ਉਮਰ ਭਰ ਨਹੀਂ ਭੁੱਲੇਗਾ ਤੁਹਾਨੂੰ ਪੰਜਾਬ ਦੇ ਇਸ ਖ਼ੂਬਸੂਰਤ ਪਹਾੜੀ ਇਲਾਕੇ ਦਾ ਸਫਰ | ਮਲੋਟ ਤੋਂ ਕੋਰਟ ਪਟਿਆਲ-Hoshiarpur

แชร์
ฝัง
  • เผยแพร่เมื่อ 18 ต.ค. 2024

ความคิดเห็น • 62

  • @VikramKumar-vy7bv
    @VikramKumar-vy7bv 3 หลายเดือนก่อน +1

    ਪਾਜੀ thankyou very much❤
    tuhadiya videos ਦੇਖ ਕੇ bhot wadiya ਲੱਗਦਾ।।।
    me ਜਦੋ ਦੁਬਈ ਤੋ india ਛੁੱਟੀ ana c ਤੇ ਸੋਚਦਾ ਸੀ ਕਿ yaar thode ਜੇਹੇ time ਚ ਕਿੱਥੇ ਜਾਵਾ ਘੁੰਮਣ।
    ਪਰ ਜਦੋ ਮੇਰੀ ਛੁੱਟੀ ਸਟਾਰਟ ਹੋਣੀ ਸੀ usto 2 ਕ month pela tuhada ਚੈਨਲ ਦੇਖਿਆ ਸੀ।।।
    ਆਪਣੇ ਇਲਾਕੇ di ਵੱਖ ਵੱਖ ਜਗਾਵਾਂ ਨੂੰ ਦੇਖ ਸਚੀ bhot wadiya lga ਸੀ।
    ਤੇ ਤੁਹਾਡੀਆ videos ਕਰ ਕ me ਜਦੋ ਛੁੱਟੀ aya ਤੇ।
    Kukanet, ਜਨੌੜੀ ਫੇਰ ਦਸੂਏ wl ਗਗਨ ਜੀ ਦਾ ਟਿੱਲਾ,
    ਪੀਰ ਤੁਗਲ ਸ਼ਾਹ ਜੀ ਜਿੰਨਾ ਕ ਸਮਾ ਸੀ me ਤੇ ਮੇਰਾ ਯਾਰ
    ਘੁੰਮ ਕ ਆਏ।।
    ਹੁਣ ਫੇਰ ਮੇਰੀ ਛੁੱਟੀ ਦਾ ਟਾਈਮ ਨੇੜੇ ਆ ਰਿਹਾ ਅ ਤੇ ਤੁਹਾਡੀਆ video ਦੇਖ ਫੇਰ ਮਨ ਕਰਦਾ ਕੀ ਸਮਾ
    ਜਲਦੀ ਲੰਘੇ ਤੇ ਅਪਣੇ ਸ਼ਹਿਰ ਆ ਕ
    ਘੁੰਮੀਏ❤❤
    Love you paji
    Love from Dubai
    TANDA Urmar ❤❤❤

