ਸੀਨੀਅਰ ਅਕਾਲੀ ਆਗੂ ਗਰੇਵਾਲ ਨੇ ਚੰਦੂਮਾਜਰਾ ਸਮੇਤ ਕਈ ਬਾਗੀ ਅਕਾਲੀ ਆਗੂਆਂ ਬਾਰੇ ਕੀਤੇ ਖੁਲਾਸੇ

แชร์
ฝัง
  • เผยแพร่เมื่อ 4 ต.ค. 2024
  • #PunjabNews #BreakingNews #TheSummerNews
    The Summer News - We Cover, what required to be Covered.
    Do Find us at :
    TH-cam
    / @thesummernews
    / @summernewsbharat6562
    Facebook
    The Summer News: / thesummernews
    The Summer News Delhi: / tsndelhi
    The Summer News Haryana: / thesummernewsharyana
    The Summer News Himachal: / thesummernewshimachal
    Summer News Punjab: / summernewspunjab
    Summer News Ludhiana: / newludhiana
    Summer News Dharmik: / summernewsdharmik
    Summer PollyBolly: / summerpollybolly
    Summer News Sports: / summernewssports
    Twitter: / thesummernews2
    Instagram
    The Summer News: / the.summer.news
    Summer News Bharat: / summernewsbharat
    Website: www.thesummerne...

ความคิดเห็น • 77

  • @VikramSingh-qm5hc
    @VikramSingh-qm5hc 3 หลายเดือนก่อน +12

    ਏਹੈਨਾਂ ਬੇੜਾ ਗੱਰਕ ਕੀਤਾ ਆਕਾਲੀ ਦੱਲ ਦਾ ਸਿਰਫ ਆੰਪਣੈ ਸਵਾਰਥ ਵਾਸਤੇ ।😮

  • @Mannsingh-mv3un
    @Mannsingh-mv3un 3 หลายเดือนก่อน +6

    ਇਹ ਗਰੇਵਾਲ ਨੇ ਅਕਾਲ ਤਖਤ ਤੇ ਹਮਲਾ ਕਰਵਾਇਆ ਸੀ। ਇਹ ਪੰਜਾਬ ਦੀ ਜਨਤਾ ਦੁਸ਼ਮਣ ਹੈ।ਇਹ ਗਰੇਵਾਲ ਨੇ ਪੰਜਾਬ ਦੇ ਲੱਖਾਂ ਨੌਜਵਾਨ
    ਖਤਮ ਕਰਵਾੲਏ। ਇਹ ਗਰੇਵਾਲ ਬਹੁਤ ਈਰਖਾ ਬਾਦੀ ਹੈ।
    ਪੰਜਾਬ ਨੂੰ ਖੁਬ ਲੁਟਿਆ ਇਹ ਨੇ ਬਾਦਲਾਂ ਨਾਲ ਮਿਲ ਕੇ।

  • @jitsingh8827
    @jitsingh8827 3 หลายเดือนก่อน +2

    ਸਹੀ ਕਿਹਾ ਚੰਦੂਮਾਜਰਾ ਐਂਡ ਕੰਪਨੀ ਬੀਜੇਪੀ ਦੇ ਇਸ਼ਾਰੇ ਤੇ ਚੱਲ ਰਹੇ ਨੇ

  • @mangatkular5941
    @mangatkular5941 3 หลายเดือนก่อน +6

    ਪੱਤਰਕਾਰ ਸਾਹਬ ਸਵਾਲ ਕਰੋ ਇਸ ਚਾਪਲੂਸ ਨੇ 1997 ਤੋ ਇਲਾਵਾ ਕਰੇ ਆਪਣੇ ਹਲਕੇ ਚੋ ਜਿੱਤ ਹਾਸਲ ਕਰ ਸਕਿਆ ਇਹ ਉਸ ਸਮੇ ਤੱਕ ਨੀ ਬਾਦਲਕਿਆ ਦਾ ਖਹਿੜਾ ਛਡਦਾ ਜਦੋ ਤੱਕ ਨੰਗ ਹੋ ਕੇ ਪਾਰਟੀ ਚੋ ਵੀ ਪੰਜਾਬ ਚੋ ਆਪਣੇ ਘਰ ਵੜਦਾ ਕੇ ਸੁਖਬੀਰ ਸਿੰਘ ਬਾਦਲ ਇਹ ਬਹੁਤ ਵੱਡਾ ਨੁਕਸਾਨ ਕਰਕੇ ਪਾਰਟੀ ਦਾ ਸ਼੍ਰੋਮਣੀਅਕਾਲੀਦਲ ਦਾ

  • @onkarsingh-qc5rn
    @onkarsingh-qc5rn 3 หลายเดือนก่อน +2

    ਚੰਡੀਗੜ੍ਹ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਤੇ ਪੰਜ ਜਥੇਦਾਰ ਕੀਹਨੇ ਬੁਲਾਏ ਸੀ____?

