikh sentiments, feelings and state of mind after this election.
      I do hope (and pray) that this will open the eyes of all Sikh brothers in Punjab.
      Sikh clergy and real Sikh intellectuals across party lines will have to come forward.
      Think and act before it is too late.
      SAT SRI AKAL.

    • @balrajsandhu2178
      @balrajsandhu2178 2 ปีที่แล้ว +1

      Azada te appa karva lya,hun koi koum da heera agge le k ayea labb k.

    • @jasjitsingh7293
      @jasjitsingh7293 2 ปีที่แล้ว +1

      Not only alkali dal SGPC should be Badal mukat too

    • @harbhajansinghhsbal7662
      @harbhajansinghhsbal7662 2 ปีที่แล้ว +1

      Bilkul sahi paramjit singh ji

  • @talwindersingh8929
    @talwindersingh8929 2 ปีที่แล้ว +3

    ਬਿਲਕੁਲ ਠੀਕ ਕਿਹਾ ਭਾਈ ਸਾਬ ਜੀ ਨੇ ਸਿਖਾਂ ਦੀ ਅੱਜ ਕੋਈ ਰਾਜਨੀਤਕ ਪਾਵਰ ਨਹੀ ਹੈ ਅਕਾਲੀ ਦਲ ਤੇ ਬਾਦਲ ਨੇ ਕਬਜਾ ਕਰ ਕੇ ਅਕਾਲੀ ਦਲ ਖਤਮ ਕਰ ਦਿੱਤਾ ਸਿੱਖਾਂ ਦੀ ਗੱਲ ਕਰਨ ਵਾਲਾ ਕੋਈ ਨਹੀ ਰਿਹਾ ਪੰਜਾਬ ਵਿੱਚ ਸਾਰੇ ਵੱਡੇ ਅਫਸਰ ਗੈਰ ਸਿੱਖ ਹੁੰਦੇ ਹਨ ਉਹ ਕਦੇ ਵੀ ਸਿੱਖਾਂ ਦੀ ਸਾਈਡ ਨਹੀ ਲੈਣਗੇ ਅੱਜ ਸਾਡੀ ਭਾਸ਼ਾ ਸਕੂਲਾਂ ਵਿੱਚ ਖਤਮ ਕੀਤੀ ਜਾ ਰਹੀ ਹੈ ਅੱਜਕਲ ਪੰਜਾਬ ਦੀਆਂ ਸਰਕਾਰਾਂ ਦਿੱਲੀ ਵਿੱਚੋਂ ਚਲਾਈਆਂ ਜਾਂਦੀਆਂ ਹਨ

  • @balwindersidhusidhu6932
    @balwindersidhusidhu6932 2 ปีที่แล้ว +7

    ਰੰਧਾਵਾ ਜੀ ਇਹ ਸਿਖਾਂ ਦੀ ਹਾਰ ਨਹੀਂ ਮਸੰਦਾਂ ਦੀ ਹਾਰ ਹੈ

  • @narinderpalsingh5349
    @narinderpalsingh5349 2 ปีที่แล้ว +75

    ਅਕਾਲੀ ਦਲ ਖਤਮ ਨਹੀਂ ਹੋਇਆ, ਇਕ ਪਰਿਵਾਰ ਦਾ ਦਲ ਖਤਮ ਹੋਇਆ ਹੈ।

    • @surindergarg8386
      @surindergarg8386 2 ปีที่แล้ว +4

      ਬਿਲਕੁੱਲ ਸਹੀ ਕਿਹਾ ਨਰਿੰਦਰ ਪਾਲ ਸਿੰਘ ਜੀ

    • @jagdishsaini4212
      @jagdishsaini4212 2 ปีที่แล้ว +2

      so all punjab sikhs have to re-unite for unified akali dal leadership from house ordinary sikh scholar families

    • @jaspalsingh2075
      @jaspalsingh2075 2 ปีที่แล้ว

      M maafi mang ke ik gall kehana chahunda han ki manjit singh GK nu agge liana chahida hai je jathebandia theek samjhan 🙏🙏🙏🙏🙏

  • @ksdhaliwal3670
    @ksdhaliwal3670 2 ปีที่แล้ว +49

    ਮੌਜੂਦਾ ਲੀਡਰ ਸਿੱਖ ਨਹੀਂ ਸਿੱਖਾਂ ਨੂੰ ਵਰਤਕੇ ਆਪਣੇ ਖਜਾਨੇ ਭਰੇ। ਸਿੱਖੀ ਨਾਲ ਕੋੲੀ ਇਨਾ ਦਾ ਲਾਗਾ ਦੇਗਾ ਨਹੀਂ।

    • @gilldost
      @gilldost 2 ปีที่แล้ว +1

      Badal family nu ta Japuji Sahib da path vi ni aunda.

  • @nirmalsinghbhure185
    @nirmalsinghbhure185 2 ปีที่แล้ว +2

    ਰੰਧਾਵਾ ਸਾਬ ਮੈ ਤੁਹਾਡਾ ਪਰੋਗਰਾਮ ਹਰ ਰੋਜ ਦੇਖਦੇ ਹਾ,ਪਰ ਕਦੇ ਕੁਮੈਟ ਨਹੀ ਕੀਤਾ ਪਰ ਅੱਜ ਮੈਨੂੰ ਜਰੂਰੀ ਲੱਗਾ ਤਾ ਕਮੈਂਟ ਕਰ ਰਿਹਾ ਹਾ,ਪਰ ਸਿੰਘ ਸਾਹਿਬ ਜੱਥੇਦਾਰ ਗਿਆਨੀ ਹਰਪਰੀਤ ਸਿੰਘ ਜੀ ਨੂੰ ਇਹ ਸਭ ਪਹਿਲਾ ਕਿਉ ਨਾ ਬੋਲੇ ਜਦੋ ਜੱਥੇਦਾਰ ਸਾਹਿਬ ਨੂੰ ਕਾਰਜਕਾਰੀ ਕਿਉ ਰੱਖਿਆ ਗਿਆ,ਸ਼ਰੋਮਨੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਇਲੈਕਸ਼ਨ ਵਿੱਚ ਸ਼ਰਾਬ ਕਿਉ ਵੰਡੀ ਜਾਦੀ ਆ,ਅਕਾਲੀ ਦਲ ਪਿਛਲੇ 15-20 ਸਾਲਾ ਤੋ ਕਿੰਨਾ ਕੁ ਸਿੱਖਾ ਦੀ ਅਵਾਜ਼ ਉਠਾ ਰਿਹਾ ਸੀ, ਅਕਾਲੀ ਦਲ ਆਪਣੀਆਂ ਰੈਲੀਆਂ ਵਿੱਚ ਲੰਗਰ ਗੁਰੂ ਘਰ ਦਾ ਤੇ ਸ਼ਰਾਬ ਠੇਕੇ ਦੀ ਕਿਉ ਵਰਤਾ ਰਿਹਾ ਸੀ,ਅਕਾਲੀ ਦਲ ਦੇ ਰਾਜ ਵਿੱਚ ਸਭ ਤੋ ਵੱਧ ਗੁੰਡਾਗਰਦੀ ਇੱਕ ਪੁਲਸ ਮੁਲਾਗਮ ਦੀ ਧੀ ਨਾਲ ਅਕਾਲੀ ਦਲ ਦੇ ਗੁੰਡਿਆਂ ਭਰੇ ਬਜ਼ਾਰ ਛੇੜਛਾੜ ਕੀਤੀ, ਪਿਓ ਦੇ ਵਿਰੋਧ ਕਰਨ ਤੇ ਪਿਓ ਨੂੰ ਸ਼ਰੇਆਮ ਗੋਲੀ ਮਾਰਤੀ,ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ,ਬਰਗਾੜੀ ਗੋਲੀ ਕਾਡ,ਕਿਉ, ਜੱਥੇਦਾਰ ਸਾਹਿਬ ਦਾ ਬੋਲਣਨਾ ਉਦੋ ਬਣਦਾ ਸੀ ਅੱਜ ਨਹੀ ਜਦੋ ਚਿੜੀਆਂ ਚੁੱਗ ਗਈ ਖੇਤ, ਵੈਸੇ ਵੀ ਬਾਦਲ ਦਲ ਹਾਰਿਆ ਰੰਧਾਵਾ ਸਾਬ ਸਿੱਖ ਜਾ ਅਕਾਲੀ ਦਲ ਨਹੀ, ਔਰ ਬਹੁਤ ਚੰਗਾ ਹੋਇਆ, ਹੁਣ ਵਾਹਿਗੁਰੂ ਕਰੇ ਕਿੱਤੇ ਸ਼ਰੋਮਨੀ ਗੁਰਦੁਆਰਾ ਪਰਬੰਧਕ ਕਮੇਟੀ ਦੀਆ ਚੋਣਾ ਵੀ ਹੋ ਜਾਣ ਤਾ ਬਹੁਤ ਚੰਗਾ ਹੋਵੇ

