ਅੱਜ ਅਸੀਂ ਦੱਸਿਆ ਆਵਦੀ ਜ਼ਿੰਦਗੀ ਬਾਰੇ

แชร์
ฝัง
  • เผยแพร่เมื่อ 26 ธ.ค. 2024

ความคิดเห็น •

  • @gurdevkaur1209
    @gurdevkaur1209 3 วันที่ผ่านมา +2

    ❤❤ਬਾਪੂ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਵਾਹਿਗੁਰੂ ਜੀ ਸਭ ਕੁੱਝ ਠੀਕ ਕਰ ਦੇਣਗੇ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਜੀ

  • @Veerpalbrar0
    @Veerpalbrar0 8 วันที่ผ่านมา +8

    ਬਹੁਤ ਵਧੀਆ ਸੀ ਥੋਡੇ ਵਿਚਾਰ ਬਾਈ❤👍

  • @ShivaniShivani-je5no
    @ShivaniShivani-je5no 9 วันที่ผ่านมา +16

    ਵੀਰੇ ਭੈਣੇ ਟੇਂਸ਼ਨ ਨਾ ਲਓ ਹੁਣ ਤਾਂ ਤੁਸੀਂ ready ਰਿਹਾ ਕਰੋ ਅੱਗੇ ਜਾ ਕੇ ਬਹੁਤ ਭੈਣ ਭਰਾਵਾ ਨੇ ਤਹਾਨੂੰ ਮਿਲਣ ਆਇਆ ਕਰਨਾ ਮੈ ਇੰਡੀਆ ਤੂੰ ਬਾਹਰ ਆ ਨੀ ਤਾਂ ਮਿਲਣ ਆਉਣਾ ਹੀ ਸੀ ਏਥੇ ਹੀ ਫੁੱਲ ਸਪੋਰਟ a thanu❤❤baba raji rakhe sare pariwar nu

  • @JasveerSingh-yt8ni
    @JasveerSingh-yt8ni 8 วันที่ผ่านมา +9

    ਇਹ ਬਾਈ ਸਾਡੇ ਪਿੰਡ ਤੋ ਆ ਤੇ ਬਹੁਤ ਵਧੀਆ ਬੰਦਾ ਬਾਈ

  • @kulwantsingh1949
    @kulwantsingh1949 8 วันที่ผ่านมา +8

    ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਪਰਿਵਾਰ ਨੂੰ ❤❤

  • @amritpalkaur1822
    @amritpalkaur1822 9 วันที่ผ่านมา +13

    ਵੀਰੇ ਇੰਨਾ ਸੁ਼ਕਰ ਹੈਂ ਤੇਰੇ ਨਾਲ ਤੇਰੇ ਨਾਨਕੇ ਮਦਦ ਕਰਦੇ ਨੇ ਮੇਰੇ ਪਤੀ ਦੀ ਮੌਤ ਹੋ ਗਈ
    ਮੇਰਾ ਪੁੱਤ ਤਰਸ ਦਾ ਨਾਨਕਿਆਂ ਨੂੰ ਮਾਮੇ ਵੀ ਹੈਂ ਮਾਸੀ ਵੀ ਜਦੋਂ ਮੁਸੀਬਤ ਆਉਦੀ ਕੋਈ ਨਹੀਂ ਬਾਹ ਫੜਦਾ 😢😢😢😢 ਚੱਲੋ ਵਧੀਆ ਵੀਰ ਤੁਹਾਡੇ ਬੱਚੇ ਆਗਿਆ ਕਰ ਬਣਨ ਦਾਹੜੀ ਚਿੱਟੇ ਵਾਲ ਕੁਝ ਨਹੀਂ ਕਿੰਹਦੇ ਬਸ ਤੰਦਰੁਸਤ ਰੱਖਣ ਪਰਮਾਤਮਾ ਚੜ੍ਹਦੀ ਕਲ੍ਹਾ ਚ ਰੱਖੇ ਵੀਰ ਮੈਂ ਨਹੀਂ ਲਾਉ ਦੀ ਪਰਵਾਹ ਨਾਂ ਕਰਿਆਂ ਕਰੋ ਆਪਸ ਵਿਚ ਖੁਸ਼ ਰਿਹਾ ਕਰੋ ਮੈਂ ਦੇਖ ਦੇ ਤੁਹਾਨੂੰ ਮਿਲ ਕੇ ਜਾਉ ਗੀ ਸਹੀ ਕਿਹਾ ਵੀਰ ਤੁਸੀਂ ਪਰਮਾਤਮਾ ਦਾ ਹੱਥ ਚਾਹੀਦਾ ਸਿਰ ਤੇ ਬੰਦਾ ਕਿਸੇ ਤੋਂ ਕੋਈ ਖੁਸ਼ ਨਹੀਂ ❤❤

