Thiamethoxam 30% FS ਸੁੰਡੀ ਰੋਕਦੀ ਹੈ ਜੇ ਇਸ ਨਾਲ ਬੀਜ ਦਾ treatment ਕਿੱਤਾ ਹੋਵੇ? Multcher mar k happy seeder nall bizi kank vich sundi nu kehri dwai roku y dseo pls kal kank beezni a
sunan sunaun ali ta gl e ni kiti veer ji , swaal e pushia k paid promotion a ja vese ? ... mai v bht time da follow krda pargat veer nu ... eve na anne bhagat bn k comment krdia kro agle nu uttar den deo
@@sabiisingh5325 te assi ki duje loka nu kehta v naa sunno??? Just question kita aa ik… bcoz jyadatar paid promotion ch video bnon wale nu ta fayda ho janda te viewers vichare ragde jande aa… baki aje apa bai nu mada ta keha e ni, no doubt agle ne v pese kmone aa so kre paid promotion bass thora ptaa lgg jwe ta banda thora aleart ho jnda v 💯 % info sahi hou eh koi guarantee nai…
Phicli vedio ch tusi keh rhe cc v phla insecticide fer fungicide and zivanu tika nal sodo es vedio ch phla fungicide fer insecticide plz es bare clr kro
@@JobFarming brother shahid tuhanu pta ni k Kanak nu beejan toh badd seyok ja jadd wali sundi di b problem a jndi Kyi war te ohde lyi University fungicide de nal insecticide b beej nu lga k phir beejai krn nu kehnde a te pargat ji ne b video ch eh hi kiha but farak sirf eh c k ohna ne kiha k pehla fungicide te badd ch insecticide lgauna but pehla insecticide te badd ch fungicide nal treat Krna hunda beej. Te tuhanu kene kiha k insecticide sirf lge insect nu hi khatam krda te aon toh ni rokda
ਬਾਈ ਪਰਗਟ ਬਹੁਤ ਵਧਿਆ ਜਾਣਕਾਰੀ ਦਿੰਦੇ ਹੋ
Bahut vdia janakari
Bahut badiya jankari den lai dhanwaad Bai Ji
ਬਹੁਤ ਵਧੀਆ ਜਾਣਕਾਰੀ
Good information sir g
ਵੀਰ ਜੀ🙏 ਫੰਗੀਸਾਈਡ ਤੇ ਇਨਸੇਕਟੀਸਾਈਡ ਦੇ ਵਿਚ ਅੰਤਰ(ਟਾਈਮ)ਕਿਨਾ ਪਾਉਣਾ ਬੀਜ ਟ੍ਰੀਟਮੈਂਟ ਲਈ?
Gud morning bhai 🙏🙏🙏🙏 bhut need cgi esdi sabnu information di.
Thiamethoxam 30% FS sundi rokdi ਆ y j seed treat krea howe?
@@mandeep8176 nai bhai sundi nai rook di
Pargat veer BASF ka .. Insure Premium (triticonazole +pyraclostrobin) for wheat seed treatment kaisa rahega
Dhanuka Vitamix ultra , bayer raxil , ehna dono vicho ਕੀਟਨਾਸ਼ਕ, ਤੇ ਉਲੀਨਾਸ਼ਕ ਕਿਹੜਾ ਜੀ
Consorcium jiwanu teeka laun tobaad knk kine ghante takk been skde ae
Milda kitho a
👍22 Ji 💯🙏
Thiram 75/ ws nal tartament kr sajdi ji
Super
Bas vr ahi gal a k hoon nu .eh Bina dvai ton e ho jandi ....
Thiamethoxam 30 Fs use kar sakde beej sodan lyi
Thiamethoxam 30% FS ਸੁੰਡੀ ਰੋਕਦੀ ਹੈ ਜੇ ਇਸ ਨਾਲ ਬੀਜ ਦਾ treatment ਕਿੱਤਾ ਹੋਵੇ? Multcher mar k happy seeder nall bizi kank vich sundi nu kehri dwai roku y dseo pls kal kank beezni a
cascade swal company di kive hai
Hlo y ji kanak vich potash ja super vicho konsa best Hai
Tracodarma + actara Kar sakde ah ji
Dap ni mili hun ki kariye kis khadd nal bijaye jave
Good good good good vv. Good
Good job sir bt sondi da attack bht hunda mein parali vich kanak beejda koi hal daso
Insecticide v 28 days pehla treat kr sakde aa ja only fungicide hi......mera matlabh chlorpyrifos 20ec to special hai....?
chloro nu kina time pehla la sakde ho
5 din
Veer g happy seeder nal 187 kank da beej pr acer kinna pvega
Veer raiksel di doze kini dadeya awaz samaj ni a rahi video vich
Good info
Bai g swaah v koi beej sudhak da Kam krdi ya nhi
Veer.je.azomax.use.kar.sakda.ha.azomax.nal.hoe.ke.uuse.karia
Sar ji vitibex Ultra ki dose per kg aapane Nahin bataiye
Npk12.32.16 de kinne dose paye jave k potash paun de lod na pave
22 ji vitavex ultra di dose ni dsi kini lani aa dso plz.