  • @lakhbirsingh4351
    @lakhbirsingh4351 2 ปีที่แล้ว +29

    ਸਹੀ ਦਰਦ ਨੂੰ ਪੇਸ਼ ਕੀਤਾ ਹੈ ਜਸਟਿਸ ਸੋਢੀ ਸਾਹਿਬ ਜੀ ਨੇ, ਰੀਵਾਈਵ ਕਰਨਾ ਜ਼ਰੂਰੀ ਹੈ ਅਕਾਲੀ ਦਲ ਨੂੰ ।

    • @didarsingh1450
      @didarsingh1450 2 ปีที่แล้ว +3

      ਖਤਮ ਕਿਸ ਨੇ ਕੀਤਾਂ ਅਕਾਲੀ ਦਲ ਨੂੰ

  • @prabhdyalsingh4722
    @prabhdyalsingh4722 2 ปีที่แล้ว +27

    ਅਕਾਲੀ ਦਲ ਨੂੰ ਸਾਂਭਣ ਲਈ, ਨੌਜਵਾਨ ਮੁੰਡਿਆਂ ਨੂੰ ਸਰਗਰਮ ਰਾਜਨੀਤੀ ਚ ਆਉਣਾ ਚਾਹੀਦਾ ਹੈ। ਫਿਲਹਾਲ, ਤਰੰਤ ਕਿਸੇ ਵੀ ਪੜ੍ਹੇ ਲਿਖੇ, ਨਿਰਸਵਾਰਥ ਤੇ ਸੂਝਵਾਨ ਸਿੱਖ ਨੂੰ ਅਕਾਲੀ ਦਲ ਦਾ ਆਗੂ ਥਾਪਣ ਦੀ ਲੋੜ ਹੈ।

    • @GurdeepSingh-ul3nc
      @GurdeepSingh-ul3nc 2 ปีที่แล้ว +2

      ਪਹਿਲਾਂ ਬਾਦਲ ਨੂੰ ਪਾਸੇ ਕਰੋਂ।। ਅਧਰੰਗ ਬਾਦਲ ਕਰਕੇ ਹੋਇਆ

    • @manjinderchahal349
      @manjinderchahal349 2 ปีที่แล้ว +1

      @@GurdeepSingh-ul3nc ਹਾਂ ਜੀ ਸਹੀ ਕਿਹਾ ਹੈ ਜੀ।

  • @Singhsukhraj69
    @Singhsukhraj69 2 ปีที่แล้ว +8

    ਸਿਖਾਂ ਨੂੰ ਕੁਝ ਨਹੀਂ ਹੋਇਆ, ਤਹਾਨੂੰ ਹੋਇਆ ਬਹਿਸ ਕਰਨ ਵਾਲੇ ਵਿਦਵਾਨਾਂ ਨੂੰ ਜੋ ਬਾਦਲਾਂ ਸਾਹਮਣੇ ਬੋਲ ਨਹੀਂ ਸਕੇ, ਬਸ ਏਦਾ ਬੈਠ ਕੇ ਆਮ ਸਿਖਾਂ ਨੂੰ ਦੋਸ ਦੇ ਰਹੇ ਹੋ, ਜਦਕਿ ਅਧਰੰਗ ਤੁਹਾਡੇ ਵਰਗੇ ਖਾਸ ਸਿਖਾਂ ਨੂੰ ਹੋਇਆ ਹੈ

  • @BalwinderSingh-lm1nc
    @BalwinderSingh-lm1nc 2 ปีที่แล้ว +45

    ਬਾਦਲ ਪਰਿਵਾਰ ਨੇ ਅਕਾਲੀ ਦਲ, ਪੰਥ, ਤੇ ਪਰਬੰਧਕ ਕਮੇਟੀ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਹੈ। ਸਿੱਖ ਰਵਾਇਤਾਂ ਦਾ ਘਾਣ ਇਸ ਪਰਿਵਾਰ ਨੇ ਕੀਤਾ ਹੈ। ਅਕਾਲੀ ਦਲ ਖਤਮ ਨਹੀਂ ਹੋਇਆ। ਇਕ ਪਰਿਵਾਰ ਦਾ ਗਲਬਾ ਖਤਮ ਹੋਇਆ ਹੈ।

    • @prabhdyalsingh4722
      @prabhdyalsingh4722 2 ปีที่แล้ว +1

      ਬਿਲਕੁਲ ਠੀਕ।

    • @LovePNJAAB
      @LovePNJAAB 2 ปีที่แล้ว +2

      ਭੁਲੇਖੇ ਵਿੱਚ ਨਾਂ ਰਹੋ ਕਬਜ਼ਾਂ ਅਜੇ ਵੀ ਝੋਲੀ ਚੁੱਕ ਬਾਦਲਾਂ ਦਾ ਹੈ ।

  • @Lakhvirsinghgill-zw8wq
    @Lakhvirsinghgill-zw8wq 2 ปีที่แล้ว +5

    ਰੰਧਾਵਾ ਸਾਬ,ਬਾਦਲਾਂ ਦਾ ਹਾਰਨਾ ਸਿਖਾਂ ਦਾ ਹਾਰਨਾ ਨਹੀਂ। ਜਸਟਿਸ ਸੋਢੀ ਵਰਗੇ ਇਨਸਾਨਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।

    • @basdevsingh3591
      @basdevsingh3591 2 ปีที่แล้ว

      Sahi gall. Hun koi navi leadership apne aap ayegi jo Badlan ton azad hovegi. Balan di haar nu sikhan di haar kehna bilkul galat hai. Koi navi leadership jroor avegi.

  • @balrajsingh488
    @balrajsingh488 2 ปีที่แล้ว +7

    ਸੋਢੀ ਸਾਹਿਬ ਸ੍ਰੋਮਨੀ ਅਕਾਲੀ ਪਾਰਟੀ ਗਲਤ ਹੱਥਾਂ ਚ ਜਾ ਕੇ ( RRS ਦੇ ਏਜੰਟ ਦੇ ਹੱਥਾਂ ਚ ) ਨੁਕਸਾਨ ਕਰਵਾ ਗਈ
    ਹੁਣ ਸਮਾਂ ਹੈ ਇਸ ਪਾਰਟੀ ਪੁਨਰ ਗਠਨ ਕਰਨ ਦਾ
    ਸਾਰੇ ਪੁਰਾਣੇ ਏਜੰਟਾ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ

  • @tejsingh7332
    @tejsingh7332 2 ปีที่แล้ว +1

    ਰੰਧਾਵਾ ਸਾਹਿਬ ਸੋਢੀ ਸਾਹਬ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ

  • @gssingh8042
    @gssingh8042 2 ปีที่แล้ว +16

    ਏਸ ਗੱਲ ਚ ਕੋਈ ਛੱਕ ਨਹੀ ਪੰਥਕ ਪਾਰਟੀ ਦਾ ਖਤਮ ਹੋਣਾ ਪੰਜਾਬ ਤੇ ਸਿੱਖਾ ਲੀ ਘਾਤਕ ਹੈ ਪਰ ਏਹ ਨਹੀ ਕਿ ਹੁਣ ਆਮ ਪਾਰਟੀ ਦੇ ਜਿੱਤਣ ਨਾਲ ਪੰਥਕ ਪਾਰਟੀ ਖਤਮ ਹੋਈ ਆ ਪੰਥਕ ਪਾਰਟੀ ਬਾਦਲਾ ਦੇ ਅਕਾਲੀ ਦਲ ਤੇ ਕਾਬਜ ਹੋਣ ਨਾਲ ਕਦੋ ਦੀ ਖਤਮ ਹੋਗੀ

  • @sukhkhehra1627
    @sukhkhehra1627 2 ปีที่แล้ว +15

    ਅੱਜ ਅਕਾਲੀ ਦਲ ਦੀ ਪੁਜੀਸ਼ਨ ਕੁੱਝ ਹੋਰ ਹੁੰਦੀ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਸੀ। ਓਦੋਂ ਅਕਾਲੀ ਦਲ ਦੀ ਸਰਕਾਰ ਸੀ। ਜਿਸਦੇ ਪਿਓ ਦੀ ਪੱਗ ਨੂੰ ਕਿਸੇ ਨੇਂ ਹੱਥ ਪਾਇਆ ਹੋਵੇ। ਤੇ ਪੰਥ ਦੇ ਰਾਖੇ ਉਨ੍ਹਾਂ ਨੂੰ ਲੱਭਣ ਦੀ ਥਾਂ ਆਪਣੇਆ ਨੂੰ ਮਾਰਨ ਲੱਗ ਜਾਣ। ਇਹੋ ਜਿਹੇ ਪੰਥ ਦੇ ਚੋਧਰੀ ਆ ਨੂੰ ਡੁਬ ਕੇ ਮਰ ਜਾਣਾ ਚਾਹੀਦਾ 🙏