  • @balwinderkaur2470
    @balwinderkaur2470 8 วันที่ผ่านมา +3

    🥰. Waghguru. Ji. Aap. Ji. Nu. Hamaha. Kush. Rakhen. Veer. Bhan. Ji. 🙏🏻🙏🏻🤲🏻🤲🏻👏🏻👏🏻🥰

  • @_Amritsar_california_
    @_Amritsar_california_ 8 วันที่ผ่านมา +7

    ਪਿੰਡ ਵਾਲੀਓ ਤੇ ਰਿਸ਼ਤੇਦਾਰੇ ਦਾਰੋ ਨਾ ਇਹਨਾਂ ਵਿਚਾਰੀਆਂ ਦਾ ਦਿੱਲ ਦੁਖਾਈਆਂ ਕਰੋ ਜੀ ਸਗੋ ਮੰਦਦ ਕਰੀਆ ਕਰੋ ਜੀ ਵੱਦ ਤੋਂ ਵੱਦ ਜੀ

  • @RupinderSahi-z5y
    @RupinderSahi-z5y 7 วันที่ผ่านมา +1

    ਮੇਰੀ ਸਾਰਿਆ ਨੂੰ ਇਹੀ ਬੇਨਤੀ ਆ ਕਿ ਇਹਨਾ ਦੀਆ ਵੀਡੀਓ ਜਿਹੜੀ ਵੀ ਇਹ ਪਾਉਦੇ ਆ ਸਾਰੀ ਦੇਖਿਆ ਕਰੋ ਮੈ ਇਹਨਾ ਨੂੰ ਨਹੀ ਜਾਣਦੀ ਹੁਣ ਹੀ ਵੀਡੀਓ ਆਈ ਸੀ ਸਾਹਮਣੇ ਕਿਉਕੀ ਆਪਾ ਨੂੰ ਕੋਈ ਫਰਕ ਨਹੀ ਪੈਣਾ ਪਰ ਇਹਨਾ ਦਾ ਫਾਇਦਾ ਜਰੂਰ ਹੋਜੂ ਛੋਟੇ ਛੋਟੇ ਬੱਚੇ ਵੀ ਆ ਬਾਬਾ ਸਾਰਿਆ ਦਾ ਭਲਾ ਕਰੇ🙏

  • @karamjeetkaurchauhan608
    @karamjeetkaurchauhan608 8 วันที่ผ่านมา +6

    Waheguru tuhanu hamesha khush rakhe 🙏🙏🙏❤️❤️🥰

  • @Jaswinderkaur-c4y
    @Jaswinderkaur-c4y 9 วันที่ผ่านมา +6

    ਕੋਈ ਗੱਲ ਨਹੀਂ ਵਾਹਿਗੁਰੂ ਤੁਹਾਡੇ ਨਾਲ ਹੈ ਥੋਨੂੰ ਵਾਹਿਗੁਰੂ ਨੇ ਸੋਹਣੇ ਬੱਚੇ ਦਿੱਤੇ ਨੇ ਤੁਸੀਂ ਵੀਰ ਇਵੇ ਹੀ ਸੋਹਣੇ ਲੱਗਦੇ ਹੋ❤❤ਭੈਨ ਬਹੁਤ ਸੋਹਣੇ ਹਨ

  • @pritpalsingh5257
    @pritpalsingh5257 8 วันที่ผ่านมา +2

    Veer ji ਵਾਹਿਗੁਰੂ da ਨਾਮ ਲਿਆ kro ਕਿਸੇ di ਕੋਈ ਪਰਵਾਹ ਨਾ kriay ਕਰੋ aj de tiem ਸਭ ਲੋਕ ਮਤਲਬ de ਜ਼ਾਰ a ਮਤਲਬ ਹੈ ਤਾ ਕੋਈ ਕਿਸੇ ਨੂੰ bolda ਨਹੀਂ ta ਬਸ a