ਬੇਟਾ ਜੀ, ਸਾਡੇ ਖੇਤ ਵਿੱਚ ਕਣਕ ਤੇ ਮੈਗਨੀਜ਼ ਦੀ ਘਾਟ ਬਹੁਤ ਹੀ ਜ਼ਿਆਦਾ ਆਉਂਦੀ ਹੈ, ਉਸ ਨੂੰ ਕੰਟਰੋਲ ਕਰਨ ਲਈ ਕਣਕ ਦੇ ਬੀਜ ਨੂੰ ਮੈਗਨੀਜ਼ ਲਗਾ ਕੇ ਬੀਜਣ ਨਾਲ ਕੋਈ ਫਾਇਦਾ ਹੋ ਸਕਦਾ ਹੈ ਕਿ ਨਹੀਂ,ਜੇ ਲਾ ਸਕਦੇ ਹਾਂ ਤਾਂ ਕਿੰਨੀ ਮਾਤਰਾ ਵਿੱਚ, ਪਲੀਜ਼ ਜ਼ਰੂਰ ਦੱਸਣਾ ਜੀ
Magnize spray 3 karo
Veer ji happy seeder nal kina veej paona chahida
first
ਜੀਰੋ ਡਰਿੱਲ ਨਾਲ ਬਿਜਾਈ ਕਰਨ ਤੇ 187 ਦਾ ਕਿੰਨਾ ਬੀਜ ਪਾਉਣਾ ਚਾਹੀਦਾ ਹੈ....?
50 to 55 kg
Y g sanjivni di dose and result kime aa g
Vitavax power ਤੇ vitavax ultra ਦੀ ਮਾਤਰਾ ਕਿੰਨੀ ਕਿੰਨੀ ਲਾਉਣੀ ਆ ਬਾਈ ਜੀ
3g /kg
2ml /kg
Parget g, 40 kg beej k lai Vetavax ultra likved kine thik rhuge
ਬਾਈ ਪਰਗਟ ਜੀ, ਇਹ ਦਵਾਈ ਰਾਮਾਂ ਮੰਡੀ ਤੇ ਤਲਵੰਡੀ ਸਾਬੋ ਏਰੀਆ ਵਿੱਚ ਨਹੀਂ ਮਿਲਦੀ। ਜਾਂ ਦੁਕਾਨਦਾਰ ਜਾਣਕੇ ਨਹੀਂ ਦਿੰਦੇ। ਬਹੁਤ ਪਤਾ ਕੀਤਾ ਨਹੀਂ ਮਿਲੀ। ਬਾਈ ਪਰਗਟ ਜੀ ਸਰੋਂ ਨੂੰ ਵੀ ਸੋਧ ਸਕਦੇ ਹਾਂ ਜਾਂ ਨਹੀਂ। ਜਰੂਰ ਦੱਸੋਂ ਜੀ। ਬਾਈ ਜੀ ਇੱਕ ਬਰਸੀਮ ਤੇ ਜਵੀਂ ਤੇ ਵੀ ਵੀਡੀਓ ਬਣਾਉ ਜੀ।
Mour Mandi to le lo y mildi aa
Kalanwali mandi to v mildi aa
1000 di 500 ml dinde aa
👍🙏🙏🙏
Rexil bayer kive reho ji
BASF KI ZHLORA KI KYA RESULTS H JI..SEED TREATMENT M
y g beez nu waste decomposer + insectiside naal sod sakde aw
Complete information dyo bai, doze nahi dassi vitavax di
Vitavax powder kivey aa
ਵੀਰ ਜੀ ਜਿਹੜੀ ਪਾਉਡਰ ਵਿੱਚ ਵੀਟਾਵੈਕਸ ਆਉਦੀਂ ਆ ਉਹ ਬਿਨਾ ਪਾਣੀ ਦੇ ਪਾਉਣ ਨੂੰ ਕਹਿੰਦੇ ਆ, ਕੀ ਆ ਸਹੀ ਆ ਜਾਂ ਪਾਣੀ ਵਿੱਚ ਮਿਕਸ ਕਰੀਏ ਲਾਈ ਸਹੀ, ਸਾਡੇ ਇੱਥੇ ਧਾਨੁਕਾਂ ਦੇ ਡਾਕਟਰ ਪਾਉਡਰ ਵਾਲੀ ਵੀਟਾਵੈਕਸ ਨੂੰ ਬਿਨਾ ਪਾਣੀ ਦੇ ਸਿੱਧਾ ਹੀ ਬੀਜ ਪਾਉਡਰ ਲਾਉਣ ਕਹਿੰਦੇ ਆ
veer ji reserch variety kanak ghar da beez dobara use kr sakde ha ya har saal nawa lena chahida e
ik season lyi bij skde a brother
Good 👍👍👍
भाई साहब बायर कंपनी का बोनस फंगीसाइड आता है क्या उससे कनक का बीज उपचारित कर सकते है
👍👍
Difenoconazole 3% ws is di dose ki aa ji
1gm per kg
🙏
👌🙏
Bai Ji D W B. 187 beej bejiye ya HD 2851 bejiye jaroor dasna Ji
ਰੀਜ਼ੋਬੇਆਮ ਟੀਕਾ ਕੀ ਆ ਇਹਦੇ ਬਾਰੇ ਦਸੋ
0dril nal 187kena bej pa sakdai ha g
Vitavex di dose dso veer 40kg wheat lyi
