Dhadi Daya Singh Dilbar ( Garhi Chamkaur Di )part 2

แชร์
ฝัง
  • เผยแพร่เมื่อ 2 ธ.ค. 2024

ความคิดเห็น • 62

  • @tarlochansinghdupalpuri9096
    @tarlochansinghdupalpuri9096 ปีที่แล้ว +14

    ਕਿਆ ਕਹਿਣੇ ਏਸ ਜਥੇ ਬਾਰੇ ! ਅਸੀਂ ਵਡਭਾਗੇ ਹਾਂ ਕਿ ਆਪਣੀ ਜਿੰਦਗੀ ਵਿੱਚ ਬਹੁਤ ਵਾਰ ਸਾਹਮਣੇ ਬਹਿ ਕੇ ਸੁਣਦੇ ਰਹੇ ਹਾਂ ਦਿਲਬਰ ਸਾਹਬ ਨੂੰ !! ਸੰਨ ੧੯੭੯ ਵਿੱਚ ਮੇਰੇ ਵਿਆਹ ‘ਤੇ ਵੀ ਦਿਲਬਰ ਸਾਹਬ ਹੀ ਆਏ ਸਨ !!

    • @HarinderSingh-y9i
      @HarinderSingh-y9i 26 วันที่ผ่านมา

      🙏🙏🙏🙏🙏🙏🙏🙏🙏

  • @KawaljitkaurKawal-z9y
    @KawaljitkaurKawal-z9y 4 วันที่ผ่านมา

    ਸਿੰਘ ਫਿਰ ਜਿੱਤਣਗੇ ਤਾ ਚੜਦੀ ਕਲਾ ਆਵੇਗੀ ਤੇ ਇੰਝ ਹੀ ਢਾਡੀ ਜਿੱਤਣਗੇ ਚੌਰਾਸੀ ਤੋ ਬਾਅਦ ਵਾਲੇ ਲੀਡਰਾ ਨੇ ਨੌਜਵਾਨਾ ਨੂੰ ਹਿਰਾਇਆ ਹੈ ਤੇ ਦਿਲ ਤੋੜਿਆ ਹੈ ਸਿੰਘਾਂ ਨੂੰ ਖਤਮ ਕਰਨ ਦੀ ਸੁਪਾਰੀ ਲੱਈ ਹੈ

  • @amarjitsingh4706
    @amarjitsingh4706 16 วันที่ผ่านมา +1

    ਨਹੀਂ ਬਰਾਬਰੀ ਕੋਈ ਕਰ ਸਕਦਾ ਦਲਬੀਰ ਸਾਹਿਬ ਜੀ ਦੀ ਕੋਟਨ ਕੋਟ ਨਮਸਕਾਰ 🙏🙏🙏🙏⭐️⭐️⭐️⭐️⭐️⭐️

  • @shivdevsingh3626
    @shivdevsingh3626 2 ปีที่แล้ว +18

    ਦਿਲਬਰ ਦੀ ਕੋਈ ਰੀਸ ਨਹੀਂ ਕਰ ਸਕਦਾ | ਨਾਲ ਵਾਲੇ ਸਾਥੀ ਵੀ ਬਹੁਤ ਬੁਲੰਦ ਅਵਾਜ਼ਾਂ ਵਾਲੇ ਹਨ | ਸਾਰੰਗੀ ਮਾਸਟਰ ਵੀ ਬਹੁਤ ਕਾਬਲ ਹੈ |

  • @sukhvindersingh2167
    @sukhvindersingh2167 2 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