  • @AmigoStones
    @AmigoStones 5 วันที่ผ่านมา +1

    Plz don’t hurt them !! Hor v kine loki video paunde yea ah vichare 2 paise youtube toh bna lain ge fer ki hoju 👏🙏 support them

  • @rupinderkaurdhaliwal5980
    @rupinderkaurdhaliwal5980 8 วันที่ผ่านมา +3

    ਵੀਰੇ ਤੁਸੀ ਟੈਸਨ ਨਾ ਲਵੋ ਰਿਸ਼ਤੇ ਤੁਹਾਡੇ ਬੱਚਿਆਂ ਨਾਲ ਹੀ ਹੈ। ਤੁਸੀ ਕਿਸੇ ਤੌ ਕੀ ਲੈਣਾ। ਜਿਹੜਾ ਆਉਂਦਾ ਠੀਕ ਜਿਹੜਾ ਨਹੀ ਆਉਂਦਾ ਨਾ ਆਵੇ
    ਜਿਹੜਾ ਤੁਹਾਡੇ ਨੇੜੇ ਉਹੀ ਰਿਸ਼ਤੇਦਾਰ
    ਰਿਸ਼ਤੇ ਵਥੇਰੇ ਹੁਣ ਮਿਲਣਗੇ
    ਬੱਚਿਆਂ ਨੂੰ ਪੜਾਉ। ਰੱਬ ਦਾ ਨਾ ਲ਼ਿਆ ਕਰੋ। ਵਧੀਆ ਕੋਈ ਨਹੀ ਆਉਂਦਾ ਜ਼ਰੂਰੀ ਔਖੇ ਹੋਣਾ

  • @HardeepKaur-h4z
    @HardeepKaur-h4z 7 วันที่ผ่านมา +1

    ਵੀਰ ਜੀ ਟੈਸਨ ਨੀ ਲੈਣੀ ਕਿਸੇ ਦੀ ਅਸੀ ਥੋਡੇ ਨਾਲ ਆ❤❤❤❤❤

  • @BalvantSingh-x4q
    @BalvantSingh-x4q 9 วันที่ผ่านมา +7

    ਸਹੀ ਗੱਲ ਜੀ

  • @ajitkaur9290
    @ajitkaur9290 8 วันที่ผ่านมา +4

    Very innocent couple, hope more people subscribe .

  • @amarjitdhaliwalmoga
    @amarjitdhaliwalmoga 9 วันที่ผ่านมา +6

    waheguru ਕਰੇ ਤੁਹਾਨੂ ਤਨਦਰੁਸਤੀ ਰਖੇ

  • @ranisahota2192
    @ranisahota2192 7 วันที่ผ่านมา +1

    Vaheguru ji tuhanu chardi kla vich rakhe 🙏🙏

  • @ManjitKaur-ub7cw
    @ManjitKaur-ub7cw 10 ชั่วโมงที่ผ่านมา

    ਭੈਣ ਜੀ ਵੀਰ ਜੀ ਸਾਰਿਆ ਦੇ ਵਿਚੱ ਵਾਹਿਗੁਰੂ ਵੱਸਦਾ ਵਾਹਿਗੁਰੂ ਹਰ ਟਾਈਮ ਸੁਕਰੀਆ ਕਰਾਓ

  • @ParminderSingh-nj7cy
    @ParminderSingh-nj7cy 7 วันที่ผ่านมา +1

    Sare greeba naal eho jehi hundi aa. Bilkul sach as. ❤❤

  • @Parmbeersingh-050
    @Parmbeersingh-050 9 วันที่ผ่านมา +5

    Satnam Waheguru ji ਬਾਬਾ ਜੀ ਭਲਾ ਕਰੋ

  • @AdmiringFountain-zz3fv
    @AdmiringFountain-zz3fv 9 วันที่ผ่านมา +4

    Waheguru ji guru ramdas ji

  • @Shamandeep-o1c
    @Shamandeep-o1c 9 วันที่ผ่านมา +6

    Tusi bhut shonyia gla krde ho

  • @darshansingh2024
    @darshansingh2024 8 วันที่ผ่านมา +3

    Waheguru ji waheguru ji

  • @indusharma7100
    @indusharma7100 9 วันที่ผ่านมา +4

    Very very nice ❤❤
    Verre bhabi don't worry । Veheguru nu sabda fikar hai 🎉🎉

  • @baljeetkaur5366
    @baljeetkaur5366 8 วันที่ผ่านมา +3

    Waheguru hamasha kush rakhan nd thuda bavhiea nu chardikala ch rahan

  • @gurdevkaur1209
    @gurdevkaur1209 9 วันที่ผ่านมา +4

    ❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @SanghaVlogs265
    @SanghaVlogs265 9 วันที่ผ่านมา +10