  • @LovepreetSingh-e7i
    @LovepreetSingh-e7i 3 หลายเดือนก่อน

    ਸ਼੍ਰੋਮਣੀ ਅਕਾਲੀ ਦਲ ਪਾਰਟੀ ਹਮੇਸ਼ਾ ਹੀ ਜ਼ਿੰਦਾਬਾਦ ਸੀ ਰਹੇਗੀ ਕਿਸੇ ਕਹਿਣ ਨਾਲ ਹੀ ਕਮਜ਼ੋਰ ਨੀ ਹੋਣ ਵਾਲੀ

  • @gurusingh613
    @gurusingh613 3 หลายเดือนก่อน +1

    Good

  • @tajindersinghgill4374
    @tajindersinghgill4374 3 หลายเดือนก่อน +1

    ਪੰਜਾਬ ਦੇ ਵਾਸੀ ਏਨਾ ਨੂੰ ਕਦੇ ਮੁੰਹ ਨਹੀ ਲਾਉਣ ਗੇ। ਗਰੇਵਾਲ। ਚੰਦੁਮਾਜਰਾ। ਵਲਟੋਹਾ।ਡਾ ਚੀਮਾ। ਮਜੀਠੀਆ। ਸੁਖਬੀਰ ਬਾਦਲ । ਜਗੀਰ ਕੌਰ। ਹੋਰ ਵੀ ਕਈ ਲੀਡਰ ਨੇ ਜੀਨਾ ਨੂੰ ਲੋਕ ਬਿੱਲ ਕੁਲ ਵੀ ਪਸੰਦ ਨਹੀ ਕਰਦੇ ਧੰਨਵਾਦ

  • @LovepreetSingh-gq2bf
    @LovepreetSingh-gq2bf 3 หลายเดือนก่อน

    ਸੁਖਬੀਰ ਨੂੰ ਪ੍ਰਧਾਨ ਰੱਖੋ 2027 ਚ ਜਿੱਤ ਪੱਕੀ ਆ

  • @sunnybihla3868
    @sunnybihla3868 3 หลายเดือนก่อน +3

    ਬਾਈ ਜੀ ਤੁਸੀ ਪੂਰੇ ਸਹੀ ਸਵਾਲ ਨਹੀਂ ਕਰੇ ਇਹ ਨਹੀਂ ਪੁੱਛਿਆ ਕਿ ਤੂੰ ਕਿਉ ਨਹੀਂ ਜਿੱਤਿਆ ਸਿਰਫ ਇੱਕ ਵਾਰ ਤੋ ਬਿਨਾ।ਐਂਡ ਜਥੇਦਾਰ ਜੀ ਤੋਂ ਮੁਆਫੀ ਕਿਵੇਂ ਦੁਆਈਂ ਸੀ । ਫੇਰ 2 ਸਿੰਘ ਸ਼ਹੀਦ ਕੀਤੇ ਬਰਗਾੜੀ ਬਹਿਬਲ ਮਹਾਰਾਜ ਦੇ ਸਰੂਪਾਂ ਦੀ ਬੇਅਦਵੀ ਦਾ ਇਨਸਾਫ਼ ਕਿਉੰ ਨਹੀਂ ਮਿਲਿਆ ਤੁਹਾਡੇ ਪੰਥਕ ਸਰਕਾਰ ਵੱਲੋਂ।
    ਨਾਲੇ ਬੀਬੀ ਜਗੀਰ ਕੌਰ ਦੋ ਵਾਰ ਜਿੱਤੀ ਸੀ m,l,a
    ਲੇ aik ਗੱਲ ਹੋਰ ਸੁਣ ਲਾ ਤੂੰ ਬਾਦਲ ਦਾ ਖੱਬਾ ਬਣਿਆ ਹੋਇਆ ਹੈ ਤੂੰ ਸਾਰੀ ਉਮਰ ਕਿਸੇ ਵੀ ਕੀਮਤ ਤੇ ਨਹੀਂ ਵੋਟਾਂ ਦੀ ਸਿਆਸਤ ਵਿੱਚ ਕਾਮਯਾਬ ਹੋਏ ਗਾ।

  • @SachinKumar-o7n
    @SachinKumar-o7n 3 หลายเดือนก่อน

    ਬਾਦਲ ਪਰਿਵਾਰ ਤੋਂ ਬਿਨਾ ਅਕਾਲੀ ਦਲ ਪਾਰਟੀ ਕਦੇ ਚੱਲਣਾ ਨਹੀ

  • @KaurPreet-d7j
    @KaurPreet-d7j 3 หลายเดือนก่อน

    ਸੁਖਬੀਰ ਬਾਦਲ ਨੂੰ ਖਤਮ ਕਰਨ ਦਾ ਬਹੁਤ ਚਾਅ ਹੈ ਸਾਰਿਆਂ ਨੂੰ ਪਰ ਇਹ ਕਦੇ ਵੀ ਖਤਮ ਨਾ ਹੋਣ ਵਾਲੀ ਪਾਰਟੀ ਹੈ

  • @mangatkular5941
    @mangatkular5941 3 หลายเดือนก่อน +3

    ਤੇਰੇ ਤੋ ਸੀਨੀਅਰ ਲੀਡਰਸ਼ਿਪ ਨਾ ਬੋਲਦਾ ਤੂੰ ਕਦੇ ਪਾਰਟੀ ਸਰਕਾਰ ਪੰਜਾਬ ਆਈ ਤਾ ਕਦੇ ਜਿੱਤ ਪ੍ਰਾਪਤ ਕਰ ਗਿਆ ਪਾਰਟੀ ਉਸ ਸਮੇ ਵੀ ਵੱਡੀ ਤੂੰ ਕਦੇ ਵੀ ਨ੍ਹੀ ਜਿੱਤ ਸਕਿਆ ਗਰੇਵਾਲ ਸਲਾਹਕਾਰ ਨਲੇਕ ਪ੍ਰਧਾਨ ਸੁਖਬੀਰ ਸਿੰਘਬਾਦਲ ਦਾ

