Gurmit bhenji tusi tahliana sahib raikot toen mehtiana sahib ho ke damdama sahib jao iss taraha sare gurudawara sahib de Darshan karo ❤love you from uk 🇬🇧
Chamkaur sahib bht vdia nale othe bht sohna dashtan -e- shadat bnya hoya othe sikh ehihas movie vang bdia screens te dkhonde ne 13 screens ne bht vdia lgda vekhn vala ahi jo din chl rhe ne ehi sara ehihas dsde ne
Gurmeet didi Pam na layer o tuci sangre da Boota lvao mere ghare didi 5 month de booted nu sangre lagde ne bhut mither lgge home v didi bhut vdia lgde ne
Gurmeet ji Pakistan ok Sant Colony grc Gurmeet ji Pakistan to bol rahe hain Sanu theek ho aur sunao ji kaise ho theek ho se tabiyat theek hai okay okay ji
ਦੀਦੀ ਜੀ ਤੁਸੀਂ ਫਤਿਹਗੜ੍ਹ ਸਾਹਿਬ ਜਾਂਉ ਜਿਥੇ ਸਾਹਿਬਜ਼ਾਦਿਆਂ ਦੇ ਦਰਸ਼ਨ ਹੋ ਜਾਣ
ਡੇਹਲੋਂ ਕੋਲ ਪਿੰਡ ਆਲਮਗੀਰ ਗੁਰਦੁਆਰਾ ਮੰਜੀ ਸਾਹਿਬ ਦਸਵੀ ਪਾਤਸ਼ਾਹੀ 🙏 ਲੁਧਿਆਣਾ ਜਰੂਰ ਜਾਇਓ ਭੈਣ ਜੀ
ਦੀਦੀ ਫਤਿਹਗੜ੍ਹ ਸਾਹਿਬ ਜਾਂਉ ਜੀ ਸ਼ਹੀਦੀ ਦਿਹਾੜੇ ਚੱਲ ਰਹੇ ਜੀ
ਦਮਦਮਾ ਸਹਿਬ ਤੇ ਮੁਕਤਸਰ ਸਾਹਿਬ
ਟਾਹਲੀਆਣਾ ਸਾਹਿਬ ਤੇ ਮੈਹਦੇਆਣਾ ਸਾਹਿਬ
ਟਾਹਲੀਆਣਾ ਸਾਹਿਬ ਤੇ ਮੈਹਦੇਆਣਾ ਸਾਹਿਬ
Eh dono gurughar raikot side e hge ne g eder ajjo g
Sade pind kol aa dono hi bhut vadia thanu v bhut khusi ho darshan kr k
Nanksar v kol hi aa
ਦੀਦੀ ਜੀ ਤੁਸੀਂ ਫ਼ਤਿਹਗੜ੍ਹ ਸਾਹਿਬ ਜ਼ਰੂਰ ਜਾਂਉ ਜਿਥੇ ਸਾਹਿਬਜ਼ਾਦਿਆਂ ਦੇ ਦਰਸ਼ਨ ਹੋ ਜਾਣ ਜੀ
ਸੋਹਣੀ ਵੀਡੀਓ ਸੋਹਣੀ ਫੈਮਿਲੀ , ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
ਫਤਿਹਗੜ ਸਾਹਿਬ ਜਾਓ ਕਿਓਕਿ ਉਨਾ ਦਾ ਸ਼ਹੀਦੀ ਦਿਨ ਹੈ ਇਸ ਹਫਤੇ ।
bhene ਟਹਲੀਵਾਲਾ ਸਾਹਿਬ mere pind nl aa j tusi ethyao gy ta nl he ਮੈਹਤੀਆਣਾ shib aa dona jgha ly ja a gy nle almgeer aa gurugr aa nl ਝੋਰੜਾ ਠਾਠ ਆ
ਭੈਣੇ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆ ਜਾਓ ਅਸੀਂ ਤਾਂ ਇਕ ਦਿਨ ਵਿਚ ਦਿੱਲੀ ਤੋਂ ਆਉਣ ਜਾਣ ਕਰ ਲਿਆ
ਚਮਕੌਰ ਸਾਹਿਬ ਆ ਜਾਓ ਜੀ,, ਨਾਲ ਹੀ ਫ਼ਤਹਿਗੜ੍ਹ ਸਾਹਿਬ ਵੀ ਜਾ ਸਕਦੇ ਹੋ ਤੁਸੀਂ 🙏