    ਵੀਰ ਜੀ ਮੈਂ ਆਊਂਗੀ ਤੁਹਾਡੀ ਚਾਹ ਪੀ ਕੇ ਜਾਵਾਂਗੀ ਤੁਸੀ ਮੈਨੂੰ ਪਿਆ ਦੇਣਾ🙏🙏

    • @SanghaVlogs265
      @SanghaVlogs265 9 วันที่ผ่านมา

      ਮੇਂ ਸੰਘਾ ਵਲਾਗਸ

    • @SanghaVlogs265
      @SanghaVlogs265 9 วันที่ผ่านมา

      🙏

  • @avtaarsingh1054
    @avtaarsingh1054 9 วันที่ผ่านมา +4

    Prmatma ne sb thik kr dena bce bhut nice a

  • @kamaljitkaur3294
    @kamaljitkaur3294 9 วันที่ผ่านมา +4

    God bless your family veer ji

  • @Jashanchahalz99
    @Jashanchahalz99 9 วันที่ผ่านมา +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjitKaur-ji6cx
    @ManjitKaur-ji6cx 9 วันที่ผ่านมา +4

    Waheguru g mehar kari parivar te

  • @santoshrani2286
    @santoshrani2286 9 วันที่ผ่านมา +4

    ਸਤ ਸ੍ਰੀ ਅਕਾਲ

  • @gargfamily1254
    @gargfamily1254 9 วันที่ผ่านมา +5

    बहुत बहुत ही सही बात है भाई जी 🙏🙏

  • @harwindergandhara6439
    @harwindergandhara6439 9 วันที่ผ่านมา +3

    Veere khush raho waheguru thañu hamesha khush rakhe lamiya umra bakhse

  • @JaswinderKaur-r4w6q
    @JaswinderKaur-r4w6q 9 วันที่ผ่านมา +4

    Waheguru ji 🙏 sarbat da bhla kareo ji

  • @SIDHU_FITNESS-b5m
    @SIDHU_FITNESS-b5m 9 วันที่ผ่านมา +4

    Waheguru ji

  • @ranjeetkaur8499
    @ranjeetkaur8499 9 วันที่ผ่านมา +4

    Waheguru ji waheguru ji waheguru ji

  • @jashandeeprohta7032
    @jashandeeprohta7032 9 วันที่ผ่านมา +4

    Waheguru ji Wehaguru ji Wehaguru ji Wehaguru ji

  • @HarpreetKaur-ok2op
    @HarpreetKaur-ok2op 9 วันที่ผ่านมา +3

    Satsriakal veerji ❤ hamesha khush raho ❤❤❤❤❤

  • @JaswinderMehmi-z7u
    @JaswinderMehmi-z7u 9 วันที่ผ่านมา +4

    Veer ji tusi apne bare jo v dasaiy waheguru ji tuhanu hamesha chaddi kala vich rakhe koi jo karda kari jabe waheguru ji da sir te hath hona chahida hai