  • @SatnamSingh-wv9gg
    @SatnamSingh-wv9gg 3 หลายเดือนก่อน +3

    ਇਹ ਢਿੱਲੋਂ ਸਾਹਿਬ ਜੀ ਇਸ ਦਾ ਮਤਲਬ ਤਾਂ ਮੁਆਫੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਪਣੀ ਮਰਜ਼ੀ ਨਾਲ ਦਿੱਤੀ ਏ ਸੁਖਬੀਰ ਬਾਦਲ ਦਾ ਤਾ ਕੋਈ ਹੱਥ ਈ ਨੀ ਸ਼ਰਮ ਕਰਲੋ ਮਾੜੀ ਮੋਟੀ ਸ਼ਰਮ ਜਥੇਦਾਰ ਤਾ ਸੋਨੂੰ ਸਾਰਿਆਂ ਨੂੰ ਸਲੂਟ ਮਾਰਦੇ ਨੇ ਤੇ ਕਿਥੇ ਓ ਵੀ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਸੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋਰੜੇ ਮਾਰਨ ਦਾ ਔਡਰ ਦਿੰਦੇ ਸੀ ਹੁਣ ਤੁਸੀਂ ਦੱਸੋ ਫਿਰ ਵੀ ਅਕਾਲ ਤਖ਼ਤ ਦੇ ਜਥੇਦਾਰ ਦੀ ਤਾਕਤਕ ਕਿੱਥੇ ਗੲਈ ਅਕਾਲ ਤਖ਼ਤ ਦੇ ਜਥੇਦਾਰ ਤਾ ਛੋਡੀਆ ਜੇਬਾਂ ਵਿਚੋਂ ਨਿਕਲਦੇ ਨੇ ਪਾਵਰ ਤਾ ਸੁਖਬੀਰ ਬਾਦਲ ਦੇ ਕੋਲੇ ਆ ਵਿਚਾਰੇ ਜਥੇਦਾਰ ਦੀ ਕੀ ਤਾਕਤ ਆ ਵੀ ਓ ਸਰਸੇ ਵਾਲੇ ਸਾਧ ਨੂੰ ਮੁਆਫੀ ਦੇ ਦਿੰਦਾ ਤੁਸੀਂ ਸਾਰਿਆਂ ਨੇ ਆਪਣੇ ਨਿੱਜੀ ਹਿੱਤਾਂ ਵਾਸਤੇ ਸਾਰੀਆਂ ਮਰਿਆਦਾ ਨੂੰ ਛਿੱਕੇ ਤੇ ਟੰਗ ਕੇ ਪੰਥ ਦਾ ਤੇ ਪੰਜਾਬ ਦਾ ਨੁਕਸਾਨ ਕੀਤਾ ਏ ਹੁਣ ਨਾ ਤਾਂ ਬਾਗੀ ਧੜੇ ਨੂੰ ਤੇ ਨਾ ਸੋਨੂੰ ਕੋਈ ਸਿੱਖ ਮੂੰਹ ਨੀ ਲਾਉਂਦਾ ਇਹ ਤਾਂ ਖੁਸੀ ਕਹਿ ਵੀ ਅਸੀਂ ਉਨ੍ਹਾਂ ਨਾਲੋਂ ਫਾਇਦੇ ਵਿੱਚ ਰਹਾਂਗੇ ਤੁਸੀਂ ਸਾਰਿਆਂ ਨੇ ਲੁੱਟਿਆ ਏ ਹੁਣ ਛੋਡੀ ਲੁੱਟ ਬੰਦ ਹੋ ਗਈ ਹੁਣ ਤੁਸੀਂ ਤੜਫਦੇ ਓ

  • @ujagarsingh2240
    @ujagarsingh2240 3 หลายเดือนก่อน

    ਗਰੇਵਾਲ ਸਹਿਬ ਜੀ ਹੇਠਾ ਕਮੇਟ ਪਾੜ ਲੋ

  • @AmanDeep-y8t
    @AmanDeep-y8t 3 หลายเดือนก่อน

    ਸੁਖਬੀਰ ਸਿੰਘ ਬਾਦਲ ਜੀ ਵਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਇਆ
    "ਪੰਜਾਬ ਬਚਾਓ"
    ਇਸ ਦਾ ਮਤਲਬ ਇਹ ਹੈ ਕਿ ਪੰਜਾਬ ਬਰਬਾਦ ਹੋ ਰਿਹਾ ਹੈ ਤੇ ਪੰਜਾਬ ਨੂੰ ਬਰਬਾਦ ਹੋਣ ਤੋ ਬਚਾਓ

  • @SachinKumar-o7n
    @SachinKumar-o7n 3 หลายเดือนก่อน

    ਪਹਿਲੀ ਗੱਲ ਤਾਂ ਇਹ ਹੈ ਕਿ ਸੁਖਬੀਰ ਬਾਦਲ ਜੀ ਨੇ ਕਿਸੇ ਨੂੰ ਪਰਧਾਨ ਮੰਨਣਾ ਹੀ ਨਹੀਂ

  • @KaurPreet-d7j
    @KaurPreet-d7j 3 หลายเดือนก่อน

    ਅਕਾਲੀ ਦਲ ਮਤਲਬ ਅਕਾਲ ਪੁਰਖੁ ਦੀ ਫੌਜ ਸਰਬੱਤ ਦਾ ਭਲਾ ਚੌਹਣ ‌ਵਾਲਿਆ ਦਾ ਸਮੂਹ ਆਪਸੀ ਮਤਭੇਦਾ ਨੂੰ ਮਿਲ ਬੈਠ ਕੇ ਸੁਲਝਾਉਣ ਦਾ ਸਹਿਣਸ਼ੀਲਤਾ ਦਾ ਮਿਸਾਲ । ਅਹੁਦਿਆਂ ਦੀ ਦੌੜ ਛੱਡ ਕੇ ਸੇਵਾ ਨੂੰ ਸਮਰਪਿਤ ਕਰਨਾ