  • @AvTar-rf9lh
    @AvTar-rf9lh 3 หลายเดือนก่อน +3

    ਸਾਨੂੰ ਲੱਭੀਆ ਨਾ ਕੋਈ ਦਲਵੀਰ ਜਿਆ ੳਹ ਢਾਡੀ ਤਿਖਾ ਤੀਰ ਜਿਹਾ

  • @ShubegSingh-d2b
    @ShubegSingh-d2b หลายเดือนก่อน +6

    ਕਿਆ ਕਹਿਣਾ ਗਿਆਨੀ ਦਿਆ ਸਿੰਘ ਦਿਲਬਰ ਤੇ ਜਥੇ ਦਾ ਬਾ ਕਮਾਲ ਜਥੇ ਦੀ ਆਵਾਜ਼ ਸਾਡੇ ਨਾਲ ਦੇ ਪਿੰਡ ਹਿੰਮਤਗੜ੍ਹ ਛੰਨਾ ਜਿਲਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਲਗਾਤਾਰ ਬਹੁਤ ਸਾਲ ਹਾਜਰੀ ਭਰਦੇ ਰਹੇ ਹਨ ਬਹੁਤ ਪਹੰਚ ਕਰਕੇ ਲਾਗਲੇ ਪਿੰਡਾਂ ਦੇ ਲੋਕ ਸੁਣਦੇ ਰਹੇ ਹਾਂ

  • @balwindersingh5988
    @balwindersingh5988 2 ปีที่แล้ว +4

    ਬਾਕਮਾਲ ਦਿਲਬਰ ਜੀ ਤੇ ਉਂਨਾਂ ਦੇ ਸਾਥੀ। ਇਹ ਮੁੜ ਨਹੀਂ ਆਉਣੇ।

  • @amandeepsingh3769
    @amandeepsingh3769 25 วันที่ผ่านมา +2

    ਬਾ ਕਮਾਲ ਜੀ ਧੰਨ ਬਾਦ vedo send ਕਰਨ ਵਾਲੇ ਲਈ ਜੀ ❤❤❤❤❤❤

  • @Sukhjohal8126
    @Sukhjohal8126 2 ปีที่แล้ว +5

    ਬਹੁਤ ਵਧੀਆ ਵੀਰ ਜੀ 🙏🙏🙏🙏🙏🙏🙏

  • @amarjeetsingh1158
    @amarjeetsingh1158 หลายเดือนก่อน +1

    Waheguru ji mehar karn sda chardi kla bakhshe.

  • @mvirdi2333
    @mvirdi2333 2 ปีที่แล้ว +5

    I was 10 ten years old when I first heard live in Shri Anadpur Sahib and also my father’s favourite .
    🙏🙏

  • @KawaljitkaurKawal-z9y
    @KawaljitkaurKawal-z9y 4 วันที่ผ่านมา

    ਜਥੈਦਾਰ ਮੋਹਣ ਸਿੰਘ ਜੀ ਤੁੱੜ ਸਾਡੇ ਪਿੰਡ ਤੁੱੜ,ਤਰਨ ਤਾਰਨ ਸੱਦਦੇ ਹੁੰਦੇ ਸਨ ਬੜਾ ਕਾਮਾਲ ਦੇ ਢਾਡੀ ਹਨ ਜੀ ❤ ਭਾਈ ਗੁਰਮੁੱਖ ਸਿੰਘ ਵਲਟੋਹੇ ਦਾ ਢਾਡੀ ਜਥਾ ਵੀ ਕਮਾਲ ਹੈ ਇੱਕ ਵਾਰ ਬਾਬਾ ਬੀਰ ਸਿੰਘ ਨੌਰੰਗਾਬਾਦ ਦਾ ਮਹਾੰਰਾਜ ਰਣਜੀਤ ਸਿੰਘ ਜੀ ਦਾ ਪਰਸੰਗ ਸੁਣਨਾ ਜੀ

  • @InderjitSingh-qc4ki
    @InderjitSingh-qc4ki 13 วันที่ผ่านมา

    ਬਹੁਤ ਹੀ ਸ਼ਾਨਦਾਰ ।। ਸਲੂਟ ਹੈ ।।

  • @baljindersingh1184
    @baljindersingh1184 2 ปีที่แล้ว +6

    Dhan Dhan Guru Gobind Singh ji. Dhan Guru dey Singh.

