Wow, breathtaking nature's view with low clouds and greenery in starting of vlog ; Balihari Kudrat Wasaya, Tera Annt Na Jaye Lakhaya !! Thanks for sharing such a wonderful scenic view !!
Very good 👍 it’s very much same weather in the middle of the summer where i live even little colder than , we had a snow storm just two weeks ago, but compared to other places in India 🇮🇳 this city is like heaven in India very clean and people are in very Discipline’s and rest of Indian city’s should learn from this city or state. Keep it up 👍 and hope you guys will find a motorcycle 🏍 for rent to go to the place you like to go to.wish you both very happy staying safe in the beautiful city,the heart ♥️ of India.good luck!.
7:42 ਲਾਫਿੰਗ ਬੁੱਧਾ ਵਿਦ ਲਾਫਿੰਗ ਘੁੱਦਾ ਕਹਿਣਾ ਚਾਹੀਦਾ ਸੀ ਵੀਰੇ 😀😀 ਕਿਉਂਕਿ ਘੁੱਦਾ ਵੀਰਾ ਵੀ ਹੱਸਦੇ ਹੋਏ ਬਹੁਤ ਸੋਹਣਾ ਲਗਦਾ
ਸੋਹਣੇ ਸ਼ਹਿਰ ਦੀ ਸੈਰ ਕਰਾਉਣ ਲਈ ਧੰਨਵਾਦ ਜੀ❤ ਸਵੇਰੇ ਸਵੇਰੇ ਨਜ਼ਾਰਾ ਬੱਝ ਗਿਆ🌹
ਪੱਗ ਨਾਲ ਸਾਨ ਬਲਦੇਵ ਵੀਰ ਜੀ ਕੋਈ ਨਾ ਹੋਲੀ ਹੋਲੀ ਵਾਹਿਗੁਰੂ ਮੇਹਰ ਕਰਨ ਗੇ
ਬਲਦੇਵ ਅੰਮ੍ਰਿਤ ਸਕੰਦਰ ਸਤਿ ਸ੍ਰੀ ਆਕਾਲ, ਸ਼ਹਿਰ ਬਹੁਤ ਸਾਫ਼ ਹੈ ਸੋਹਣਾ ਹੈ। ਇਥੋਂ ਇਥੋਂ ਦੇ ਲੋਕਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ ਕਿ ਉਹ ਕਿਨੇਂ ਸਫ਼ਾਈ ਪਾਸੰਦ ਹਨ।ਇਕੱਲੇ ਸਫ਼ਾਈ ਸੇਵਕਾਂ ਦੇ ਸਿਰ ਤੇ ਸ਼ਹਿਰ ਸਾਫ਼ ਨਹੀਂ ਰਹੇ ਸਕਦੇ, ਉਥੇ ਦੇ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਦੇਣ ਨਾਲ ਇਹ ਸ਼ਹਿਰ ਸਾਫ਼ ਰਹਿ ਸਕਦੇ ਹਨ।
ਸਤਿ ਸ਼੍ਰੀ ਆਕਾਲ ਦੇਵ ਵੀਰ ਤੁਸੀਂ ਵੀਰ ਮਾਊਂਟ ਐਵਰੈਸਟ ਬੇਸ ਕੈਂਪ ਨਹੀਂ ਜਾ ਸਕੇ ਆਪਾਂ ਦੁਬਾਰਾ ਬਲੋਗ ਦੇਖ ਦਿਲ ਨੂੰ ਹੋਂਸਲਾ ਦੇ ਰਹੇ ਵੀਰ ਵੀ ਜ਼ਰੂਰ ਐਵਰੈਸਟ ਬੇਸ ਕੈਂਪ ਫਤਿਹ ਕਰਨ ਜਾਣਗੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਘੁੱਦਾ ਸਿਕੰਦਰ ਸੋਹੀ ਵੀਰ ਚੋਟੀ ਫਤਿਹ ਕਰ ਪੰਜਾਬ ਤੋਂ ਪੰਜਾਬੀਆਂ ਭਾਰਤ ਦੇ ਝੰਡੇ ਝੁਲਾਉਣ 🙏