  • @karamsingh5855
    @karamsingh5855 3 หลายเดือนก่อน +2

    ਜੋ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਸਾਹਿਬ ਬਿਲਕੁਲ ਠੀਕ ਕਹਿ ਰਹੇ ਹਨ ਕਿਉ ਕਿ ਗਰੇਵਾਲ ਸਾਹਿਬ ਜਥੇਦਾਰ ਟੋਹੜਾ ਸਾਹਿਬ ਨਾਲ ਆਕਾਲੀ ਦਲ ਛੱਡ ਗਏ ਸਨ ਸ਼ੀਨੀਅਰ ਮੰਤਰੀ ਸਨ ਪਰ ਜਦੋ ਦੇਖਿਆ ਕਿ ਆਕਾਲੀ ਦਲ ਤੋ ਬਗੈਰ ਸਾਡਾ ਕੁਝ ਨਹੀ ਬਣਨਾ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀਆ ਮਿਨਤਾ ਤਰਲੇ ਕਰਕੇ ਮੁਅਫੀਆ ਮਗ ਕੇ ਦੁਬਾਰਾ ਆਕਾਲੀ ਦਲ ਵਿੱਚ ਸ਼ਾਮਲ ਹੋਏ ਸੋ ਇਸ ਕਰਕੇ ਆਕਾਲੀ ਦਲ ਤੋ ਬਗੈਰ ਕੁੱਝ ਨਹੀ ਬਣਨਾ ਜਿਹੜੇ ਅਜ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮਾੜਾ ਬੋਲ ਰਹੇ ਹਨ ਉਹ ਪਹਿਲਾ ਵੀ ਆਕਾਲੀ ਦਲ ਛੱਡ ਗਏ ਸਨ ਪਰ ਫਿਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਮਿੰਨਤਾ ਤਰਲੇ ਕਰਕੇ ਦੁਬਾਰਾ ਫਿਰ ਆਕਾਲੀ ਦਲ ਵਿੱਚ ਸ਼ਾਮਲ ਹੋਏ ਪਰ ਹੁਣ ਲੋਕ ਇਨਾ ਨਾਲ ਕਿਸੇ ਨੇ ਨਹੀ ਹਨ

    • @SatnamSingh-wv9gg
      @SatnamSingh-wv9gg 3 หลายเดือนก่อน +3

      ਸੁਖਬੀਰ ਬਾਦਲ ਦੇ ਪਿਉ ਦਾ ਅਕਾਲੀ ਦਲ ਸ਼ਰਮ ਕਰੋ ਲੋਕੋ ਸ਼ਰਮ ਕੋਈ ਕੱਚ ਰਹਿੰਦਾ ਹਜੇ ਵੀ ਸੁਖਬੀਰ ਬਾਦਲ ਤੋਂ ਕਢਾਉਣਾ ਏ ਹੋਰ ਬੰਦੇ ਜਾਂ ਸਾਰਾ ਪੰਜਾਬ ਮਰ ਗਿਆ ਸਾਰੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਇੰਨ੍ਹਾਂ ਬਾਦਲਾਂ ਨੇ ਮੁੜ ਮੁੜ ਫੇਰ ਸੋਹਲੇ ਗਾਉਂਦੇ ਓ ਬਾਦਲਾਂ ਦੇ ਨਵੇਂ ਲੀਡਰ ਦੇ ਪੰਜਾਬ ਦਾ ਤੇ ਪੰਥ ਦਾ ਭਲਾ ਚਾਹੁੰਦੇ ਓ ਇਹ ਸਭ ਖਾਊ ਯਾਰ ਇਕੱਠੇ ਹੋਏ ਨੇ ਆਪਣੇ ਪ੍ਰਵਾਰ ਨੂੰ ਟਿਕਟਾਂ ਦਿੰਦੇ ਨੇ ਹੋਰ ਕਿਸੇ ਨਵੇਂ ਵਰਕਰਾਂ ਨੂੰ ਕਿਤੇ ਟਿਕਟ ਦਿੱਤਾ ਕਿਉਂ ਇੰਨ੍ਹਾਂ ਦਾ ਸਾਰਾ ਸਾਰਾ ਪ੍ਰਵਾਰ ਲੀਡਰ ਬਣਿਆ ਬੈਠਾ ਹੋਰ ਕਿਸੇ ਨੂੰ ਮੌਕਾ ਨੀ ਦਿੱਤਾ ਜਾਂਦਾ