  • @gpuadh5768
    @gpuadh5768 2 ปีที่แล้ว +9

    ਸ਼੍ਰੋਮਣੀ ਅਕਾਲੀ ਦਲ ਅੱਜ ਵੀ ਚੜ੍ਹਦੀਕਲਾ ਚ ਹੈ । ਰਾਜਨੀਤਿਕ ਤੌਰ ਤੇ ਅਕਾਲੀ ਦਲ ਬਾਦਲ ਹਾਰਿਆ

  • @088surjit
    @088surjit 2 ปีที่แล้ว

    ਰੰਧਾਵਾ ਸਾਹਿਬ ਜਿਹੜੇ ਸਿੱਖਾਂ ਦੀ ਤੁਸੀਂ ਗੱਲ ਕਰਦੇ ਹੋ ਕਦੇ ਉਨਾਂ ਦੇ ਰਾਜ ਵਿੱਚ ਜਿਹੜਾ ਪੰਜਾਬ ਲੁੱਟਿਆ ਉਹ ਵੀ ਕਦੇ ਅੰਕੜਿਆਂ ਸਮੇਤ ਲਿਆਓ ਤੁਹਾਡੇ ਸਾਧਨ ਬਹੁਤ ਨੇ ਨਾਲੇ ਦੱਸਿਓ ਸਿੱਖੀ ਸਿਧਾਂਤ ਕਹਿੰਦਾ ਲੋਕਾਂ ਦੇ ਹੱਕ ਮਾਰ ਲਓ। ਬਾਕੀ ਤੁਹਾਡੀ ਵੀ ਦੁਕਾਨਦਾਰੀ ਹੈ ਹੋ ਸਕਦਾ ਤੁਹਾਡੀ ਵੀ ਕੋਈ ਮਜਬੂਰੀ ਹੋਵੇ ਅੰਕੜਿਆਂ ਦੇ ਮਾਮਲੇ ਵਿੱਚ । ਸਾਨੂੰ ਤੁਹਾਡੇ ਸਾਧਨਾਂ ਤੇ ਮਾਣ ਹੋਵੇ ਜੇਕਰ 25 ਕੁ ਸਾਲਾਂ ਤੋਂ ਉਨ੍ਹਾਂ ਦੀਆਂ ਜਾਇਦਾਦਾਂ ਦੇ ਅੰਕੜੇ ਲੈ ਕੇ ਆਵੋ ।

  • @jagdevrandhawa1133
    @jagdevrandhawa1133 2 ปีที่แล้ว +8

    ਜਿਨੀ ਦੇਰ ਅਕਾਲੀ ਜਿੰਦਾ ਨੇ ਅਕਾਲੀ ਦਲ ਨੂੰ ਕੋਈ ਖਤਮ ਨਹੀ ਕਰ ਸਕਦਾ ਯਾਦ ਕਰੋ ਸਰਦਾਰ ਸਾਹਬ ਜਦੋ ਅਸੀ ਤਿੰਨ ਰਹਿ ਗੇ ਸੀ ਖਾਲਸਾ ਦਯਾ ਸਿੰਘ ਧਰਮ ਸਿੰਘ ਮਾਨ ਸਿੰਘ ਤੇ ਸਾਡੇ ਗੁਰੂ ਸਾਹਬ ਠੀਕਹੈ ਬਾਦਲ ਦਲ ਖਤਮ ਹੋ ਗਿਆ

  • @brarbrar5471
    @brarbrar5471 2 ปีที่แล้ว +1

    ਸੁਖਬੀਰ ਤੋ ਅਸਤੀਫਾ ਲਵੋ ਅਕਾਲੀ ਦਲ ਦੀ ਪ੍ਰਧਾਨਗੀ ਤੋਂ

  • @amannagra8579
    @amannagra8579 2 ปีที่แล้ว +1

    ਜਸਟਿਸ ਸਾਹਿਬ ਸ਼ਾਇਦ ਗੁਰਮੁਖ ਸਿੰਘ ਮੁਸਾਫ਼ਿਰ ਨੇ ਲਿਖਿਆ ਸੀ ਕਿ ਆਉਂਣੀ ਕਦੇ ਨਹੀਂ ਅਕਲ ਅਕਾਲੀਆਂ ਨੂੰ।
    ਮੈਨੂੰ ਦਸੋ ਪੰਜਾਬੀ ਸੂਬਾ ਬਣਾਉਣ ਵੇਲੇ ਇਨ੍ਹਾਂ ਨੇ ਅਕਲ ਤੋਂ ਕੰਮ ਲਿਆ ਸੀ। ਫਿਰ ਪੰਜਾਹ ਸਾਲ ਸਿਆਸਤ ਵਿੱਚ ਰਹਿ ਕੇ ਇੱਕ ਵੀ ਅਕਲ ਦਾ ਕੰਮ ਕੀਤਾ ਹੈ? ਲੋਕਾਂ ਨੂੰ ਕੁਟਨ ਤੇ ਲੁਟਣ ਤੋਂ ਬਗ਼ੈਰ ਹੋਰ ਕੀ ਕੀਤਾ ਹੈ? ਇਨ੍ਹਾਂ ਨੇ ਪੰਜਾਬੀਆਂ ਨੂੰ ਅੰਗਰੇਜ਼ਾਂ ਨਾਲੋਂ ਵੀ ਵੱਧ ਗੁਲਾਮੀ ਦਾ ਅਹਿਸਾਸ ਕਰਵਾਇਆ ਹੈ। ਹੁਣ ਲੋਕ ਕਿਵੇਂ ਇਨ੍ਹਾਂ ਤੇ ਇਤਬਾਰ ਕਰਨ?

  • @sukhchainsingh-ch5dg
    @sukhchainsingh-ch5dg 2 ปีที่แล้ว +17

    ਰੰਧਾਵਾ ਸਾਬ ਪੰਜਾਬ ਨੇ ਅਕਾਲੀ ਦਲ ਨੂੰ ਨਹੀਂ ਹਰਾਇਆ ਬਾਦਲ ਦਲ ਨੂੰ ਹਰਾਇਆ ਹੈ। ਜਿਨ੍ਹਾ ਨਕਸਾਨ ਸਿੱਖਾ ਦਾ ਅਕਾਲੀ ਦਲ ਬਾਦਲ ਨੇ ਕਿਤਾ ਓਨਾ ਕਿਸਨੇ ਨਹੀ ਕਿੱਤਾ

  • @ਬਲਰਾਜਸਿੰਘ-ਚ5ਢ
    @ਬਲਰਾਜਸਿੰਘ-ਚ5ਢ 2 ปีที่แล้ว +7

    ਬਾਦਲ,ਢੀਂਡਸੇ ਨੇ ਅਕਾਲੀ ਦਾ ਭੋਗ ਪਾਇਆ

  • @sarbjitgill6167
    @sarbjitgill6167 2 ปีที่แล้ว +11

    ਅਕਾਲੀ ਦਲ ਕੇਂਦਰ ਸਰਕਾਰ ਨਾਲ ਸਿੱਧਾ ਪਗਾ ਅਜ ਲੈ ਲਵੇ ਉਸੇ ਟਾਈਮ ਲੋਕ ਨਾਲ ਆ ਜਾਣਗੇ ਰੰਧਾਵਾ ਸਾਹਿਬ ਜੀ

  • @harbanssingh5064
    @harbanssingh5064 2 ปีที่แล้ว

    ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਮੇਹਰਕਰੇ ਤੰਦਰੁਸਤੀ ਬਖ਼ਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਰੰਧਾਵਾ ਸਾਹਿਬ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕਰਦੇ ਹਾਂ ਪੜ੍ਹਾਈ ਤੇ ਮੈਡੀਕਲ ਵਰਗੀਆਂ ਸਹੂਲਤਾਂ ਫਰੀ ਕਰਨਾ ਸਮੇਂ ਦੀ ਲੋੜ ਹੈ ਧੰਨਵਾਦ ਸਾਹਿਤ ਹਰਬੰਸ ਸਿੰਘ ਬਰਾੜ ਜੈਤੋ

  • @ravindersinghgill314
    @ravindersinghgill314 2 ปีที่แล้ว +8

    ਸਿੱਖਾਂ ਨੂੰ ਅਧਰੰਗ ਹੋਣਾ ਅਤੇ ਉਸ ਦੇ ਇਲਾਜ ਦੇ ਖਰਚ ਵਾਲਾ ਪੈਸਾ ਬਾਦਲ ਵੱਲੋਂ ਰਾਜਨੀਤਕ ਸੱਤਾ ਪ੍ਰਾਪਤੀ ਲਈ ਵਰਤ ਲੈਣਾ ਇਸ ਲਈ ਜਿੰਮੇਵਾਰ ਹੈ ।।

  • @SantokhSingh-vq1fy
    @SantokhSingh-vq1fy 2 ปีที่แล้ว +4

    ਸਰੋਮਣੀ ਅਕਾਲੀਦਲ ਹੈ ਨਾ ਕੇ ਬਾਦਲ ਦਲ
    ਲੋਕੋ ਜਾਗ ਜਾਓੁ
    ਸਰੋਮਣੀ ਕਮੇਟੀ ਨੂੰ ਬਾਦਲਾ ਤੋ ਆਜਾਦ ਕਰਾਉ