  • @RajindersinghRakhra
    @RajindersinghRakhra หลายเดือนก่อน +2

    ਢਾਡੀ ਸਿੰਘ ਤਾ ਬਹੁਤ ਹੋਏ ਪਰ ਦਇਆ ਸਿੰਘ ਦਿਲਬਰ ਅਤੇ ਗੁਰਬਖਸ਼ ਸਿੰਘ ਅਲਬੇਲਾ ਜਿਹਾ ਕੋਈ ਨਹੀ

  • @AvTar-rf9lh
    @AvTar-rf9lh 3 หลายเดือนก่อน +1

    ਧੰਨ ਗੁਰੂ ਗੋਬਿੰਦ ਸਿਘ ਜੀ
    ਧੰਨ ਗੁਰੂ ਦੇ ਲਾਲ
    ਧੰਨ ਗੁਰੂ ਦੇ ਸਿੱਖ 🙏🙏🙏

  • @nishaanlakhian5113
    @nishaanlakhian5113 2 ปีที่แล้ว +3

    Waah ji waah................................ Waheguru ji

  • @bhalindersingh8903
    @bhalindersingh8903 2 ปีที่แล้ว +2

    ਵਾਹਿਗੁਰੂ ਜੀ

  • @KawaljitkaurKawal-z9y
    @KawaljitkaurKawal-z9y 4 วันที่ผ่านมา

    ਸਾਰੰਗੀ ਤੇ ਲੈਕਚਰ ਤੇ ਆਵਾਜ ਗੁਰਮੁੱਖ ਸਿੰਘ ਵਲਟੋਹੇ ਦਾ ਸੁਣਨਾ ਜੀ

  • @manpreetbimbrah
    @manpreetbimbrah 4 ปีที่แล้ว +8

    Waheguru Mehar Karan

  • @gurdeepsingh-rx3ye
    @gurdeepsingh-rx3ye ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @pskang56
      @pskang56  ปีที่แล้ว

      ਧੰਨਵਾਦ ਜੀ

  • @tejindersingh1795
    @tejindersingh1795 2 ปีที่แล้ว +3

    Waheguru ji. Bohat anand aya ji sun ke

  • @gurdeepsingh-rx3ye
    @gurdeepsingh-rx3ye ปีที่แล้ว +3

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।।
    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਪਾਤਸ਼ਾਹ ਜੀਓ।

    • @pskang56
      @pskang56  ปีที่แล้ว

      ਵਾਹਿਗੁਰੂ ਜੀ

  • @pargatbhutwadhiajimerapind7353
    @pargatbhutwadhiajimerapind7353 2 ปีที่แล้ว +2

    ਬਹੁਤ ਵਧੀਆ ਜੀ

  • @balbirsingh5323
    @balbirsingh5323 5 หลายเดือนก่อน +2

    Daya Singh Dilbar aur uske Sathi yah itihaas Suna rahe hain namah Shahar ke Rahane wale bahut hi acche chalte hue Insaan the

  • @AvTar-rf9lh
    @AvTar-rf9lh 3 หลายเดือนก่อน +1

    ਦਾਡੀ ਜੱਥਾ ❤ ਕਮਾਲ ਅਵਾਜਾ਼

  • @gyanijaswindersinghjikomal6523
    @gyanijaswindersinghjikomal6523 11 หลายเดือนก่อน +2

    ਬਾ ਕਮਾਲ ਕਿਆ ਬਾਤ ਨਹੀ ਰੀਸਾਂ ❤🌹🌹🙏🙏🙏🌹🌹

    • @pskang56
      @pskang56  11 หลายเดือนก่อน

      ਧੰਨਵਾਦ ਜੀ

  • @AvtarSingh-ou6dn
    @AvtarSingh-ou6dn 2 ปีที่แล้ว +3

    Waheguru ji anand aa gea🙏

  • @surinderpalsingh3687
    @surinderpalsingh3687 2 ปีที่แล้ว +3

    GREAT DHADDI JATHA JI

  • @GurjeetSingh-jk9rp
    @GurjeetSingh-jk9rp 12 วันที่ผ่านมา

    Sarangi master kmal aa ji

  • @balbirsingh5323
    @balbirsingh5323 5 หลายเดือนก่อน +2

    Chamkaur Sahib ke yuddh mein Guru Gobind Singh Ji ke ladaku sheron ka itihaas

  • @ShubegSingh-d2b
    @ShubegSingh-d2b หลายเดือนก่อน +2

    ਸਾਨੂੰ ਅੱਜ ਦੇ ਸਮੇ ਵਿਚ ਅਜਿਹੇ ਜਥਿਆਂ ਦੀ ਕੌਮ ਨੂੰ ਬੇ ਹੱਦ ਲੋੜ ਹੈ ਕੌਮ ਦੇ ਰਹਿਬਰ ਕਿਰਪਾ ਕਰਨ ਕੌਮ ਤੇ ਲੱਚਰਤਾ ਤੇ ਨਸਿਆ ਤੋ ਜੁਆਨੀ ਨੂੰ ਬਚਾਉਣ ਵਿਚ ਸਹਾਇਤਾ ਹੋਵੇਗੀ