  • @gurjas99
    @gurjas99 3 หลายเดือนก่อน

    ਭਰਾ ਜੀ ਜੱਥੇਦਾਰ ਕੌਣ ਖੜੇ ਕਰਦਾ ਬਾਦਲਾਂ ਦੇ ਵਿਰੁਧ ਕਿਵੇ ਚਲਾ ਜਾਉ

  • @DUSHMAN-bk4in
    @DUSHMAN-bk4in 3 หลายเดือนก่อน +1

    Shromani akali dal zindabaad

  • @balwindersidhusidhu6932
    @balwindersidhusidhu6932 3 หลายเดือนก่อน +1

    ਇਹ ਬੰਦਾ ਜਿੰਦਗੀ ਚ ਇਕ ਚੋਣ ਨੀ ਜਿੱਤਿਆ ਇਹ ਸਿਰਫ ਚਮਚਾਗਿਰੀ ਕਰਕੇ ਝੀ ਲੀਡਰੀ ਕਰਦੈ

  • @lovie5h271
    @lovie5h271 3 หลายเดือนก่อน

    ਬਾਦਲਾਂ ਦਾ ਨਾਮ ਵੀ ਅਕਾਲੀ ਦਲ ਕਰਕੇ ਹੀ ਵੱਡਾ ਸੀ ਪ੍ਰਧਾਨਗੀ ਛੱਡ ਕੇ ਵੇਖ ਲਓ

  • @SohanMP684
    @SohanMP684 3 หลายเดือนก่อน

    ਸੁਖਬੀਰ ਨੂੰ ਨਈ ਇਹ ਨੂੰ ਪੱਕੇ ਤੌਰ ਤੇ ਕਡਣਾ ਚਾਹੀਦਾ ਜੌ ਬਾਗੀ ਹੋਏ ਆ

  • @balbirgill9961
    @balbirgill9961 3 หลายเดือนก่อน +1

    ਤੇਰੇ ਤੇ ਤਾਂ ਨਹੀ ਪ੍ਰੰਤੁ ਐਨ ਕੇ ਸ਼ਰਮਾਂ ਦੇ ਬਿਆਨ ਤੋਂ ਬਾਅਦ ਮੈਨੂੰ ਲਗਦਾ ਇਹ ਸਹੀ ਹਨ

  • @SonaSingh-wc7oj
    @SonaSingh-wc7oj 3 หลายเดือนก่อน +2

    ਬਾਦਲ ਪਰਿਵਾਰ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲਣਾ

  • @LovepreetSingh-gq2bf
    @LovepreetSingh-gq2bf 3 หลายเดือนก่อน

    ਅਕਾਲੀ ਦਲ ਜਿੰਦਾਬਾਦ

  • @amarbirsingh7986
    @amarbirsingh7986 3 หลายเดือนก่อน

    ਬੇ ਜੇ ਪੀ ਸੌਮਣੀ ਪ੍ਰਬੰਧਕ ਕਮੇਟੀ ਤੇ ਕਬਜਾ ਕਾਰਨਾ ਚਾਹੁੰਦੀ ਆ ਜਗੀਰ ਕੌਰ ਦੀ ਪੂਰੀ ਸੈਟਿੰਗ ਆ ਬੇ ਜੇ ਪੀ ਨਾਲ।

  • @LovepreetSingh-e7i
    @LovepreetSingh-e7i 3 หลายเดือนก่อน

    ਪਹਿਲਾਂ ਉਹਨਾਂ ਦੀ ਥਾਲੀ ਚ ਖਾਦਾ ਹੁਣ ਆਕਲੀ ਦਲ ਪਾਰਟੀ ਨੂੰ ਹੀ ਮਾੜਾ ਦੱਸ ਰਹੇਂ ਓ ਵਾਹ ਗਰੇਵਾਲਾ

  • @JoginderSingh-o9x9b
    @JoginderSingh-o9x9b 3 หลายเดือนก่อน

    ਗਰੇਵਾਲ ਸਾਹਿਬ ਸਾਡੇ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਮੁਆਫ਼ ਕਰਨਾ ਜਾਂ ਮੁਆਫੀ ਦੁਆਉਣਾ ਵਿਚ ਭਾਗੀਦਾਰ ਬਨਣਾ ਜਾਇਜ਼ ਹੈ ਸਾਰੇ ਲੀਡਰਾਂ ਨੂੰ ਕੌਮ ਦੋਸ਼ੀ ਸਮਝਦੀ ਹੈ

  • @SudhirSingh-o6b
    @SudhirSingh-o6b 3 หลายเดือนก่อน

    ਪੰਜਾਬੀਉ ਸਮਝ ਜਾਉ ਅਜੇ ਵੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਨਹੀਂ ਤਾਂ ਹੋਰ ਵੀ ਮਾੜਾ ਹਾਲ ਕਰ ਦੇਣਾ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੇ।