  • @GurdeepSingh-ul3nc
    @GurdeepSingh-ul3nc 2 ปีที่แล้ว +2

    ਬਾਦਲ ਦਲ ਮੁਕਤ ਸਿੱਖ ਕੌਮ ਚੱੜਦੀ ਕਲਾ ਵਿੱਚ ਰਹੇਗੀ।।

  • @sahibsingh4988
    @sahibsingh4988 2 ปีที่แล้ว +4

    ਬਾਦਲਾਂ ਨੇ ਸਿੱਖ ਆਵਾਜ਼ ਤਾਂ ਉਸ ਸਮੇਂ ਬੰਦ ਕਰ ਦਿੱਤੀ ਸੀ ਜਦੋਂ 1997 ਦੀ ਮੋਗਾ ਰੈਲੀ ਵਿਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ।

    • @gurmailsinghbagri2963
      @gurmailsinghbagri2963 2 ปีที่แล้ว

      Randhawa sahib sikh kom kadi nahi hardi koe ch de bande nu davet davet bula lia karo

  • @sarbjitsingh9926
    @sarbjitsingh9926 2 ปีที่แล้ว +6

    ਦਿੱਲੀ ਕਮੇਟੀ ਤੇਂ RSS ਕਾਬਜ਼ ਹੋ ਚੁੱਕੀ ਹੈ ।
    SGPC ਵੀ ਜ਼ਲਦੀ ਸਿੱਖ਼ਾਂ ਦੈ ਹੱਥੋਂ ਨਿਕਲ ਕੇ ਦਿੱਲੀ
    ਦੈ ਕਬਜੇ ਵਿੱਚ ਚਲੀ ਜਾੲੇਗ਼ੀ । ਅਸੀਂ ੲਿਤਿਹਾਸ ਵਿੱਚ 100 ਸਾਲ ਪਿੱਛੇ ਚਲੇ ਗੲੇ ਹਾਂ । ਹੁਣ ਨਵੇਂ ਜ਼ਰਨੈਲ ਦੀ ਲੋੜ ਹੈ

    • @dilbagsinghsekhon4852
      @dilbagsinghsekhon4852 2 ปีที่แล้ว

      ਭਾਈ ਸਾਹਿਬ ਕੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਆਰ ਐਸ ਐਸ ਦੇ ਹੱਥ ਠੋਕੇ ਨਹੀਂ ਜੋ ਕਿਤਾਬਾਂ ਸ਼੍ਰੋਮਣੀ ਕਮੇਟੀ ਛਪਵਾ ਰਹੀ ਹੈ ਓਹ ਕਿਵੇਂ ਛਪਦੀਆਂ ਨੇ ਉਹ ਕਿਸ ਦੇ ਇਸ਼ਾਰੇ ਤੇ ਛਪਦੀਆਂ ਨੇ।

  • @BhupinderSingh-yg8cg
    @BhupinderSingh-yg8cg 2 ปีที่แล้ว +2

    ਹਰਜਿੰਦਰ ਸਿੰਘ ਰੰਧਾਵਾ ਜੀ @ ਜਸਟਿਸ ਰੁਪਿੰਦਰ ਸਿੰਘ ਸੋਢੀ ਜੀ@ ਅਤੇ# Punjab Television# ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ ਪਠਾਣਕੋਟ।

  • @surjeetsinghbatth5403
    @surjeetsinghbatth5403 2 ปีที่แล้ว +1

    ਸਿੱਖਾਂ ਨੂੰ ਕੁੱਝ ਨਹੀਂ ਹੋਇਆ ਜਿਨ੍ਹਾਂ ਨੂੰ ਅਧਰੰਗ ਹੋਇਆ ਉਹ ਅਸਲ ਵਿੱਚ ਸਿੱਖ ਹੈ ਨਹੀਂ।

  • @dhaliwalbalram8373
    @dhaliwalbalram8373 2 ปีที่แล้ว +25

    ਰੰਧਾਵਾ ਸਾਹਿਬ ਜੀ ਮਹਿਮਾਨ ਵਜੋਂ ਸ਼ਾਮਿਲ ਜਸਟਿਸ ਸੋਢੀ ਅਤੇ ਸਮੁੱਚੀ ਪੰਜਾਬ ਟੈਲੀਵਿਜ਼ਨ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌺🌺🌺🌺

  • @gurdevsingh92
    @gurdevsingh92 2 ปีที่แล้ว

    ਰੰਧਾਵਾ ਜੀ ਮੈ ਸੇਵਾ ਮੁਕਤ ਅਧਿਆਪਕ ਹਾ ਦੂਰਦਰਸ਼ਨ ਤੇ ਆਪ ਜੀ ਦੀ ਬਹਿਸ ਸੁਣਦਾ ਸੀ।ਅਚਾਨਕ ਛਡ ਗਏ ਰੱਬ ਜਾਣੇ ਜਦੋ ਆਪ ਜੀ ਦਾ ਚੈਨਲ ਚਾਲੂ ਹੋਇਆ ਸੀ ਮੈ ਹੀ ਆਪ ਨੂੰ ਅਮ੍ਰਿਤਸਰ ਤੇ surrey ਕਨੈਡਾ ਤੋ ਵੀ ਟੋਕਦਾ ਸੀ ਕਿ ਤੁਸੀ ਸੱਦੇ ਪ੍ਰੋਹਣੇ ਹੀ ਬਹੁਤ ਟੋਕਦਾ ਹੋ ਅਜ ਤਾਂ ਆਪ ਕੋਲ ਗਿਆਨ ਦੇ ਭੰਡਾਰ ਹੈ ਉਦੋ ਮੈ ਤੁੜ ਸਕੂਲ ਚ ਪੜਾ ਰਿਹਾ ਸੀ। ਅੱਜ ਤੁਸੀ ਤਸਵੀਰ ਪੇਸ਼ ਕੀਤੀ ਭਗਵੰਤ ਦੀ ਸਰਕਾਰੀ ਬੱਸਾਂ ਦੀ ਲ ਕਲਲ ਕੀ ਲੋੜ ਸੀ CM ਸਾਹਿਬ ਨੂੰ ਕੁਝ ਅਦਮੀ ਲੈਕੇ ਗੁਰੂ ਰਾਮ ਦਾਸ ਜੀ ਕੋਲੋ ਅਸ਼ੀਰਵਾਦ ਲੈ ਜਾਂਦੇ ਦੂਜੀ ਗੱਲ ਖਟਕਲ ਕਲਾਂ ਵੀ ਹਜ਼ੂਮ ਖੜਾ ਕਰਨ ਦੀ ਕੀ ਲੋੜ ਹੈ?ਪੰਜਾਬ ਦੇ ਲੋਕਾਂ ਨੇ ਅਕਾਲੀ ਕਾਗਰਸ ਕੋਲੋ ਅਪਨੀ ਜਾਨ ਛੜਈ ਹੈ। ਭਗਵੰਤ ਮਤ ਸੋਚੇ ਲੋਕਾਂ ਨੇ ਆਮ ਪਾਰਟੀ ਨੂੰ ਵੋਟ ਪਾਈ ਹੈ ਇਹ ਸਿਰਫ ਬਦਲਅ ਹੈ ਤੇ ਦੁੱਖੀ ਲੋਕਾਂ ਦੀ ਜੀਤ ਹੈ

  • @BhupinderSingh-xs1uq
    @BhupinderSingh-xs1uq 2 ปีที่แล้ว

    ਬਿਲਕੁਲ ਸੱਚੀਆਂ ਗੱਲਾਂ।

  • @jasvinderbrar9296
    @jasvinderbrar9296 2 ปีที่แล้ว +7

    ਸਿੱਖ ਵੀ ਨਿਗਲਿਆ ਗਿਆ,ਪੜ੍ਹੋ ਸ੍ਰ ਕੁਲਬੀਰ ਸਿੰਘ ਕੌੜਾ ਦੀ ਕਿਤਾਬ

  • @sampuransingh1398
    @sampuransingh1398 2 ปีที่แล้ว

    ਸੋਢੀ ਸਾਹਿਬ ਜੀ ਦੇ ਦਿਲ ਦਾ ਦਰਦ, ਚੀਸ ਵਿੱਚ ਮੇਰੇ ਤੁਹਾਡੇ ਸਾਧਾਰਨ ਇਨਸਾਨ ਵੀ ਬਹੁਤ ਜ਼ਿਆਦਾ ਦੁਖੀ ਹਨ,,,, ਇਸ ਨਿਘਾਰ ਦੀ ਬਾਦਲ ਪਰਿਵਾਰ ਜੜ ਹੈ ਜਿਸ ਨੇ ਸਾਰੀ ਸਿੱਖ ਕੌਮ ਨੂੰ ਨਿੰਮੋਝੂਣਾ ਤੇ ਬਰਬਾਦ ਕਰ ਦਿੱਤਾ ਹੈ,,,sampuran Singh Chahal Delhi

  • @RanjitSingh-ux5hs
    @RanjitSingh-ux5hs 2 ปีที่แล้ว +6

    ਜੇ ਅਕਾਲੀ ਪਾਰਟੀ ਨਾਲ ਇੰਨ੍ਹਾਂ ਹੀ ਪਿਆਰ ਸੀ ਤਾਂ ਉਸ ਨੂੰ ਸਮੇਂ ਸਿਰ ਸੁਖਬੀਰ ਮਜੀਠੀਏ ਤੋਂ ਆਜ਼ਾਦ ਕਰਾਉਂਦੇ, ਹੁਣ ਵੀ ਸਮਾਂ ਹੈ, ਘੱਟੋ ਘੱਟ ਸ਼ਰੋਮਣੀ ਕਮੇਟੀ ਨੂੰ ਹੀ ਅਜਾਦ ਕਰਾ ਲਓ, ਨਹੀਂ ਤਾਂ ਘੱਟੋ ਘੱਟ ਜਥੇਦਾਰ ਨੂੰ ਹੀ ਆਜ਼ਾਦ ਕਰਾ ਲਓ