  • @Boss_studios
    @Boss_studios 4 ปีที่แล้ว +6

    Wah ji wah

  • @vickykhara7927
    @vickykhara7927 14 วันที่ผ่านมา

    Tanwad p s kang ji bot Sona upralla kitta he ji🙏🙏

  • @gyanijaswindersinghjikomal6523
    @gyanijaswindersinghjikomal6523 ปีที่แล้ว +1

    ਬਾਕਮਾਲ 🌹🙏🙏🌹

  • @PrabhjitsinghSingh-ju7uo
    @PrabhjitsinghSingh-ju7uo 26 วันที่ผ่านมา

    Waheguru ji

  • @satti-pabla
    @satti-pabla 2 ปีที่แล้ว +1

    Baa kamaal 🙏🙏

  • @harmailsingh8605
    @harmailsingh8605 2 ปีที่แล้ว +2

    Wahguarji wahguarji

  • @GurveerSidhu-n1p
    @GurveerSidhu-n1p 3 หลายเดือนก่อน

    Waheguru

  • @ManmohanSingh-qp8mx
    @ManmohanSingh-qp8mx 2 หลายเดือนก่อน

    Di lbar kade kade aaunde han Dilbar har ghar nahin jamde har pind nahin jamde Manmohan Singh DopL pur

  • @rsingh3372
    @rsingh3372 2 ปีที่แล้ว +3

    🌹🌹🙏🙏🙏🙏🙏🌹🌹

  • @prabhsingh592
    @prabhsingh592 2 ปีที่แล้ว +4

    🙏❤️🙏

  • @navdeepsingh6356
    @navdeepsingh6356 4 ปีที่แล้ว +6

    🤲

  • @meriperidemalak7473
    @meriperidemalak7473 หลายเดือนก่อน

    Att ❤❤

  • @mvirdi2333
    @mvirdi2333 2 ปีที่แล้ว +2

    ❤❤🙏🙏

  • @RajaDhaliwal-o5r
    @RajaDhaliwal-o5r 8 วันที่ผ่านมา

    Dasmash pita sri guru goband shib ji

  • @__Sandhu__
    @__Sandhu__ 26 วันที่ผ่านมา

    Dhadi daya singh dilbar ji keh rhe ne k maharaj guru gobind singh ji ne 2 vyah kite snn ki eh gll sach hai...12:35

  • @Boss_studios
    @Boss_studios 4 ปีที่แล้ว +9

    Dilber ni aunaa mud k

    • @gsinngh247
      @gsinngh247 3 ปีที่แล้ว +3

      Sahi a vere yug mud ke ni aunde hunde

    • @user-happy680
      @user-happy680 2 ปีที่แล้ว +3

      ਗੋਲ਼ਡ ਮੈਡਲ ਲਿਸਟ ਸਰੋਮਣੀ ਢਾਡੀ ਸੀ ਸਿੱਖ ਜਗਤ ਦੇ

  • @UNDERTAKAR-dl6ei
    @UNDERTAKAR-dl6ei 26 วันที่ผ่านมา

    Sadi kom de heere

  • @sabhujhaneri03
    @sabhujhaneri03 4 หลายเดือนก่อน +3

    Baba g galat bol gya 1743 ....1708 ch guru Gobind Singh Ji sheed ho gye c

  • @RajinderSingh-fo6er
    @RajinderSingh-fo6er หลายเดือนก่อน

    Ajj.laor.he.eho.jihe.jthia.di.parchar.waste.ji

  • @malkitsingh5057
    @malkitsingh5057 หลายเดือนก่อน

    Waheguru

  • @parmjitsinghjawandha8686
    @parmjitsinghjawandha8686 หลายเดือนก่อน

    Waheguru