    • @jajavlogger
      @jajavlogger  3 หลายเดือนก่อน +1

      ਵਾਹ ਜੀ ਵਾਹ, ਬਹੁਤ ਚੰਗਾ ਲੱਗਾ ਜੀ ਇਹ ਜਾਣ ਕੇ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਮੇਰੀਆਂ ਵੀਡੀਓਜ ਤੇ ਕਮੈਂਟ ਕਰਦਾ | ਬਹੁਤ ਵਧੀਆ ਗੱਲ ਹੈ ਕਿ ਤੁਸੀਂ ਆਪਣੇ ਇਲਾਕਿਆਂ ਨੂੰ ਘੁੰਮਦੇ ਹੋ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ | ਤੁਹਾਨੂੰ ਤਾਂ ਪਤਾ ਹੀ ਹੈ ਕਿੰਨੇ ਖੂਬਸੂਰਤ ਲਗਦੇ ਹਨ ਸਾਡੇ ਇਹ ਇਲਾਕੇ, ਸਰਦੀਆਂ ਵਿੱਚ ਤਾਂ ਖਾਸ ਕਰਕੇ ਬਹੁਤ ਹੀ ਮਜ਼ਾ ਆਉਂਦਾ ਹੈ ਇਹਨਾਂ ਜਗ੍ਹਾ ਤੇ ਘੁੰਮਣ ਦਾ | ਬਰਸਾਤਾਂ ਵਿੱਚ ਵੀ ਮਜ਼ਾ ਹੈ ਪਰ ਜੇ ਕਿਤੇ ਬਾਰਿਸ਼ ਹੋ ਜਾਵੇ ਤਾਂ ਜਿਹੜੀਆਂ ਖੱਡਾਂ ਹਨ ਉਹਨਾਂ ਦੇ ਵਿੱਚ ਕਾਫੀ ਤੇਜ਼ ਪਾਣੀ ਆ ਜਾਂਦਾ ਹੈ ਤੇ ਥੋੜਾ ਧਿਆਨ ਨਾਲ ਹੀ ਜਾਣਾ ਪੈਂਦਾ ਹੈ | ਬਾਕੀ ਤੁਸੀਂ ਜਦੋਂ ਵੀ ਦੁਬਈ ਤੋਂ ਆਏ ਤਾਂ ਮੈਨੂੰ ਦੱਸਣਾ ਮੇਰੀ ਕਿਸੇ ਵੀਡੀਓ ਤੇ ਕਮੈਂਟ ਕਰ ਦੇਣਾ ਤੇ ਤੁਹਾਨੂੰ ਮਿਲਾਂਗਾ ਜ਼ਰੂਰ | ਤੁਸੀਂ ਕਿਸ ਜਗ੍ਹਾ ਰਹਿੰਦੇ ਹੋ ਮੈਨੂੰ ਇਹ ਵੀ ਦੱਸਣਾ |ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰ ਫਿਰ ਮੇਰੀਆਂ ਵੀਡੀਓਜ ਨੂੰ ਦੇਖਣ, ਲਾਈਕ ਤੇ ਕਮੈਂਟ ਕਰਨ ਲਈ | ਧੰਨਵਾਦ ਜੀ ਮਿਲਾਂਗੇ ਜਲਦੀ 🙏🙏❤️❤️

  • @amandeepsinghsandhu9
    @amandeepsinghsandhu9 หลายเดือนก่อน +1

    ਭਾਜੀ ਤੁਹਾਡੀਆਂ ਸਾਰੀਆਂ ਵੀਡਿਓ ਵਧੀਆ ਹੁੰਦੀਆਂ ਹਨ ਇਸੇ ਤਰ੍ਹਾਂ ਸਾਡਾ ਸਾਰਾ ਪੰਜਾਬ ਵੀ ਸੋਹਣਾ ਹੈ। ਨਾਲੇ ਭਾਜੀ ਪੰਜਾਬੀਆਂ ਦੇ ਪੇੜ ਨਹੀਂ ਦਰੱਖਤ ਪੋਦੇ ਹੁੰਦੇ ਹਨ।

    • @jajavlogger
      @jajavlogger  หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀਡੀਓ ਨੂੰ ਦੇਖਣ ਤੇ ਉਸ ਤੇ ਕਮੈਂਟ ਕਰਨ ਲਈ | ਕਾਫੀ ਸਮਾਂ ਦਿੱਲੀ ਰਿਹਾ ਤੇ ਕੁਝ ਸ਼ਬਦ ਕਈ ਵਾਰੀ ਮੂੰਹ ਤੇ ਚੜ ਜਾਂਦੇ ਹਨ, ਬਾਕੀ ਜ਼ਰੂਰ ਜੀ ਧਿਆਨ ਰੱਖਾਂਗਾ ਪੇੜ ਨਹੀਂ ਦਰੱਖਤ, ਪੌਦੇ । ਧੰਨਵਾਦ ਜੀ 🙏🙏

  • @sanjogsharma8138
    @sanjogsharma8138 6 หลายเดือนก่อน +3

    Wah ji wah beta khush karta❤ god bless you👌

    • @jajavlogger
      @jajavlogger  6 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏🙏🙏❤️❤️