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਇਸ ਤਰ੍ਹਾਂ ਜਾਪਦਾ ਜਿਵੇਂ ਕਿਸੇ ਬਾਹਰਲੇ ਮੁਲਕ ਚ ਫਿਰਦੇ ਹੋਈਏ 🌹
ਜਿਵੇਂ ਠਾਣੇਦਾਰ ਦੀ ਕੁਰਸੀ ਪਿੱਛੇ ਬੋੜਾ ਗਾਂਧੀ ਹੱਸ ਰਿਹਾ ਸੀ
ਬਹੁਤ ਹੀ ਸੋਹਣਾ ਸ਼ਹਿਰ ਹੈ, ਕੁਦਰਤੀ ਨਜਾਰੇ... ਧੰਨਵਾਦ ਬੱਚੋ 🌹🌹🌹🌹😘😘
🙏🙏🙏🙏🙏🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏
ਸਤਿ ਸ੍ਰੀ ਅਕਾਲ ਵੀਰ
ਦਿਲ ਦੀਆਂ ਗਹਿਰਾਈਆਂ ਵਿਚੋਂ ਸ਼ੁਭ ਇੱਛਾਵਾਂ
Good morning ਹੀਰੇ ਪੰਜਾਬ ਦੇ
ਧੰਨਵਾਦ ਵੀਰ ਜੀ ਤੁਹਾਡੀ ਵਜ੍ਹਾ ਨਾਲ ਅਸੀ ਵੀ ਭਾਰਤ ਦੀ ਵਿਲੱਖਣਤਾ ਦੇਖ ਰਹੇ ਆ
Eh sade Punjab de super yodhe a......asi v nal nal ghumde rehnde ha mere veero....zindgi zindabad....karanvir Singh tuhada nikka veer
Wow, breathtaking nature's view with low clouds and greenery in starting of vlog ; Balihari Kudrat Wasaya, Tera Annt Na Jaye Lakhaya !! Thanks for sharing such a wonderful scenic view !!
Ghaint gallbaat aaa Bai ji Parmatma kamjabia bakshe tandrustia bakshe chardi kla ch rakhe Veera nu
Good morning both of you. । ਤੰਦਰੁਸਤ ਰਹੋ ਖੁਸ਼ੀਆਂ ਮਾਣੋ ❤️❤️💐💐love you guys love from Vancouverਤੋਂ ❤️❤️
ਕੀ ਹਾਲ ਨੇ ਵੀਰੋ, ਸਦਾ ਚੜ੍ਹਦੀ ਕਲਾ ਵਿੱਚ ਰਹੋ।
Very good 👍 it’s very much same weather in the middle of the summer where i live even little colder than , we had a snow storm just two weeks ago, but compared to other places in India 🇮🇳 this city is like heaven in India very clean and people are in very Discipline’s and rest of Indian city’s should learn from this city or state. Keep it up 👍 and hope you guys will find a motorcycle 🏍 for rent to go to the place you like to go to.wish you both very happy staying safe in the beautiful city,the heart ♥️ of India.good luck!.