  • @ManjitKaur-kc5ze
    @ManjitKaur-kc5ze 9 วันที่ผ่านมา +4

    ਵਾਹਿਗੁਰੂ ਭਲੀ ਕਰੇ ❤❤❤❤❤

  • @satwantsingh3606
    @satwantsingh3606 9 วันที่ผ่านมา +5

    ਸਤਿਨਾਮ ਵਾਹਿਗੁਰੂ ਜੀਸਤਿਨਾਮ ਵਾਹਿਗੁਰੂ ਜੀ

  • @tajinderkaur0074
    @tajinderkaur0074 8 วันที่ผ่านมา +2

    Bhaghi di soch nice a

  • @jasbirkaur-o7u
    @jasbirkaur-o7u 6 วันที่ผ่านมา

    vire malk tuhanu boht deve ga

  • @sandy_jotbatthjohal
    @sandy_jotbatthjohal 9 วันที่ผ่านมา +3

    ਵਾਹਿਗੁਰੂ ਜੀ 🙏🙏🙏🙏❤

  • @jaspalkaur9843
    @jaspalkaur9843 9 วันที่ผ่านมา +3

    Wehagur Ji Maher Karo

  • @amarjitkaur7993
    @amarjitkaur7993 8 วันที่ผ่านมา +3

    Very nice 👍

  • @sukhjeetkaur2072
    @sukhjeetkaur2072 8 วันที่ผ่านมา +1

    God bless you

  • @JaspalSingh-iz2er
    @JaspalSingh-iz2er 9 วันที่ผ่านมา +4

    God bless you veere main thunu bachpan to jandi a waheguru nu hamesha jaad rakhu

  • @amarjitkaur4739
    @amarjitkaur4739 5 วันที่ผ่านมา

    Good 👍

  • @ksandhar8625
    @ksandhar8625 8 วันที่ผ่านมา +2

    Very nice ❤❤❤

  • @GagandeepSingh-jn5zr
    @GagandeepSingh-jn5zr 9 วันที่ผ่านมา +4

    Nice video bibi ji

  • @kashmirkaur8273
    @kashmirkaur8273 9 วันที่ผ่านมา +3

    Parmatma tuhanu ve kush rakhe and mehar karre

  • @SaranjitKaur-e4s
    @SaranjitKaur-e4s 9 วันที่ผ่านมา +3

    Satnam waheguru ji ❤❤❤❤

  • @AvtarSingh-v7o
    @AvtarSingh-v7o 8 วันที่ผ่านมา +2

    Waheguru tuhanu hamesha Khush rakhe 🙏

  • @Sultansingh-f1t
    @Sultansingh-f1t 9 วันที่ผ่านมา +3

    Very NYC veer g ,Sister g❤❤

  • @gurwindersingh8652
    @gurwindersingh8652 9 วันที่ผ่านมา +3

    Very nice vlog🙏

  • @tajinderkaur0074
    @tajinderkaur0074 8 วันที่ผ่านมา +2

    God bless u❤

  • @avtarkaur9454
    @avtarkaur9454 8 วันที่ผ่านมา +2

    Weheguru ji

  • @Sukhjitbraich679
    @Sukhjitbraich679 9 วันที่ผ่านมา +3

    Veere ih tuhade rishtedar hi krde honge

  • @GurwinderSingh-v3u
    @GurwinderSingh-v3u 9 วันที่ผ่านมา +4

    ❤❤❤ nice video

  • @JasvirToor-be2iq
    @JasvirToor-be2iq 8 วันที่ผ่านมา +2

    nice video ❤

  • @worldofNisha09
    @worldofNisha09 9 วันที่ผ่านมา +3

    apni family se milwao

  • @harjeetsingh2451
    @harjeetsingh2451 9 วันที่ผ่านมา +4

    ❤❤❤❤Nice

  • @sarabjeetkaur5585
    @sarabjeetkaur5585 7 วันที่ผ่านมา +1

    Tuhda name ki aa kithe ho tusi bhaji

  • @RinkiKaler-nl7kl
    @RinkiKaler-nl7kl 9 วันที่ผ่านมา +2

    Koi ni veere Tenssan na kro

  • @jashnsingh5645
    @jashnsingh5645 9 วันที่ผ่านมา +4

    Veer. G. Koi. Na. Tensen. Na. Kro

  • @SIDHU_FITNESS-b5m
    @SIDHU_FITNESS-b5m 9 วันที่ผ่านมา +3

    Very nice

  • @TezLehal
    @TezLehal 9 วันที่ผ่านมา +2

    Waheguru mhr krn🙏🙏

  • @JaspalSingh-iz2er
    @JaspalSingh-iz2er 9 วันที่ผ่านมา +3

    Good 👍👍👍

  • @rajwinderghumaan3548
    @rajwinderghumaan3548 9 วันที่ผ่านมา +3

    Very nice g

  • @harjeetsingh2451
    @harjeetsingh2451 9 วันที่ผ่านมา +4

    🙏🙏🙏🙏🙏

  • @BalwinderKaur-zj1fe
    @BalwinderKaur-zj1fe 9 วันที่ผ่านมา +2

    Waheguru g meher kry🙏🏻🙏🏻🙏🏻🙏🏻🙏🏻

  • @armaansingh1468
    @armaansingh1468 9 วันที่ผ่านมา +3

    Daljit. Kaur. USA Shaina. Very. Very. Very.
    Very. Good. Very. Very. Very. Nice. Video.
    🔵🟡⚫️🟣🟤🟠🔴🟢🔵🟡⚫️🟣🟠🟤🔴🟢