  • @BalwinderSingh-wt7tf
    @BalwinderSingh-wt7tf 3 หลายเดือนก่อน

    ਗਰੇਵਾਲ ਇੱਕ ਨੰਬਰ ਦਾ ਘਟੀਆ ਸੋਚ ਵਾਲਾ ਬੰਦਾ ਹੈ

  • @AmanDeep-y8t
    @AmanDeep-y8t 3 หลายเดือนก่อน

    ਸ਼ਰੀਕ ਲਾਵੇ ਲੀਕ ਜਾਵੇ ਜਿਥੋ ਤੀਕ

  • @hardevsingh6468
    @hardevsingh6468 3 หลายเดือนก่อน

    ਪੰਜ ਸਿੰਘ ਸਾਹਿਬਾਨਾ ਨੂੰ ਕਿਸ ਨੇ ਘਰ ਬੁਲਾਇਆ

  • @InderjeetSingh-z6i
    @InderjeetSingh-z6i 3 หลายเดือนก่อน

    ਅੱਜ ਇਹ ਲੋਕ ਤਾਂ ਬਹੁਤ ਕੁਝ ਕੁਝ ਕਹਿੰਦੇ ਹੈ ਹੈ ਜੀ ਸਿਰਫ ਲੋਕੋ ਇਹ ਗੱਲਾਂ ਵਾਲੇ ਹੀ ਹੈ ਜੀ ਇਹਨਾ ਟਾਈਮ ਪਹਿਲਾ ਜਦੋ ਸੁਖਬੀਰ ਬਾਦਲ ਸਾਬ ਜੀ ਦੀ ਪਾਰਟੀ ਸੀ ਓਦੋਂ ਹੀ ਕਿਉ ਨਹੀਂ ਇਹਨਾ ਗਦਾਰਾਂ ਨੇ ਪਾਰਟੀ ਛੱਡੀ ਹੁਣ ਵੀ ਤਾਂ ਕਹਿੰਦੇ ਹੀ ਹੈ ਕਿ ਸੁਖਬੀਰ ਸਿੰਘ ਬਾਦਲ ਜੀ ਮਾੜੇ ਹੈ ਓਹਨਾ ਇਹ ਕਿ ਤਾਂ ਅੱਜ ਵੀ ਤਾਂ ਕਹਿ ਹੀ ਰਹੇ ਹੈ ਕਿ ਸੁਖਬੀਰ ਬਾਦਲ ਨੇ ਮਾੜੇ ਕੰਮ ਕੀਤੇ ਹੈ

  • @harpreertmangli
    @harpreertmangli 3 หลายเดือนก่อน +2

    ਇਹ ਢਿੱਡਲ਼ ਨੂੰ ਪੁੱਛੋ ਵੋਟਾ ਕਿੰਨੀਆ ਪਈਆ

  • @LovepreetSingh-gq2bf
    @LovepreetSingh-gq2bf 3 หลายเดือนก่อน

    ਮਾੜੇ ਚੰਗੇ ਦਿਨ ਲੰਘ ਜਾਂਦੇ ਆ ਪਰ ਧੋਖੇ ਨਹੀਂ ਭੁੱਲਦੇ ਬਗੀਓ

  • @BalwinderSingh-kd4qz
    @BalwinderSingh-kd4qz 3 หลายเดือนก่อน

    ਇਤਿਹਾਸ ਤਾਂ ਅਕਾਲੀ ਦਲ ਦਾ ਮਾਣਮੱਤਾ ਹੀ ਹੈ ਇਸ ਗੱਲ ਦਾ ਸੱਭ ਨੂੰ ਪਤਾ। ਗੱਲ ਅੱਜ ਦੀ ਕਰੋ।😅

  • @mangatkular5941
    @mangatkular5941 3 หลายเดือนก่อน +1

    ਜਿਵੇ ਤੂੰ ਬੇਸ਼ਰਮ ਹੋ ਕੇ ਇਲੈਕਸ਼ਨ ਹਾਰਿਆ ਮੁੜ ਮੁੜ ਟਿਕਟ ਤੈਨੂੰ ਸੜੇਹਾਣ ਨੂੰ ਮਿਲਦੀ ਰਹੀਆ ਆਪਣੀ ਪੀੜੀ ਹੇਠ ਸੋਟਾ ਫੇਰ ਕੇ ਦੇਖਿਆ ਤੂੰ ਗਰੇਵਾਲਾ ਤੇਰੀ ਮੈਡਮ ਹਰਸਿਮਰਤ ਕੌਰ ਬਾਦਲ ਨੂੰ ਸਰੇਆਮ ਕੇਂਦਰ ਸਰਕਾਰ ਦੇ ਮੰਤਰੀ ਨੰਬਰ 2 ਨੇ ਝਿੜਕਾ ਮਾਰੀਆ ਬੰਦੀ ਸਿੰਘਾ ਦੇ ਮਾਮਲੇ ਚ ਸਰੇਆਮ ਟੀ ਬੀ ਚੈਨਲਾ ਤੇ ਦਿਖਾਇਆ ਤੇਰੇ ਨਾਲੋ ਚੰਗੇ ਨਿਕਲੇ ਜਦੋ ਮਰਜੀ ਸੁਖਬੀਰ ਸਿੰਘ ਬਾਦਲ ਖਿਲਾਫ ਝੰਡਾ ਚੁੱਕਿਆ ਪੰਜਾਬ ਦੇ ਲੋਕਾ ਨੂੰ ਪਤਾ ਲੱਗ ਗਿਆ

  • @baldevsingh8619
    @baldevsingh8619 3 หลายเดือนก่อน +2

    ਆਹ ਮਹੇਸ਼ ਇੰਦਰ ਸਿੰਘ ਹੋਰਾਂ ਨੇਂ ਹੀ ਡੋਬਿਆ ਹੈ। ਸੱਚ ਤੇ ਪਹਿਰਾ ਨਾਂ ਦੇਕੇ ਪੰਥ ਡੋਬਤਾ ਅਖੌਤੀ ਲੀਡਰਾਂ ਨੇਂ

  • @DavinderSingh-xj4ip
    @DavinderSingh-xj4ip 3 หลายเดือนก่อน +1

    Grewal da doctor check up krvao grewal public na badla da naam kita rni badla kol property kithu aye