Tusi bathrom da fars he opr chak dende bahr Bala fars patn nalo ji
Didi mehtiana sahib bhut bhut bhut sohna itehas banea hoea nale tuse tahliana sahib v es side hi hy tohady bhut sohne darsan hon ge
Mehdaeana ਸਹਿਬ ਦੇਖਣ ਵਾਵਾਲਾ ਗੁਰਦੁਆਰਾ ਸਾਹਿਬ ਹੈ ਜੀ ਓਥੇ ਆ ਕੇ ਸਾਰਾ ਸਿੱਖ਼ ਇਤਹਾਸ ਦੇਖਣ ਨੂੰ ਮਿਲਦਾ ਹੈ ਜੀ ਕਿਵੇਂ ਸਿੱਖਾਂ ਨਾਲ ਕੀਤੇ ਜ਼ੁਲਮ kita c g
Gurmit bhenji tusi tahliana sahib raikot toen mehtiana sahib ho ke damdama sahib jao iss taraha sare gurudawara sahib de Darshan karo ❤love you from uk 🇬🇧
ਮੁਕਤਸਰ ਸਾਹਿਬ ਦੇਖਿਆ ❤❤
Sat Shri akal didi g God bless you g
I am auntie from Canada. Your hardworking woman. I like you 😊
ਭੈਣੇ ਕਣਕਾਂ ਨੂੰ ਪਾਣੀ ਲੱਗਣਕਰਕੇ ਸੁਭ ਧੁਦ ਬਹੁਤ ਹੁੰਦੀ ਆ ਜਿਆਦਾ ਤੜਕੇ ਨਾ ਤੁਰੇਉ ਜੀ
Gurmeet ji aajkal.main Australia aai hui ho yaha se bi aapke vlog dekhti ho bada acha lagta hy
ਫਤਿਹਗੜ੍ ਸਾਹਿਬ ਜੀ
ਸਤਿ ਸ੍ਰੀ ਅਕਾਲ ਭੈਣੇ 🙏🙏
ਸਹੀਦੀ ਦਿਨ ਫਹਿਤ ਗੜ੍ਹ ਸਾਹਿਬ ਜਾਉ
ਦਮਦਮਾ ਸਾਹਿਬ ਆਏ ਭੈਣ ਤਾਂ ਸਾਨੂੰ ਜ਼ਰੂਰ ਦੱਸਿਓ ਅਸੀਂ ਦਮਦਮਾ ਸਾਹਿਬ ਤੋਂ ਆ ਲੋਕਲ ਅਸੀਂ ਤੁਹਾਨੂੰ ਮਿਲਣਾ ਚਾਹੁੰਦਾ ਆ
Hanji Kidda sister ji nice video u s a
Fatehgarh sahib jayo sister ji 🙏🏻🙏🏻❤️❤️
Hnji aunty ji tahliana sahib gurdware ja aayiyo bahot sohna banya Hoya asi ja k aye hoye aah 🙏🏻❤️
ਫ਼ਤਹਿਗੜ੍ਹ ਸਾਹਿਬ ਹੀ ਜਾਵੋ g
Thaliana sahib te mehtiana sahib near he ne jaroor auoo ji
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਤਲਵੰਡੀ ਸਾਬੋ ਆਉ ਜੀ ਦਮਦਮਾ ਸਾਹਿਬ
ਸਾਡੀ ਸਾਈਡ ਦੱਸ ਦਿਉ ਆਉਣ ਤੋਂ ਪਹਿਲਾਂ
Sat Sri Akal bhainji. Very nice vlog ji! With love and kind regards 😊🇩🇪🙏
Didi g bathinda AA jao ji 🙏🙏🙏🙏🙏🙏🙏🙏 kal. Aal Guru ghar dekheya hai ji 🙏💫💫🙏 haagratha AA jao ji 🙏🙏🙏
ਸਤਿ ਸ੍ਰੀ ਆਕਾਲ ਦੀਦੀ ਜੀ 🙏🙏
Chamkaur sahib bht vdia nale othe bht sohna dashtan -e- shadat bnya hoya othe sikh ehihas movie vang bdia screens te dkhonde ne 13 screens ne bht vdia lgda vekhn vala ahi jo din chl rhe ne ehi sara ehihas dsde ne