  • @Punjabimomallinone
    @Punjabimomallinone 9 วันที่ผ่านมา +3

    🙏🙏🙏👏👏

  • @SandeepkaurBirdi-nb6cx
    @SandeepkaurBirdi-nb6cx 9 วันที่ผ่านมา +3

    🙏🏻🙏🏻🙏🏻

  • @KulwinderSingh-n4u
    @KulwinderSingh-n4u 8 วันที่ผ่านมา +2

    🙏🙏🙏🙏❤❤

  • @GURCHARANSINGH-zv6gc
    @GURCHARANSINGH-zv6gc 6 วันที่ผ่านมา

    ❤❤❤❤❤❤❤❤❤

  • @kamaljitkaur2378
    @kamaljitkaur2378 9 วันที่ผ่านมา +3

    🎉

  • @gurmeetsingh8823
    @gurmeetsingh8823 9 วันที่ผ่านมา +2

    Very nice video parmatma tuhanu trakki bakse🙏🙏

  • @kamaljeetkaur3896
    @kamaljeetkaur3896 9 วันที่ผ่านมา +3

    ❤❤❤❤❤❤👏

  • @kamaljeetkaur3896
    @kamaljeetkaur3896 9 วันที่ผ่านมา +3

    👌👌👌👌❤

  • @AnmolRajpura
    @AnmolRajpura 9 วันที่ผ่านมา +2

    ❤❤❤🎉🎉🎉🎉🎉🎉🎉very very very good💤

  • @JaswinderKaur-ic5nf
    @JaswinderKaur-ic5nf 8 วันที่ผ่านมา +1

    🙏🙏🙏🙏👍

  • @rubalkumar2016
    @rubalkumar2016 7 วันที่ผ่านมา

    🎉🎉🎉🎉

  • @ritarani1375
    @ritarani1375 9 วันที่ผ่านมา +2

    Nice

  • @balwinderkaur2470
    @balwinderkaur2470 8 วันที่ผ่านมา

    🥰🙏🏻🤲🏻👏🏻🥰👌🏻👌🏻👍🏻👍🏻🥰🥰❤️

  • @harbanssaini513
    @harbanssaini513 8 วันที่ผ่านมา +1

    🎉🎉🎉🎉🎉🎉🎉🎉🎉🎉

  • @jasvinderkaur631
    @jasvinderkaur631 9 วันที่ผ่านมา +3

    👌🙏❤

  • @SonyToor-ig4hf
    @SonyToor-ig4hf 8 วันที่ผ่านมา

    Nic veer Ji

  • @kuldeepkaur2318
    @kuldeepkaur2318 8 วันที่ผ่านมา

    👍

  • @JassbrarBrar-t2n
    @JassbrarBrar-t2n 9 วันที่ผ่านมา +3

    ❤❤

  • @SunilKumar-g6b5h
    @SunilKumar-g6b5h 8 วันที่ผ่านมา +2

    😮❤❤

  • @Cc_kpopEDITZ
    @Cc_kpopEDITZ 9 วันที่ผ่านมา +2

    ❤❤❤❤❤🎉🎉🎉

  • @JasmeenKaur-l6w
    @JasmeenKaur-l6w 9 วันที่ผ่านมา +2

  • @harjinderosahan3300
    @harjinderosahan3300 8 วันที่ผ่านมา +2

    Tuhada pond keda mai tuhanu India ayi jroor mil ke jauge

  • @pardeepsidhu277
    @pardeepsidhu277 9 วันที่ผ่านมา +2

    😂😂😂😂

  • @harjinderosahan3300
    @harjinderosahan3300 8 วันที่ผ่านมา +2

    Mai tuhadi sari video Dekhi Bht vdia gala ketia tusi plz koi v ehnu apne to allg na Samjea kro ohna nu v bura lgda