  • @KulwinderSingh-c7n
    @KulwinderSingh-c7n 4 หลายเดือนก่อน +2

    ਮਾਲਕ ਨੇ ਤੁਹਾਡੀ ਸੇਵਾ ਲਈ ਸਮਜ ਲੈਣਾ ਵੀਰ ,ਵੀਡਿਉ ਏਦਾ ਹੀ ਪਾਉਂਦੇ ਰੇਹੋ ❤

    • @jajavlogger
      @jajavlogger  3 หลายเดือนก่อน

      @@KulwinderSingh-c7n ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏❤️❤️

  • @rajwindersingh2684
    @rajwindersingh2684 3 หลายเดือนก่อน +1

    Bahut wadia video veer g 🎉❤

  • @ramanjotsingh6321
    @ramanjotsingh6321 3 หลายเดือนก่อน +1

    Wah ji wah ! Maja aa gya ji ..

    • @jajavlogger
      @jajavlogger  3 หลายเดือนก่อน

      @@ramanjotsingh6321 ਧੰਨਵਾਦ ਜੀ ❤️❤️🙏🙏

    • @jajavlogger
      @jajavlogger  3 หลายเดือนก่อน

      @@ramanjotsingh6321 ਕਿਰਪਾ ਕਰਕੇ ਵਲੋਗ ਨੂੰ ਹੋਰਾਂ ਨਾਲ਼ ਜ਼ਰੂਰ ਸਾਂਝਾ ਕਰੋ ਜੀ 🙏🙏❤️❤️

  • @Funnybaatein-x60
    @Funnybaatein-x60 6 หลายเดือนก่อน +2

    Thank you for promoting your own AREA

    • @jajavlogger
      @jajavlogger  6 หลายเดือนก่อน +1

      🙏🙏❤️❤️

  • @chahal-pbmte
    @chahal-pbmte 5 หลายเดือนก่อน +2

    ਇੰਨੇ ਸੋਹਣੇ ਪੰਜਾਬ ਦੇ ਇਲਾਕੇ ਸਰਕਾਰਾਂ ਦੀ ਅਣਗਹਿਲੀ ਕਾਰਨ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਨੇ।

    • @jajavlogger
      @jajavlogger  5 หลายเดือนก่อน

      ਇਹ ਤਾਂ ਗੱਲ ਹੈ ਜੀ 🙏🙏

  • @masoodkhan-u2v
    @masoodkhan-u2v 2 หลายเดือนก่อน +1

    Good sardar sab

  • @Doabmate
    @Doabmate 5 หลายเดือนก่อน +1

    👍👍 ਹੁਸ਼ਿਆਰਪੁਰ ਜ਼ਿਲੇ ਦੇ ਜੋ ਬਹੁਤ ਰਿਮੋਟ ਇਲਾਕੇ ਨੇ , ਉਹਨਾਂ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਹਾਡੇ ਵਲੋਗ ਬਾਖੂਬੀ ਮਦਦ ਕਰਦੇ ਹਨ ਭਾਜੀ

    • @jajavlogger
      @jajavlogger  5 หลายเดือนก่อน +1

      ਬਹੁਤ ਬਹੁਤ ਧੰਨਵਾਦ ਜੀ 🙏🙏❤️❤️

  • @TarsemSingh-oj6zm
    @TarsemSingh-oj6zm 2 หลายเดือนก่อน

    Valuable

  • @HimmatSingh-ex7yd
    @HimmatSingh-ex7yd 6 หลายเดือนก่อน +1

    ਬਹੁਤ ਵਧੀਆ ਜੀ

  • @chahal-pbmte
    @chahal-pbmte 5 หลายเดือนก่อน +1

    ਅਮਨਦੀਪ ਜੀ ਜੋ ਤੁਸੀਂ ਮੈਨੂੰ ਕੂਮੈਂਟ ਵਿੱਚ ਲਿੰਕ ਭੇਜਿਆ ਸੀ ਉਹ ਵੀਡੀਓ ਵੇਖੀ, ਵਾਕਿਆ ਹੀ ਰੂਹ ਖੁਸ਼ ਹੋ ਗਈ।