ਤਲਵੰਡੀ ਸਾਬੋ ਕੇਨੀ ਜਾਓ ਜੀ ਪੰਜ ਤਖਤਾਂ ਦੀ ਯਾਤਰਾ ਪਹਿਲਾਂ ਇਧਰ ਕਰੋ ਇੱਕ ਹਫਤਾ ਲੱਗੂਗਾ
Sat shri akkal gurmeet bhan❤
Pam na lagao Amrood Te Nimboo Orange lga dio❤❤❤❤
Anna dina ch ta fathegarh sahib hi jana chida haa
Sister drawing room vich baithian nu mjhan da frsh dikhia kroo.onu b sona kr lo😂
ਦੀਦੀ ਤੁਸੀਂ ਚੁੱਲਾ ਕਿੱਥੇ ਬਣਾਵਾਓਂਗੇ?
Parnaam sheda nu
ਸਰਹੰਦ ਜਾਇੳ ਜੀ ਸ਼ਹੀਦੀ ਦਿਨ ਚੱਲ ਰਹੇ ਹੈ ਜੀ 🙏🙏❤️
ਸਤਿ ਸ੍ਰੀ ਆਕਾਲ ਜੀ 🙏👍❤️
Gurmeet didi Pam na layer o tuci sangre da Boota lvao mere ghare didi 5 month de booted nu sangre lagde ne bhut mither lgge home v didi bhut vdia lgde ne
waheguru ji from Amritsar ❤❤❤❤❤❤❤
Waheguru ji ❤
ਮੂਲੀ ❤❤
ਸਤਿ ਸ੍ਰੀ ਆਕਾਲ ਜੀ 🙏❤️
Sri muktsar sahib ji
फतेहगढ़ साहब जोo shidi divs chal rhe ne
Very nice 👍 my best wishes dee for new big car 🚘 🎉✨
Waheguru ji mehar karan sab te ji 🙏
ਸਤਿ ਸ੍ਰੀ ਆਕਾਲ ਦੀਦੀ
ਰਾੜਾ ਸਾਹਿਬ ਆ ਜੋਂ di
Talwandi Sabo ki ji!😍🇩🇪🙏
ਭੈਣ ਜੀ ਫਤਿਹਗੜ੍ਹ ਸਾਹਿਬ ਆਓ
Fatehgarh Sahib 🙏❤ jayo
Nice video
Fategarh ਸਾਹਿਬ a ਜਾਓ ਦੀਦੀ
Dashmesh pita ji Raikot hi baithe c Jdo Chhote Sahibzade Shahid hoye c Thora aage tusi Mehdeana Sahib ja aayio❤❤
Fathegarh sahib🙏🙏
Bhen ji fruit wale plant lao
Didi sultanpur lodhi darshan kar aeyo
Sade Hoshiarpur aajo aage asi aape hi lai jawage❤❤❤
Garshankar kol pind Anandpur sahib
Rara sahib te alamgeer
Sat siri akal didi ji niss blog ji
ਸਾਡੇ ਪਿੰਡਾਂ ਵੱਲ ਨੇ ੲਿਹ ਗੁਰੂ ਘਰ ਦੀਦੀ ਬਰਨਾਲੇ ਵੱਲ ਦੀ ਠੀਕ ਰਹੂ ਸੋਨੂੰ ਜੀ
Tuhada pind ketha aa
ਸੂਟ ਦਾ ਨਾਪ ਦੱਸ ਦਿਉ ਜੀ ਕਿੱੰਨਾ ਗਾ
Sat Shri akal ji very nice vlog didi ji
ਫਰੂਟ ਲਾੳ ਜੀ
Han ji sat shri akaal didi tujhe bahut kam karte ho❤
Ssa sister ❤
Tusi lifewith manvir canada di mom ho twadhi betiya bhut seyani hai.