100ml
Lag Pye parmotion karan tusi v
Veer ji mere kol 272 da bej va garda ma o bej sakda va pechle var ma mol bejya si
Vitavax ultra 40 kilo bij te kine use kara veer
Is this a Paid video.? Or Promotion Video??
Je tohanu nahi changa lagda na suno baki lokan nu tan sun lain deo
sunan sunaun ali ta gl e ni kiti veer ji , swaal e pushia k paid promotion a ja vese ? ... mai v bht time da follow krda pargat veer nu ... eve na anne bhagat bn k comment krdia kro agle nu uttar den deo
@@sabiisingh5325 te assi ki duje loka nu kehta v naa sunno??? Just question kita aa ik… bcoz jyadatar paid promotion ch video bnon wale nu ta fayda ho janda te viewers vichare ragde jande aa… baki aje apa bai nu mada ta keha e ni, no doubt agle ne v pese kmone aa so kre paid promotion bass thora ptaa lgg jwe ta banda thora aleart ho jnda v 💯 % info sahi hou eh koi guarantee nai…
@@rajanvsingh6789 sahi gl💯
343 la skde aa sir
ਵੀਰ ਅਸੀ ਬੀਜ ਨੂੰ ਫੰਗੀਸਾਇਡ ਤੇ ਜੀਵਾਣੂ ਟੀਕਾ ਲਾਉਣਾ ਏ ਪਹਿਲਾ ਕੀ ਲਾਇਆ ਜਾਵੇ
ਜੁਆਨੋ ਟੀਕਾ ਬੀਜਣ ਤੋਂ ਕੁਝ ਸਮਾਂ ਪਹਿਲਾਂ ਲਾਓ
Phicli vedio ch tusi keh rhe cc v phla insecticide fer fungicide and zivanu tika nal sodo es vedio ch phla fungicide fer insecticide plz es bare clr kro
Dobara dekh la jatta
Veer eh gal kuldeep Singh ji ne kahi a
ਬਾਈ ਬਰਸੀਮ ਪੀਲੀ ਜੀ ਪਈ ਜਾਦੀ ਆ ਕੀ ਕਰੀੲੇ
hallo 22 ji contact nuu ki aa
੨੨੨ਬੀਜ ਨੂੰ ਪੀਲੀ ਕੁੰਗੀ ਆਉਦੀ ਹੈ ਦਵਾਈ ਨਾਲ ਸੋਧਕੇ ਬੀਜ ਨੂੰ ਬੀਜੀਏ ਫੇਰ ਤਾ ਨਹੀ ਆਉਦੀ ਕੁੰਗੀ
hallo sir contact nu ki aa tuhadaa
pargat2121@gmail.com
Brother sare doctor ta dsde a k pehla insecticide nal treatment kro & tuc khi jnde a k fungicide nal pehla treatment kro. It's wrong information
ਬਾਈ ਜੀ ਬੀਜ ਨੂੰ ਢੋਲ ਚ ਪਾਕੇ ਨੀ ਰੱਖਣਾ ਜਿਹੜਾ ਓਹਨੂੰ insecticides ਲਗਾ ਕੇ ਰੱਖੋ।ਕਣਕ ਦੇ ਬੀਜ ਨੂੰ ਬੀਜਣਾ ਐ ਜਿਸ ਨਾਲ ਓਹ ਅੱਗੇ ਜਾਕੇ ਬਿਮਾਰੀਆਂ ਤੋਂ ਰਹਿਤ ਹੋਵੇ।।