    • @jajavlogger
      @jajavlogger  5 หลายเดือนก่อน

      ਧੰਨਵਾਦ ਜੀ 🙏🙏❤️❤️

  • @gurpalsingh3720
    @gurpalsingh3720 6 หลายเดือนก่อน +3

    Malout ਮੁਕਤਸਰ ਵਿੱਚ ਵੀ ਹੈ ।ਅੱਜ ਪਤਾ ਲੱਗਆ ਪਹਾੜਾ ਵਿੱਚ ਵੀ ਮਲੋਟ ਹੈ।

    • @jajavlogger
      @jajavlogger  6 หลายเดือนก่อน

      ਜੀ ਬਿਲਕੁਲ ਮੈਂ ਮੈਪ ਵਿੱਚ ਵੀ ਦਿਖਾਇਆ ਹੈ 🙏🙏❤️❤️

  • @haji8415
    @haji8415 4 หลายเดือนก่อน +1

    ਸਾਡਾ ਸੋਹਣਾ ਹੁਸ਼ਿਆਰਪੁਰ

    • @jajavlogger
      @jajavlogger  4 หลายเดือนก่อน

      🙏🙏❤️❤️

  • @JaswinderKaur-iu2vc
    @JaswinderKaur-iu2vc 4 หลายเดือนก่อน

    Wow Amazing be countineu

  • @HarpreetSingh-iq6sm
    @HarpreetSingh-iq6sm 6 หลายเดือนก่อน +1

    Very nice 👌👌👌

  • @zafariqbalhoshiarpuri3175
    @zafariqbalhoshiarpuri3175 6 หลายเดือนก่อน +1

    Wah ji Wah

    • @jajavlogger
      @jajavlogger  6 หลายเดือนก่อน

      Thanks a lot ji 🙏🙏

  • @GurwinderSingh-zi4fd
    @GurwinderSingh-zi4fd 6 หลายเดือนก่อน

    ਬਹੁਤ ਵਧੀਆ ਬਲੌਗ ਸਰ,,ਬਹੁਤ ਵਧੀਆ ਇਲਾਕਾ

  • @ranisen8441
    @ranisen8441 6 หลายเดือนก่อน +1

    Bhot sohna vlog aaji bhandare da khana v vadia c te O suke suke drakht kikara de c

    • @jajavlogger
      @jajavlogger  6 หลายเดือนก่อน

      Dhanwadd ji 🙏🙏❤️❤️

  • @AliRaza-dp5ub
    @AliRaza-dp5ub 2 หลายเดือนก่อน

    ❤❤

  • @maffilnadeem
    @maffilnadeem 6 หลายเดือนก่อน +3

    salm veer g me rana rauf rajpoot paakistan to veer g mera pind jalalpur tehsil dasua zila hushyarpur wa menu mera pind dikhha do plz