Satshiri akal g 🙏🙏di di g Fathgarh sahib val ja ao
Mhetyana sahib ty nanksir ja k ayo
Fathegarh Sahib ayo ji
ਫਤਹਿਗੜ ਸਾਹਿਬ ਜਾਓ
Fatehgarh
Main fatehgarh sahib toh ha bt right now in italy...so tussi fatehgarh sahib jaoo
ਦੀਦੀ ਟਾਹਲੀਆਣਾ ਸਾਹਿਬ ਆਜਿੳ ਅਸੀ ਰਾਏਕੋਟ ਤੋ ਹਾ
ਦੀਦੀ ਸਾਨੂੰ ਦੱਸ ਦਿਓ ਇੱਕ ਦਿਨ ਪਹਿਲਾਂ ਵੀ ਅਸੀਂ ਰਾਏਕੋਟ ਆਉਣਾ ਅਸੀਂ ਤੁਹਾਨੂੰ ਮਿਲਾਂਗੇ
Gurmeet ji Pakistan ok Sant Colony grc Gurmeet ji Pakistan to bol rahe hain Sanu theek ho aur sunao ji kaise ho theek ho se tabiyat theek hai okay okay ji
Fatehgarh sahib jayo sister ji 🙏🙏🙏🙏
Darbar Sahib aho Amritsar
Sis Fategarh sahib jao
Sultanpur Lodhi
Agar tusi sultan pur lodhi nhi dekhya othe aajo
ਫ਼ਤਹਿਗੜ੍ਹ ਸਾਹਿਬ ਜਾਉ
Good
ਨਾ ਧੁੰਦ ਦੇ ਮਹੀਨੇ ਨੇ। ਘਰੇ ਆਪਣੇ ਭਰਾ ਨੂੰ ਛੱਡ ਜਾਇਓ। ਨਾ ਬਿਲਕੁਲ ਨੀ 8-8 ਵਜੇ ਤੁਰੋ ਤੇ ਰਾਤ ਨੂੰ stayਕਰ ਲਿਓ ਅਗਲੇ ਦਿਨ ਚਾਹੇ 4-5 ਵਜੇ ਵਾਪਿਸ ਆ ਜਾਇਓ। ਦਿਸੰਬਰ ਦਾ ਮਹੀਨਾ ਧੁੰਦ ਵਗੈਰਾ ਪੈਣੀ, ਦਿਨ ਛੋਟੇ, ਕਾਹਲੀ ਨਾਲ ਗੱਡੀ ਨੀ ਚਲਾਓਣੀਤੇਜ। ਸੋ pls ਕਿਸੇ ਨੂੰ ਘਰੇ ਛੱਡ ਜਾਇਓ ਆਪਣੇ ਭੈਣ ਭਾਈ ਨੂ
Mehteana sahib te tahliaana eko side aa dove ja skde o
Nice di ji ❤❤❤
Talisahbe ta madhidana sahib dono ek side na
ਟਾਹਲੀਆਣਾ ਸਾਹਿਬ ਰਾਏਕੋਟ ਸਾਡੇ ਕੋਲ ਹੈ ਜੀ
Sada pind kol metenya sab ju
Sat shir akal bhan ji
Good morning Ji