    • @gurnoorpadda7304
      @gurnoorpadda7304 2 ปีที่แล้ว +1

      Tera matlab SGPC Delhi nu ddiye

    • @RanjitSingh-ux5hs
      @RanjitSingh-ux5hs 2 ปีที่แล้ว

      @@gurnoorpadda7304 ਕੋਈ ਨੀ ਬਾਈ ਦੇਈ ਰੱਖੋ ਇਹਨਾਂ ਨੂੰ

  • @swaransingh750
    @swaransingh750 2 ปีที่แล้ว

    ਭਾਈ ਸਾਹਿਬ ਜੀ ਤੁਹਾਨੂੰ ਸਲਾਮ ਤੁਹਾਡੀ
    ਸੋਚ ਨੂੰ ਸਲਾਮ ਆਪ ਜੀਂਦੀ ਦੋ ਸੋ ਪਰਸੇਨਟ
    ਗੱਲ ਸਹੀ ਹੈ ਜੇ ਬਾਦਲ ਨਹੁੰਦੇ ਤਾ ਸਿੱਖਾਂ
    ਦੀ ਇਜਤ ਬਰਕਰਾਰ ਰਹਿਣੀ ਸੀ ਸਿੱਖਾ
    ਆਪਸੀ ਫੁੱਟ ਨੇ ਮਹਾਰਾਜਾ ਰਣਜੀਤ ਸਿੰਘ
    ਦਾ ਰਾਜ ਖਤਮ ਕੀਤਾ ਤੇਹੁੱਣ ਬਾਦਲਾਂ ਨੇ
    ਪੰਜਾਬ ਨੂੰ ਨਸ਼ੇ ਕੁਰੱਪਸਨ ਗੈਗਸਟਰਾ
    ਕਰਜ਼ਾ ਸਿੱਖਾਂ ਨੂੰ ਤਬਾਹ ਕਰਨ ਵਿੱਚ
    ਭੁਮਿਕਾ ਨਿਭਾਈ

  • @unitedpanjabi
    @unitedpanjabi 2 ปีที่แล้ว +3

    ਬਾਦਲ ਤੋਂ ਲੈ ਲਓ ਅਕਾਲੀ ਦਲ ਦਾ ਸਾਂਭ ਸੰਭਾਲ
    ਹੋ ਜਾਊ ਠੀਕ ਵਾਹਿਗੁਰੂ ਕਰਨ ਵਾਲਾ ਆ

  • @navjitsingh7729
    @navjitsingh7729 2 ปีที่แล้ว +2

    ਨਿਰਸੁਆਰਥ ਪੰਥਕ ਲੀਡਰ ਜੋ ਰਾਜਨੀਤੀ ਵਿੱਚ ਬਾਹਰ ਹੋਵੇ ਸਿਰਫ ਪੰਥਕ ਹਿਤ ਹੀ ਅੱਗੇ ਰੱਖਕੇ ਚੱਲ ਸਕਦਾ ਹੋਵੇ। ਉਹ ਹੀ ਪੰਥ ਭਲਾ ਕਰ ਸਕਦਾ।ਸਿਰਫ ਸਿੱਖ ਰਾਜਨੀਤੀ ਨੂੰ ਦਿਸ਼ਾ ਵਾਲਾ ਹੋਵੇ।

  • @kashmirsingh6982
    @kashmirsingh6982 2 ปีที่แล้ว +8

    Weldon, both justice and randhawa ji are real gem of sikh society. Really a healthy discussion.

  • @sukhwantsinghsandhu2525
    @sukhwantsinghsandhu2525 2 ปีที่แล้ว +1

    Great ਸੋਢੀ ਸਾਹਿਬ,ਬਹੁਤ ਵਡੀ ਗਲ ਅਾਖ ਗੲੇ Sirਤੁਸੀਂ.Salute to you sir.

  • @GurdeepSingh-ul3nc
    @GurdeepSingh-ul3nc 2 ปีที่แล้ว +4

    ਅਕਲ ਆਈ ਹੀ ਸਿੱਖਾਂ ਨੂੰ ਹੁਣ ਹੈ, ਢੋਂਗੀ ਬਾਦਲ ਦਲ ਦੇ ਖਤਮ ਹੋਣ ਕਿਵੇਂ ਸਿਆਪਾ ਕਰਨ ਲੱਗੇ ਹਨ।। ਜੇਂ ਬਾਦਲ ਜਿੱਤ ਜਾਂਦੇ , ਫਿਰ ਤਾਂ ਸਿੱਖੀ ਬਚ ਜਾਂਦੀ।।

  • @Ranglapunjab103
    @Ranglapunjab103 2 ปีที่แล้ว +1

    ਰੰਧਾਵਾ ਸਾਹਿਬ ਬਾਦਲਾਂ ਤੇ ਹੋਰ ਅਕਾਲੀ ਲੀਡਰਾਂ ਨੇ ਸਿਖਾਂ ਦਾ ਕੀ ਸੁਆਰਿਆ? ਫਿਰਕੂ ਸੋਚ ਨੂੰ ਪਰੋਮੋਟ ਨਾ ਕਰੋ।ਅਕਾਲੀ ਸਰਕਾਰਾਂ ਵੇਲੇ ਕੌਮ ਦਾ ਜਿਆਦਾ ਭੱਠਾ ਬੈਠਾ।
    ਸਿਖ ਭਾਵੇਂ ਅਕਾਲੀਦਲ ਚੇ ਹੋਵੇ ਚਾਹੇ ਕਾਂਗਰਸ ਚੇ ਤੇ ਚਾਹੇ AAP ਚੇ ਹੋਵੇ ਹਰ ਮੋਹਰੀ ਸਿਖ ਲੀਡਰ ਦਾ ਮੁਖ ਨਿਸ਼ਾਨਾ C.M. ਦੀ ਕੁਰਸੀ ਤੱਕ ਪਹੁੰਚਣਾ ਹੀ ਹੁੰਦਾ।

  • @onkarsinghrandhawa7715
    @onkarsinghrandhawa7715 2 ปีที่แล้ว +1

    ਰੰਧਾਵਾ ਜੀ ਉਹ ਜੀ ਤਾਂ ਬਾਦਲਾ ਦੇ ਜਥੇਦਾਰ ਨੇ ਕੋਮ ਦੇ ਨਹੀਂ

  • @prabhdeepsingh15448
    @prabhdeepsingh15448 2 ปีที่แล้ว +2

    ਰੰਧਾਵਾ ਸਾਬ ਅੱਜ ਦਾ ਜਥੇਦਾਰ ਸਾਬ ਇਹ ਸਮਜਦਾ ਹੈ ਕਿ ਜੇ ਬਾਦਲ ਪਰਿਵਾਰ ਚੜਦੀ ਕਲਾ ਵਿੱਚ ਹੈ ਤਾਂ ਪੰਥ ਚੜਦੀ ਕਲਾ ਵਿੱਚ ਹੈ ਜੇ ਬਾਦਲ ਪਰਿਵਾਰ ਚੜਦੀ ਕਲਾ ਵਿੱਚ ਨਹੀ ਹੈ ਤਾਂ ਪੰਥ ਖਤਰੇ ਵਿਚ ਹੈ

  • @onkarsinghrandhawa7715
    @onkarsinghrandhawa7715 2 ปีที่แล้ว +1

    ਬਰਗਾੜੀ ਦਾ ਬਦਲਾ ਲਿਆ ਲੋਕਾ ਨੇ ਰੰਧਾਵਾ ਜੀ

  • @kamaljitsingh7364
    @kamaljitsingh7364 2 ปีที่แล้ว +1

    ਸਾਡੇ ਹਿਸਾਬ ਨਾਲ ਅਜਿਹੀ ਪਾਰਟੀ ਬਾਰੇ ਬਹਿਸ ਕਰਕੇ ਸਮਾਂ ਬਰਬਾਦ ਹੀ ਨਹੀਂ ਕਰਨਾ ਚਾਹੀਦਾ ਜਿਹੜੀ ਸਰਸੇ ਵਾਲੇ ਕੁਕਰਮੀ ਬਾਬੇ ਦੀ ਵੋਟਾਂ ਵਿਚ ਹਮਾਇਤ ਲੈਂਦੀ ਹੈ। ਕੋਈ ਚਿੰਤਾ ਕਰਨ ਦੀ ਲੋੜ ਨਹੀਂ ਸਗੋਂ ਆਉਣ ਵਾਲੇ ਸਮੇਂ ਵਿੱਚ ਜਰੂਰ ਕੋਈ ਸਚਾ ਸਿੱਖ ਲੀਡਰ ਸਾਹਮਣੇ ਆਕੇ ਲੀਡ ਕਰੇਗਾ।

  • @yaar482
    @yaar482 2 ปีที่แล้ว

    ਰੰਧਾਵਾ ਸਾਬ ਜੀ ਧੰਨਵਾਦ ਜੀ

  • @romeshkumar7908
    @romeshkumar7908 2 ปีที่แล้ว +8

    AN EYE OPENER:
    This programme/video of Punjab Television is distinct, unique and also a land mark !!!!
    It speaks of Sikh sentiments, feelings and state of mind after this election.
    I do hope (and pray) that this will open the eyes of all Sikh brothers in Punjab.
    Sikh clergy and real Sikh intellectuals across party lines will have to come forward.
    Indian Punjab without Sikh politico-religious dominance is no more a Punjab.
    Think and act before it is too late.
    SAT SRI AKAL.