    • @beautifulplanet193
      @beautifulplanet193 4 หลายเดือนก่อน

      Saalaam veer ji ..ki haal ne..love and respect tuhanu saarean nu❤

  • @jassjaja14
    @jassjaja14 6 หลายเดือนก่อน +1

    Bahut vadia hai eh area

    • @jajavlogger
      @jajavlogger  6 หลายเดือนก่อน

      Bilkul ji 🙏🙏❤️❤️

  • @ranjodhsaini5078
    @ranjodhsaini5078 6 หลายเดือนก่อน +1

    ਸਤਿ ਸ਼੍ਰੀ ਅਕਾਲ ਜੀ

    • @jajavlogger
      @jajavlogger  6 หลายเดือนก่อน

      ਸਤਿ ਸ੍ਰੀ ਅਕਾਲ ਜੀ 🙏🙏

  • @sanjogsharma8138
    @sanjogsharma8138 6 หลายเดือนก่อน +1

    Mera village datarpur depar hai par hun ludhiana vase han

  • @RanaAdnan-f2t
    @RanaAdnan-f2t 6 หลายเดือนก่อน +1

    Bhai g pind nangul Jamal district hosiarpur tehsile dasua dikha do

    • @jajavlogger
      @jajavlogger  6 หลายเดือนก่อน +1

      Jaroor ji , mai jaldi hi plan karunga ji 🙏🙏

    • @RanaAdnan-f2t
      @RanaAdnan-f2t 6 หลายเดือนก่อน

      Please Bhai g

  • @Meharsingh6511
    @Meharsingh6511 6 หลายเดือนก่อน

    Paji daso time kado mulakaat ho sakdi menu outing da bhut shok hay

  • @sanjogsharma8138
    @sanjogsharma8138 6 หลายเดือนก่อน

    My birth place badla hal sada kandi da eriahai

  • @amansandhu_1984
    @amansandhu_1984 6 หลายเดือนก่อน +1

    Malout jo Abohar kol aa ???

    • @saroaytravels2785
      @saroaytravels2785 หลายเดือนก่อน

      ਨਹੀਂ ਮੈਮ ਜੀ ਇਹ ਮਲੋਟ ਹੁਸ਼ਿਆਰਪੁਰ ਵਿੱਚ ਵੀ ਹੈ ਜੀ

  • @veergill2130
    @veergill2130 หลายเดือนก่อน

    Nਵੀਰ

  • @Meharsingh6511
    @Meharsingh6511 6 หลายเดือนก่อน

    Vere mai jalandher to

  • @Meharsingh6511
    @Meharsingh6511 6 หลายเดือนก่อน +1

    Ssa ji ..paji twanu asi milna chunde haan ..?

    • @jajavlogger
      @jajavlogger  6 หลายเดือนก่อน

      ਜ਼ਰੂਰ ਜੀ , ਤੁਸੀਂ ਕਿੱਥੇ ਰਹਿੰਦੇ ਹੋ ਜੀ ?

  • @PiratesofPB26
    @PiratesofPB26 6 หลายเดือนก่อน +1

    Ja ja veer bahut vlog ehthey ek mian biwi jungle v de wich rehnde ne kot village de kol.

    • @jajavlogger
      @jajavlogger  6 หลายเดือนก่อน +1

      ਜੀ ਬਿਲਕੁਲ ਜੀ , ਮੈਨੂੰ ਪਤਾ ਲੱਗਾ ਸੀ , ਆਵਾਗਾ ਜਲਦੀ ਹੀ ਹੋਰ ਐਕਸਪਲੋਰ ਕਰਾਗਾ ਸਾਰਾ ਹੀ ਏਰੀਆ । ਹੋਰ ਕੋਈ ਵੀ ਜਗ੍ਹਾ ਹੋਵੇ ਤਾਂ ਜ਼ਰੂਰ ਦੱਸਣਾ ਜੀ , ਧੰਨਵਾਦ 🙏🙏❤️❤️

    • @PiratesofPB26
      @PiratesofPB26 6 หลายเดือนก่อน

      @@jajavlogger 🙏🙏Jaroor vir. Malot to kot patial road ek Road utey Mandir Anda. Mandir naal kacha rasta jana. Bandey da naam Akbar hai

  • @Calgary-Business-and-info
    @Calgary-Business-and-info 5 หลายเดือนก่อน

    Punjab sarkaar lyee sharam di gall hai ki ehna ilakeyan vich basic facilities v changi tran nahi de ski.

  • @RanaAdnan-f2t
    @RanaAdnan-f2t 6 หลายเดือนก่อน +1

    Bhai g rajpoot family nal Gul baat kro g

  • @jassjaja14
    @jassjaja14 6 หลายเดือนก่อน

    Kot hai real kort nahi

  • @ManishKumar-f4e3m
    @ManishKumar-f4e3m 3 หลายเดือนก่อน +1

    Sada pura kandi area himchal nu deta jawe sanu fudi Punjab nhi cheda

  • @RahulSharma-ce7zo
    @RahulSharma-ce7zo 6 หลายเดือนก่อน +1

    ❤❤❤

    • @jajavlogger
      @jajavlogger  6 หลายเดือนก่อน

      🙏🙏❤️❤️