ਬਾਈ ਜੀ ਖੁਦ ਸੋਚੋ।ਜਦੋਂ ਕਣਕ ਬੀਜਣੀ ਹੁੰਦੀ ਤਾਂ ਸੋਧ ਕਰਨਾ ਜਰੂਰੀ ਕਿਉੰ ਹੁੰਦਾ?? ਕਿਉੰਕਿ ਓਹ ਅੱਗੇ ਜਾਕੇ ਬਿਮਾਰੀਆਂ ਨਾਲ਼ ਲੜਨ ਲਈ ਸਮਰੱਥ ਹੋਵੇ। Insecticides ਕੀੜੇ ਮਕੌੜੇ ਮਾਰਨ ਲਈ ਹੁੰਦੇ।ਓਹ ਵੀ ਓਹ ਵਾਲੇ ਜੇਹੜੇ ਉਸ ਟਾਈਮ ਲੱਗੇ ਹੋਣ।ਬੀਜ ਨੂੰ ਕਿਹੜਾ ਕੀੜਾ ਲੱਗਾ ਹੁੰਦਾ?? ਓਹ ਕਿਸੇ ਬਿਮਾਰੀ ਨੂੰ ਨਹੀਂ ਰੋਕਦੇ।।ਬਿਮਾਰੀਆਂ ਵਾਸਤੇ fungicides ਹੀ ਵਰਤ ਹੁੰਦੀਆਂ।
ਬਾਈ ਜੀ ਤੁਸੀਂ ਗਲਤ ਸਮਝ ਗਏ ਹੋ ਅਪਣੀ ਗੱਲ ਦੁਬਾਰਾ ਦੇਖੋ।ਜੇਹੜੇ ਡਾਕਟਰ insecticides ਦੀ ਵਰਤੋਂ ਲਈ ਬੋਲ ਰਹੇ ਹੁੰਦੇ ਨੇ ਓਹ ਕਣਕ ਨੂੰ ਢੋਲ ਵਿਚ ਸਾਂਭਣ ਦੌਰਾਨ ਵਰਤਣ ਦੀ ਗੱਲ ਕਰਦੇ ਹੁੰਦੇ ਤਾਂ ਜੋ ਉਸਨੂੰ ਕੋਈ ਸੁੰਡੀ ਜਾਂ ਸੁਸਰੀ ਨਾ ਪਵੇ।
ਜਦੋਂ ਬੀਜ ਬੀਜਣਾ ਐ ਤਾਂ fungicide ਦੀ ਵਰਤੋਂ ਹੀ ਹੁੰਦੀ ਐ ਕਿਉੰਕਿ ਫ਼ਸਲਾਂ ਨੂੰ ਉੱਲੀ ਵਗੈਰਾ ਦੀਆਂ ਬਿਮਾਰੀਆਂ ਹੀ ਲਗਦੀਆਂ ਨੇ।
😂😳😳 ਬਾਈ ਜੀ ਤੁਹਾਡੀ ਜਾਣਕਾਰੀ ਗਲਤ ਆ ਇਹਨੂੰ ਦਰੁਸਤ ਕਰੋ
@@JobFarming brother shahid tuhanu pta ni k Kanak nu beejan toh badd seyok ja jadd wali sundi di b problem a jndi Kyi war te ohde lyi University fungicide de nal insecticide b beej nu lga k phir beejai krn nu kehnde a te pargat ji ne b video ch eh hi kiha but farak sirf eh c k ohna ne kiha k pehla fungicide te badd ch insecticide lgauna but pehla insecticide te badd ch fungicide nal treat Krna hunda beej. Te tuhanu kene kiha k insecticide sirf lge insect nu hi khatam krda te aon toh ni rokda
Kalle Thiram naal v sodh sakde aa
bai g bayur di gaucho aundi h oh v thik rhu
ji
Vitavax ultra de ki dose aa brother 40 kg seed te
Vitavax power per kg ke recommended aa
2g/kg
sirf vitawax ultra hi boht aa g
Gurtej y kehda salt ha vitawax vich
Vitavax power b chngi ae....
Y gulli danda da hllll te video
Raxil
Veer ji ਡਾਕਰ ਪੈਲੀ ਲਈ ਸੱਬ ਤੋ ਵਧੀਆ ਬੀਜ ਕਿਹੜਾ ਹੈ pls reply
Pehli var kheti karda
@@psssran6197 haji bro
@@PARAMJEETSINGH-xp5ws 3086 beej de 45kg tu vadh beej Na pai
Vai g number v kr deo send ,🙏🙏🙏
Thiamathaxom kive. A
fs wala use kro
@@cropsinformation thanks Pargat gi
12 /63 ਨਾਲ ਸੋਧ ਸਕਦੇ ਆ 🙏
no
Good information sir
🙏👌