  • @FatehDeol-yw1go
    @FatehDeol-yw1go 3 หลายเดือนก่อน +2

    ਦੇ। ਦਿਓ। ਪ੍ਰਧਾਨਗੀ। ਹੁਣ। ਤਾ। 4ਨੰਬਰ। ਹੀ। ਰਹੁਗਾ।

  • @gurjas99
    @gurjas99 3 หลายเดือนก่อน

    ਲੁਟੇਰੇ ਗੁਰੂ ਘਰ ਦੀ ਮਾਇਆ ਪਿਛੇ ਨੇ

  • @ravneetachat4563
    @ravneetachat4563 3 หลายเดือนก่อน +1

    Grewal saab de apne halke vicho kini vote pai party nu eh vi ds deo

  • @sukhdevskanjla1954
    @sukhdevskanjla1954 3 หลายเดือนก่อน +4

    ਗਰੇਵਾਲ ਸਾਹਿਬ ਕੁੱਫਰ। ਤੋਲਣ ਦੀਆ ਹੱਦਾਂ ਪਾਰ ਨਾ ਕਰੋ। ਸੁਖਬੀਰ ਬਾਦਲ ਪ੍ਰਧਾਨ ਬਣਨ ਦੇ ਦੇ ਅੱਧਾ ਪੈਸਾ ਵੀ ਕਾਬਲ ਨਹੀਂ ਹੈ। ਇਸ ਪਾਸ ਨਾ ਬਾਣਾ ਹੈ ਨਾਂ ਬਾਣੀ ਹੈ ਨਾ ਬੁੱਧੀ ਹੈ ਅਤੇ ਨਾ ਹੀ ਬਿਬੇਕ ਹੈ। ਇਹ ਮਹਾ ਨਲਾਇਕ ਫੀਮ ਖਾਣਾ ਬੰਦਾ ਹੈ। ਇਹ ਅਕਾਲੀ ਦਲ ਦਾ ਕੀਰਤਨ ਸੋਲ੍ਹਾਂ ਪੜ੍ਹ ਕੇ ਹੀ ਅਕਾਲੀ ਦਲ ਦਾ ਖਹਿੜਾ ਛੱਡੇਗਾ। ਇੰਨਾ ने ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ ਹੈ।

    • @JagdeepSidhu-iv3ne
      @JagdeepSidhu-iv3ne 3 หลายเดือนก่อน +1

      ਸੁਖਬੀਰ ਬਾਦਲ ਜਿੰਦਾਬਾਦ

    • @AmarjitSingh-eq3rl
      @AmarjitSingh-eq3rl 3 หลายเดือนก่อน

      ਤੁਸੀ ਢੀਂਡਸਾ ਚੁਦੁਮਜਰਾ ਮਲੁਕਾਂ ਸਿੱਖ ਕੌਮ ਦਾ ਮੰਨ7 ਸਮਝਦੇ ਹੋ

    • @kuldeepsinghdhiman2759
      @kuldeepsinghdhiman2759 3 หลายเดือนก่อน +1

      ​@@JagdeepSidhu-iv3neਦੁਖਬੀਰ ਇੰਸਾਂ ਮੁਰਦਾ ਬਾਦ।
      ਇਹਦੇ ਜੁਤੀਚਟ ਮੁਰਦਾਬਾਦ

    • @kalasidhu-wo3pv
      @kalasidhu-wo3pv 3 หลายเดือนก่อน

      ​@@JagdeepSidhu-iv3neਸਰਮ ਕਰ ਭੈਣ ਚੋਦਾ ਸਰਕਾਰੀ ਦੱਲੀਆ

    • @kalasidhu-wo3pv
      @kalasidhu-wo3pv 3 หลายเดือนก่อน

      ​@@JagdeepSidhu-iv3neਕੰਜਰਾਂ ਸ਼ਰਮ ਕਰ ਭੈਣ ਚੋਦਾ

  • @lovie5h271
    @lovie5h271 3 หลายเดือนก่อน

    ਖੱਚ ਬੰਦਾ ਐ

  • @SachinKumar-o7n
    @SachinKumar-o7n 3 หลายเดือนก่อน

    ਜਿਵੇਂ ਤੂੰ ਬੇਸ਼ਰਮ ਹੋ ਕੇ ਇਲੈਕਸ਼ਨ ਹਾਰਿਆ ਮੁੜ ਮੁੜ ਕੇ ਟਿਕਟ ਤੈਨੂੰ ਸੜੇਹਾਨਾ ਨੂੰ ਮਿਲਦੀ ਰਹੀਆਂ ਆਪਣੀ ਪੀੜੀ ਹੇਠ ਸੋਟਾ ਫੇਰ ਕੇ ਦੇਖਿਆ ਤੂੰ ਹੁਣ ਤੁਸੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਹੋ ਕੇ ਝੰਡਾ ਚੁੱਕ ਲਿਆ

  • @hardevsingh6468
    @hardevsingh6468 3 หลายเดือนก่อน

    ਇਹ ਵੀ ਗਦਾਰਾ ਦਾ ਯਾਰ

  • @harpaldhillon2347
    @harpaldhillon2347 3 หลายเดือนก่อน

    S A D zindabad

  • @LovepreetSingh-e7i
    @LovepreetSingh-e7i 3 หลายเดือนก่อน

    ਸ਼੍ਰੋਮਣੀ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਤੋਂ ਬਿਨਾਂ ਕੋ ਸਹੀ ਰਸਤੇ ਤੇ ਨਹੀਂ ਲੇ ਕੇ ਜਾ ਸਕਦਾ ਤੇਰੇ ਵਰਗੇ ਗਦਾਰ ਤਾ ਜਾਵਾ ਨੀ