    • @Minalatti6462
      @Minalatti6462 2 ปีที่แล้ว +1

      Punjab is not a sikh dominating state now, there are so much migration from other states to punjab and migration of sikhs to other countries that sikhs were now in a minority.there is consiperacy by centre to bring peoples from other states by running daily new trains.

    • @romeshkumar7908
      @romeshkumar7908 2 ปีที่แล้ว +1

      @@Minalatti6462 Sikh unity is the only answer to all the problems.
      That can only be achieved by socio-politico-religious understanding in Sikh community.
      Raj bina na dharam chle hei, dharam bina sab dhlle malle hei.

  • @kulwantsinghsaggu8905
    @kulwantsinghsaggu8905 2 ปีที่แล้ว +4

    आरएसएस ने सिक्खी का उतना बेङा गर्क नहीं किया जितना पंजाबियों ने खुद ही किया है।आरएसएस का राग बंद करो और अपनी गलतियों को गिनो।

  • @Singhsukhraj69
    @Singhsukhraj69 2 ปีที่แล้ว +1

    ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਅਗਵਾਈ ਨਹੀਂ ਕਰ ਰਹੀ? ਤੁਸੀਂ ਅਜ ਮੰਨ ਰਹੇ ਹੋ ਜਾਂ ਦਸ ਰਹੇ ਹੋ।ਕੀ ਇਹ ਕਮੇਟੀ ਅਕਾਲੀ ਵਿਚਾਰਧਾਰਾ ਨੂੰ ਅੱਗੇ ਵਧਾ ਪਾਈ,ਕਿ ਬਾਦਲ ਵਿਚਾਰਧਾਰਾ ਨੂੰ?

  • @InqlabZindabad
    @InqlabZindabad 2 ปีที่แล้ว +2

    ਸਿੱਖ ਕੌਮ ਨੂੰ ਬਾਦਲ ਜੁੰਡਲੀ ਨਾਮ ਦੇ ਕੋਢ ਤੌਂ ਮੁਕਤੀ ਚਾਹੀਦੀ ਹੈ

  • @rsmann9551
    @rsmann9551 2 ปีที่แล้ว

    ਠੀਕ ਹੈ ਇਨਾ ਕੁ ਤਾਂ ਹੁੰਦਾ ਹੀ ਹੈ ।ਲੋਕਾਂ ਨੇ ਤਾਂ ਗਲ ਫੜਨੀ ਐ।ਦੋਨੋਂ ਪਾਰਟੀਆਂ ,ਜੁਲਮ ਕਰਨ ਦੀ ਕੰਗਾਰ ਪਰ ਆ ਗਈਆ ਸਨ ,ਜਾਣਾ ਬਹੁਤ ਜਰੂਰੀ ਸੀ ।ਕੇਜਰੀਵਾਲ ਜਰੂਰ ਚੰਗੇ ਕੰਮ ਕਰਵਾਉਣਗੇ, ਕਿਉਂਕਿ ਉਸ ਦਾ ਟੀਚਾ ਪ੍ਰਧਾਨ ਮੰਤਰੀ ਬਣਨ ਦਾ ਹੈ ।ਸਾਰੀ ਕਾਂਗਰਸ ਚ ਇਕੱਲਾ ਨਵਜੋਤ ਸਿੰਘ ਸਿੱਧੂ ਈਮਾਨਦਾਰ ਤੇ ਵਧੀਆ ਬੰਦਾ ਹੈ ।ਸਾਰੇ ਕਾਂਗਰਸੀਆਂ ਨੇ ਰਲ ਕੇ ਉਸ ਨੂੰ ਹੀ ਹਰਾ ਦਿੱਤਾ ਰੇਤਾ ਚੋਰਾਂ ਨੇ।ਅਕਾਲੀ ਦਲ ਬਾਦਲ ਚ ਕੋਈ ਵੀ ਚੰਗਾ ਨਹੀ ਹੈ

  • @ranjitkhosa1450
    @ranjitkhosa1450 2 ปีที่แล้ว +3

    ਜੋ ਕੰਮ ਕਾਂਗਰਸ ਸਤਰ ਸਾਲਾਂ ਵਿੱਚ ਨਹੀਂ ਕਰ ਸਕੀ ਓਹ ਕੰਮ ਬਾਦਲਕਿਆਂ ਨੇ ਕਰ ਦਿਖਾਇਆ

  • @JaswantSingh-rt4kg
    @JaswantSingh-rt4kg 2 ปีที่แล้ว +2

    GOOD AND EXCELLENT.SODI JI YOUR THOUGHTS ARE ADMIRABLE AND REASONABLE.THANKS

  • @kulwindersingh-du6lt
    @kulwindersingh-du6lt 2 ปีที่แล้ว

    ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿੱਖਾਂ ਦੀ ਪਾਰਟੀ ਹੈਗੀ ਤਾ ਹੈ ।

  • @harpreetsinghshergill4852
    @harpreetsinghshergill4852 2 ปีที่แล้ว

    ਬਿਲਕੁਲ ਸਹੀ

  • @girjesh0
    @girjesh0 2 ปีที่แล้ว +4

    Bilkul sahi concerned INTELLECTUAL SIKH. Salute to judge sahib ji

  • @harjitbains6132
    @harjitbains6132 2 ปีที่แล้ว +10

    100 Percent correct perspective of present situation... Solution is in SGGS both in Miri-Piri Principles

    • @romeshkumar7908
      @romeshkumar7908 2 ปีที่แล้ว +1

      This programme/video of Punjab Television is distinct, unique and also a land mark !!!!
      It speaks of Sikh sentiments, feelings and state of mind after this election.
      I do hope (and pray) that this will open the eyes of all Sikh brothers in Punjab.
      Sikh clergy and real Sikh intellectuals across party lines will have to come forward.
      Think and act before it is too late.
      SAT SRI AKAL.

  • @deeps1190
    @deeps1190 2 ปีที่แล้ว +5

    ਬਾਦਲਾਂ ਤੋ ਛੁਟਕਾਰਾ ਪਾਂ ਲੋ ਆਕਲੀਆ ਦਲ ਮੂੜ ਸੁਰਜੀਤ ਹੋ ਜਾਵੇਗਾ ਜਥੇਦਾਰ ਫਸਲਾਂ ਸਿੰਘ ਵਰਗ ਹੋਵੈ

  • @profarmer9087
    @profarmer9087 2 ปีที่แล้ว

    ਸਾਰੇ ਦੇਸ਼ ਤੋਂ ਵਖਰਾ ਕਿਉਂ ਹੈ ਦੇਸ਼ ਪੰਜਾਬ ਵੇਖੋ ਸਾਰੇ ਦੇਸ਼ ਵਿੱਚ ਧਰਮ ਆਧਾਰਿਤ ਪਾਰਟੀਆਂ ਤਾਕਤਵਰ ਹੋ ਰਹਿਆ ਤੇ ਪੰਜਾਬ ਵਿੱਚ ਇਹ ਅਧਾਰ ਬਿਲਕੁਲ ਖੁਰ ਗਿਆ।

  • @charanjitsingh375
    @charanjitsingh375 2 ปีที่แล้ว +1

    ਰੰਧਾਵਾ ਸਾਹਿਬ ਜੇ ਆਪ ਤੋਂ ਅਡੰਬਰ ਤੇ ਕੀਤੇ ਖਰਚੇ ਬਾਰੇ ਪੁੱਛ ਲਈਏ ਤਾਂ ਧਮਕੀ ਦਿੰਦੇ ਹੋਏ ਲਿਖਦੇ ਹਨ "ਤੂੰ ਅਪਣਾ ਫ਼ੋਨ ਨੰਬਰ ਦੇ ਮੈ ਤੈਨੂੰ ਦਸਦਾਂ" ਗੁੰਡੇ ਪੁੰਗਰਨ ਲੱਗ ਪਏ ਹਨ।

  • @VarinderSingh-qr4vs
    @VarinderSingh-qr4vs 2 ปีที่แล้ว +1

    ਸ੍ਰੀ ਦਰਬਾਰ ਸਾਹਿਬ ਕਹੋ ਜੀ॥

  • @suchasinghrandhawa1497
    @suchasinghrandhawa1497 2 ปีที่แล้ว +1

    Excellent information God bless you.