Drizzling his word pichhe maar pye hove o fer kade ni bhulda
Khush reho
Vaheguru kirpa banai rakh e
Good morning dev Veer 🙏 very nice video 👍📸
Balle jatta balle👍👍👍👍👍✌️✌️✌️✌️✌️✌️👌👌👌👌
Bout sohna sehr a veer ji wdaaa e bout a
Bahut wadhia jankari very nice 👍 video thanks 🙏🙌❤️
ਸੋਹਣਾ ਸ਼ਹਿਰ
ਜਸਵੰਤ ਸਿੰਘ ਕੰਵਲ ਆਪਣੇ ਨਾਵਲਾਂ ਚ ਗਾਂਧੀ ਨੂੰ ਬੋੜਾ ਗਾਂਧੀ ਲਿਖਦੇ ਨੇ
sat shri akaal ji sode video dekhta hai bahut badhiya lagte Hain photo video bahut clear hai
Bhut vdia area veer zindagi da anand mano hor kuch ni lee ke jana ahe dunia cho god bless uh brother ❤️❤️
nice 😎
Very Good Dev Bai ✅✅
chad di kalla chakhe parmatma dona nu
good morning veero
Pnjabi sher..take care... waheguru ji mhr krn... Pali jewellers bhawnigarh Sangrur
Very good morning veer je Abh khubsurat humsafer
You have good job satshiriAkal ji
Beautiful 👍good job 👍
ਬਾਈ ਗੱਲ ਤਾਂ ਸਹੀ ਵੀਡੀਓ ਤਾਂ ਸਾਰੀ ਦੇਖ ਲਈ ਦੀ ਪਰ ਲਾਈਕ ਆਲੀ ਗੂਠਾ ਜਾ ਬਾਦ ਚ ਦੁਬਾਰਾ ਜਾ ਕੇ ਦੱਬ ਆਈ ਦਾ
ਬਹੁਤ ਵਧੀਆ ਬਾਈ ਦੇਵ ਨਾਲ ਘੁੱਦਾ ਜਿਊਂਦੇ ਰਹੋ ਬਾਈ
ਗੁੱਡ
Good informative video
Good place bro
Lucky person both of you . Nice keep traveling.
Nice views 👌
Good video
Waheguru kirpa bnai rakhe veera te
Very nise bro💐💯👍
ਸਤਿ ਸ਼੍ਰੀ ਅਕਾਲ ਸਜਨੋ। ਜਿਉਦੇ ਵੱਸਦੇ ਰਹੋ ਖੁਸ਼ ਰਹੋ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ।
Like done
Waheguru ji tuhade ang sang raihn
ਦੋਨਾ ਬਾਈਆਂ ਨੂੰ ਸਤਿ ਸ੍ਰੀ ਅਕਾਲ
Bahut motivate hunda har koi jo video dekhda🤟🤟🤟baba mehr kare Y
best wishes for turban
Very nice 👍 bai g waheguru ji mayhar karan great 👍
Good bless you brother
Good job y ji Sat Sri akal ji
Very nice very beautiful sir thanks 🙏🙏
Very good
Good job pra waheguru mehar karye thode dona te
It's is drizzling..such a memory sentence ...
👍ਬਹੁਤ ਹੀ ਸੌਹਣਾ ਸ਼ਹਿਰ
love u❤ Dev nd Amrit veer
god bless you .
Bahut sohna bai ji
Good morning 22g
Very nice
Good Bros love from germany 🇩🇪
Best wishes
Bahut vadiya veer
Sat shree akal dev 22 ji
Carry-on 👍👍
Good Bai dove bra🤗God bless you
Veer g god bless you veer kee ethey airport nhi hai by road hee jaa sakdey aaa
Good morning bai ji.... Nice vlog har war di trh....eda he sohne sohne vlog bnande rho .....👍👍
Good morning 🙏 🌄
ਬਾਈ ਦੇਵ ਹੁਣ ਤਾਂ ਠੰਡ ਚ ਵਾਗੇ ਹੁਣ ਪਰਨਾ ਬੰਨ ਲਿਆ ਕਰ ਸਤਿ ਸ੍ਰੀ ਆਕਾਲ ਵੀਰ
Very very nice
ਵਾਹਿਗੁਰੂ ਜੀ🙏🙏🙏🙏👍
Very good 👍
God bless you verr ji
SSA veer ji nyc video
ਬਹੁਤ ਵਧੀਆ
Must go nathula pass n old baba mandir.. problem is this same day wapis aana padega.
Keep going brothers
Bai ji tuhade a Donna dea videos Bari Bari delhde a Bai
Good morning
Very nice 👍👍👍👍👍
Very good bro
ਸਤਿ ਸ੍ਰੀ ਆਕਾਲ ਵੀਰ ਜੀ
ਅਕਾਲ ਸਹਾਏ
Hasda wasda revo always rabb twanu chardai kala wich Rekha 🙏
Nice broo
Love 😘 u brother
ਬਹੁਤ ਵਧੀਆ ਵੀਰ 👍
Gud job 👍👍
Carry on GBU
Well done
💫⭐💫
Ssa veero
Good morning
Good morning 🙏
By dev out oof india lagda
👍
good morning bro 🙏