    • @kalasidhu-wo3pv
      @kalasidhu-wo3pv 3 หลายเดือนก่อน

      ਭਾਈ ਸ਼ਰਮ ਕਰ ਅਕਲ ਨੂੰ ਹੱਥ ਮਾਰ ਬਾਦਲ ਕੰਜਰ ਗਦਾਰ ਹੈ ਪੰਥ ਵਿਚੋਂ ਛੇਕਿਆ ਜਾਵੇ

  • @gurvinderpalsingh679
    @gurvinderpalsingh679 3 หลายเดือนก่อน

    BESHARM DI 2022 VICH ZAMANAT ZABAT HOGI CI

  • @lakindersinghsidhu8786
    @lakindersinghsidhu8786 3 หลายเดือนก่อน +1

    Chandumajra saab good parson

  • @bhupindersinghmann5096
    @bhupindersinghmann5096 3 หลายเดือนก่อน +1

    ਇਹ ਬਲਟੋਹਾ ਤੇ ਮਜੀਠੀਆ ਚਮਚੇ ਹਨ

  • @ravneetachat4563
    @ravneetachat4563 3 หลายเดือนก่อน

    Core commety member ik elecation jiteya

  • @gurjotbhinder6680
    @gurjotbhinder6680 3 หลายเดือนก่อน +2

    ਤੁਸੀਂ ਸਰਸੇ ਵਾਲੇ ਦਾ ਨਾਮ ਲੈ ਲੳਉ, ਹੁਣ ਵੀ ਸਰਸੇ ਵਾਲੇ ਤੋਂ ਵੋਟਾਂ ਲੈ ਲੳ ਕੌਮ ਤੋਂ ਕੀ ਭਾਲਦੇ ਹੋ, ਤਹਾਨੂੰ ਸਰਸੇ ਵਾਲਾ ਚੰਗਾ ਲਗਦਾ, ਭਾਈ ਅਮਿੰਰਤਪਾਲ ਸਿੰਘ ਜੀ ਮਾੜਾ ਲਗਦਾ, ਤੁਹਾਡੀਆਂ ਕਰਤੂਤਾਂ ਤੇ ਸ਼ਰਮ ਆਉਂਦੀ ਹੈ

  • @LovepreetSingh-gq2bf
    @LovepreetSingh-gq2bf 3 หลายเดือนก่อน

    ਸੁਖਬੀਰ ਬਿਨਾ ਕੋਈ ਅਕਾਲੀ ਦਲ ਨੂੰ ਨਹੀਂ ਚਲਾ ਸਕਦਾ
    ਅਗਰ ਕੋਈ ਨਵਾ ਪ੍ਰੈਜ਼ੀਡੈਂਟ ਆਇਆ ਓਹ ਸਿਰਫ ਆਵਦਾ ਘਰ ਭਰਨ ਆਓ
    ਸੁਖਬੀਰ ਨੇ ਆਵਦੇ ਘਰੋ ਲਾ ਕੇ ਪਾਰਟੀ ਖੜੀ ਕੀਤੀ ਆ

    • @kalasidhu-wo3pv
      @kalasidhu-wo3pv 3 หลายเดือนก่อน

      ਸ਼ਰਮ ਕਰ ਬਾਦਲ ਕੰਜਰ ਗਦਾਰ ਇਸ ਦੇ ਬਾਪ ਦਾ ਨਹੀ ਬੇਅਬਦੀ।ਡੀ ਜੀ ਪੀ ਦੋ ਸਿੱਘ ਸ਼ਹੀਦ ਕਿਸ ਨੇ ਮਾਫੀ ਸਾਧ ਨੂੰ ਨਸਾ ਕਿਸ ਨੇ ਸਾਧ ਨੰ ਪਸਾਕ ਕਿਸ ਪਾਣੀ ਵੇਚੇ ਚੰਡੀਗੜ ਹੋਰ ਬਹੁਤ ਕੁਸ ਸਰਕਾਰੀ ਦੱਲੀਆ ਭੈਣ ਚੋਦਾ।ਚੋਦਾ ਅਕਲ ਕਰ

  • @channel-bz4sp
    @channel-bz4sp 3 หลายเดือนก่อน

    na journalist asli na leader.

  • @KuldeepSingh-er9rp
    @KuldeepSingh-er9rp 3 หลายเดือนก่อน

    Sukhbir singh badal to bina koi shiromani akalidal di koi agwayi nahi kr skda

  • @ParstomDas
    @ParstomDas 3 หลายเดือนก่อน

    Biba de jit hajam nahe mulka dhidsa Prem Singh other nu

  • @KuldeepSingh-er9rp
    @KuldeepSingh-er9rp 3 หลายเดือนก่อน

    Eh jine baagi hoye ne sb bjp naal ralle ne akalidal bjp bna rahe ne

  • @amarjitgill9182
    @amarjitgill9182 3 หลายเดือนก่อน

    Ena ne party rol ti

  • @hardeepsingh-sw7qr
    @hardeepsingh-sw7qr 3 หลายเดือนก่อน

    Paterkar veer g tusi kuj not kita es bandy nay kujh bhe sukhveer badal wal nu Jaan Dita jado ve tusi koi ve oh gall karde se jado badal ty ungli uthan lagde se ty eh nal de nal os gall nu ghuma ky bagi ledra dy gal pa riha .eho jy chamcheya de intervew na kareya Karo g aiwe soda ty sada taime khrab karde han...

  • @JasvinderSingh-dr7oi
    @JasvinderSingh-dr7oi 3 หลายเดือนก่อน

    Garewal no god by you no hope your support sukhveer meaning ram Raheem who dosi Granth sahib

  • @hardeepsingh-sw7qr
    @hardeepsingh-sw7qr 3 หลายเดือนก่อน

    Tusi dekheya jehde gall es NY kahi ve tahni mudh nalo Tut ky sukh jandi hai os ty es da eh kehna ve badal nalo Tut ky ehna da kuj ne Banna..chamcha hai eh bfadar juti chat..es NY aj ve koi ve sachi gall nahe kehne...

  • @inderjitsingh5657
    @inderjitsingh5657 3 หลายเดือนก่อน +1

    Mantal banda