  • @suwindersingh9884
    @suwindersingh9884 2 ปีที่แล้ว +3

    ਕੀ ਬਾਦਲ ਦਲ ਦੇ ਹਰਨ ਨਾਲ ਸਿੱਖਾਂ ਨੂੰ ਅਧਰੰਗ ਹੋ। ਸ਼੍ਰੌਮਣੀ ਅਕਾਲੀ ਦਲ ਅਜੇ ਵੀ ਹੈ ਸਦਾ ਲਈ ਰਹੇਗਾ।ਸਿਰਫ ਬਾਦਲ ਦਲ ਹੀ ਖਤਮ ਹੋਇਆ

  • @dalbirsinghrattan5482
    @dalbirsinghrattan5482 2 ปีที่แล้ว +1

    Thanks!

  • @sukhdevsinghturh7629
    @sukhdevsinghturh7629 2 ปีที่แล้ว

    ਸੋਡੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Akashdeep-xk9cd
    @Akashdeep-xk9cd 2 ปีที่แล้ว

    ਸ਼੍ਰੋਮਣੀ ਅਕਾਲੀਦਲ ਜਿੰਦਾਬਾਦ ਸੀ
    ਜਿੰਦਾਬਾਦ ਹੈ
    ਜਿੰਦਾਬਾਦ ਰਹੇਗਾ

  • @arvindersinghbhullar8605
    @arvindersinghbhullar8605 2 ปีที่แล้ว +6

    ਆਪ ਪਾਰਟੀ ਵਾਲਿਉ ਸ਼ਰਮ ਕਰੋ ਤੁਸੀਂ ਆਪਣੀ ਔਕਾਤ ਦਿਖਾ ਦਿੱਤੀ ਪਹਿਲੇ ਦਿਨ PRTC ਦੀਆਂ ਬੱਸਾਂ ਮੁਫ਼ਤ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਲਿਜਾ ਕੇ

  • @user-ci6zp6ud9
    @user-ci6zp6ud9 2 ปีที่แล้ว +8

    ਰੱਬ ਨੂੰ ਸਿਰਫ ਮੰਦਿਰ ਮਸਜਿਦਾਂ ਵਿੱਚ ਨਾ ਲੱਭੋ, ਉਹ ਤਾ ਉੱਥੇ ਵੀ ਮੌਜੂਦ ਹੈ ਜਿੱਥੇ ਤੁਸੀ ਗੁਨਾਹ ਕਰਦੇ ਹੋ

  • @gurcharansinghsandhu5561
    @gurcharansinghsandhu5561 2 ปีที่แล้ว +1

    ਰੰਧਾਵਾ ਜੀ ਸਤਿ ਸ੍ਰੀ ਅਕਾਲ ਜੀ ਰੰਧਾਵਾ ਜੀ ਪੰਥ ਦਾ ਨੁਕਸਾਨ ਕਿਸੇ ਹੋਰ ਨਹੀਂ ਕੀਤਾ ਇਸ ਜ਼ੁੰਮੇਵਾਰ ਇਕ ਹੀ ਪਰਿਵਾਰ ਨੇ ਕੀਤਾ ਹੈ ਰੰਧਾਵਾ ਅਕਾਲ ਸਾਹਿਬ ਜੀ ਨੂੰ ਜੋ ਨੁਕਸਾਨ ਬਾਦਲ ਸਾਹਬ ਹੋਨਾ ਕੀਤਾ ਅਤੇ ਕੁਝ ਵੀ ਨਹੀਂ ਛੰਡਿਆ ਤੇ ਰਿਹਾ ਏਨਾ ਦਾ ਵੀ ਕੁਝ ਨਹੀਂ ਏ ਡੁੰਗੇ ਖੂਹ ਪੇ ਵੇਖੋ ਕੀ ਬਨਦਾ

  • @baldevbhullar3062
    @baldevbhullar3062 2 ปีที่แล้ว +2

    ਸਾਰਾ ਪੰਜਾਬ ਰਵਾਇਤੀ ਪਾਰਟੀਆਂ ਦੇ ਕੋਹੜ ਤੋਂ ਖਹਿੜਾ ਛਡਵਾ ਕੇ ਖੁਸ਼ ਹੈ। ਪਰ ਅਕਾਲ ਤਖਤ ਦੇ ਜਥੇਦਾਰ ਨੂੰ ਬਹੁਤ ਨਿਰਾਸ਼ਾ ਹੈ। ਪੰਜਾਬ ਨੂੰ ਆਪਣੀ ਖੁਸ਼ੀ ਜਥੇਦਾਰ ਤੋਂ ਛੁਪਾ ਕੇ ਰੱਖਣੀ ਚਾਹੀਦੀ ਹੈ ਤਾਂ ਕੇ ਪੰਥ ਦਾ ਜਥੇਦਾਰ upset ਨਾ ਹੋਵੇ ? 🙏

    • @mukhtarsingh3581
      @mukhtarsingh3581 2 ปีที่แล้ว +1

      ਵੀਰ ਇਹ ਗੱਲ ਬਿਲਕੁਲ ਠੀਕ ਆ ਕਿ ਲੋਕ ਕਾਂਗਰਸ, ਕਾਲੀਦਲ ਤੇ ਬੀਜੇਪੀ ਤੋਂ ਬਹੁਤ ਜਿਆਦਾ ਤੰਗ ਸੀ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਪਰ ਸਾਨੂੰ ਸਾਲ ਦੋ ਸਾਲ ਅੰਦਰ ਈ ਸਮਝ ਆ ਜਾਣੀ ਆਂ ਕਿ ਸ਼੍ਰੋਮਣੀ ਅਕਾਲੀਦਲ ਤੋਂ ਬਿਨਾਂ ਪੰਜਾਬ ਦੀ ਸਿੱਖ ਕੌਮ ਦੀ ਅਵਾਜ ਕੋਈ ਨਹੀਂ ਉਠਾ ਸਕਦਾ ਪਰ ਹੁਣ ਸ਼੍ਰੋਮਣੀ ਅਕਾਲੀਦਲ ਨਹੀਂ ਸੀ ਇਹ ਬਾਦਲ ਕਾਲੀਦਲ ਸੀ ਆਉਣ ਵਾਲੇ ਸਮੇਂ ਵਿੱਚ ਬਾਦਲ ਮੁਕਤ ਸ਼੍ਰੋਮਣੀ ਅਕਾਲੀਦਲ ਹੋਵੇਗਾ ਔਰ ਪੂਰੇ ਜੋਸ਼ ਨਾਲ ਫਿਰ ਉਭਰੇਗਾ

  • @avtargill2637
    @avtargill2637 2 ปีที่แล้ว +3

    ਏਸੇ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਹਰ ਪੱਖੋਂ ਗਰਕ ਗਿਆ ।

  • @088surjit
    @088surjit 2 ปีที่แล้ว +1

    ਮਸੰਦ ਇਕੱਠੇ ਹੋਏ ਸੀ ਬਾਦਲ ਪਰਿਵਾਰ ਇਕੱਲਾ ਕਹੀ ਜਾਂਦੇ ਹੋ ਜਿਹੜੇ ਚੰਦੂਮਾਜਰਾ ,ਮਲੂਕਾ , ਢੀਂਡਸਾ ਹੋਰ ਜਿਨ੍ਹਾਂ ਪੰਜਾਬ ਲੁੱਟ ਲਿਆ । ਕੀ ਇਹ ਸਿੱਖੀ ਸਿਧਾਂਤ ਕਹਿੰਦਾ ਲੋਕਾਂ ਦੇ ਹੱਕ ਲੁੱਟ ਲਓ ?

  • @gssidhu4326
    @gssidhu4326 2 ปีที่แล้ว +3

    Very Educative And Most Appropriate Comments Of Very Intelligent And Renowned Jurist Of India Who Pleaded The Most Talked About Case Of The Bravehearts Shahid Sawant Singh And Kehar Singh

  • @lakhbirsingh6760
    @lakhbirsingh6760 2 ปีที่แล้ว

    ਬਹੁਤ ਸਤਿਕਾਰ ਯੋਗ ਸ਼ਖਸੀਅਤ

  • @ranibasra601
    @ranibasra601 2 ปีที่แล้ว +2

    ਅਧਰੰਗ ਨਹੀਂ ਹੋਇਆ ਅਧਰੰਗ ਠੀਕ ਹੋਇਆ ਹੈ ਅਧਰੰਗ ਤੇ ਹੁਣ ਵੰਨ ਸੁਵੰਨੇ ਅਕਾਲੀ ਦਲਾਂ ਨੂੰ ਹੋਣਾ ਹੈ ਬੱਸ ਦੇਖਦੇ ਜਾਉ ਜੋ ਇਹਨਾਂ ਨੇ ਆਪਣੇ ਪਰਿਵਾਰਕ ਅਕਾਲੀ ਦਲ ਬਣਾ ਲਏ ਸੀ

  • @surindergarg8386
    @surindergarg8386 2 ปีที่แล้ว +1

    ਸਤਿ ਸ਼੍ਰੀ ਆਕਾਲ ਰੰਧਾਵਾ ਜੀ, ਸੋਢੀ ਸਾਹਿਬ ਜੀ

  • @brarbrar5471
    @brarbrar5471 2 ปีที่แล้ว +2

    ਅਕਾਲੀ ਦਲ ਨਹੀਂ ਹਾਰਿਆ, ਬਾਦਲ ਐਂਡ ਸੰਨਜ਼ ਕੰਪਨੀ ਹਾਰੀ ਆ। ਕਿਰਪਾ ਕਰਕੇ ਅਕਾਲੀ ਦਲ ਨੂੰ ਬਾਦਲ ਕੰਪਨੀ ਨਾਲ compare ਨਾ ਕਰੋ। ਅਕਾਲੀ ਦਲ ਦਾ ਮਤਲਬ ਅਕਾਲ ਪੁਰਖ ਦੀ ਫੌਜ ਜੁ ਕਦੇ ਖਤਮ ਨਹੀਂ ਹੋ ਸਕਦੀ।

  • @jattpunjabi4574
    @jattpunjabi4574 2 ปีที่แล้ว +1

    ਹਿੰਦੂ ਸਿੱਖ ਹੋਣ ਨਾਲੋਂ ਚੰਗਾ ਇਨਸਾਨ ਹੋਣਾ ਜਰੂਰੀ ਹੈ

  • @manojkakkar1544
    @manojkakkar1544 2 ปีที่แล้ว

    Thanks punjab Television da jisa na Ajj pahla din hi APP party di policy Loka da aga rakha Aj sara punjab vich lok P.R.T.C and Punjab Roads di buses da intazar karde rahena,Some aged women jihari Gharo sirf Adhar card la ka safar kardi hun ,

  • @nirvailsingh3121
    @nirvailsingh3121 2 ปีที่แล้ว +3

    Kuj ni hoya ਸਿੱਖੀ ਨੂੰ । ਬਾਹਰਲੇ ਮੁਲਕਾਂ ਵਿਚ ਕਿਹੜੀ ਪੰਥਕ ਸਰਕਾਰ ਆ ਜੋ ਸਿੱਖੀ ਪਰਫੁਲਤ ਆ। ਲੋਕ ਧਰਮ ਬਦਲ ਰਹੇ । ਕਿਹੜੀ ਪੰਥਕ ਸਰਕਾਰ ਨੇ ਧਿਆਨ ਦਿੱਤਾ

  • @joginderpal5819
    @joginderpal5819 2 ปีที่แล้ว

    ਰਾਜਨੀਤਿਕ ਹੋਂਦ ਢਾਈ ਸਾਲ ਬਾਅਦ ਹੀ ਕਾਇਮ ਹੋ ਸਕਦੀ ਹੈ। ਕਰੋ ਗੁਰੂ ਰਾਮਦਾਸ ਸਾਹਿਬ ਬੱਲਾਂ ਵਾਲਾ ਫ੍ਰੀ ਇਲਾਜ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜ਼ਟ ਸਰਕਾਰ ਨਾਲੋਂ ਵੱਡਾ ਹੈ। ਗੁਰੂ ਘਰਾਂ ਵਿੱਚ ਸਭ ਜ਼ਾਤਾਂ ਨੂੰ ਮਾਨ ਸਨਮਾਨ ਵਾਪਸ ਕਰੋ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰੋ। ਗਰੀਬ ਪਰਿਵਾਰਾਂ ਨੂੰ ਮੁਫ਼ਤ ਵਿਦਿਆ ਦਿਉਂ। ਵੱਖ-ਵੱਖ ਗੁਰੂ ਘਰਾਂ ਦੀ ਹੋਂਦ ਤੇ ਘੋਖ ਕਰੋ। ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਦਸਵੀਂ ਪਾਤਸ਼ਾਹੀ ਵਾਲ਼ੀ ਸੋਚ ਪੈਂਦਾ ਕਰੋ। ਨਿਯਤ ਸਾਫ਼ ਕਰੋ। ਜ਼ਾਤਾਂ ਪਾਤਾ ਛੱਡੋ। ਸਿੱਖ ਮਤਲਬ ਸਿੱਖ ।

  • @RajpalSingh-ph3jr
    @RajpalSingh-ph3jr 2 ปีที่แล้ว +2

    ਰੰਧਾਵਾ ਸਾਹਿਬ ਜਿਨ੍ਹਾਂ ਚਿਰ ਬਾਦਲ ਪਰਿਵਾਰ ਅਤੇ ਇਸਦੇ ਚਮਚੇ ਅਕਾਲੀ ਦਲ ਤੋਂ ਪਾਸੇ ਨਹੀਂ ਕੀਤੇ ਜਾਂਦੇ, ਸਿੱਖਾਂ ਦੀ ਹਾਲਤ downfall ਹੋਵੇਗੀ

  • @ਬਲਰਾਜਸਿੰਘ-ਚ5ਢ
    @ਬਲਰਾਜਸਿੰਘ-ਚ5ਢ 2 ปีที่แล้ว +2

    ਬਾਦਲ ਪਰਿਵਾਰ ਨੇ ਅਕਾਲੀ ਦਾ ਇਹ ਹਾਲ ਕੀਤਾ ਐ

  • @kiranseth3117
    @kiranseth3117 2 ปีที่แล้ว +1

    SSA Harjinder Randhawa ji

  • @richhpalsra9823
    @richhpalsra9823 2 ปีที่แล้ว

    ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਜੀ ਪਿੰਡ ਕਾਲਾਂਵਾਲੀ ਸਿਰਸਾ ਹਰਿਆਣਾ ਵੱਲੋ

  • @malkiatsingh3087
    @malkiatsingh3087 2 ปีที่แล้ว

    ਪੰਜਾਬ ਦੀ ਘਟ ਗਿਣਤੀ ਹਿੰਦੂਆਂ ਵਾਰੇ ਵੀ ਕਰੋ ਚਰਚਾ

  • @didarsingh6310
    @didarsingh6310 2 ปีที่แล้ว +2

    ਰੰਧਾਵਾ ਸਾਹਬ ਸਰਮ ਕਰੋ ,,, ਦਰਬਾਰ ਸਾਹਬ ਨੂੰ ,,, ਤੁਸੀਂ golden temple ਕਹਿ ਰਹੇ ਹੋ ,,
    I was Not expecting this from u sorry
    🙏

  • @singrasingh1802
    @singrasingh1802 2 ปีที่แล้ว +2

    Right ji very Right Thanks ji

  • @ajaibsinghpanesarCanada
    @ajaibsinghpanesarCanada 2 ปีที่แล้ว

    S S A 🙏🙏 Randhawa Sahib ji and Sardar Sahib Sodi Sahib ji

  • @paramjeetsingh6868
    @paramjeetsingh6868 2 ปีที่แล้ว

    Good effort and good knowledge thanks Randhawa ji

  • @subhcharanjitsinghnehal9495
    @subhcharanjitsinghnehal9495 2 ปีที่แล้ว

    ਅਕਾਲੀ ਦਲ ਦਾ ਸੰਵਿਧਾਨ ਦੇ ਵਿੱਚ ਤਬਦੀਲੀ ਦੀ ਲੋੜ ਹੈ। ਪ੍ਰਧਾਨਗੀ ਅਤੇ ਲੀਡਰ ਦੇ ਕੁਝ ਸਮਾਂ ਕਾਲ ਨਿਸ਼ਚਿਤ ਕੀਤਾ ਜਾਵੇ

  • @parmjitsinghghungranadhill8949
    @parmjitsinghghungranadhill8949 2 ปีที่แล้ว +1

    Sat Sri akal ji veer ji

  • @deshpunjabwaale6805
    @deshpunjabwaale6805 2 ปีที่แล้ว +1

    ਅਕਾਲੀ ਦਲ ਵਾਲੇ ਭੁਲ ਜਾਣ ਕਿ ੳੁਹ ਪੰਜਾਬ ਚੇ ਕਦੇ revive ਕਰ ਸਕਣਗੇ।
    ਹਾ ਕੇਜਰੀਵਾਲ ਤੋਂ ਹਰ ਪੱਖ ਤੋ ੳੁਤਮ ਛਵ੍ਹੀ ਵਾਲਾ ਜੇ ਕੋੲੀ ਮਰਦ ਅਗੰਮੜਾ ਅੱਗੇ ਅਾਵੇ ਤਾਂ ਭਾਵੇਂ 10 ਸਾਲ ਤੱਕ ਪੰਥ ਮੁੜ ਕਾਮਯਾਬ ਹੋ ਜਾਵੇ।

  • @KarnailSingh-gb4yy
    @KarnailSingh-gb4yy 2 ปีที่แล้ว +3

    Randhawa ji
    Your debate gives us a lot of political information.

  • @punjabiok3324
    @punjabiok3324 2 ปีที่แล้ว +3

    ਇਹ ਬੰਦੇ ਹੁਣ ਰੋਦੇ ਕਿਉਂ ਨੇ ਪਹਿਲਾਂ ਕਿਥੇ ਸੀ ਜਦੋਂ ਪੰਜਾਬ ਦਾ ਬਾਦਲ ਬੇੜਾ ਗਰਕ ਕਰ ਰਹੇ ਸਨ।